ED ਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ GMADA ਮਾਮਲੇ ਦੇ ਕਿੱਥੇ ਤੱਕ ਜੁੜੇ ਤਾਰ- Sandhu |

0
17
Screenshot

ਪੰਜਾਬ ਵਿੱਚ ED ਦੀ 50 ਘੰਟੇ ਚੱਲੀ ਛਾਪੇਮਾਰੀ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਹੈ। ਇਸ ਰੇਡ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ ਕਿ ਜਾਂਚ ਦੌਰਾਨ ED ਨੂੰ ਕੀ ਮਿਲਿਆ, ਚੋਣਾਂ ਤੋਂ ਪਹਿਲਾਂ ਕੇਂਦਰੀ ਏਜੰਸੀਆਂ ਦੀ ਸਰਗਰਮੀ ਦੇ ਕੀ ਮਾਇਨੇ ਹਨ ਅਤੇ AAP ਵੱਲੋਂ ED ਖਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨ ਦਾ ਸਿਆਸੀ ਅਸਰ ਕੀ ਹੋਵੇਗਾ। ਕੀ ਇਹ ਕਾਰਵਾਈ ਸਿਰਫ਼ ਜਾਂਚ ਦਾ ਹਿੱਸਾ ਹੈ ਜਾਂ ਇਸ ਦੇ ਪਿੱਛੇ ਸਿਆਸੀ ਤਕਰਾਰ ਵੀ ਹੈ? ਦੇਖੋ ਪੂਰਾ ਵਿਸ਼ਲੇਸ਼ਣ ਕਿ ED ਦੀ ਰੇਡ, AAP ਦੇ ਵਿਰੋਧ ਅਤੇ ਕੇਂਦਰ-ਰਾਜ ਟਕਰਾਅ ਦੇ ਕੀ ਹਨ ਸਿਆਸੀ ਮਾਇਨੇ।

Rozana Times

LEAVE A REPLY

Please enter your comment!
Please enter your name here