Last Updated:Mar 23, 2026 8:56 PM ISTਮ੍ਰਿਤਕ ਦੀ ਮਾਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਪੋਸਟਮਾਰਟਮ ਪੰਜਾਬ ਤੋਂ ਬਾਹਰ, ਚੰਡੀਗੜ੍ਹ ਪੀਜੀਆਈ, ਸੈਕਟਰ 32, ਪੀਜੀਆਈ ਰੋਹਤਕ, ਜਾਂ ਏਮਜ਼ ਬਠਿੰਡਾ ਵਿੱਚ ਕੀਤਾ ਜਾਵੇ। ਇਸ ਮੰਤਵ ਲਈ ਇੱਕ...
ਫਰੀਦਕੋਟ 23 ਮਾਰਚ ( )
ਪੰਜਾਬ -ਨਾਬਾਰਡ ਵੱਲੋਂ ਵਿੱਤਪੋਸ਼ਿਤ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦਾ ਇੱਕ ਐਕਸਪੋਜ਼ਰ ਦੌਰਾ ਮੋਰਾਂਵਾਲੀ (ਫਰੀਦਕੋਟ) ਸਥਿਤ ਵਿਰਕ ਫਰੂਟ ਫਾਰਮ ‘ਤੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਦਾ ਪਹਿਲਾ ਉਦੇਸ਼ ਟਿਕਾਊ ਖੇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਕਿਸਾਨਾਂ ਨੂੰ ਡ੍ਰੈਗਨ ਫਰੂਟ ਵਰਗੀਆਂ ਘੱਟ ਪਾਣੀ ਦੀ ਲੋੜ ਵਾਲੀਆਂ ਉੱਚ ਮੁੱਲ ਫਸਲਾਂ ਅਪਣਾਉਣ...
ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਗ੍ਰਿਫਤਾਰ | Former minister Laljit Singh Bhullar arrested | ਪੰਜਾਬ ਖ਼ਬਰਾਂ
Last Updated:Mar 23, 2026 3:36 PM ISTNews18ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਗ੍ਰਿਫਤਾਰਇਹ ਖ਼ਬਰ ਹੁਣੇ ਹੁਣੇ ਆਈ ਹੈ, ਅਤੇ ਅਪਡੇਟ ਹੋ ਰਹੀ ਹੈ, ਕਿਰਪਾ ਕਰਕੇ ਪੇਜ ਨੂੰ refresh ਕਰਦੇ ਰਹੋ.....Read More
Rozana Times
Last Updated:Mar 22, 2026 9:12 PM ISTਸੁਨੀਲ ਜਾਖੜ ਨੇ ਕਿਹਾ ਕਿ ਵੱਡੇ ਵਿਰੋਧ ਤੋਂ ਬਾਅਦ ਅਤੇ ਲੋਕ ਮਤ ਸਰਕਾਰ ਦੇ ਖਿਲਾਫ ਉੱਠ ਖੜਾ ਹੋਣ ਉਪਰੰਤ ਸਰਕਾਰ ਨੇ ਬੀਤੀ ਰਾਤ ਮਜਬੂਰੀ ਵਿੱਚ ਮੰਤਰੀ ਖਿਲਾਫ ਪਰਚਾ ਤਾਂ ਦਰਜ ਕਰ ਲਿਆ ਪਰ ਹਾਲੇ ਤੱਕ ਉਸਦੀ ਗ੍ਰਫਤਾਰੀ ਨਹੀਂ ਕੀਤੀ ਗਈ ਹੈ। ਉਹਨਾਂ ਨੇ...
Last Updated:Mar 23, 2026 9:07 AM ISTAaj Ka Mausam Live: ਦੇਸ਼ ਦੇ 15 ਰਾਜਾਂ ਵਿੱਚ ਅਗਲੇ ਪੰਜ ਦਿਨਾਂ ਲਈ ਤੂਫਾਨ ਅਤੇ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕਈ ਖੇਤਰਾਂ ਵਿੱਚ, 50 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਦੋਂ ਕਿ ਬਿਜਲੀ...
ਇੱਕ ਪਾਸੇ 5 ਲੱਖ ਦੀ ਸੀਮਾ, ਦੂਜੇ ਪਾਸੇ 10 ਲੱਖ ਦਾ ਵਾਅਦਾ—ਪਰ ਅਸਲ ਖੇਡ ਪੈਸੇ ਤੋਂ ਵੀ ਵੱਡੀ ਹੈ। ਪੰਜਾਬ ਦੀ ਇਸ ਯੋਜਨਾ ਨੇ ਸਿਹਤ ਸੇਵਾਵਾਂ ਦੀ ਸੋਚ ਹੀ ਬਦਲ ਦਿੱਤੀ ਹੈ। ਕੀ ਇਹ ਮਾਡਲ ਦੇਸ਼ ਭਰ ਵਿੱਚ ਲਾਗੂ ਹੋ ਸਕਦਾ ਹੈ?
Rozana Times
Last Updated:Mar 23, 2026 11:33 AM ISTਸਿਰਫ਼ 300 ਰੁਪਏ ਦੀ ਸਬਜ਼ੀ… ਪਰ ਕੀਮਤ ਪਈ ਇੱਕ ਜ਼ਿੰਦਗੀ ’ਤੇ ਭਾਰੀ। ਗੁਰਦਾਸਪੁਰ ਵਿੱਚ ਜੋ ਹੋਇਆ, ਉਹ ਹਰ ਛੋਟੇ ਵਪਾਰੀ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।300 ਰੁਪਏ ਦੀ ਸਬਜ਼ੀ ਲਈ ਲੁੱਟ! ਲੁਟੇਰਿਆਂ ਨੇ ਕੀਤਾ ਬੁਰਾ ਹਾਲਗੁਰਦਾਸਪੁਰ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ...
Last Updated:Mar 23, 2026 10:58 AM ISTਅਮਲੋਹ ਵਿੱਚ 25 ਮਾਰਚ ਨੂੰ ਕੀ ਹੋਵੇਗਾ ਖਾਸ? ਅਕਾਲੀ ਦਲ ਨੇ ਪੂਰੀ ਤਾਕਤ ਲਾ ਦਿੱਤੀ ਹੈ। ਕੀ ਇਹ ਰੈਲੀ ਸਿਆਸੀ ਸਮੀਕਰਨ ਬਦਲ ਦੇਵੇਗੀ?25 ਮਾਰਚ ਦੀ ਅਮਲੋਹ ਰੈਲੀ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਮੋਬਿਲਾਈਜ਼ੇਸ਼ਨ!ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ “ਪੰਜਾਬ...
ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ, ਸੀਨੀਅਰ 'ਆਪ' ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ, "ਆਮ ਆਦਮੀ ਪਾਰਟੀ ਜੰਤਰ-ਮੰਤਰ 'ਤੇ 14 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਅਰਵਿੰਦ ਕੇਜਰੀਵਾਲ, ਸਾਡੇ ਸਾਰਿਆਂ ਅਤੇ ਤੁਹਾਡੇ ਵਿੱਚੋਂ ਬਹੁਤਿਆਂ ਦੇ ਸਮਰਥਨ ਨਾਲ ਉੱਭਰੀ ਹੈ। ਇਹ ਪਾਰਟੀ ਕਿਸੇ ਡਰਾਇੰਗ ਰੂਮ ਵਿੱਚ ਸੱਤਾ ਦੇ ਫਾਇਦੇ ਲੈਣ...
ਕੋਟਕਪੂਰਾ, 21 ਮਾਰਚ ( )
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਪਿੰਡ ਸੰਧਵਾਂ ਆਪਣੇ ਗ੍ਰਹਿ ਵਿੱਚ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਬਲਾਕ ਪ੍ਰਧਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਯੂਥ ਆਗੂਆਂ ਦੀ ਸਰਗਰਮ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਪਾਰਟੀ ਪ੍ਰਤੀ ਉਨ੍ਹਾਂ ਦੇ...
















