ਖੇਡ ਮੰਤਰੀ ਮੀਤ ਹੇਅਰ ਵੱਲੋਂ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 17 ਜਨਵਰੀ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਬੱਡੀ ਦੇ ਮਹਾਨ ਖਿਡਾਰੀ ਤੇ ਕੋਚ ਦੇਵੀ ਦਿਆਲ ਦੇ ਦੇਹਾਂਤ ਉੱਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੇਵੀ ਦਿਆਲ ਜੋ 76 ਵਰ੍ਹਿਆਂ ਦੇ ਸਨ, ਬੀਤੀ ਸ਼ਾਮ ਅਕਾਲ ਚਲਾਣਾ ਕਰ ਗਏ।  ਮੀਤ ਹੇਅਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਕਬੱਡੀ ਖੇਡ ਨੂੰ ਦੇਵੀ … Read more

ਜਦੋ ਪ੍ਰਸ਼ੰਸ਼ਕ ਨੇ ਵਿਰਾਟ ਕੋਹਲੀ ਨੂੰ ਚੱਲਦੇ ਮੈਚ ‘ਚ ਲਾਇਆ ਗੱਲੇ

ਇੰਦੌਰ: ਭਾਰਤ-ਅਫਗਾਨਿਸਤਾਨ ਵਿਚਾਲੇ ਬੀਤੇ ਕੱਲ ਟੀ-20 ਸੀਰੀਜ਼ ਦਾ ਦੂਜਾ ਮੈਚ ਇੰਦੌਰ ਵਿਖੇ ਖੇਡਿੰਆ ਗਿਆ। ਇਸ ਮੈਚ ਦੌਰਾਨ ਖੇਡ ਮੈਦਾਨ ਤੇ ਇਕ ਪ੍ਰਸ਼ੰਸ਼ਕ ਸੁੱਰਖਿਆ ਘੇਰਾ ਤੋੜ ਕੇ ਵਿਰਾਟ ਕੋਹਲੀ ਤੱਕ ਜਾ ਪਹੁੰਚੀਆ। ਪਹਿਲਾ ਇਸ ਪ੍ਰਸ਼ੰਸ਼ਕ ਨੇ ਵਿਰਾਟ ਕੋਹਲੀ ਦੇ ਪੈਰਾ ਨੂੰ ਹੱਥ ਲਾਇਆ ਫਿਰ ਗੱਲੇ ਮਿਲਿਆ। ਹਲਾਂਕਿ ਮੈਦਾਨ ‘ਚ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਸ ਪ੍ਰਸ਼ੰਸ਼ਕ ਨੂੰ … Read more

ਭਾਰਤ-ਆਸਟ੍ਰੇਲੀਆ ਵਿਸ਼ਵ ਕੱਪ 2023: ਆਸਟ੍ਰੇਲੀਆ ਨੇ ਜਿੱਤਿਆ ਟਾਸ, ਗੇਂਦਬਾਜ਼ੀ ਦਾ ਫੈਸਲਾਂ

ਅਹਿਮਦਾਬਾਦ: ਅੱਜ ਭਾਰਤ-ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਇਨਲ ਮੈਚ ਅਹਿਮਦਾਬਾਦ ਵਿਖੇ ਖੇਡਿਆ ਜਾ ਰਿਹਾ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾ ਬਾਲਿੰਗ ਕਰਨ ਦਾ ਫੈਸਲਾਂ ਕੀਤਾ ਹੈ। ਭਾਰਤ-ਆਸਟ੍ਰੇਲੀਆ ਦੋਹਾਂ ਟੀਮਾਂ ਨੇ ਆਪਣੀ ਪਲੇਯਿੰਗ 11 ਵਿਚ ਕੋਈ ਬਦਲਾਅ ਨਹੀਂ ਕੀਤਾ ਹੈ।

ਭਾਰਤ-ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਇਨਲ ਮੈਚ ਅੱਜ, PM ਮੋਦੀ ਵੀ ਰਹਿਣਗੇ ਮੌਜੂਦ

ਨਵੀਂ ਦਿੱਲੀ: ਅੱਜ ਭਾਰਤ-ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਇਨਲ ਮੈਚ ਅਹਿਮਦਾਬਾਦ ਵਿਖੇ ਖੇਡਿਆ ਜਾਵੇਗਾ। ਅੱਜ ਦੇ ਇਸ ਫਾਇਨਲ ਮੈਚ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਦੇ ਮੈਚ ਨੂੰ ਦੇਖਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਦੀ ਪਹੁੰਚਣ ਦੀ ਤਿਆਰੀਆਂ ਨੂੰ … Read more

World Cup 2023: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪੁਣੇ ਵਿਚ ਖੇਡਿਆ ਜਾਵੇਗਾ ਵਿਸ਼ਵ ਕੱਪ 2023 ਦਾ 17ਵਾਂ ਮੈਚ

World Cup 2023: ਅੱਜ ਵਿਸ਼ਵ ਕੱਪ 2023 ਦਾ 17ਵਾਂ ਮੈਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪੁਣੇ ਵਿਚ ਖੇਡਿਆ ਜਾਵੇਗਾ। ਜਿਥੇ ਇਕ ਪਾਸੇ ਭਾਰਤੀ ਟੀਮ ਚੋਥਾਂ ਮੈਚ ਜਿੱਤ ਕੇ ਆਪਣਾ ਦਾਵਾ ਮਜ਼ਬੂਤ ਕਰਨਾ ਚਾਹੁੰਗੀ ਉਥੇ ਹੀ ਬੰਗਲਾਦੇਸ਼ ਦੀ ਟੀਮ ਅਫ਼ਗਾਨਿਸਤਾਨ ਅਤੇ ਨਿਦਰਲੈਂਡ ਦੀ ਤਰ੍ਹਾਂ ਵੱਡਾ ਉਲਟਫੇਰ ਕਰਨਾ ਚਾਹੁੰਗੀ। ਇਸ ਤੋਂ ਪਹਿਲਾ ਭਾਰਤ ਟੀਮ ਨੇ ਆਪਣੇ ਪਹਿਲੇ ਤਿੰਨ … Read more

ਵਿਸ਼ਵ ਕੱਪ 2023: ਭਾਰਤ-ਆਸਟ੍ਰੇਲੀਆ ਮੈਚ ਤੋਂ ਪਹਿਲਾ ਭਾਰਤੀ ਟੀਮ ਨੂੰ ਵੱਡਾ ਝੱਟਕਾ, ਇਸ ਖਿਡਾਰੀ ਨੂੰ ਹੋਇਆ ਡੇਂਗੂ

ਵਿਸ਼ਵ ਕੱਪ 2023: ਭਾਰਤ-ਆਸਟ੍ਰੇਲੀਆ ਵਿਚਾਕਰ ਪਹਿਲਾ ਵਿਸ਼ਵ ਕੱਪ ਮੈਚ 8 ਅਕਤੂਬਰ ਨੂੰ ਚੇਨਈ ਵਿਖੇ ਖੇਡਿਆ ਜਾਵੇਗਾ। ਪਰ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਤੱਗੜਾਂ ਝੱਟਕਾਂ ਲੱਗੀਆਂ ਹੈ। ਦਰਅਸਲ ਭਾਰਤੀ ਸਲਾਮੀ ਬੱਲੇਬਾਜ ਸ਼ੁਭਮਨ ਗਿੱਲ ਡੇਂਗੂ ਨਾਲ ਪੀੜਤ ਹਨ। ਉਹ ਸ਼ਾਇਦ ਹੀ ਇਸ ਮੈਚ ਲਈ ਟੀਮ ਦਾ ਹਿੱਸਾ ਬਨਣ। ਸ਼ੁਭਮਨ ਗਿੱਲ ਇਸ ਸਮੇਂ ਸ਼ਾਨਦਾਰ ਫਾਰਮ ਵਿਚ ਚੱਲ … Read more

ਏਸ਼ੀਅਨ ਗੇਮਜ਼; ਪੰਜਾਬ ਦੇ 7 ਖਿਡਾਰੀਆਂ ਨੇ ਇਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ

ਖੇਡ ਮੰਤਰੀ ਮੀਤ ਹੇਅਰ ਨੇ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ ਚੰਡੀਗੜ੍ਹ, 25 ਸਤੰਬਰ: ਹਾਂਗਜ਼ੂ ਵਿਖੇ ਚੱਲ ਰਹੀਆਂ ਏਸ਼ੀਅਨ ਗੇਮਜ਼ ਵਿੱਚ ਅੱਜ ਪੰਜਾਬ ਦੇ ਸੱਤ ਖਿਡਾਰੀਆਂ ਨੇ ਕ੍ਰਿਕਟ, ਰੋਇੰਗ ਤੇ ਕੁਸ਼ਤੀ ਵਿੱਚ ਮੈਡਲ ਜਿੱਤਦਿਆਂ ਇਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ। ਪੰਜਾਬ ਦੇ ਖੇਡ ਮੰਤਰੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਤਮਗ਼ਾ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ … Read more

Asia Cup 2023: 197 ਦੌੜਾਂ ਤੇ ਸਿਮਟੀ ਭਾਰਤੀ ਟੀਮ, ਬਾਰਿਸ਼ ਨੇ ਫਿਰ ਰੋਕਿਆ ਮੈਚ

Asia Cup 2023: ਏਸ਼ੀਆ ਕੱਪ ਵਿਚ ਅੱਜ ਭਾਰਤ ਅਤੇ ਸ਼੍ਰੀ ਲੰਕਾ ਵਿਚਾਲੇ ਸੁਪਰ ਫੋਰ ਦਾ ਦੂਜਾ ਮੈਚ ਚੱਲ ਰਿਹਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜੀ ਦਾ ਫੈਸਲਾਂ ਕੀਤਾ। ਪਹਿਲੇ ਵਿਕੇਟ ਲਈ ਜ਼ਰੂਰ 80 ਦੌੜਾਂ ਦੀ ਪਾਟਰਨਰਸ਼ੀਪ ਹੋਈ ਪਰ ਇਸ ਤੋਂ ਬਾਅਦ ਲਗਾਤਾਰ ਵਿਕੇਟ ਗਿਰਦੇ ਰਹੇ। ਭਾਰਤ ਦੀ ਪੂਰੀ ਪਾਰੀ 197 ਦੌੜਾਂ ਤੇ ਸਿਮਟ ਗਈ। … Read more

Asia Cup 2023: ਭਾਰਤ ਨੇ ਪਾਕਿਸਤਾਨ ਸਾਹਮਣੇ 357 ਦੌੜਾਂ ਦਾ ਰੱਖਿਆ ਟੀਚਾ

Asia Cup 2023:  ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਏਸ਼ੀਆ ਕੱਪ ਵਿਚ ਪਹਿਲਾ ਬੱਲੇਬਾਜੀ ਕਰਦੇ ਹੋਏ ਪਾਕਿਸਤਾਨ ਸਾਹਮਣੇ 357 ਦੌੜਾਂ ਦਾ ਟੀਚਾ ਰੱਖਿਆ ਹੈ। ਇਹ ਮੈਚ ਬੀਤੇ ਦਿਨ ਸ਼ੁਰੂ ਹੋਇਆ ਸੀ ਪਰ ਮੀਂਹ ਕਾਰਨ ਮੈਚ ਅੱਜ ਦੁਬਾਰਾ ਤੋਂ ਸ਼ੁਰੂ ਹੋਇਆ। ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ 50-50 ਦੌੜਾਂ ਬਣਾਇਆ। ਉਥੇ ਹੀ ਦੂਜੇ ਪਾਸੇ ਵਿਰਾਟ ਕੋਹਲੀ ਅਤੇ ਕੇ.ਐਲ.ਰਾਹੁਲ … Read more

ਮਹਿੰਦਰ ਸਿੰਘ ਧੋਨੀ ਦੀ ਦੀਵਾਨਗੀ ਅਮਰੀਕਾ ਤੱਕ, ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਨੇ ਪ੍ਰਸ਼ੰਸਕ

ਅਮਰੀਕਾ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਕ੍ਰੇਜ਼ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਹੈ, ਸਗੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਉਨ੍ਹਾਂ ਦੇ ਪ੍ਰਸ਼ੰਸਕ ਹਨ। ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਮਾਹੀ ਨੂੰ ਕ੍ਰਿਕਟ ਤੋਂ ਇਲਾਵਾ ਫੁੱਟਬਾਲ, ਟੈਨਿਸ, ਗੋਲਫ ਬਹੁਤ ਪਸੰਦ ਹੈ ਅਤੇ ਉਹ ਆਪਣੇ ਖਾਲੀ ਸਮੇਂ ‘ਚ ਇਹ … Read more

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਣੇ ਪਿਤਾ, ਬੇਟੇ ਲਿਆ ਜਨਮ

ਮੁੰਬਈ: ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਘਰ ਬੇਟੇ ਨੇ ਜਨਮ ਲਿਆ ਹੈ। ਬੁਮਰਾਹ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਇਸ ਸਮੇਂ ਬੁਮਰਾਹ ਏਸ਼ੀਆ ਕੱਪ ‘ਚ ਭਾਰਤੀ ਟੀਮ ਦਾ ਹਿੱਸਾ ਸਨ ਪਰ ਇਸ ਦੌਰਾਨ ਉਨ੍ਹਾਂ ਨੂੰ ਘਰ ਪਰਤਣਾ ਪਿਆ। ਦਰਅਸਲ, ਜਸਪ੍ਰੀਤ ਬੁਮਰਾਹ ਦੀ ਪਤਨੀ ਸੰਜਨਾ ਗਣੇਸ਼ਨ … Read more

ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਰਚਿਆ ਇਤਿਹਾਸ

ਨੀਰਜ ਚੋਪੜਾ ਨੇ ਬੁਡਾਪੇਸਟ ਵਿੱਚ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥਰੋਅ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਦੂਜੇ ਦੌਰ ਵਿੱਚ 88.17 ਮੀਟਰ ਥਰੋਅ ਨਾਲ ਸੋਨ ਤਮਗੇ ’ਤੇ ਕਬਜ਼ਾ ਕੀਤਾ। ਇਸ ਨਾਲ ਉਹ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਨੀਰਜ ਚੋਪੜਾ ਦੀ … Read more

ਫਿਰੋਜ਼ਪੁਰ ਸਿਵਲ ਹਸਪਤਾਲ ਦੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ

ਫਿਰੋਜ਼ਪੁਰ ਦਾ ਸਿਵਲ ਹਸਪਤਾਲ ਲਗਾਤਾਰ ਵਿਵਾਦਾਂ ਵਿੱਚ ਹੈ। ਇੱਕ ਵਾਰ ਫਿਰ ਸਿਵਲ ਹਸਪਤਾਲ ਦੇ ਪ੍ਰਬੰਧਾਂ ਤੇ ਵੱਡੇ ਸਵਾਲ ਖੜੇ ਹੋ ਗਏ ਮਾਮਲਾ ਹੈ। ਮੋਰਚਰੀ ਦੀਆਂ 8 ਮਸ਼ੀਨਾਂ ਦਾ ਜੋ ਪਿਛਲੇ ਇੱਕ ਮਹੀਨੇ ਤੋਂ ਖਰਾਬ ਪਈਆ ਹਨ। ਜਿਸ ਨਾਲ ਮ੍ਰਿਤਕ ਦੇਹਾ ਦੀ ਸਾਂਭ ਸੰਭਾਲ ਨਹੀਂ ਹੋ ਰਹੀ। ਇਸੇ ਦੇ ਚਲਦਿਆਂ ਬੀਤੀ ਰਾਤ ਸਿਵਲ ਹਸਪਤਾਲ ਤੇ ਉਸ … Read more

ਪੁਲਿਸ ਖੇਡਾਂ ਚ ਪੰਜਾਬ ਪੁਲਿਸ ਦੇ ਖਿਡਾਰੀ ਗੁਰਪ੍ਰੀਤ ਸਿੰਘ ਨੇ ਦੋ ਸਿਲਵਰ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਕੀਤਾ ਰੌਸ਼ਨ

ਬੀਤੇ ਦਿਨੀਂ ਕੈਨੇਡਾ ਦੇ ਸ਼ਹਿਰ ਵਿਨੀਪੈਗ ਚ ਹੋਈਆਂ ਵਿਸ਼ਵ ਪੁਲਿਸ ਖੇਡਾਂ ਚ ਪੰਜਾਬ ਪੁਲਿਸ ਦੇ ਖਿਡਾਰੀ ਨੇ ਦੋ ਸਿਲਵਰ ਮੈਡਲ ਜਿੱਤ ਕੇ ਪੰਜਾਬ ਦਾ ਹੀ ਨਹੀਂ ਬਲਕਿ ਭਾਰਤ ਦਾ ਨਾਂ ਵੀ ਰੌਸ਼ਨ ਕੀਤਾ ਹੈ ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡ ਬਾਗਪੁਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਨੇ 100 ਮੀਟਰ ਅਤੇ 200 ਮੀਟਰ ਦੀ … Read more

World Cup 2023 ਲਈ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ

World Cup 2023 ਵਿੱਚ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਕਿਉ ਕਿ ਅਜੇ ਤੱਕ ਵਿਸ਼ਵ ਕੱਪ ਖੇਡਣ ਲਈ ਸਰਕਾਰ ਤੋਂ ਨਹੀਂ ਮਿਲੀ ਇਜਾਜ਼ਤ ਹੈ। ਉੱਥੇ ਦੂਜੇ ਪਾਸੇ ਇੱਕ ਰੋਜ਼ਾ ਵਿਸ਼ਵ ਕੱਪ 2023 ਭਾਰਤ ਦੀ ਮੇਜ਼ਬਾਨੀ ਵਿੱਚ ਖੇਡਿਆ ਜਾਣਾ ਹੈ। ਇਸ ਮੈਗਾ ਟੂਰਨਾਮੈਂਟ ਦਾ ਪਹਿਲਾ ਮੈਚ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ … Read more

ਸ਼੍ਰੇਅੰਕਾ ਪਾਟਿਲ WCPL ‘ਚ ਖੇਡਣ ਵਾਲੀ ਪਹਿਲੀ ਭਾਰਤੀ ਖਿਡਾਰਣ ਬਣੀ

ਮਹਿਲਾ ਕ੍ਰਿਕਟਰ ਸ਼੍ਰੇਅੰਕਾ ਪਾਟਿਲ ਹੁਣ ਮਹਿਲਾ ਕੈਰੇਬੀਅਨ ਪ੍ਰੀਮੀਅਰ ਲੀਗ ਵਿੱਚ ਖੇਡਣ ਵਾਲੀ ਭਾਰਤ ਦੀ ਪਹਿਲੀ ਖਿਡਾਰਣ ਬਣ ਜਾਵੇਗੀ। ਸ਼੍ਰੇਅੰਕਾ ਨੂੰ ਗੁਆਨਾ ਅਮੇਜ਼ਨ ਵਾਰੀਅਰਜ਼ ਨੇ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ। ਹੁਣ 21 ਸਾਲਾ ਭਾਰਤੀ ਮਹਿਲਾ ਖਿਡਾਰਣ ਸ਼੍ਰੇਅੰਕਾ ਪਾਟਿਲ ਵੈਸਟਇੰਡੀਜ਼ ‘ਚ ਹੋਣ ਵਾਲੀ ਮਹਿਲਾ ਕੈਰੇਬੀਅਨ ਪ੍ਰੀਮੀਅਰ ਲੀਗ ‘ਚ ਖੇਡਣ ਵਾਲੀ ਪਹਿਲੀ ਖਿਡਾਰਣ ਬਣ ਜਾਵੇਗੀ।ਸ਼੍ਰੇਅੰਕਾ ਪਾਟਿਲ ਨੂੰ … Read more

ਕ੍ਰਿਕਟ WorldCup2023 ‘ਚ ਮੋਹਾਲੀ ਸਟੇਡੀਅਮ ਨੂੰ ਕੋਈ ਵੀ ਮੈਚ ਨਾ ਦੇਣਾ ਸਿਆਸੀ ਬਦਲਾਖੋਰੀ ਦਾ ਨਤੀਜਾ- ਮੀਤ ਹੇਅਰ

ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਿ੍ਕਟ WorldCup 2023 ਦੁਬਾਰਾ ਹੋਣਾ ਬਹੁਤ ਖੁਸ਼ੀ ਦੀ ਗੱਲ ਹੈ ਪਰ ਕ੍ਰਿਕਟ ਦੇ WorldCup2023 ‘ਚ ਪੰਜਾਬ ਦੇ ਮੋਹਾਲੀ ਸਟੇਡੀਅਮ ਨੂੰ ਕੋਈ ਵੀ ਮੈਚ ਨਾ ਦੇਣਾ, ਇਹ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ ਅਸੀਂ ਡਟਕੇ ਇਹ ਮਸਲਾ BCCI ਕੋਲ ਉਠਾਵਾਂਗੇ। ਹਾਲਾਕੀ ਮੋਹਾਲੀ ਸਟੇਡੀਅਮ ਹੋਰ … Read more

ਹੁਸ਼ਿਆਰਪੁਰ ਦੇ ਨੌਜਵਾਨ ਪ੍ਰਿੰਸ ਦੀ ਬਾਲੀਵੁੱਡ ਤੱਕ ਧਕ ।

ਇਕ ਪਾਸੇ ਅਕਸਰ ਕਿਹਾ ਜਾਂਦੈ ਕਿ ਨੌਜਵਾਨ ਨਸ਼ਿਆਂ ਚ ਗਲਤਾਨ ਹੋ ਰਹੇ ਹਨ ਪਰ ਅਸਲ ਚ ਪੰਜਾਬ ਦੀ ਨੌਜਵਾਨੀ ਦੇ ਹੁਨਰ ਨੂੰ ਦੇਖ ਕੇ ਲਗਦੈ ਕਿ ਪੰਜਾਬ ਚ ਅੱਜ ਵੀ ਅਸਲ ਪੰਜਾਬ ਦੇ ਓਹੀ ਫਰ ਫਰ ਕਰਦੇ ਡੌਲਿਆਂ ਵਾਲੇ ਗੱਭਰੂ ਸੂਬੇ ਅਤੇ ਦੇਸ਼ ਦਾ ਨਾਮ ਵੱਖ ਵੱਖ ਖੇਤਰਾਂ ਚ ਚਮਕਾ ਰਹੇ ਨੇ, ਇਸੇ ਤਰਾਂ ਹੁਸ਼ਿਆਰਪੁਰ … Read more