ਇੱਕੋਂ ਦਿਨ ਚ ਚੋਰਾਂ ਵੱਲੋਂ ਦੋ ਘਰਾਂ ਨੂੰ ਬਣਾਇਆ ਗਿਆ ਨਿਸ਼ਾਨਾਂ ,ਪੁਲਿਸ ਨੂੰ ਦਿੱਤੀ ਸਾਰੀ ਸੂਚਨਾ

ਪੰਜਾਬ ‘ਚ ਹਰ ਦਿਨ ਚੋਰੀ ਹੁੰਦੀ ਹੈ ਪਰ ਇਹ ਘਟਣ ਦੀ ਬਜਾਏ ਵੱਧ ਰਹੀਆ ਨੇ ਤੇ ਫਿਰ ਵੀ ਪੁਲਿਸ ਇਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ…. ਤੇ ਉੱਥੇ ਹੀ ਅਜਿਹਾ ਮਾਮਲਾ ਚੋਰੀ ਦਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਚੋਰਾਂ ਵੱਲੋਂ ਰਾਤ ਨੂੰ ਬੰਦ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਬੀਤੀ ਰਾਤ … Read more

ਸਿੰਗਾਂਪੁਰ ਤੋਂ ਮੁੜਕੇ ਆਏ ਨੌਜਵਾਨ ਨੇ ਸੜਕ ਤੇ ਸ਼ੁਰੂ ਕੀਤਾ ਆਪਣਾ ਕੰਮ ,

ਅੱਜ ਦੀ ਪੀੜੀ ਵਿਦੇਸ਼ਾਂ ਨੂੰ ਜਾਣ ਦੀ ਏਨੀ ਚਾਹਵਾਨ ਹੈ ਕਿ ਉਹ ਪੈਸ਼ੇ ਕਮਾਉਣ ਲਈ ਵਿਦੇਸ਼ ਚ ਛੋਟੇ ਮੋਟੇ ਕੰਮ ਵੀ ਕਰਨ ਨੂੰ ਤਿਆਰ ਹੋ ਜਾਂਦੀ ਪਰ ਪੰਜਾਬ ਵਰਗੀ ਕਿਤੇ ਰੀਸ ਨਹੀ, ਪਰ ਕੁੱਝ ਲੋਕਾਂ ਨੂੰ ਇਹ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਉਹ ਵਿਦੇਸ਼ ਜਾਕੇ ਕੰਮ ਕਰਦੇ ਨੇ ਤੇ ਕਿਸੇ ਵਿਦੇਸ਼ੀ ਲੋਕਾਂ ਦੀ ਗੁਲਾਮੀ ਕਰਦੇ … Read more

ਪੁਲਿਸ ਨੇ 3 ਨਸ਼ਾਂ ਤਸਕਰਾਂ ਨੂੰ ਕੀਤਾ ਕਾਬੂ ,ਨਸ਼ਾਂ ਤਸਕਰਾਂ ਕੋਲ 55 ਗ੍ਰਾਮ ਹੈਰੋਇਨ, 2 ਪਿਸਟਲ, 5 ਕਾਰਤੂਸ ਬਰਾਮਦ

ਪੰਜਾਬ ‘ਚ ਨਸ਼ਾਂ ਤਸਕਰ ਸ਼ਰਿਆਮ ਘੁੰਮ ਰਹੇ ਨੇ ਤੇ ਰੋਕਣ ਚ ਪੰਜਾਬ ਪੁਲਿਸ ਤੇ ਸਰਕਾਰ ਆਪਣੀ ਪੂਰੀ ਬਾਂਹ ਲਗਾ ਰਹੀ ਪਰ ਫਿਰ ਕਿਤੇ ਨਾ ਕਿਤੇ ਇਹ ਘਟਨਾਂਵਾਂ ਘੱਟਣ ਦੀ ਬਜਾਏ ਵੱਧ ਰਹੀਆਂ ਨੇ ਤੇ ਉਥੇ ਹੀ ਅਜਿਹਾ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਪੁਲਿਸ ਨੇ 3 ਨਸ਼ਾਂ ਤਸਕਰਾਂ ਨੂੰ ਕਾਬੂ ਕੀਤਾ ਹੈ ਤੇ … Read more

ਭੇਦ ਭਰੇ ਹਲਾਤਾਂ ਚ ਮਹਿਲਾ ਦੀ ਲਾਸ਼ ,ਨਸ਼ੇ ਦੇ ਕਾਰਨ ਪਤੀ ਅਕਸਰ ਘਰ ‘ਚ ਰੱਖਦਾ ਸੀ ਲੜਾਈ

ਅਜਿਹਾ ਮਾਮਲਾ ਮੋਗੇ ਦੇ ਨਜ਼ਦੀਕ ਪਹਾੜਾਂ ਚੌਕ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਬੀਤੇ ਦਿਨ ਮੰਗਲਵਾਰ ਦੁਪਹਿਰ ਨੂੰ ਇੱਕ ਘਰ ‘ਚ ਮਹਿਲਾ ਦੀ ਲਾਸ਼ ਮਿਲੀ ਹੈ ਜਿਸਨੂੰ ਦੇਖ ਕੇ ਲਗਦਾ ਸੀ ਕਿ ਲਾਸ਼ ਦੋ ਤਿੰਨ ਦਿਨਾਂ ਤੋਂ ਪੁਰਾਣੀ ਸੀ …. ਪਰ ਇਸਦਾ ਕਾਰਨ ਨਹੀ ਪਤਾ ਲੱਗ ਸਕਿਆ ਤੇ ਜਾਚ ਮੁਤਾਬਿਕ ਪੁਲਿਸ ਮ੍ਰਿਤਕ ਦੇ ਪਿਤਾ ਦੇ … Read more

ਬਿਹਾਰ ਤੋ ਆਏ ਚਿਰਕੂ ਸਿੰਘ ਬਣੇ ਸੇਵਾਦਾਰ ਕੇਹਰ ਸਿੰਘ,ਗੁਰੂ ਮਹਾਰਾਜ ਦੀ ਮੇਹਰ ਸਦਕਾ 30 ਸਾਲ ਦੇ ਕਰੀਬ ਹੋ ਗਏ ਪਰ ਆਪਣੇ ਅੱਜ ਵੀ ਪਿਛੋਕੜ ਤੋ ਵਾਕਿਫ

ਜਿਲਾ ਸੰਗਰੂਰ ਦੇ ਪਿੰਡ ਘਰਾਚੋ ਚ ਗੁਰੂਦੁਆਰਾ ਦੇਸੁਆਣਾ ਸਾਹਿਬ ਪਾਤਸ਼ਾਈ ਨੋਵੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਣ ਛੋਹ ਅਸਥਾਨ ਨਾਲ ਜਾਣਿਆ ਜਾਦਾ ਹੈ। ਇਸ ਅਸਥਾਨ ਤੇ ਮੁੱਖ ਤੌਰ ਤੇ ਮਹੰਤਾਂ ਦੇ ਨਾਮ ਨਾਲ ਜਾਣਿਆ ਜਾਦਾ ਹੈ ਅਤੇ ਇਸ ਗੁਰੂ ਘਰ ਦੀ ਛਾਉਣੀ ਨਿਹੰਗ ਸਿੰਘਾਂ ਵੱਲੋ ਵੀ ਕੀਤੀ ਜਾਦੀ ਹੈ । ਇਸ ਗੁਰੂਦੁਆਰਾ ਦੀ ਸਭ … Read more

ਨਾਭਾ ਵਿਖੇ ਧਾਰਮਿਕ ਸਮਾਗਮ ਵਿੱਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ

ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜੇਕਰ ਹੁਣ ਵੀ ਸਮੇਂ ਰਹਿੰਦਿਆ ਪੰਜਾਬ ਦੇ ਪਾਣੀ ਨੂੰ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ, ਪੰਜਾਬ ਹੀ ਨਹੀਂ ਰਹਿਣਾ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਣੀ ਖਰਾਬ ਨਾ ਕਰਨ ਅਤੇ ਨਾਲ ਹੀ ਲੋਕਾਂ … Read more

ਸਤਿਕਾਰ ਕਮੇਟੀ ਦੇ ਮੈਂਬਰ ਸੁਖਜੀਤ ਸਿੰਘ ਖੋਸਾ ਘੇਰਿਆ ਐਸਜੀਪੀਸੀ ਪ੍ਰਧਾਨ ,ਐਸਜੀਪੀਸੀ ਪ੍ਰਧਾਨ ਤੇ ਕੀਤੇ ਸਵਾਲ

ਅੱਜ ਸਾਡਾ ਮੀਡੀਆ ਦੇ ਨਾਲ ਮੁਖਾਤਬ ਹੋਣ ਦਾ ਵਿਸ਼ੇਸ਼ ਕਾਰਨ ਏਹ ਹੈ ਕੇ ਸਾਲ 2020 ਵਿਚ ਸ੍ਰੀ ਅਕਾਲ ਤਖਤ ਸਾਹਿਬ ਨੇ ਇੱਕ ਜਾਂਚ ਪੜਤਾਲ ਲਈ ਕਮੇਟੀ ਬਣਾਈ ਸੀ। ਏਹ ਕਮੇਟੀ ਬਣਾਉਣ ਦਾ ਕਾਰਨ ਸੀ ਕੇ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲਾਪਤਾ ਹੋਣ ਦੀਆਂ ਸੂਚਨਾਵਾਂ ਸੰਗਤਾਂ ਤੱਕ ਪਹੁੰਚ ਰਹੀਆਂ ਸਨ। 2015 ਬੇਅਦਵੀਆਂ ਦੇ ਮਾੜੇ … Read more

ਲੜਕੀ ਅਮਨਦੀਪ ਕੌਰ ਨੇ ਕੀਤੀ ਖੁਦਕੁਸ਼ੀ, ਥਾਣੇਦਾਰ ਬਿਕਰ ਸਿੰਘ ਤੇ ਲਾਏ ਦੌਸ਼

ਇਹ ਮਾਮਲਾ ਮਾਨਸਾ ਦੇ ਦਾ ਹੈ ਜਿਥੇ ਇਕ 30 ਸਾਲਾਂ ਦੀ ਲੜਕੀ ਅਮਨਦੀਪ ਨੇ ਰੇਲਗੱਡੀ ਦੇ ਨੀਚੇ ਆਕੇ ਸੁਸਾਇਡ ਕਰ ਲਿਆ ਹੈ ਤੇ ਜਿਸਦੀ ਲਾਸ਼ ਨੂੰ ਪੁਲਿਸ ਨੇ ਬਰਾਮਦ ਕੀਤਾ ਹੈ ਲੜਕੀ ਦੇ ਪਰਿਵਾਰ ਨੇ ਦਸਿਆ ਕਿ ਉਹਨਾ ਦੀ ਲੜਕੀ ਬੂਟੀਕ ਦਾ ਕੰਮ ਕਰਦੀ ਸੀ ਦੇ ਥਾਣੇਦਾਰ ਬਿਕਰ ਸਿੰਘ ਨਾਲ ਸੰਬੰਧ ਸੀ ਤੇ ਉਹ 9 … Read more

ਪਿੰਡ ਦੇ ਲੋਕਾਂ ਵਲੋਂ ਪਿੰਡ ਦੇ ਸ਼ਮਸ਼ਾਨ ਘਾਟ ਚੋ ਦੋ ਨੌਜਵਾਨਾਂ ਨੂੰ ਨਸ਼ਾ ਕਰਦੇ ਰੰਗੇ-ਹੱਥੀਂ ਕਾਬੂ ਕਰ ਪੁਲਿਸ ਦੇ ਹਵਾਲੇ ਕੀਤਾ

ਇਸ ਸਬੰਧੀ ਪਿੰਡ ਦੇ ਲੋਕਾਂ ਵਲੋਂ ਵਾਇਰਲ ਕੀਤੀ ਵੀਡੀਓ ਚ ਪਿੰਡ ਵਾਸੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਨਸ਼ਾ ਤਸਕਰ ਸ਼ਰੇਆਮ ਨਸ਼ਾ ਵੇਚ ਰਹੇ ਹਨ। ਜਿਸ ਦੀ ਸ਼ਿਕਾਇਤ ਪਹਿਲਾ ਵੀ ਪੁਲਿਸ ਨੂੰ ਕੀਤੀ ਗਈ ਹੈ ਪਰ ਨਸ਼ਾ ਵੇਚਣ ਵਾਲੇ ਵੱਡੇ ਸੌਦਾਗਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਘੁੰਮ ਰਹੇ ਹਨ। ਉਨਾ ਦੱਸਿਆ ਅੱਜ ਦੋ ਨੌਜਵਾਨ ਜੋ ਕਿਸੇ … Read more

ਪੰਜਾਬ ਦੀ ਮਹਿਲਾਂ ਨੂੰ ਏਜੰਟ ਨੇ ਵੇਚਿਆ ਮਸਕਟ ਦੇ ਸ਼ੇਖਾਂ ਕੋਲ..ਮੁਸ਼ਕਲ ਨਾਲ ਵਾਪਿਸ ਆਈ ਮਹਿਲਾ ਨੇ ਲਗਾਈ ਇੰਨਸਾਫ ਦੀ ਗੁਹਾਰ

ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ ਅਤੇ ਕਈ ਵਾਰੀ ਸੁਣਨ ਵਿੱਚ ਮਿਲਦਾ ਹੈ ਕਿ ਮਹਿਲਾਵਾਂ ਨੂੰ ਓਥੋਂ ਦੇ ਸ਼ੇਖਾਂ ਕੋਲ ਵੇਚ ਦਿੱਤਾ ਜਾਂਦਾ ਹੈ। ਇਕ ਅਜਿਹੀ ਘਟਨਾ ਮੋਗੇ ਦੀ ਰਹਿਣ ਵਾਲੀ ਇਕ ਮਹਿਲਾ ਨਾਲ ਸਾਹਮਣੇ ਆ ਰਹੀ ਹੈ। ਜਿਸ ਨੂੰ ਵਰਕ ਪਰਮਿਟ ਤੇ ਭੇਜਣ ਦਾ ਵਾਅਦਾ ਕਰਕੇ ਟੂਰਿਸਟ visa ਤੇ ਮਸਕਟ … Read more

ਫਰੀਦਕੋਟ ਵਿਖੇ ਡੀਸੀ ਦਫਤਰ ਮੂਹਰੇ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਕੈਦੀਆਂ ਦੀ ਰਿਹਾਈ ਲਈ ਧਰਨਾ ਦੇਕੇ ਮੰਗ ਪੱਤਰ ਸੌਪਿਆ 

 ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਖਾਲਸਤਾਨੀ ਕੈਦੀਆਂ ਸਮੇਤ ਸਭਨਾਂ ਕੈਦੀਆਂ ਦੀ ਤੁਰੰਤ ਬਿਨਾਂ ਸ਼ਰਤ ਰਿਹਾਈ ਖਾਤਰ ਅੱਜ ਜਿਲ੍ਹਾ ਹੈੱਡ ਕੁਆਟਰ ਤੇ ਧਰਨਾਂ ਦਿੱਤਾ ਗਿਆ । ਧਰਨੇਂ ਦੀ ਅਗਵਾਈ ਜਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਨੇ ਕੀਤੀ।  ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਖਾਲਿਸਤਾਨੀ ਕੈਦੀਆਂ ਸਮੇਤ ਹਰ ਧਰਮ, ਜ਼ਾਤ ਅਤੇ ਇਲਾਕੇ … Read more

ਲੁਧਿਆਣਾ ਦੇ ਪਾਸ਼ ਏਰੀਆ ਸੈਕਟਰ 32 ਵਿੱਚ ਚੋਰਾਂ ਨੇ ਕੋਠੀ ਨੂੰ ਬਣਾਇਆ ਨਿਸ਼ਾਨਾ..ਮਾਲਿਕ ਗਏ ਹੋਏ ਸੀ ਰਾਜਸਥਾਨ..7 ਤੋਂ 8 ਲੱਖ ਦਾ ਨੁਕਸਾਨ

ਲੁਧਿਆਣਾ ਦੇ ਸੈਕਟਰ 32 ਵਿੱਚ ਇੱਕ ਡਾਕਟਰ ਦੀ ਕੋਠੀ ਵਿੱਚ ਕੰਧ ਟੱਪ ਕੇ ਚੋਰਾਂ ਨੇ ਘਰ ਅੰਦਰ ਪਏ ਕੀਮਤੀ ਸਮਾਨ ਤੇ ਹੱਥ ਸਾਫ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਸੋਨੇ ਚਾਂਦੀ ਦੇ ਜੇਵਰ, ਐਲ ਈ ਡੀ, ਤੋਂ ਇਲਾਵਾ ਕਰੀਬ ਇੱਕ ਲੱਖ ਰੁਪਏ ਚੋਰੀ ਕਰ ਲਏ। ਘਰ ਦੇ ਮਾਲਿਕ ਨੇ ਦੱਸਿਆ ਕਿ ਉਹ ਆਪਣੇ … Read more

ਪੰਜਾਬ ਦੇ 19 ਜ਼ਿਲ੍ਹਿਆਂ ਅਤੇ 20 ਥਾਵਾਂ ਤੇ ਕਿਸਾਨ ਯੁਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਦਿੱਤੇ ਗਏ ਅੱਜ ਡੀਸੀ ਦਫ਼ਤਰ ਦੇ ਮੂਹਰੇ ਧਰਨੇ

ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹੇ ਦੇ ਪ੍ਰਧਾਨ ਨੇ ਦੱਸਿਆ ਕਿ ਅੱਜ ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ ਡੀਸੀ ਦਫ਼ਤਰ ਦੇ ਬਾਹਰ ਧਰਨੇ ਲਾਏ ਗਏ ਹਨ ਸਾਡੀ ਮੰਗ ਹੈ ਕਿ ਜੇਲਾਂ ਦੇ ਵਿਚ ਹਰ ਧਰਮ ਦੇ ਕੈਦੀ ਸਜ਼ਾ ਪੂਰੀ ਕਰ ਚੁੱਕੇ ਹਨ ਉਨ੍ਹਾਂ ਨੂੰ ਜਲਦ ਰਿਹਾ ਕੀਤਾ ਜਾਵੇ ਅਗਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਦਿਨਾਂ … Read more

ਪਿੰਡ ਰੁਕਨਾ ਬੋਦਲਾ ਦੀ ਮਹਿਲਾ ਨੇ ਜਗਬਾਣੀ ਨਾਲ ਗੱਲਬਾਤ ਕਰਕੇ ਥਾਣਾ ਗੁਰੂਹਰਸਹਾਏ ਦੇ ਥਾਣੇਦਾਰ ’ਤੇ ਲਗਾਏ ਸਰੀਰਿਕ ਸਬੰਧ ਬਣਾਉਣ ਦੇ ਕਥਿਤ ਦੋਸ਼

ਗੁਰੂਹਰਸਹਾਏ-ਜਿਥੇ ਕਿ ਪੰਜਾਬ ਪੁਲਸ ਦੇ ਕੁੱਝ ਅਧਿਕਾਰੀ ਤੇ ਮੁਲਾਜ਼ਮ ਲੋਕਾਂ ਦੀ ਸੇਵਾ ਕਰਕੇ ਸਮਾਜ ’ਚ ਪੁਲਸ ਦੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੇ। ਪਰ ਕਈ ਖਾਕੀਵਰਦੀ ਧਾਰੀ ਅਜਿਹੇ ਕਾਰਨਾਮੀਆਂ ਕਰਕੇ ਵੀ ਸਮਾਜ ਅੰਦਰ ਸੂਰਖੀਆਂ ’ਚ ਰਹਿੰਦੇ ਹਨ ਅਤੇ ਜਿਸ ਦੇ ਨਾਲ ਪੰਜਾਬ ਪੁਲਸ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਇਸ ਤਰ੍ਹਾਂ ਦਾ ਇੱਕ ਕਰਨਾਮਾ … Read more

ਪੁਲਿਸ ਨੇ ਬਾਰ ਵਿੱਚੋ 17 ਹੁੱਕੇ,8 ਅੰਗਰੇਜ਼ੀ ਸਰਾਬ,20 ਬੋਤਲਾਂ ਬੀਅਰ ਬਰਾਮਦ ਕੀਤੀਆਂ ਨੇ

ਅੰਮ੍ਰਿਤਸਰ ਦੇ ਮਾਲ ਰੋਡ ਤੇ ਇੱਕ ਰੈਸਟੂਰੈਂਟ ਵਿਚ ਪੁਲਿਸ ਵੱਲੋਂ ਦੇਰ ਰਾਤ ਰੇਡ ਕੀਤੀ ਗਈ ਜਿੱਥੇ ਬਾਰ ਵਿੱਚ ਹੁੱਕਾ ਬਾਰ ਵੀ ਚਲ ਰਹੀ ਸੀ ਤੇ ਸ਼ਰਾਬ ਵੀ ਪਿਲਾਈ ਜਾ ਰਹੀ ਸੀ ਸਬ ਤੋਂ ਵੱਡੀ ਗੱਲ ਇਹ ਹੈ ਕਿ ਮੁੰਬਈ ਵਾਂਗ ਇਥੇ ਅੰਮਿਤਸਰ ਵਿੱਚ ਇਸ ਬਾਰ ਵਿੱਚ ਅਰਧ ਨਗਨ ਹੋਕੇ ਲੜਕੀਆ ਵੱਲੋ ਡਾਂਸ ਕੀਤਾ ਜਾ ਰਿਹਾ … Read more

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਸਿੱਖ ਸੰਗਤਾਂ ਦੇ ਵਲੋਂ ਪੈਦਲ ਰੋਸ਼ ਮਾਰਚ ਕੱਢਦੇ ਹੋਏ

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਸਿੱਖ ਸੰਗਤਾਂ ਵਲੋਂ ਪੈਦਲ ਰੋਸ ਮਾਰਚ ਕੱਢਦੇ ਹੋਏ ਬੰਦੀ ਸਿੰਘਾਂ ਦੀ ਨੂੰ ਰਿਹਾਅ ਕਰਨ ਦੀ ਅਵਾਜ ਬੁਲੰਦ ਕੀਤੀ ਗਈ ਇਹ ਪੈਦਲ ਰੋਸ ਮਾਰਚ ਗੁਰਦਵਾਰਾ ਮੰਝ ਸਾਹਿਬ ਤੋਂ ਸ਼ੁਰੂ ਹੁੰਦੇ ਹੋਏ ਕਰੀਬ 10 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਕਸਬਾ ਸ੍ਰੀ ਹਰਗੋਬਿੰਦਪੁਰ ਦੇ ਇਤਿਹਾਸਿਕ ਗੁਰਦਵਾਰਾ ਦਮਦਮਾ ਸਾਹਿਬ ਵਿਖੇ … Read more

ਫਿਰੋਜ਼ਪੁਰ ਵਿੱਚ ਗੁਰਦੁਆਰਾ ਸਾਹਿਬ ਦੇ ਰਾਸਤੇ ਨੂੰ ਲੈਕੇ ਸਿੱਖ ਜੱਥੇਬੰਦੀਆਂ ਅਤੇ ਪੁਲਿਸ ਵਿਚਕਾਰ ਹੋਈ ਤਕਰਾਰ

ਫਿਰੋਜ਼ਪੁਰ ਛਾਉਣੀ ਵਿਖੇ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਰਾਸਤੇ ਛੁਡਾਉਣ ਲਈ ਜਾ ਰਹੀਆਂ ਸਿੱਖ ਜੱਥੇਬੰਦੀਆਂ ਅਤੇ ਪੁਲਿਸ ਵਿਚਕਾਰ ਤਕਰਾਰ ਦੇਖਣ ਨੂੰ ਮਿਲੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਭਾਈ ਲਖਵੀਰ ਸਿੰਘ ਮਹਾਲਮ ਨੇ ਦੱਸਿਆ ਕਿ ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਾਣ ਵਾਲੇ ਰਾਸਤੇ ਤੇ ਇੱਕ ਔਰਤ ਵੱਲੋਂ ਕੰਧ ਕੱਢਕੇ ਕਬਜਾ … Read more

ਹਸਪਤਾਲ ਦੇ ਅੱਗੇ ਪਰਿਵਾਰ ਨੇ ਲਗਾਇਆ ਧਰਨਾ,ਡਾਕਟਰਾਂ ਵੱਲੋਂ ਜ਼ਿੰਦਾ ਲਾਸ਼ ਨੂੰ ਦੱਸਿਆ ਮ੍ਰਿਤਕ

ਇਸ ਵੇਲੇ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਰਿਵਾਰ ਵੱਲੋਂ ਆਈ ਵੀ ਬਾਈ ਹਸਪਤਾਲ ਦੇ ਅੱਗੇ ਧਰਨਾ ਲਗਾਇਆ ਗਿਆ ਹੈ ਤੇ ਉਹਨਾ ਦੇ ਪਰਿਵਾਰ ਦੇ ਜਿੰਦਾ ਮੈਂਬਰ ਨੂੰ ਮੁਰਦਾ ਦੱਸਿਆਂ ਗਿਆ । ਜਾਣਕਾਰੀ ਵਜੋ ਦਸ ਦਈਏ ਕਿ ਪਰਿਵਾਰ ਮੈਬਰਾ ਦਾ ਕਹਿਣਾ ਹੈ ਕਿ ਬਹਾਦਰ ਸਿੰਘ ਨੂੰ ਖਾਸੀ ਆਈ ਸੀ ਤੇ … Read more