Farooq Abdullah Controversy | ‘ਦੇਸ਼ ਵਿਰੋਧੀ ਬਿਆਨ ਲਈ ਮੁਆਫ਼ੀ ਮੰਗਣ ਫ਼ਾਰੂਕ’, VHP ਆਗੂ ਵਿਨੋਦ ਬਾਂਸਲ ਦਾ ਹਮਲਾ |

0
2
Screenshot

NCP ( ਜੰਮੂ ਅਤੇ ਕਸ਼ਮੀਰ ਨੈਸ਼ਨਲ ਕਾਨਫਰੰਸ) ਆਗੂ ਫ਼ਾਰੂਕ ਅਬਦੁੱਲਾ ਦੇ ਬਿਆਨ ‘ਤੇ ਘਮਸਾਣ ,VHP ਲੀਡਰ ਵਿਨੋਦ ਬਾਂਸਲ ਦਾ ਫਾਰੂਕ ‘ਤੇ ਹਮਲਾ ,ਜਿਸ ਥਾਲੀ ‘ਚ ਖਾਧਾ, ਉਸੇ ‘ਚ ਛੇਦ ਕਰਦੇ ਨੇ- VHP ,ਦੇਸ਼ ਵਿਰੋਧੀ ਬਿਆਨ ਲਈ ਮੁਆਫ਼ੀ ਮੰਗਣ ਫ਼ਾਰੂਕ- VHP ,ਫ਼ਾਰੂਕ ਅਬਦੁੱਲਾ ਨੇ ਦਿੱਤਾ ਸੀ ਵਿਵਾਦਿਤ ਬਿਆਨ ,ਪਾਕਿਸਤਾਨ ਸਾਡੀ ਰੱਖਿਆ ਕਰ ਰਿਹਾ ਹੈ – ਅਬਦੁੱਲਾ ,ਕਸ਼ਮੀਰ ਦੇ ਮੁੱਦੇ ਨੂੰ ਪਾਕਿਸਤਾਨ ਨੇ ਜ਼ਿੰਦਾ ਰੱਖਿਆ- ਅਬਦੁੱਲਾ |

Rozana Times

LEAVE A REPLY

Please enter your comment!
Please enter your name here