ਸ਼ੀਵਰੇਜ਼ ਦੀ ਲੀਕੇਜ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਤਿਆਰ
ਹੁਸਿ਼ਆਰਪੁਰ ਦੇ ਵਾਰਡ ਨੰਬਰ 27 ਅਧੀਨ ਆਉਂਦੇ ਮੁਹੱਲਾ ਕੀਰਤੀ ਨਗਰ ਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦੀ ਲੀਕੇਜ਼ ਨੇ ਲੋਕਾਂ ਦੀ ਜਿ਼ੰਦਗੀ ਨਰਕ ਬਣਾ ਕੇ ਰੱਖੀ ਹੋਈ ਐ ਤੇ ਮੁਹੱਲਾ ਵਾਸੀਆਂ ਵਲੋਂ ਇਸਦੀ ਸਿ਼ਕਾਇਤ ਮੇਅਰ ਅਤੇ ਨਿਗਮ ਕਮਿਸ਼ਨਰ ਨੂੰ ਵੀ ਕੀਤੀ ਹੋਈ ਐ ਪਰੰਤੂ ਬਾਵਜੂਦ ਇਸਦੇ ਕੋਈ ਹੱਲ ਨਾ ਹੋਣ ਕਾਰਨ ਹੁਣ ਅੱਕੇ ਮੁਹੱਲਾ ਵਾਸੀਆਂ … Read more