ਫਜ਼ੂਲ ਖਰਚੇ ਬੰਦ ਕਰਨ ਅਤੇ ਸਮੇਂ ਦੇ ਪਾਬੰਧ ਹੋਣ ਲਈ ਹਲਕਾ ਭੁੱਲਥ ਦੇ ਅਧੀਨ
ਪਿੰਡ ਭਦਾਸ ਦੀ ਗ੍ਰਾਮ ਪੰਚਾਇਤ ਤੇ ਗੁਰਦੂਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਅਹਿਮ ਫੈਸਲਾ ਤੇ ਵਿਚਾਰ ਕਰਦਿਆਂ ਆਪਣੇ ਪਿੰਡ ਵਿੱਚ ਕੁਝ ਸਰਤਾ ਲਾਗੂ ਕੀਤੀਆ। ਇਕ ਮਤਾ ਪਾਸ ਕਰਦਿਆਂ ਅਹਿਮ ਗੱਲਾਂ ਤੇ ਮੋਹਰ ਲਗਾਈ ਜਿਸ ਦੀ ਚਫੇਰੇ ਹੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।ਉਨ੍ਹਾ ਕਿਹਾ ਜੇਕਰ ਇਹ ਫੈਸਲੇ ਤੇ ਬੋਲਦਿਆਂ ਕਿਹਾ ਕਿ ਸਮਾਜ ਅੰਦਰ ਸੁਧਾਰ ਕਰਨ … Read more