LPU Student Protest Update : ਪੁਲਿਸ ਤੇ ਵਿਦਿਆਰਥੀਆਂ ਵਿਚਾਲੇ ਹਿੰਸਕ ਝੜਪ, ਗੱਡੀਆਂ ਨੂੰ ਲਾਈ ਅੱਗ |

0
6
Screenshot

ਫਗਵਾੜਾ ‘ਚ ਪੁਲਿਸ ਤੇ ਵਿਦਿਆਰਥੀਆਂ ਵਿਚਾਲੇ ਹਿੰਸਕ ਝੜਪ,ਵਿਦਿਆਰਥੀਆਂ ਨੇ ਪੁਲਿਸ ਦੀਆਂ ਗੱਡੀਆਂ ਨੂੰ ਲਾਈ ਅੱਗ,ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਗਈ ਪੱਥਰਬਾਜ਼ੀ ,ਵਿਦਿਆਰਥੀਆਂ ਤੇ ਪੁਲਿਸ ਵਾਲਿਆਂ ਨੂੰ ਲੱਗੀਆਂ ਸੱਟਾਂ,ਕਈ ਗੱਡੀਆਂ ਦੀ ਕੀਤੀ ਗਈ ਭੰਨਤੋੜ ,LPU ਬਾਹਰ ਮਾਹੌਲ ਤਣਾਅਪੂਰਨ ,ਵਿਦਿਆਰਥਣ ਨਾਲ ਕਥਿਤ ਰੇਪ ਦੇ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਜਾਰੀ,ਪੁਲਿਸ ਵੱਲੋਂ ਮਾਮਲੇ ਚ FIR ਦਰਜ,ਅਣਪਛਾਤੇ ਵਿਅਕਤੀ ਦੇ ਖਿਲਾਫ਼ ਦਰਜ ਕੀਤੀ ਹੈ FIR ,ਮਾਮਲੇ ‘ਚ 7 ਮੈਂਬਰੀ SIT ਦਾ ਵੀ ਗਠਨ,ਇਲਜ਼ਾਮ ਸਹੀ ਸਾਬਿਤ ਹੋਏ ਤਾਂ ਨਹੀਂ ਬਖਸ਼ਿਆ ਜਾਵੇਗਾ ਮੁਲਜ਼ਮ-

Rozana Times

LEAVE A REPLY

Please enter your comment!
Please enter your name here