CM Mann Speech | Punajb Vidhan Sabha

0
1
Screenshot

ਪੰਜਾਬ ਵਿਧਾਨਸਭਾ ਵਿੱਚ ਸਕੂਲ ਫੀਸ ਸੋਧ ਬਿੱਲ ਪੇਸ਼ ਕੀਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਿੱਲ ਪੇਸ਼ ਕਰਦਿਆਂ ਕਿਹਾ ਕਿ ਕੁਝ ਲੋਕਾਂ ਨੇ ਸਿੱਖਿਆ ਨੂੰ ਇੰਡਸਟਰੀ ਬਣਾ ਦਿੱਤਾ ਹੈ ਅਤੇ ਵਾਧੂ ਫੀਸ ਵਸੂਲਣ ਵਾਲੀਆਂ ਮਨਮਾਨੀਆਂ ‘ਤੇ ਰੋਕ ਲਗਾਈ ਜਾਵੇਗੀ। ਮੰਤਰੀ ਨੇ ਕਿਹਾ ਕਿ ਸਰਕਾਰ ਫੀਸ ਕੈਪਿੰਗ ਕਰਨ ਜਾ ਰਹੀ ਹੈ। ਪ੍ਰਸਤਾਵਿਤ ਨਿਯਮਾਂ ਮੁਤਾਬਕ ਪ੍ਰਾਈਵੇਟ ਸਕੂਲ 5% ਤੋਂ ਜ਼ਿਆਦਾ ਫੀਸ ਨਹੀਂ ਵਧਾ ਸਕਣਗੇ ਅਤੇ ਫੀਸ ਵਿੱਚ 5% ਵਾਧੇ ਦਾ ਨੋਟਿਸ 90 ਦਿਨ ਪਹਿਲਾਂ ਜਾਰੀ ਕਰਨਾ ਹੋਵੇਗਾ।

Rozana Times

LEAVE A REPLY

Please enter your comment!
Please enter your name here