ਫ਼ਤਿਹਗੜ੍ਹ ਸਾਹਿਬ ਦੇ ਪਿੰਡ ਖਨਿਆਣ ‘ਚ ਦਰਦਨਾਕ ਹਾਦਸਾ। ਘਰ ‘ਚ ਕਣਕ ਲਈ ਪਏ ਢੋਲ ‘ਚੋਂ ਨਿਕਲੀ ਜ਼ਹਿਰੀਲੀ ਗੈਸ। ਜ਼ਹਿਰੀਲੀ ਗੈਸ ਚੜ੍ਹਨ ਕਾਰਨ ਦੋ ਬੱਚਿਆਂ ਦੀ ਹੋਈ ਮੌਤ।ਦੋ ਬੱਚੀਆਂ ਤੇ ਇੱਕ ਮਹਿਲਾ ਦੀ ਹਾਲਤ ਗੰਭੀਰ। ਤਿੰਨਾਂ ਨੂੰ ਚੰਡੀਗੜ੍ਹ ਹਸਪਤਾਲ ਲਈ ਕੀਤਾ ਗਿਆ ਰੈਫਰ। ਕਣਕ ਦੇ ਢੋਲ ‘ਚ ਪਈਆਂ ਸਲਫਾਸ ਦੀਆਂ ਗੋਲੀਆਂ ਚੋਂ ਨਿਕਲੀ ਗੈਸ।
Rozana Times













