ਜੰਤਰ ਮੰਤਰ ’ਤੇ ਹੁਣ ਨਹੀਂ ਹੋਣਗੇ ਧਰਨੇ-ਪ੍ਰਦਰਸ਼ਨ। ਹੁਣ ਜੰਤਰ ਮੰਤਰ ਨਿਰਧਾਰਤ ਪ੍ਰਦਰਸ਼ਨ ਸਥਾਨ ਨਹੀਂ। ਜੰਤਰ ਮੰਤਰ ਨੂੰ ਪ੍ਰਦਰਸ਼ਨ ਸਥਾਨ ਵਜੋਂ ਕੀਤਾ ਗਿਆ ਡੀ-ਨੋਟੀਫਾਈ।ਦਿੱਲੀ ’ਚ ਧਰਨਾ-ਪ੍ਰਦਰਸ਼ਨ ਲਈ ਤਿੰਨ ਨਵੇਂ ਸਥਾਨ ਤੈਅ। ਰਾਮਲੀਲਾ ਮੈਦਾਨ ’ਚ ਕੀਤਾ ਜਾ ਸਕੇਗਾ ਧਰਨਾ-ਪ੍ਰਦਰਸ਼ਨ। ਬੁਰਾੜੀ ਮੈਦਾਨ ਤੇ ਪੂਰਬੀ ਦਿੱਲੀ ਦਾ CBD ਮੈਦਾਨ ਵੀ ਤੈਅ।ਦਿੱਲੀ ਪੁਲਿਸ ਦੇ ਨਵੇਂ ਸਟੈਂਡਿੰਗ ਆਰਡਰ ਜਾਰੀ। ਗ੍ਰਹਿ ਮੰਤਰਾਲੇ ਦੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਅਧਾਰ ’ਤੇ ਫ਼ੈਸਲਾ







