CM Mann on Amit Shah | ‘ਮੈਨੂੰ ਦੋਸ਼ ਦੇਣ ਤੋਂ ਪਹਿਲਾਂ ਆਪਣੀ ਜਿੰਮੇਵਾਰੀ ਸੰਭਾਲੋ, ਆਪਣੇ ਚਮਚਿਆਂ

0
3
Screenshot

CM ਮਾਨ ਦਾ ਅਮਿਤ ਸ਼ਾਹ ਤੇ ਪਲਟਵਾਰ। ‘ਮੇਰੇ ਬਾਰੇ ਬੋਲਣ ਤੋਂ ਪਹਿਲਾਂ ਆਪਣੇ ਸਲਾਹਕਾਰਾਂ ਨਾਲ ਸਲਾਹ ਮਸ਼ਵਰਾ ਕਰ ਲੈਣਾ ਸੀ’। 50 ਕਿਲੋਮੀਟਰ ਰੇਂਜ BSF ਕੋਲ ਹੈ- CM 3000 ਕਿੱਲੋ ਚਿੱਟਾ ਗੁਜਰਾਤ ਦੇ ਕਾਂਡਲਾ ਪੋਰਟ ਤੋਂ ਫੜਿਆ ਜਾ ਰਿਹਾ- CM ਮੈਨੂੰ ਦੋਸ਼ ਦੇਣ ਤੋਂ ਪਹਿਲਾਂ ਆਪਣੀ ਜਿੰਮੇਵਾਰੀ ਸੰਭਾਲੋ- CM ਆਪਣੇ ਚਮਚਿਆਂ ਦੁਆਰਾ ਲਿਖੇ ਲਿਖਾਏ ਟਵੀਟ copy paste ਨਾ ਕਰੋ- CM |

Rozana Times

LEAVE A REPLY

Please enter your comment!
Please enter your name here