ਭਾਈ ਅੰਮ੍ਰਿਤਪਾਲ ਸਿੰਘ ਪੁਹੰਚੇ ਸੰਘਾ

ਪਿੰਡ ਸੰਘਾਂ ਦੇ ਗੁਰਦੁਆਰਾ ਸੰਤ ਬਾਬਾ ਪ੍ਰੀਤਮ ਸਿੰਘ ਦੀ ਬਰਸੀ ਮਨਾਈ ਗਈ ਤੇ ਜਿਸ ਚ ਭਾਈ ਅੰਮ੍ਰਿਤਪਾਲ ਸਿੰਘ ਜੀ ਪਹੁੰਚੇ ਨੇ ਤੇ ਉਹਨਾਂ ਦੇ ਵਲੋਂ ਹਜ਼ਾਰਾ ਸੰਗਤਾ ਨੰੁ ਸੰਬੋਧਨ ਕਰਦਿਆ ਹਿਾ ਕਿ ਸਰਕਾਰਾਂ ਸਿੱਖਾ ਦੇ ਲਹੂ ਦੀਆਂ ਵੈਰੀ ਨੇ … ਤੇ ਜਦੋਂ ਪਿਛਲੇ ਸਮਿਆਂ ਦੌਰਾਨ ਜਦੋਂ ਸਿੱਖਾ ਨੇ ਜਹਾਜ਼ ਨੂੰ ਅਗਵਾ ਕੀਤਾ ਤਾਂ ਉਹਨਾਂ ਨੂੰ … Read more

ਆਮ ਆਦਮੀ ਪਾਰਟੀ ਨੂੰ ਬਣਿਆਂ ਹੋ ਗਿਆ 1 ਸਾਲ ,ਖਰੀ ਉੱਤਰੀ ਸਰਕਾਰ ਅੰਮ੍ਰਿਤ ਅਰੌੜਾ

ਮੋਜੂਦਾ ਮੱੁਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਬਣਿਆ ਅੱਜ ਇੱਕ ਸਾਲ ਹੋ ਗਿਆ ਤੇ ਜਿਸਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਮੀਡੀਏ ਜਰੀਏ ਗੱਲਬਾਤ ਕੀਤੀ ਗਈ ਤੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾੳੇਣ ਲਈ ਕ੍ਰਾਤੀਕਾਂਰੀ ਕਦਮ ਚੱੁਕੇ ਨੇ …ਤੇ 27 ਹਜ਼ਾਰ ਨੌਕਰੀਆਂ ਦਿੱਤੀਆਂ ਜਾ ਚੁਕੀਆਂ ਨੇ ਤੇ … Read more

ਠੇਕਿਆਂ ਤੋਂ ਇਲਾਵਾ ਹੁਣ ਮਿਲੇਗੀ ਆਮ ਦੁਕਾਨਾਂ ਤੋਂ ਸ਼ਰਾਬ,ਭਾਈ ਦਵਿੰਦਰ ਪਾਲ ਨੇ ਲਿਖੀ ਮੌਜੂਦਾ ਮੰਤਰੀ ਨੂੰ ਚਿੱਠੀ

1 ਅਪੈ੍ਲ ਤੋਂ ਸਰਾਬ ਠੇਕਿਆ ਤੋਂ ਇਲਾਵਾ ਹੁਣ ਆਮ ਦੁਕਾਨਾਂ ਤੇ ਮਿਲਆ ਕਰੇਗੀ ਇਸ ਮੁਦੇ ਤੇ ਭਾਈ ਦਵਿੰਦਰ ਸਿੰਘ ਸੰਤ ਸਿਪਾਹੀ ਗਰੱੁਪ ਲੁਧਿਆਣਾ ਨੇ ਅੱਜ ਮੁਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ ਤੇ ਉਹਨਾਂ ਦੇ ਵੱਲੋਂ ਅਨੋਖੇ ਸੁਝਾਅ ਦਿੱਤੇ ਗਏ ਨੇ ਤੇ ਕਿਹਾ ਕਿ ਜੋ ਮੈ ਸੁਝਾਅ ਤੁਹਾਨੂੰ ਦੇ ਜਾ ਰਿਹਾ ਹੈ ਸ਼ਾਇਦ ਤੁਹਾਨੂੰ … Read more

ਕਿਸਾਨ ਮਜਦੂਰ ਜਥੇਬੰਦੀ ਨੇ ਜ਼ੀ-20 ਦੀ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਮੀਟਿੰਗ ਖਿਲਾਫ ਫੂਕੇ ਪੁਤਲੇ

ਜ਼ੀ-20 ਦੇਸ਼ਾਂ ਦੀਆਂ ਦੇਸ਼ ਭਰ ਵਿਚ ਚਲ ਰਹੀਆਂ ਮੀਟਿੰਗਾਂ ਦੇ ਦੌਰ ਦੌਰਾਨ ਪਹਿਲੀ ਲੇਬਰ-20 ( ਐੱਲ-20 ) ਮੀਟਿੰਗ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਣ ਤੋਂ ਇੱਕ ਦਿਨ ਪਹਿਲਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਪੰਜਾਬ ਵਿਚ 15 ਥਾਵਾਂ ਤੇ ਪੁਤਲੇ ਫੂਕ ਕੇ ਵਿਰੋਧ ਕੀਤਾ ਗਿਆ |ਗੁਰਦਾਸਪੁਰ ਵਿੱਚ ਵੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਬਾਬਾ ਮਸਤੁ ਸ਼ਾਹ ਵੱਲੋਂ … Read more

ਪੀਐਮ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਸਖਤ ਐਕਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਫਿਰੋਜ਼ਪੁਰ ਵਿੱਚ ਹੋਈ ਸੁਰੱਖਿਆ ਕੁਤਾਹੀ ਦੇ ਮਾਮਲੇ ਵਿੱਚ ਭਗਵੰਤ ਮਾਨ ਸਖਤ ਐਕਸ਼ਨ ਲਵੇਗੀ। ਇਸ ਬਾਰੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਗ਼ਲਤੀ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ, ਖਬਰ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਦੀ ਅਗਵਾਈ … Read more

ਮਨਿਕਾ ਸਿੰਗਾਪੁਰ ਸਮੈਸ਼ ‘ਚ ਮਹਿਲਾ ਅਤੇ ਮਿਕਸਡ ਡਬਲਜ਼ ‘ਚ ਹਾਰੀ

ਸਿੰਗਾਪੁਰ ਸਮੈਸ਼ ਟੇਬਲ ਟੈਨਿਸ ਟੂਰਨਾਮੈਂਟ ‘ਚ ਭਾਰਤ ਦੀ ਚੁਣੌਤੀ ਮੰਗਲਵਾਰ ਨੂੰ ਇੱਥੇ ਮਹਿਲਾ ਅਤੇ ਮਿਕਸਡ ਡਬਲਜ਼ ਦੋਵੇਂ ਮੈਚਾਂ ‘ਚ ਮਨਿਕਾ ਬੱਤਰਾ ਦੇ ਹਾਰਨ ਨਾਲ ਖਤਮ ਹੋ ਗਈ। ਮਨਿਕਾ ਅਤੇ ਜੀ ਸਾਥੀਆਨ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਜਾਪਾਨ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਹਿਨਾ ਹਯਾਤਾ ਅਤੇ ਤੋਮੋਕਾਜ਼ੂ ਹਰੀਮੋਟੋ ਤੋਂ ਹਾਰ ਗਏ। ਮਨਿਕਾ … Read more

ਸਾਨੀਪੁਰ ਨਗਰ ਨਿਵਾਸੀਆਂ ਤੇ ਪੰਚਾਇਤ ਵੱਲੋਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਦਾ ਸਨਮਾਨ

ਅੱਜ ਫਤਿਹਗੜ੍ਹ ਸਾਹਿਬ ਹਲਕੇ ਦੇ ਪਿੰਡ ਸਾਨੀਪੁਰ ਵਿਖੇ ਸਰਪੰਚ ਸਰਬਜੀਤ ਸਿੰਘ ਲਾਲਾ ਇੰਦਰਦੀਪ ਸਿੰਘ ਰੰਧਾਵਾ, ਦਲਬੀਰ ਸਿੰਘ ਤੇਜੇ, ਹਰਮੀਤ ਸਿੰਘ ਰੰਧਾਵਾ, ਅਤੇ ਦਿਲਬਰ ਬੁੱਲਾ,ਨਿਰਮਲ ਸਿੰਘ ਪੰਚ, ਸ਼ੇਰ ਮੁਹੰਮਦ ਪੰਚ, ਮੰਗਾ ਸਿੰਘ ਤੂਰ ਆਦਿ ਵੱਲੋਂ ਵਿਸ਼ੇਸ਼ ਪ੍ਰੋਗਰਾਮ ਦੌਰਾਨ ਚੇਅਰਮੈਨ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਗੁਰਵਿੰਦਰ ਸਿੰਘ ਢਿੱਲੋਂ ਸਪੋਕਸਪਰਸਨ ਆਪ ਪੰਜਾਬ ਨੂੰ ਸਨਮਾਨਿਤ ਕਰਦੇ ਹੋਏ ਪੰਜਾਬ ਸਰਕਾਰ … Read more

ਪੰਜਾਬ ਸਣੇ ਕਈ ਸੂਬਿਆਂ ਵਿਚ ਮੀਂਹ ਦੇ ਨਾਲ ਗੜ੍ਹੇਮਾਰੀ ਦੀ ਸੰਭਾਵਨਾ

ਪੰਜਾਬ ਸਣੇ ਕਈ ਸੂਬਿਆਂ ਵਿਚ ਅਲਰਟ, ਮੀਂਹ ਦੇ ਨਾਲ ਗੜ੍ਹੇਮਾਰੀ ਦੀ ਸੰਭਾਵਨਾ 15 ਤੋਂ 17 ਮਾਰਚ ਦੇ ਦੌਰਾਨ ਬੰਗਾਲ, ਝਾਰਖੰਡ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ, ਬਿਹਾਰ, ਉੜੀਸਾ ਵਿੱਚ ਗਰਜ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਜਦਕਿ 16 ਅਤੇ 17 ਮਾਰਚ ਨੂੰ ਜੰਮੂ-ਕਸ਼ਮੀਰ, ਲੱਦਾਖ, … Read more

ਫਰੀਦਕੋਟ ਅਦਾਲਤ ਵੱਲੋਂ ਪ੍ਰਕਾਸ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਜਮਾਨਤ ਅਰਜੀ ਤੇ ਫੈਸਲਾ ਸੁਰੱਖਿਅਤ,

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਾਮਜਦ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜਮਾਨਤ ਅਰਜੀ ਤੇ ਅੱਜ ਫਰੀਦਕੋਟ ਦੇ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿਚ ਸੁਣਵਾਈ ਹੋਈ। ਦੋਹਾਂ ਪੱਖਾ ਵੱਲੋਂ ਅਹਿਮ ਦਲੀਲਾਂ ਪੇਸ਼ ਕਰ … Read more

ਸਹੁਰੇ ਪਰਿਵਾਰ ‘ਤੇ ਨੂੰਹ ਦੇ ਇਲਜ਼ਾਮ

ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੁਹਰੇ ਪਰਿਵਾਰ ਦੇ ਉਤੇ ਘਰ ਦੀ ਨੂੰਹ ਨੇ ਕੁੱਟਮਾਰ ਦੇ ਇਲਜ਼ਾਮ ਲਗਾਏ ਨੇ,,ਲੜਕੀ ਨੇ ਆਪਣਿਆਂ ਸੁਹਰਿਆਂ ‘ਤੇ ਇਲਜ਼ਾਮ ਲਗਾਉਂਦੀਆਂ ਆਖਿਆ ਕਿ ਜਦੋ ਦਾ ਮੇਰਾ ਵਿਅਹਾ ਹੋਣ ਤੋਂ ਬਾਅਦ ਮੇਰਾ ਘਰਵਾਲਾ ਨਿਊਜੂੀਲੈਂਡ ਚਲੇ ਗਿਆ ਜਿਸ ਤੋਂ ਬਾਅਦ ਘਰਦਿਆਂ ਨੇ ਮੈਨੂੰ ਤੰਗ ਪਰੇਸ਼ਾਨ ਕਰਨਾ ਸ਼ੁਰ ਕੀਤਾ, ਅਤੇ ਕਈ ਬਾਰ … Read more

ਐਲੋਨ ਮਸਕ ਵਸਾਉਣਗੇ ਆਪਣਾ ਨਵਾਂ ਸ਼ਹਿਰ

ਐਲੋਨ ਮਸਕ ਅਤੇ ਉਸ ਦੀ ਕੰਪਨੀ ਨਾਲ ਜੁੜੀਆਂ ਸੰਸਥਾਵਾਂ ਟੈਕਸਾਸ ਵਿੱਚ ਇੱਕ ਅਜਿਹਾ ਸ਼ਹਿਰ ਸਥਾਪਤ ਕਰਨ ਲਈ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕਰ ਰਹੀਆਂ ਹਨ ਜਿੱਥੇ ਮਸਕ ਦੀ ਕੰਪਨੀ ਦੇ ਕਰਮਚਾਰੀ ਰਹਿਣਗੇ ਅਤੇ ਕੰਮ ਕਰਨਗੇ। ਨਵੀਂ ਦਿੱਲੀ- ਦੁਨੀਆ ਦੇ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਅਤੇ ਟੇਸਲਾ (Tesla) ਦੇ ਮਾਲਕ ਐਲੋਨ ਮਸਕ (Elon Musk) ਆਪਣਾ ਇੱਕ ਸ਼ਹਿਰ … Read more

ਬਾਬਾ ਫੂਲਾ ਸਿੰਘ ਜੀ ਦਾ ਮਨਾਇਆ ਜਾ ਰਿਹਾ ਸ਼ਹੀਦੀ ਦਿਹਾੜਾ

ਬਾਬਾ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆਂ ਜਾ ਰਿਹਾ ਹੈ ਤੇ ਜਿਸ ਚ ਭਾਈ ਅੰਮ੍ਰਿਤਪਾਲ ਸਿੰਘ ਜੀ ਪਹੁੰਚੇ ਨੇ ਤੇ ਉਹਨਾ ਮੀਡੀਏ ਜਰੀਏ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਰੀਆਂ ਜੱਥੇਬੰਦੀਆਂ ਨੂੰ ਸਾਰੇ ਟਕਸਾਲੀਆਂ ਨੂੰ ਇੱਕ ਹੋਣ ਦਾ ਸੁਨੇਹਾ ਦਿੱਤਾ ਹੈ ਤਾ ਕਿ ਪੰਥ ਦੀ ਚੜਦੀ ਕਲਾ ਲਈ ਕਾਰਜ ਕਰ ਸਕੀਏ ਤੇ ਸਰਕਾਰੀ ਫੈਸਲੇ ਨਹੀ … Read more

ਜੀਜੇ ਨੇ ਸਾਲਿਆਂ ਤੇ ਕੀਤੀ ਫਾਇਰਿੰਗ, ਗੋਲੀ ਲੱਗਣ ਨਾਲ ਹੋਏ ਗੰਭੀਰ ਜ਼ਖਮੀ

ਕਹਿੰਦੇ ਨੇ ਕਿ ਰਿਸ਼ਤੇ ਬੜੇ ਅਨਮੋਲ ਹੁੰਦੇ ਤੇ ਰਿਸ਼ਤੇ ਬਣਾਉਣ ਨੂੰ ਕਾਫੀ ਵਕਤ ਤਾ ਲੱਗ ਜਾਂਦਾ ਹੈ ਪਰ ਤੌੜਨ ਨੂੰ ਇੱਕ ਮਿੰਟ ਦਾ ਸਮਾ ਵੀ ਨਹੀ ਤੇ ਕੱੁਝ ਲੋਕ ਰਿਸ਼ਤਿਆ ਦੀ ਲਿਹਾਜ ਹੀ ਭੱਲ ਜਾਂਦੇ ਨੇ ਤੇ ਖਬਰ ਅੰਮ੍ਰਿਤਸਰ ਦੇ ਮਜੀਠਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਜੀਜੇ ਨੇ ਸਾਲਿਆਂ ਤੇ ਫਾਇਰ ਕਰ ਦਿੱਤੇ ਨੇ … Read more

ਪੁਲਿਸ ਨੇ ਕੀਤਾ ਇੱਕ ਨੌਜਵਾਨ ਨੂੰ ਕਾਬੂ, 32 ਬੌਰ ਅਤੇ 5 ਕਾਰਤੂਸ ਬਰਾਮਦ

ਪੰਜਾਬ ਦਾ ਮਾਹੌਲ ਏਨਾ ਜਿਆਦਾ ਖਰਾਬ ਹੋ ਗਿਆ ਕਿ ਸੂਬੇ ਚ ਲ਼ੁਟੇਰੇ ਸ਼ਰਿਆਮ ਘੁੰਮ ਰਹੇ ਨੇ ਪੰਜਾਬ ਪੁਲਿਸ ਜ਼ੋਰ ਲਗਾ ਰਹੀ ਕਿ ਸ਼ੂਬੇ ਚ ਲੁਟੇਰਿਆਂ ਦੀ ਗਿਣਤੀ ਨੂੰ ਖਤਮ ਕੀਤਾ ਜਾਵੇ ….ਤੇ ਮਾਮਲਾ ਬਿਲਗਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਪੁਲਿਸ ਪ੍ਰਸ਼ਾਂਸ਼ਨ ਨੇ ਇੱਕ ਨੌਜਵਾਨ 32 ਬੌਰ ਤੇ5 ਕਾਰਤੂਸਾਂ ਸਮੇਤ ਕਾਬੂ ਕਰ ਲਿਆਂ ਹੈ ਜਿਸ … Read more

ਘਰ ਵੜਕੇ ਚੋਰਾਂ ਨੇ 12 ਤੋਲੇ ਸੋਨੇ ਦੇ ਗਹਿਣੇ ਅਤੇ ਨਕਦੀ ਕੀਤੀ ਚੋਰੀ

ਗੁਰਦਾਸਪੁਰ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਘਟਨਾ ਦੇ ਜੇਲ ਰੋਡ ਤੇ ਸਥਿਤ ਬਾਠ ਵਾਲੀ ਗਲੀ ਵਿੱਚ ਵਾਪਰੀ ਹੈ ਜਿੱਥੇ ਦੇਰ ਰਾਤ ਘਰ ਦੀਆਂ ਕੰਧਾ ਟੱਪ ਕੇ ਚੋਰਾਂ ਨੇ ਚੋਰੀ ਦੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਘਰ ਦੀ ਅਲਮਾਰੀ ਵਿੱਚੋ 12 ਤੋਲੇ ਸੋਨੇ ਦੇ … Read more

ਅਮਰੀਕਾ ਵਿੱਚ ਰਹਿੰਦੇ ਦੋ ਭਰਾਵਾਂ ਕੋਲੋਂ ਮੰਗੀ ਜਾ ਰਹੀ ਸੀ 20 ਲੱਖ ਫਿਰੋਤੀ, ‌ਪਰਿਵਾਰ ਤੇ ਚੱਲੀਆਂ ਗੋਲੀਆਂ

ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਗੈਂਗਸਟਰਾਂ ਵੱਲੋਂ ਐਨ ਆਰ ਆਈਜ਼ ਅਤੇ ਪੈਸੇ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਕੋਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਪੁਲਿਸ ਜਿਲਾ ਬਟਾਲਾ ਦੇ ਅਧੀਨ ਇੱਕ ਕਸਬੇ ਦੇ ਪ੍ਰਾਈਵੇਟ ਸਕੂਲ ਪ੍ਰਬੰਧਕ ਨੂੰ 10 ਲੱਖ ਫਿਰੌਤੀ ਦੇਂਣ ਦੀਆਂ ਫੋਨ ਕਾਲਾਂ ਅਤੇ … Read more

ਅਜਨਾਲਾ ਮਾਮਲੇ ‘ਤੇ ਭਗਵੰਤ ਮਾਨ ਨੇ ਪਾਈਆਂ ਚੂੜੀਆਂ, ਗੋਡੇ ਟੇਕ ਰੱਖੇ ਹਨ: ਸੁਨੀਲ ਜਾਖੜ

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਅੱਜ ਪਟਿਆਲਾ ਪੁੱਜੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਪੰਜਾਬ ਵਿੱਚ ਹਫੜਾ-ਦਫੜੀ ਮਚ ਗਈ ਹੈ ਅਤੇ ਉਹ ਤੁਹਾਡੇ ਰਾਹੀਂ ਲੋਕਾਂ ਨੂੰ ਸੁਚੇਤ ਕਰਨ ਦਾ ਉਪਰਾਲਾ ਕਰ ਰਹੇ ਨੇ ਤਾਂ ਜੋ ਅਜਿਹੀ ਸਥਿਤੀ ਨਾ ਵਾਪਰੇ। ਪੰਜਾਬ ਸਰਕਾਰ ‘ਤੇ ਬੋਲਦਿਆਂ ਕਿਹਾ ਕਿ ਅੱਜ ਲੋਕ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ … Read more

ਕਿਸਾਨ ਮਜ਼ਦੂਰਾਂ ਨੇ ਪੱਟੇ ਚਿਪ ਮੀਟਰ

ਬਠਿੰਡਾ ਦੇ ਪਿੰਡ ਮਹਿਮਾ ਭਗਵਾਨਾਂ ਤੋਂ ਹੈ ਜਿੱਥੇ ਕਿਸਾਨ ਯੂਨੀਅਨ ਦੀ ਅਗਵਾਹੀ ਹੇਠ ਕਿਸਾਨ ਮਜ਼ਦੂਰਾਂ ਵੱਲੋਂ ਚਿਪ ਮੀਟਰ ਪੱਟੇ ਗਏ ਨੇ ਅਤੇ ਪਿੰਡ ਚ ਬੀਬੀਆਂ ਅਤੇ ਨੌਜਵਾਨਾਂ ਦਾ ਭਾਰੀ ਇੱਕਠ ਦੇਖਣ ਨੰੁ ਮਿਲ ਰਿਹਾ ਹੈ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਦੱਸਿਆਂ ਕਿ ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮੇ ਦੇ ਵਲੋਂ ਚਿਪ ਮੀਟਰ ਲਗਾਏ ਗਏ ਨੇ ਤੇ … Read more