ਪੰਜਾਬ ਪੁਲਿਸ ‘ਚ ਵੱਡਾ ਪ੍ਰਸ਼ਾਸ਼ਨਿਕ ਫ਼ੇਰਬਦਲ, 51 ਸਬ-ਇੰਸਪੈਕਟਰਾਂ ਤੇ ਇੰਸਪੈਕਟਰਾਂ ਦੇ ਤਬਾਦਲੇ

ਲੁਧਿਆਣਾ: ਪੰਜਾਬ ਪੁਲਿਸ ਨੇ ਵੱਡਾ ਪ੍ਰਸ਼ਾਸ਼ਨਿਕ ਫ਼ੇਰਬਦਲ ਕਰਦੇ ਹੋਏ 51 ਸਬ-ਇੰਸਪੈਕਟਰਾਂ ਤੇ ਇੰਸਪੈਕਟਰਾਂ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਤਬਾਦਲੇ ਕੀਤੇ ਗਏ ਹਨ।

See also  ਪੋਂਗ ਡੈਮ ਵਲੋ ਬਿਆਸ ਨਦੀ ਵਿਚ ਛੱਡੇ ਪਾਣੀ ਨਾਲ 1ਹਜ਼ਾਰ ਏਕੜ ਤੋਂ ਵੱਧ ਫ਼ਸਲ ਹੋ ਚੁੱਕੀ ਹੈ ਖਰਾਬ