ਪੀ,ਸੀ,ਏ ਮੁੱਖ ਆਧਿਕਾਰੀ ਸਚਿਬ ਦਿਲਸ਼ੇਰ ਖੰਨਾਂ ਦੇ ਯਤਨਾ ਸਦਕਾਂ ਪੀ,ਸੀ,ਏ ਨੂੰ ਮਿਲਣਗੇ ਨਵੇ ਤੇਜ਼ ਗੇਦਬਾਜ਼

ਹਸ਼ਿਆਰਪੁਰ- ਪੀ,ਸੀ,ਏ ਦੇ ਵੱਲੋ ਕੀਤੀ ਗਈ ਟੇਲੈਟ ਹਿੱਟ ਦੀ ਸੁਰੂਆਤ ਹੁਸ਼ਿਆਰਪੁਰ, ਰੋਪੜ,ਤੇ ਨਵਾਂਸ਼ਹਿਰ ਦੇ 120 ਦੀ ਗਤੀ ਨਾਲ ਸੁੱਟਣ ਵਾਲੇ ਗੇਦਬਾਜ਼ਾ ਨੇ ਦਿੱਤਾ ਟਰਾਇੰਲ ਡਾਂ ਰਮਨ ਘਾਈ ਨੇ ਕਿਹਾ ਕਿ ਸਚਿਬ ਦਿਲਸ਼ੇਰ ਵੱਲੋ ਕੀਤੀ ਜਾ ਰਹੀ ਹੈ। ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚੋ ਤੇਂਜ਼ ਗੇਦਬਾਜ਼ਾ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ ਅੰਤਰਰਾਸ਼ਟਰੀ ਖਿਡਾਰੀ ਹਰਵਿੰਦਰ ਸਿੰਘ, … Read more

ਕੋਲਕਾਤਾ ਨੇ, ਬੈਂਗਲੁਰੂ ਨੂੰ 81 ਦੌੜਾਂ ਨਾਲ ਹਰਾਇਆ

ਆਈ.ਪੀ.ਐਲ ‘ਚ ਵੀਰਵਾਰ ਨੂੰ ਖੇਡੇ ਗਏ ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਇਲਜ਼ ਚੈਲੰਜਰਜ਼ ਬੈਂਗਲੌਰ ਨੂੰ 81 ਦੌੜਾਂ ਨਾਲ ਹਰਾਇਆ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 205 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ ‘ਚ ਬੰਗਲੌਰ ਦੀ ਟੀਮ 17.3 ਓਵਰਾਂ ‘ਚ 123 ਦੌੜਾਂ ‘ਤੇ ਸਿਮਟ ਗਈ। ਟੀਚੇ ਦਾ ਪਿੱਛਾ ਕਰਦੇ ਹੋਏ ਆਰ.ਸੀ.ਬੀ ਦਾ ਕੋਈ … Read more

ਪੰਜਾਬ ਕਿੰਗਜ਼ ਨੇ ਕਲਕੱਤਾ ਨਾਈਟ ਰਾਈਡਰਜ਼ ਨੂੰ ਦਿੱਤਾ 192 ਦੌੜਾਂ ਦਾ ਟੀਚਾ

ਇੰਡੀਅਨ ਪ੍ਰੀਮੀਅਰ ਲੀਗ 2023 ਸੀਜ਼ਨ ਦਾ ਦੂਜਾ ਮੈਚ ਮੋਹਾਲੀ ਦੇ ਮੈਦਾਨ ‘ਤੇ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਕੋਲਕਾਤਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਪੰਜਾਬ ਕਿੰਗਜ਼ ਦੀ ਟੀਮ ਭਾਨੁਕਾ ਰਾਜਪਕਸ਼ੇ ਦੀਆਂ 50 ਦੌੜਾਂ ਅਤੇ ਕਪਤਾਨ ਸ਼ਿਖਰ ਧਵਨ … Read more

ਪੰਜਾਬ ਕਿੰਗਜ਼ ਦੇ ਪਹਿਲੇ ਮੈਚ ‘ਚ ਇਹ ਬੱਲੇਬਾਜ਼ ਨਹੀਂ ਖੇਡ ਪਾਵੇਗਾ

ਆਈਪੀਐਲ 2023 ਜੋ ਕਿ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਆਈਪੀਐਲ ਦੇ ਸੀਜ਼ਨ 16 ਨੂੰ ਲੈ ਕੇ ਫੈਨਜ਼ ਕਾਫੀ ਜ਼ਿਆਦਾ ਉਤਸੁਕ ਹਨ। IPL 2023 ਤੋਂ ਪਹਿਲਾਂ ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਇੰਗਲੈਂਡ ਦੇ ਹਮਲਾਵਰ ਬੱਲੇਬਾਜ਼ ਲਿਆਮ ਲਿਵਿੰਗਸਟੋਨ ਇੰਡੀਅਨ ਪ੍ਰੀਮੀਅਰ ਲੀਗ ‘ਚ ਪੰਜਾਬ ਕਿੰਗਜ਼ ਦੇ ਪਹਿਲੇ ਮੈਚ ‘ਚ ਨਹੀਂ ਖੇਡ ਸਕਣਗੇ ਕਿਉਂਕਿ … Read more

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ

ਹਰਮਨਪ੍ਰੀਤ ਕੌਰ ਦਾ ਜਨਮ 8 ਮਾਰਚ 1989 ਨੂੰ ਪੰਜਾਬ ਦੇ ਮੋਗਾ ਵਿੱਚ ਹੋਇਆ। ਹਰਮਨਪ੍ਰੀਤ ਨੇ ਆਪਣਾ ਕਰੀਅਰ ਬਤੌਰ ਗੇਂਦਬਾਜ਼ ਸ਼ੁਰੂ ਕੀਤਾ ਸੀ। ਹਰਮਨਪ੍ਰੀਤ ਕੌਰ ਇਸ ਵੇਲੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਕਰ ਰਹੇ ਹਨ। ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤ ਨੇ ਕਈ ਕਾਮਯਾਬੀਆਂ ਵੀ ਹਾਸਲ ਕੀਤੀਆਂ ਹਨ ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਆਪਣੇ … Read more

ਭੁਵਨੇਸ਼ਵਰ ਕੁਮਾਰ ‘ਤੇ ਇਸ਼ਾਂਤ ਸ਼ਰਮਾ ਬੀਸੀਸੀਆਈ ਨੇ ਸਾਲਾਨਾ ਕੰਟ੍ਰੈਕਟ ਲਿਸਟ ਤੋ ਬਾਹਰ

ਬੀਸੀਸੀਆਈ ਨੇ 26 ਮਾਰਚ ਨੂੰ ਖਿਡਾਰੀਆਂ ਦੇ ਸਲਾਨਾ ਕੰਟ੍ਰੈਕਟ ਦੀ ਸੂਚੀ ਜਾਰੀ ਕੀਤੀ। ਬੀਸੀਸੀਆਈ ਨੇ ਕਈ ਖਿਡਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ‘ਤੇ ਕਈ ਖਿਡਾਰੀਆਂ ਨੂੰ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਦਾ ਇਨਾਮ ਦਿੱਤਾ ਹੈ। ਇਸ ਸੂਚੀ ‘ਚ ਕਈ ਦਿੱਗਜ਼ ਖਿਡਾਰੀ ਦੇ ਨਾਂ ਸ਼ਾਮਿਲ ਹਨ। ਜਾਣਕਾਰੀ ਮੁਤਾਬਕ ਰਵਿੰਦਰ ਜਡੇਜਾ, ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ … Read more

ਭਾਰਤੀ ਮੁੱਕੇਬਾਜ਼ ਸਵੀਟੀ ਬੋਰਾ ਨੇ ਚੀਨੀ ਖਿਡਾਰਨ ‘ਵਾਂਗ ਲੀਨਾ’ ਨੂੰ ਹਰਾ ਕੇ ਸੋਨ ਤਗ਼ਮਾ ਕੀਤਾ ਆਪਣੇ ਨਾਮ

ਸ਼ਨੀਵਾਰ ਨੂੰ ਸਵੀਟੀ ਬੋਰਾ ਨੇ ਨਵੀਂ ਦਿੱਲੀ ਵਿੱਚ ਆਈਬੀਏ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਚੀਨ ਦੀ ਵਾਂਗ ਲੀਨਾ ਨੂੰ ਹਰਾ ਕੇ 75-81 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਸਵੀਟੀ ਬੋਰਾ ਨੇ ਪਹਿਲੇ ਗੇੜ ਦੀ ਸ਼ੁਰੂਆਤ ਵਧੀਆ ਤਰੀਕੇ ਨਾਲ ਕੀਤੀ। ਬੋਰਾ ਨੇ ਆਪਣੇ ਵਿਰੋਧੀ ‘ਤੇ ਪੰਚਾਂ ਦੀ ਭੜਕਾਹਟ ਨੂੰ ਜਾਰੀ ਕਰਨ ਤੋਂ … Read more

ਵਿਸ਼ਵ ਕੱਪ ਦਾ ਮੈਚ ਮੋਹਾਲੀ ਸਟੇਡੀਅਮ ‘ਚ ਨਹੀਂ ਖੇਡਿਆ ਜਾਵੇਗਾ

ਬੀਸੀਸੀਆਈ ਮੋਹਾਲੀ ‘ਚ ਵਿਸ਼ਵ ਕੱਪ ਦੀ ਮੇਜ਼ਬਾਨੀ ਨਹੀਂ ਕਰੇਗਾ। ਭਾਰਤ ਵਿੱਚ 5 ਅਕਤੂਬਰ ਤੋਂ 19 ਨਵੰਬਰ ਤੱਕ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਸਥਾਨ ਦੀ ਲਿਸਟ ਸਾਹਮਣੇ ਆਈ, ਜਿਸ ‘ਚ ਮੋਹਾਲੀ ਦਾ ਨਾਂ ਸ਼ਾਮਲ ਨਹੀਂ ਹੈ। ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਆਈਸੀਸੀ ਵਨਡੇ ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾਵੇਗਾ, ਜਿਸ ਲਈ ਭਾਰਤੀ … Read more

ਟੈਨਿਸ ਖਿਡਾਰਨ ਮਾਰਟਿਨਾ ਨਵਰਾਤੀਲੋਵਾ ਨੇ ਕੈਂਸਰ ਨੂੰ ਪਾਈ ਮਾਤ

ਮਹਾਨ ਟੈਨਿਸ ਖਿਡਾਰਨ ਮਾਰਟਿਨਾ ਨਵਰਾਤੀਲੋਵਾ ਨੇ ਕੈਂਸਰ ਨੂੰ ਹਰਾ ਕੇ ਮਜਬੂਤ ਅੋਰਤ ਹੋਣ ਦੀ ਉਦਾਹਰਣ ਦਿੱਤੀ, ਅਤੇ ਟੀਵੀ ਕੁਮੈਂਟਰੀ ‘ਤੇ ਕੀਤੀ ਵਾਪਸੀ। ਮਹਾਨ ਟੈਨਿਸ ਖਿਡਾਰਨ ਮਾਰਟਿਨਾ ਨਵਰਾਤਿਲੋਵਾ ਨੇ ਕਿਹਾ ਹੈ ਕਿ ਉਹ ਗਲੇ ਅਤੇ ਛਾਤੀ ਦੇ ਕੈਂਸਰ ਤੋਂ ਠੀਕ ਹੋ ਗਈ ਹੈ ਅਤੇ ਮਿਆਮੀ ਓਪਨ ਰਾਹੀਂ ਇੱਕ ਟੀਵੀ ਚੈਨਲ ਲਈ ਕੰਮ ‘ਤੇ ਵਾਪਸ ਆ ਗਈ … Read more

ਭਾਰਤੀ ਟੀਮ ‘ਚ ਨਹੀ ਹੈ ਮੇਰੇ ਵਰਗਾ ਕੋਈ ਬੱਲੇਬਾਜ਼ _ ਸਹਿਵਾਗ

ਸਹਿਵਾਗ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਭਾਰਤੀ ਟੀਮ ‘ਚ ਅਜਿਹਾ ਕੋਈ ਖਿਡਾਰੀ ਹੈ ਜੋ ਮੇਰੇ ਵਰਗਾ ਬੱਲੇਬਾਜ਼ੀ ਕਰ ਸਕੇ। ਸੰਨਿਆਸ ਦੇ ਕਈ ਸਾਲਾਂ ਬਾਅਦ ਵੀ 44 ਸਾਲਾ ਇਸ ਸਾਬਕਾ ਕ੍ਰਿਕਟਰ ਦੀਆਂ ਪ੍ਰਾਪਤੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਸਹਿਵਾਗ ਨੇ ਕਿਹਾ ਕਿ ਉਸ ਦੇ ਅਤੇ ਆਧੁਨਿਕ ਬੱਲੇਬਾਜ਼ਾਂ ਦੀ ਤੁਲਨਾ ਪੁਰਾਣੀ ਹੈ ਕਿਉਂਕਿ ਭਾਰਤੀ ਬੱਲੇਬਾਜ਼ੀ ਲਾਈਨਅਪ … Read more

ਸ਼ੂਟਿੰਗ ਵਿੱਚ ਸਰਬਜੋਤ ਸਿੰਘ ਨੇ ਭਾਰਤ ਲਈ ਜਿੱਤਿਆ ਸੋਨ

ਭਾਰਤ ਦੇ ਸਰਬਜੋਤ ਸਿੰਘ ਨੇ ਸ਼ੂਟਿੰਗ ਵਿੱਚ ਕੱਪ ਵਿੱਚ ਗੋਲਡ ਮੈਡਲ ਜਿੱਤਿਆ ਹੈ। ਸਰਬਜੋਤ ਨੇ ਏਅਰ ਪਿਸਟਲ ਈਵੈਂਟ ਵਿੱਚ ਗੋਲਡ ਮੈਡਲ ਨੂੰ ਆਪਣੇ ਨਾ ਕੀਤਾ ਹੈ, ਇਹ ਸ਼ੂਟਿੰਗ ਵਿਸ਼ਵ ਕੱਪ ਭਾਰਤ ਵਿੱਚ ਹੀ ਆਯੋਜਿਤ ਹੋ ਰਿਹਾ ਹੈ । ਇਹ ਆਯੋਜਨ ਭੋਪਾਲ ਸਥਿਤ ‘ਐਮਪੀ ਸਟੇਟ ਸ਼ੂਟਿੰਗ ਅਕੈਡਮੀ’ ਵਿੱਚ ਹੋ ਰਿਹਾ ਹੈ । ਇਸ ਸ਼ੂਟਿੰਗ ਵਿਸ਼ਵ ਕੱਪ … Read more

ਭਾਰਤ ਨੇ ਆਸਟਰੇਲੀਆ ਨੂੰ ਦਿੱਤੀ ਕਰਾਰੀ ਹਾਰ

ਭਾਰਤ ਨੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਸ਼ੁੱਕਰਵਾਰ ਨੂੰ ਇੱਥੇ ਆਸਟਰੇਲੀਆ ਨੂੰ 35.4 ਓਵਰਾਂ ਵਿੱਚ 188 ਦੌੜਾਂ ’ਤੇ ਢੇਰ ਕਰ ਦਿੱਤਾ। ਭਾਰਤ ਲਈ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਆਸਟਰੇਲੀਆ ਵੱਲੋਂ ਸਲਾਮੀ ਬੱਲੇਬਾਜ਼ ਮਿਸ਼ੇਲ ਮਾਰਸ਼ ਨੇ ਸਭ ਤੋਂ ਵੱਧ 81 ਦੌੜਾਂ ਬਣਾਈਆਂ। ਭਾਰਤ ਦੇ ਸਟੈਂਡ-ਇਨ ਕਪਤਾਨ ਹਾਰਦਿਕ … Read more

ਅਰਸ਼ਦੀਪ ਸਿੰਘ ਇੰਗਲੈਂਡ ‘ਚ ਧਮਾਲ ਮਚਾਏਗਾ

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਜਲਦ ਹੀ ਇੰਗਲੈਂਡ ‘ਚ ਹੋਣ ਵਾਲੀ ਕਾਊਂਟੀ ਚੈਂਪੀਅਨਸ਼ਿਪ 2023 ‘ਚ ਖੇਡਦੇ ਨਜ਼ਰ ਆਉਣਗੇ। ਖੱਬੇ ਹੱਥ ਦੇ ਇਸ ਗੇਂਦਬਾਜ਼ ਨੂੰ ਮਸ਼ਹੂਰ ਕਲੱਬ ਕੈਂਟ ਨੇ ਸਾਈਨ ਕੀਤਾ ਹੈ। ਅਰਸ਼ਦੀਪ ਜੂਨ ਅਤੇ ਜੁਲਾਈ ਵਿੱਚ ਕੈਂਟ ‘ਚ ਪੰਜ ਮੈਚ ਖੇਡੇਗਾ। ਅਰਸ਼ਦੀਪ ਕੋਲ ਚਿੱਟੀ ਗੇਂਦ ਨਾਲ ਵਿਸ਼ਵ ਪੱਧਰੀ ਹੁਨਰ ਹੈ ਅਤੇ ਉਹ ਕਾਊਂਟੀ … Read more

ਵਿਰਾਟ ਜਲਦ ਤੋੜਣਗੇ ਸਚਿਨ ਤੇਂਦੁਲਕਰ ਦਾ ਰਿਕਾਰਡ- ਸ਼ੋਏਬ ਅਖਤਰ

ਸ਼ੋਏਬ ਅਖਤਰ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਕਰੀਅਰ ਬਾਰੇ ਭਵਿੱਖਬਾਣੀ ਕੀਤੀ ਹੈ। ਅਖਤਰ ਨੇ ਉਮੀਦ ਜਤਾਈ ਕਿ ਆਪਣਾ ਕਰੀਅਰ ਖਤਮ ਕਰਨ ਤੋਂ ਪਹਿਲਾਂ ਕੋਹਲੀ ਕੋਲ 110 ਸੈਂਕੜੇ ਹੋਣਗੇ। ਪਾਕਿਸਤਾਨ ਦੇ ਸਾਬਕਾ ਦਿੱਗਜ ਖਿਡਾਰੀ ਸ਼ੋਏਬ ਅਖਤਰ ਆਪਣੇ ਤਿੱਖੇ ਬਿਆਨਾਂ ਨਾਲ ਸੁਰਖੀਆਂ ‘ਚ ਰਹਿੰਦੇ ਹਨ। ਉਹ ਸੋਸ਼ਲ ਮੀਡਿਆ ‘ਤੇ ਕਾਫੀ ਐਕਟਿਵ ਰਹਿੰਦੇ ਹਨ … Read more

ਮਨਿਕਾ ਸਿੰਗਾਪੁਰ ਸਮੈਸ਼ ‘ਚ ਮਹਿਲਾ ਅਤੇ ਮਿਕਸਡ ਡਬਲਜ਼ ‘ਚ ਹਾਰੀ

ਸਿੰਗਾਪੁਰ ਸਮੈਸ਼ ਟੇਬਲ ਟੈਨਿਸ ਟੂਰਨਾਮੈਂਟ ‘ਚ ਭਾਰਤ ਦੀ ਚੁਣੌਤੀ ਮੰਗਲਵਾਰ ਨੂੰ ਇੱਥੇ ਮਹਿਲਾ ਅਤੇ ਮਿਕਸਡ ਡਬਲਜ਼ ਦੋਵੇਂ ਮੈਚਾਂ ‘ਚ ਮਨਿਕਾ ਬੱਤਰਾ ਦੇ ਹਾਰਨ ਨਾਲ ਖਤਮ ਹੋ ਗਈ। ਮਨਿਕਾ ਅਤੇ ਜੀ ਸਾਥੀਆਨ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਜਾਪਾਨ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਹਿਨਾ ਹਯਾਤਾ ਅਤੇ ਤੋਮੋਕਾਜ਼ੂ ਹਰੀਮੋਟੋ ਤੋਂ ਹਾਰ ਗਏ। ਮਨਿਕਾ … Read more

ਭਾਰਤ ਅਤੇ ਆਸਟ੍ਰੇਲੀਆ ਵਿੱਚ ਮੈਚ ਦੌਰਾਨ ਰੋਹਿਤ ਸ਼ਰਮਾ ਦਾ ਫੈਨ ‘ਤੇ ਫੁਟਿਆ ਗੁੱਸਾ

ਨਵੀਂ ਦਿੱਲੀ- ਬਾਰਡਰ ਗਾਵਸਕਰ ਸੀਰੀਜ਼ ਲਈ ਭਾਰਤ ਅਤੇ ਆਸਟ੍ਰੇਲੀਆ ਵਿੱਚ ਮੈਚ ਜਾਰੀ ਹੈ। ਦੋਵਾਂ ਟੀਮਾਂ ਵਿਚਾਲੇ ਜ਼ਬਰਦਸਤ ਟੱਕਰ ਚਲ ਰਹੀ ਹੈ। ਇਕ ਤਰਫ ਜਿਥੇ ਆਸਟ੍ਰੇਲੀਆ ਦੀ ਟੀਮ ਭਾਰਤ ‘ਤੇ ਹਾਵੀ ਨਜ਼ਰ ਆ ਰਹੀ ਹੈ ਉਥੇ ਹੀ ਟੀਮ ਇੰਡੀਆ ਇਸ ਸੀਰੀਜ਼ ਨੂੰ ਜਿੱਤਣ ਦੀ ਪੂਰੀ ਕੋਸ਼ਿਸ ਕਰ ਰਹੀ ਹੈ। ਇਸ ਵਿਚ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ … Read more

ਦਿੱਲੀ ਨੇ ਗੁਜਰਾਤ ਨੂੰ 10 ਵਿਕਟਾਂ ਨਾਲ ਹਰਾਇਆ

ਗੁਜਰਾਤ ਜਾਇੰਟਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦੇ 9ਵੇਂ ਮੈਚ ‘ਚ ਅੱਜ ਦਿੱਲੀ ਨੇ ਗੁਜਰਾਤ ਨੂੰ 10 ਵਿਕਟਾਂ ਨਾਲ ਮਾਤ ਦਿੱਤੀ ਹੈ। ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਪੋਰਟਸ ਅਕੈਡਮੀ ‘ਚ ਖੇਡੇ ਗਏ ਮੈਚ ‘ਚ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਨਿਰਧਾਰਤ 20 ਓਵਰਾਂ ‘ਚ 9 ਵਿਕਟਾਂ ਦੇ … Read more

ਲੁਧਿਆਣਾ ‘ਚ ਕ੍ਰਿਕਟ ਮੈਚ ਦੌਰਾਨ ਖੂਨੀ ਝੜਪ

ਪੰਜਾਬ ਦੇ ਲੁਧਿਆਣਾ ‘ਚ ਕ੍ਰਿਕਟ ਮੈਚ ਦੌਰਾਨ ਖੂਨੀ ਝੜਪ ਹੋ ਗਈ। ਝੜਪ ‘ਚ 5 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚੋਂ 2 ਲੋਕ ਪੀਜੀਆਈ ਵਿੱਚ ਦਾਖ਼ਲ ਹਨ, ਜਿਨ੍ਹਾਂ ਵਿੱਚੋਂ 1 ਨੌਜਵਾਨ ਕੋਮਾ ਵਿੱਚ ਚਲਾ ਗਿਆ। ਬੱਲੇਬਾਜ਼ ਦੇ ਆਊਟ ਹੋਣ ‘ਤੇ ਝਗੜਾ ਸ਼ੁਰੂ ਹੋ ਗਿਆ। ਮੈਚ ‘ਚ ਅੰਪਾਇਰਿੰਗ ਕਰ ਰਹੇ ਨੌਜਵਾਨ ਨੇ ਬੱਲੇਬਾਜ਼ ਨੂੰ ਆਊਟ ਕਰ ਦਿੱਤਾ … Read more