komalpreet-kaur-case-takes-new-turn-amid-conversion-and-london-claims |

0
1
ਪੰਜਾਬ 'ਚ ਨਸ਼ਾ ਛੁਡਾਊ ਇਲਾਜ ਨੂੰ ਲੈ ਕੇ ਵੱਡਾ ਬਦਲਾਅ!

ਕੋਮਲਪ੍ਰੀਤ ਕੌਰ ਮਾਮਲੇ ਵਿੱਚ ‘ਮਾਈਂਡਵਾਸ਼’ ਦੇ ਦਾਅਵਿਆਂ ਨੇ ਚਰਚਾ ਛੇੜ ਦਿੱਤੀ ਹੈ। ਪਰ ਸਹੁਰੇ ਪਰਿਵਾਰ ਦੀ ਕਹਾਣੀ ਵਿੱਚ ਵਿਆਹ, ਲੰਡਨ ਅਤੇ ਇੱਕ ਵੀਡੀਓ ਨਾਲ ਜੁੜੇ ਕਈ ਸਵਾਲ ਸਾਹਮਣੇ ਆ ਰਹੇ ਹਨ। ਕੋਮਲਪ੍ਰੀਤ ਕੌਰ ਨਾਲ ਜੁੜਿਆ ਮਾਮਲਾ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਉਸ ਨੂੰ ਗੁਮਰਾਹ ਕਰਕੇ ਧਰਮ ਪਰਿਵਰਤਨ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਸਹੁਰੇ ਪਰਿਵਾਰ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਗਿਆ ਹੈ।Read More

Rozana Times

LEAVE A REPLY

Please enter your comment!
Please enter your name here