ਮਨਜੀਤ ਕੋਰ ਐਬੂਲਸ ਚਲਾਉਣ ਦਾ ਕਰਦੀ ਕੰਮ

ਅੱਜ ਦੇ ਜਮਾਨੇ ਚ ਮਹਿਲਾਵਾ ਮਰਦਾ ਦੇ ਮੁਕਾਬਲੇ ਘੱਟ ਨਹੀ ਤੇ ਹਰ ਕੰਮ ਨੂੰ ਲੈ ਕੇ ਉਹ ਮਰਦਾ ਨੂੰ ਪਿੱਚੇ ਛੱਡ ਰਹੀਆਂ ਨੇ ਤੇ ਉੱਥੇ ਹੀ ਕਪੂਰਥਲੇ ਦੀ ਮਨਜੀਤ ਕੌਰ ਐਬੂਲਸ ਚਲਾਉਣ ਦਾ ਕੰਮ ਕਰਦੀ ਹੈ ਤੇ ਉਸਨੇ ਕਦੀ ਵੀ ਸੁਪਨੇ ਚ ਵੀ ਨਹੀ ਸੀ ਸੋਚਿਆਂ ਕਿ ਉਹ ਇਹ ਕੰਮ ਕਰੂ। ਦੱਸ ਦਈਏ ਕਿ ਉਸਦਾ … Read more

ਪਾਣੀ ਦਾ ਨਿਕਾਸ ਨਾ ਹੋਣ ਕਾਰਨ ਮਾਸੂਮ ਬੱਚੇ ਦੀ ਗਈ ਜਾਨ

ਇਹ ਮਾਮਲਾ ਫਿਰੋਜ਼ਪੁਰ ਦੇ ਨਜ਼ਦੀਕ ਪਿੰਡ ਭੰਬਾਂ ਦਾ ਹੈ ਜਿੱਥੇ ਸਰਕਾਰ ਤੇ ਪਿੰਡ ਦੇ ਸਰਪੰਚਾ ਦੀਆ ਨਲਾਇਕੀਆਂ ਦਿਖਾਈਆਂ ਦੇਣ ਨੂੰ ਮਿਲ ਰਹੀਆਂ ਨੇ ਤੇ ਪਾਣੀ ਦੇ ਨਿਕਾਸ ਨਾ ਹੋਣ ਕਾਰਨ ਇੱਕ ਡੇਢ ਸਾਲਾਂ ਦੇ ਮਾਸੂਮ ਬੱਚੇ ਦੀ ਜਾਨ ਚਲੀ ਗਈ ਹੈ ਤੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਮੈਬਰਾਂ ਨੇ ਦੱਸਿਆ ਕਿ ਉਹਨਾ ਦੇ ਪਿੰਡ ਦਾ ਕੋਈ … Read more

ਸਾਬਕਾ ਸਰਪੰਚ ਨੇ ਥਾਣੇ ਚ ਮਾਰੀ ਆਪਣੇ ਆਪ ਨੂੰ ਗੋਲੀ,ਵਿਆਹੀ ਲੜਕੀ ਨੂੰ ਕਰਦਾ ਸੀ ਇੱਕ ਤਰਫਾ ਪਿਆਰ

ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਦੇ ਨਜ਼ਦੀਕ ਪਿੰਡ ਸੋਹਲ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਸਾਬਕਾ ਸਰਪੰਚ ਇਕ ਤਰਫਾ ਪਿਆਰ ਚ ਅੰਨ੍ਹੇ ਹੋ ਕੇ ਆਪਣੇ ਆਪ ਨੂੰ ਗੋਲੀ ਮਾਰ ਲੈਦਾ ਹੈ ਤੇ ਆਪਣੇ ਆਪ ਨੂੰ ਥਾਣੇ ਦੇ ਵਿਚ ਜ਼ਖਮੀ ਕਰ ਲੈਦਾ ਹੈ ਤੇ ਜਿਸਦੇ ਚਲਦੇ ਉਹਨਾਂ ਨੂੰ ਨਿਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ । … Read more

ਜੀ20 ਸੰਮੇਲਨ ਨੂੰ ਲੈ ਆਇਆਂ ਡਾ. ਰਾਜਕੁਮਾਰ ਕੁਮਾਰ ਦਾ ਬਿਆਨ

ਅੰਮ੍ਰਿਤਸਰ ਚ ਜੀ20 ਸੰਮਲਨ ਨੂੰ ਲੈ ਕੇ ਭਾਜਪਾ ਆਗੂ ਡਾ.ਰਾਜਕੁਮਾਰ ਵੇਰਕਾ ਦਾ ਬਿਆਨ ਸਾਹਮਣੇ ਆਇਆ ਹੈ ਤੇ ਉੱਥੋਂ ਹੀ ਸੰਮੇਲਨ ਨੂੰ ਰੱਦ ਹੋਣ ਤੇ ਮਾਮਲਾ ਪੂਰੀ ਤਰ੍ਹਾਂ ਭਖਿਆਂ ਹੋਇਆ ਸਾਹਮਣੇ ਆ ਰਿਹਾ ਹੈ ਤੇ ਜਿਸਨੂੰ ਲੈ ਕੇ ਕਈਆਂ ਚਰਚਾਵਾ ਵੀ ਹੋ ਰਹੀਆਂ ਨੇ ਜਾਣਕਾਰੀ ਵਜੋ ਦਸ ਦਈਏ ਕਿ ਡਾ. ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ … Read more

ਅਜਨਾਲਾ ਦੇ ਲੋਕਾਂ ਲਈ ਵਰਲਡ ਕੈਂਸਰ ਕੇਅਰ ਦੀ ਮਦਦ ਨਾਲ ਫ੍ਰੀ ਕੈਂਸਰ ਚੈਕਅਪ ਕੈਪ ਲਗਾਇਆ

ਅੰਮਿਤਸਰ ਦੇ ਹਲਕਾ ਅਜਨਾਲਾ ਦੇ ਜੰਮਪਲ ਐਨ ਆਰ ਆਈ ਨੌਜਵਾਨ ਸਨਮ ਕਾਹਲੋਂ ਵੱਲੋਂ ਸਰਹੱਦੀ ਖੇਤਰ ਅਜਨਾਲਾ ਦੇ ਲੋਕਾਂ ਲਈ ਵਰਲਡ ਕੈਂਸਰ ਕੇਅਰ ਦੀ ਮਦਦ ਨਾਲ ਸਰਹੱਦੀ ਤਹਿਸੀਲ ਅਜਨਾਲਾ ਦੇ ਸਰਕਾਰੀ ਸੀਨਿਅਰ ਸਕੈਂਡਰੀ ਸਕੂਲ ਲੜਕੇ ਵਿਖੇ ਫ੍ਰੀ ਕੈਂਸਰ ਚੈਕਅਪ ਕੈੰਪ ਲਗਾਇਆ ਗਿਆ ਜਿਸ ਦਾ ਉਦਘਾਟਨ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਰਲਡ ਕੈਂਸਰ ਕੇਅਰ ਦੇ ਸੰਸਥਾਪਕ ਕੁਲਵੰਤ … Read more

ਗੈਸ ਸਿਲੰਡਰਾਂ ਨੂੰ ਸਿਰਾਂ ਤੇ ਚੁੱਕ ਕੇ ਸਰਕਾਰ ਖਿਲਾਫ ਪ੍ਰਦਰਸ਼ਨ

ਸਰਕਾਰ ਦੁਆਰਾ ਗਰੀਬ ਪਰਿਵਾਰਾ ਨੂੰ ਕੱੁਝ ਸਹੂਲਤਾ ਦਿੱਤੀਆਂ ਗਈਆਂ ਸੀ ਪਰ ਹੁਣ ਕੁੱਝ ਨਗਰ ਨਿਵਾਸੀਆਂ ਦਾ ਕਹਿਣਾ ਹੈ ਮੌਜੂਦਾ ਸਰਕਾਰ ਨੇ ਉਹਨਾ ਤੋਂ ਉਹ ਸਹੂਲਤਾ ਖੋਹ ਲਈਆ ਨੇ ਤੇ ਜਿਸਦੇ ਚਲਦੇ ਬਠਿੰਡਾ ਦੇ ਊਧਮ ਸਿੰਘ ਨਗਰ ਦੇ ਲੋਕਾਂ ਵੱਲੋ ਸਰਕਾਰ ਖਿਲਾਫ ਜੰਮ ਕੇ ਨਆਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਲੋਕਾ ਵੱਲੋਂ ਸਿਰਾਂ ਤੇ … Read more

ਬੰਦੀ ਸਿੰਘਾਂ ਦੀ ਰਿਹਾਈ ਨੂੰ ਕਿਸਾਨ ਯੂਨੀਅਨ ਏਕਤਾ ਨੇ ਐਮਐਲਏ ਨਰਿੰਦਰ ਕੌਰ ਭਰਾਜ ਨੂੰ ਸੌਪਿਆਂ ਮੰਗ ਪੱਤਰ

ਕਿਸਾਨ ਯੂਨੀਅਨ ਏਕਤਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੰੁ ਲੇ ਕੇ ਅਜ ਸੰਂਗਰੂਰ ਪਹੁੰਚੇ ਨੇ ਤੇ ਐਮਐਲਏ ਨਰਿੰਦਰ ਕੌਰ ਭਰਾਜ ਦੇ ਦਫਤਰ ਅੱਗੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਵਿਧਾਇਕ ਦੇ ਨਾਮ ਮੰਗ ਪੱਤਰ ਸੌਪ ਕੇ ਰਿਹਾਈ ਦੀ ਮੰਗ ਕੀਤੀ ਹੈ ਤੇ ਉੱਥੇ ਹੀ ਹਰਦੇਵ ਸਿੰਘ ਦਾ ਕਹਿਣਾ ਹੈ ਕਿ … Read more

ਐਮਪੀ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੁਣਾਈਆ ਖਰੀਆਂ

…. ਗੋਇੰਦਵਾਲ ਜੇਲ੍ਹ ਦੇ ਵਿੱਚ ਜੋ ਝੜਪ ਹੋਈ ਸੀ ਉਸਨੂੰ ਲੈ ਕੇ ਲੁਧਿਆਣਾ ਦੇ ਸੰਸਦ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਦੇ ਨੇੇ ਤੇ ਭਾਈ ਅੰਮ੍ਰਿਪਾਲ ਨੂੰ ਤੇ ਸਰਕਾਰ ਖਰੀਆ ਕਰੀਆਂ ਗੱਲਾਂ ਸੁਣਾਈਆਂ ਨੇ ਤੇ ਉਹਨਾ ਨੇ ਕਿਹਾ ਕਿ ਇਹ ਪੰਜਾਬ ਹੈ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਰਾਮ ਸਹਾਰੇ ਚੱਲ ਰਹੀ ਤੇ … Read more

ਨਸ਼ਾ ਤਸਕਰ ਨੂੰ ਕੀਤਾ ਨਿਵਾਸੀ ਨੇ ਕਾਬੂ,ਨਸ਼ੇ ‘ਚ ਸੀ ਪੂਰਾ ਟੱਲੀ

ਨਸ਼ਾ ਇੱਕ ਅਜਿਹੀ ਮਾੜੀ ਆਦਤ ਹੈ ਜੋ ਇੱਕ ਵਾਰ ਲੱਗ ਜਾਵੇ ਫਿਰ ਜਿਸ ਤੋਂ ਪਿੱਛਾ ਛੜਾਉਣਾ ਕੋਈ ਸੌਖੀ ਗੱਲ ਨਹੀ ਤੇ ਨਸ਼ੇ ਚ ਇਨਸਾਨ ਕੀ ਕੁੱਝ ਕਰਦਾ ਉਸਨੂੰ ਖੁਦ ਨੂੰ ਵੀ ਨਹੀ ਪਤਾ ਹੁੰਦਾ ਕਈ ਵਾਰੀ ਉਹ ਗਲਤ ਰਾਹ ਚੁਣ ਲੈਦਾ ਹੈ ਤੇ ਅਹਿਜਾ ਹੀ ਮਾਮਲਾ ਬਠਿੰਡਾ ਦੇ ਪਰਸ ਰਾਮ ਨਗਰ ਵਿਸ਼ਵਕਰਮਾ ਮੰਦਿਰ ਦੇ ਨਜ਼ਦੀਕ … Read more

19 ਮਾਰਚ ਨੂੰ ਸਿੱਧੂ ਮੂਸੇਵਾਲਾ ਦੀ ਬਰਸੀ ,ਮਾਨਸਾ ਵਿਚ ਹੋਵੇਗਾ ਵੱਡਾ ਸਮਾਗਮ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੀ ਬਰਸੀ 19 ਮਾਰਚ 2023 ਨੂੰ ਕਰਨ ਦਾ ਐਲਾਨ ਕੀਤਾ ਹੈ। ਬਰਸੀ ਮਾਨਸਾ ਵਿੱਚ ਹੀ ਮਨਾਈ ਜਾਏਗੀ, ਜਿਸ ਵਿੱਚ ਕਾਫੀ ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ। ਮੂਸੇਵਾਲਾ ਦੇ ਪਿਤਾ ਬਲਕੌਰ ਸੰਘ ਦਾ ਕਹਿਣਾ ਹੈ ਕਿ ਭੀੜ ਦੇ ਇਕੱਠੇ ਹੋਣ ਅਤੇ ਵਧ ਰਹੀ ਗਰਮੀ ਕਰਕੇ ਸਿੱਧੂ ਮੂਸੇਵਾਲਾ … Read more

ਬਹਿਬਲ ਇਨਸਾਫੀ ਮੋਰਚੇ ਦੀਆਂ ਜੱਥੇਬੰਦੀਆਂ ਵੱਲੋਂ ਕਰਵਾਇਆ ਗਿਆ ਸਮਾਗਮ

ਪਿਛਲੇ ਕਰੀਬ ਇਕ ਸਾਲ ਪੰਜ ਮਹੀਨੇ ਤੋਂ ਬਹਿਬਲ ਵਿਖੇ ਬੇਅਦਬੀ ਮਾਮਲਿਆਂ ਅਤੇ ਇਸ ਨਾਲ ਜੁੜੇ ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਮਾਮਲਿਆਂ ਨੂੰ ਲੈਕੇ ਇਨਸਾਫ ਦੀ ਮੰਗ ਵੱਜੋ ਇਨਸਾਫ਼ ਮੋਰਚਾ ਚੱਲ ਰਿਹਾ ਹੈਂ।ਪਿਛਲੇ ਦਿਨੀ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈਕੇ ਸਾਰੇ ਦੋਸ਼ੀਆਂ ਖਿਲਾਫ ਚਲਾਣ ਫਰੀਦਕੋਟ ਦੀ ਅਦਾਲਤ ਚ ਪੇਸ਼ ਹੋਣ ਤੋਂ ਬਾਅਦ ਕੀਤੇ ਨਾ ਕਿਤੇ ਸਿੱਖ ਜਥੇਬੰਦੀਆਂ ਨੂੰ … Read more

ਦੁਬਈ ਤੋਂ ਭਾਰਤ ‘ਚ ਸੋਨਾ ਤਸਕਰੀ ਦਾ ਮਾਮਲਾ ਆਇਆ ਸਾਹਮਣੇ

ਦੁਬਈ ਤੋਂ ਭਾਰਤ ‘ਚ ਸੋਨਾ ਦੇ ਲੈਣ ਦੇਣ ਦਾ ਮਾਮਲਾ ਖੰਨਾ ਦੇ ਨਜ਼ਦੀਕ ਕਾਲੋਨੀ ਰੋਡ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਚੰਡੀਗੜ੍ਹ ਅਤੇ ਲੁਧਿਆਣਾ ਤੋਂ ਕਸਟਮ ਟੀਮਾਂ ਨੇ ਇੱਕ ਘਰ ‘ਚ ਰੇਡ ਕੀਤੀ ਹੈ ਤੇ ਉਹਨਾਂ ਦੇ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਇਸ ਗੱਲ ਤੋਂ ਬਿਲਕੁਲ ਅਣਜਾਣ ਹੈ ਜਦ ਕਿ ਉਹਨਾਂ ਦਾ … Read more

ਅੰਮ੍ਰਿਤਾ ਵੜਿੰਗ ਪਹੁੰਚੇ ਬਠਿੰਡਾ,ਹੱਥ ਨਾਲ ਹੱਥ ਜੋੜੋ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅੱਜ ਬਠਿੰਡਾ ਪਹੁੰਚੇ ਨੇ ਤੇ ਉੱਥੇ ਹੀ ਆਲ ਇੰਡੀਆ ਕਾਗਰਸ ਕਮੇਟੀ ਦੇ ਵੱਲੋਂ ਹੱਥ ਨਾਲ ਹੱਥ ਜੋੜੇ ਪ੍ਰੋਗਰਾਮ ਦੀ ਮੁਹਿੰਮ ਸ਼ੁਰੂ ਕੀਤੀ ਗਈ ਤੇ ਉਹਨਾਂ ਨੇ ਮੀਡੀਆ ਜਰੀਏ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਜੋੜ ਯਾਤਰਾ ਦੀ ਨੀਤੀ ਕੀਤੀ ਸੀ ਤੇ ਪੂਰੇ ਭਾਰਤ ਨੂੰ ਆਪਸ ਚ … Read more

ਸ਼ਰਾਬ ਪੀਦੇ ਕੈਦੀ ਅਤੇ ਪੁਲਿਸ ਅਧਿਕਾਰੀ ਦੀ ਵੀਡਿਓ ਵਾਇਰਲ

ਨਸ਼ਾ ਤਸਕਰਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਤੇ ਪੁਲਿਸ ਦਾ ਕੰਮ ਹੁੰਦਾ ਹੈ ਕਿ ਉਹਨਾ ਨਸ਼ਾ ਤਸਕਰਾਂ ਨੂੰ ਰੋਕਿਆ ਜਾਵੇਂ ਪਰ ਜਲੰਧਰ ਤੋ ਇੱਕ ਅਜਿਹੀ ਵੀਡਿਓ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਖੁਦ ਪੁਲਿਸ ਅਧਿਕਾਰੀ ਆਪਣੇ ਕੈਦੀ ਨਾਲ ਸ਼ਾਰਬ ਪੀ ਰਿਹਾ ਹੈ ਤੇ ਕੈਦੀ ਦੇ ਹੱਥਕੜ੍ਹੀਆਂ ਲੱਗੀਆ ਹੋਈਆਂ ਨਜ਼ਰ ਆ ਰਹੀਆ ਨੇ ਜਿਸ … Read more

ਬਲੂ ਲੋਟਸ ‘ਚ ਪੁਲਿਸ ਨੇ ਕੀਤੀ ਰੇਡ,10 ਸ਼ੱਕੀਆਂ ਨੂੰ ਲਿਆ ਹਿਰਾਸਤ ‘ਚ

ਨਜ਼ਾਇਜ ਧੰਦਿਆਂ ਨੂੰ ਲੈ ਕੇ ਪੁਲਿਸ ਨੇ ਆਪਣਾ ਸਿਕੰਜ਼ਾ ਕੱਸਿਆ ਹੋਇਆ ਤੇ ਪੁਲਿਸ ਆਪਣੀ ਪੂਰੀ ਬਾਂਹ ਲਗਾ ਰਹੀ ਹੈ ਕਿਹਾ ਕਿ ਇਹਨਾਂ ਨੂੰ ਰੋਕਿਆਂ ਜਾਵੇ ਤੇ ਅਜਿਹਾ ਮਾਮਲਾ ਫਿਰੋਜ਼ਪੁਰ ਦੇ ਓਮੇਕਸ ਮਾਲ ਦੇ ਸਪਾ ਸੈਂਟਰ ਦਾ ਬਲੂ ਲੋਟਸ ਚ ਪੁਲਿਸ ਨੇ ਰੇਡ ਕੀਤੀ ਹੈ ਤੇ ਪੁਲਿਸ ਨੇ ਸ਼ੱਕ ਦੇ ਅਦਾਰਿਆਂ ਤੇ 10 ਲੋਕਾਂ ਨੂੰ ਹਿਰਾਸਤ … Read more

ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਮਹਿਲਾ ਕੈਦੀ ਆਪਸ ‘ਚ ਭਿੜੀਆਂ

ਚੰਡੀਗੜ੍ਹ : ਬੁੜੈਲ ਮਾਡਲ ਜੇਲ੍ਹ ਦੀ ਮਹਿਲਾ ਬੈਰਕ ‘ਚ ਦੋ ਮਹਿਲਾ ਕੈਦੀ ਆਪਸ ‘ਚ ਭਿੜ ਗਈਆਂ। ਸਥਿਤੀ ਨੂੰ ਕੰਟਰੋਲ ਕਰਨ ਲਈ ਆਈ ਹੈੱਡ ਮਹਿਲਾ ਵਾਰਡਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਕੈਦੀ ਨੇ ਉਨ੍ਹਾਂ ਦੀ ਵਰਦੀ ਹੀ ਪਾੜ ਦਿੱਤੀ। ਸੈਕਟਰ-49 ਥਾਣਾ ਪੁਲਸ ਨੇ ਹੈੱਡ ਵਾਰਡਨ ਕਾਂਤਾ ਸ਼ਰਮਾ ਦੀ ਸ਼ਿਕਾਇਤ ਦੇ ਆਧਾਰ ’ਤੇ ਲੜਾਈ ਕਰਨ … Read more

ਆਮ ਆਦਮੀ ਕਲੀਨਿਕਾਂ ‘ਚ ਲੈਬਾਰਟਰੀ ਟੈਸਟ ਹੋਏ ਬੰਦ, ਮਰੀਜ਼ਾਂ ਪ੍ਰੇਸ਼ਾਨ

ਅੰਮ੍ਰਿਤਸਰ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਪ੍ਰਾਈਵੇਟ ਕੰਪਨੀਆਂ ਵੱਲੋਂ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਹੁਣ ਮਰੀਜ਼ਾਂ ਦੇ ਸੈਂਪਲ ਲੈ ਕੇ ਟਰੱਸਟ ਦੇ ਸਰਕਾਰੀ ਹਸਪਤਾਲਾਂ ਵਿਚ ਟੈਸਟ ਕਰਵਾਏਗਾ। ਪ੍ਰਾਈਵੇਟ ਕੰਪਨੀ ਵੱਲੋਂ ਟੈਸਟ ਕਰਵਾਉਣ ਤੋਂ ਸਾਫ਼ ਇਨਕਾਰ ਕੀਤੇ ਜਾਣ ਕਾਰਨ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀ … Read more

ਪ੍ਰਕਾਸ਼ ਸਿੰਘ ਬਾਦਲ ਦਾ ਪੰਜਾਬ ਨੂੰ ਲੈ ਕੇ ਵੱਡਾ ਬਿਆਨ

ਪਟਿਆਲਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ, ਜਦੋਂ ਕਿ ਸਰਕਾਰ ਸਿਰਫ਼ ਹੱਥ ’ਤੇ ਹੱਥ ਧਰ ਕੇ ਮੂਕ ਦਰਸ਼ਕ ਬਣੀ ਬੈਠੀ ਹੈ, ਜੋ ਕਿ ਬਹੁਤ ਮਾੜੀ ਗੱਲ ਹੈ। ਪ੍ਰਕਾਸ਼ ਸਿੰਘ ਬਾਦਲ ਨੇ … Read more