ਫਾਇਨਾਂਸ ਕੰਪਨੀ ਵਿੱਚ ਹੋਏ ਧੋਖਾਧੜੀ ਨੂੰ ਲੈ ਕੇ ਦਸੂਹਾ ਵਿਖੇ ਧਰਨਾ

ਅੱਜ ਦਸੂਹਾ ਵਿਖੇ ਫਾਇਨਾਂਸ ਕੰਪਨੀ ਵਿੱਚ ਹੋਏ ਧੋਖਾਧੜੀ ਨੂੰ ਲੈ ਕੇ ਦਸੂਹਾ ਅਤੇ ਟਾਂਡੇ ਦੇ ਪਿੰਡਾਂ ਦੀਆ ਮਹਿਲਾਵਾਂ ਵੱਲੋਂ ਦਸੂਹਾ ਵਿਖੇ ਧਰਨਾ ਲਗਾਇਆ । ਜਿਸ ਵਿਚ ਅਵਤਾਰ ਸਿੰਘ ਸ਼ੇਖੋਂ ਅਤੇ ਕੁਝ ਬਜੁਰਗ ਪਿੰਡ ਦੇ ਵਿਯਕਤੀ ਵੀ ਮੌਜੂਦ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੌਰਾਨ ਅਵਤਾਰ ਸਿੰਘ ਸ਼ੇਖੋਂ ਨੇ ਕਿਹਾ ਕਿ ਕੰਪਨੀ ਦੇ ਬੰਦਿਆ ਨੇ ਪਹਿਲਾ ਪਿੰਡ … Read more

ਚੋਰਾਂ ਵੱਲੋਂ ਸੈਨਟਰੀ ਸਟੋਰ ਚ ਵੜ੍ਹ ਕੇ ਚੋਰੀ ਨੂੰ ਦਿੱਤਾ ਅੰਜ਼ਾਮ, ਮਾਲਕ ਨੂੰ ਹੋਇਆਂ 25 ਲੱਖ ਦਾ ਨੁਕਸਾਨ

ਹੁਸਿ਼ਆਰਪੁਰ ਚ ਚੋਰਾਂ ਵਲੋਂ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਬਰ ਸਾਹਮਣੇ ਆਈ ਹੈ। ਚੋਰਾਂ ਵਲੋਂ ਹੁਸਿ਼ਆਰਪੁਰ ਦੇ ਫਤਿਹਗੜ੍ਹ ਚੁੰਗੀ ਚੌਕ ਚ ਮੌਜੂਦ ਇਕ ਸਿਹਰਾ ਸੈਨਟਰੀ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਚੋਰ ਸ਼ੌਰੂਮ ਚੋਂ ਲੱਖਾਂ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਸਟੋਰ ਮਾਲਕ ਦਾ ਕਹਿਣਾ ਹੈ ਕਿ ਉਸਦਾ ਕੁੱਲ 25 ਲੱਖ ਦੇ … Read more

ਅੰਮ੍ਰਿਤਸਰ ਦੇ ਵਿਚ ਅੱਧੀ ਰਾਤ ਨੂੰ ਜਨਰਲ ਸਟੋਰ ਵਿਚ ਹੋਈ ਚੋਰੀ

ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੇ ਵ੍ਰਿੰਦਾਵਨ ਕੰਪਲੈਕਸ ਦੇ ਇੱਕ ਹੋਲਸੇਲ ਤੇ ਰਿਟੈਲ ਦੇ ਜਰਨਲ ਸਟੋਰ ਚੋਰਾਂ ਵੱਲੋ ਅੱਧੀ ਰਾਤ ਨੂੰ 50 ਫੁੱਟ ਉੱਚੀ ਦੀਵਾਰ ਕੇ ਚੋਰਾਂ ਵੱਲੋ ਕੀਤੀ ਗਈ ਚੋਰੀ ਇਸ ਮੌਕੇ ਗੱਲਬਾਤ ਕਰਦੇ ਹੋਏ ਜਰਨਲ ਸਟੋਰ ਦੇ ਮਾਲਕ ਵਿਸ਼ਾਲ ਨੇ ਮੀਡਿਆ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਰਾਮ ਤੀਰਥ ਰੋਡ ਤੇ ਹੋਲਸੇਲ ਤੇ … Read more

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੁਸ਼ਿਆਰਪੁਰ ਵੱਲੋਂ ਡੀ. ਸੀ. ਦਫਤਰ ਹੁਸ਼ਿਆਰਪੁਰ ਅੱਗੇ ਮਨਾਇਆ ਦਿੱਲੀ ਫਤਿਹ ਦਿਵਸ, ਕਿਸਾਨਾਂ ਮਜਦੂਰਾਂ ਦਾ ਸਾਰਾ ਕਰਜ਼ਾ ਖਤਮ ਕਰਨ ਦੀ ਰੱਖੀ ਮੰਗ

ਅੱਜ ਹੁਸ਼ਿਆਰਪੁਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਜੁੜੇ ਕਿਸਾਨਾਂ, ਮਜਦੂਰਾਂ ਅਤੇ ਬੀਬੀਆਂ ਵੱਲੋਂ ਜਿਲਾ ਕੰਪਲੈਕਸ ਹੁਸ਼ਿਆਰਪੁਰ ਸਾਹਮਣੇ ਦਿੱਲੀ ਫਤਿਹ ਦਿਵਸ ਮਨਾਇਆ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ । ਇਸ ਤੋਂ ਪਹਿਲਾਂ ਕਿਸਾਨਾਂ ਵਲੋਂ ਸ਼ਹਿਰ ਚ ਟਰੈਕਟਰ ਮਾਰਚ ਕਢਿਆ ਅਤੇ ਬਾਅਦ ਚ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਦਿੱਲੀ ਫਤਿਹ ਦਿਵਸ ਮਨਾਇਆ ਅਤੇ … Read more

ਪੰਜਾਬ ਸਰਕਾਰ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਅਧਿਕਾਰੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ

ਪੰਜਾਬ ਸਰਕਾਰ ਦਾ ਅੜੀਅਲ ਰਵਈਆ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ ਹੈ ਨਾ ਕਿ ਸਾਰੇ ਪ੍ਰਸ਼ਾਸਨ ਦੇ ਖਿਲਾਫ, ਹਰ ਇਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਇਹ ਕਹਿਣਾ ਹੈ ਕੈਬਿਨੇਟ ਮੰਤਰੀ ਹਰਭਜਨ ਸਿੰਘ ਈ ਟੀ ਓ ਦਾ ਜੋ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿਚ ਬਟਾਲਾ ਦੇ ਸ਼ਿਵ ਆਡੀਟੋਰੀਅਮ ਵਿਖੇ ਕਰਵਾਏ ਗਏ ਜਿਲ੍ਹਾ ਪੱਧਰੀ … Read more

ਨਵਜੋਤ ਸਿੰਘ ਸਿੱਧੂ ਦੀ 26 ਜਨਵਰੀ ਨੂੰ ਨਹੀਂ ਹੋਈ ਰਿਹਾਈ

ਪਟਿਆਲਾ ਸੈਂਟਰਲ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ‘ਤੇ ਵਿਰਾਮ ਲੱਗ ਗਿਆ ਹੈ, ਪਹਿਲਾਂ ਇਸ ਗੱਲ ਦੀ ਚਰਚਾ ਜ਼ੋਰਾਂ ‘ਤੇ ਸੀ ਕਿ ਨਵਜੋਤ ਸਿੱਧੂ 26 ਜਨਵਰੀ ਨੂੰ ਜੇਲ੍ਹ ਵਿੱਚੋਂ ਬਾਹਰ ਆ ਜਾਣਗੇ ਅਤੇ ਇਸ ਦੇ ਲਈ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ … Read more

ਨੰਗਲ ਰੋਡ ਦੀ ਟੁੱਟੀ ਸੜਕ ਤੋਂ ਲੋਕ ਕਾਫੀ ਪ੍ਰੇਸ਼ਾਨ

ਗੜ੍ਹਸ਼ੰਕਰ ਤੋਂ ਨੰਗਲ ਰੋਡ ਦੀ ਸਡ਼ਕ ਅੱਜ ਥੋੜੇ ਜਿਹੇ ਮੀਂਹ ਦੇ ਕਾਰਨ ਛੱਪੜ ਦਾ ਰੂਪ ਧਾਰ ਚੁੱਕੀ ਹੈ। ਗੜ੍ਹਸ਼ੰਕਰ ਵਿੱਖੇ ਪਏ ਥੋੜੇ ਜਿਹੇ ਮੀਂਹ ਦੇ ਕਾਰਨ ਸੜਕ ਦੇ ਵਿੱਚ ਪਏ ਟੋਇਆਂ ਵਿੱਚ ਪਾਣੀ ਭਰਨ ਕਾਰਨ ਆਣ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸੜਕ ਤੇ ਵਿੱਚ ਪਏ ਟੋਇਆਂ ਕਾਰਨ ਗੱਡਿਆਂ ਨੁਕਸਾਨੀਆਂ ਜਾ ਰਹੀਆਂ … Read more

ਖੇਤਾਂ ਚ ਬਣੀ ਮੋਟਰ ਤੇ ਰਹਿ ਰਹੇ 3 ਪ੍ਰਵਾਸੀ ਮਜ਼ਦੂਰਾਂ ਵੱਲੌਂ ਪਸ਼ੂਆਂ ਨੂੰ ਕਰੰਟ ਲਗਾਕੇ ਕੀਤੀ ਜਾਂਦੀ ਸੀ ਹੱਤਿਆ,ਪੁਲਿਸ ਨੇ ਲਿਆ ਹਿਰਾਸਤ ‘ਚ ਪ੍ਰਵਾਸ਼ੀਆਂ ਨੂੰ

ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਡਾਡਾ ਤੋਂ ਐ ਜਿਥੇ ਖੇਤਾਂ ਚ ਬਣੀ ਮੋਟਰ ਤੇ ਰਹਿ ਰਹੇ 3 ਪ੍ਰਵਾਸੀ ਮਜ਼ਦੂਰਾਂ ਨੂੰ ਪੁਲਿਸ ਵਲੋਂ ਗਊ ਹੱਤਿਆ ਕਰਕੇ ਉਨ੍ਹਾਂ ਦਾ ਮਾਸ ਪਕਾਉਣ ਦੇ ਦੋਸ਼ ਚ ਹਿਰਾਸਤ ਵਿੱਚ ਲਿਆ ਹੈ ਤੇ ਮੌਕੇ ਤੇ ਮ੍ਰਿਤਕ ਅਵਸਥਾ ਚ 2 ਗਊ ਅਤੇ ਇਕ ਸਾਂਬਰ ਵੀ ਬਰਾਮਦ ਹੋਇਆ ਏ ਜਿਨ੍ਹਾਂ ਦੀ ਖੱਲ੍ਹ ਲਾਉਣ ਤੋਂ … Read more

ਕਾਰਾਂ ਦੀ ਆਹਮੋ ਸਾਹਮਣੇ ਹੋਈ ਟੱਕਰ ‘ਚ ਪੰਜ ਜਖ਼ਮੀ

ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ ‘ਤੇ ਪਿੰਡ ਟੂਟੋਮਜਾਰਾ ਦੇ ਬਾਹਰ ਵਾਰ ਦੋ ਕਾਰਾਂ ਦੀ ਆਹਮੋ ਸਾਹਮਣੀ ਟੱਕਰ ‘ਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ | ਜਖਮੀਆਂ ਵਿਚੋਂ ਇੱਕ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ ਅਤੇ ਤਿੰਨ ਮਾਮੂਲੀ ਜ਼ਖਮੀ ਸਵਾਰੀਆਂ ਨੂੰ ਹੋਰ ਵਾਹਨ ਰਾਂਹੀ ਨਵਾਂਸ਼ਹਿਰ ਭੇਜ ਦਿੱਤਾ ਗਿਆ | ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ … Read more

ਹੁਸ਼ਿਆਰਪੁਰ ਚ ਪੁਲਿਸ ਮੁਲਾਜਿਮ ਦੀ ਗੁੰਡਾਗਰਦੀ

ਹੁਸ਼ਿਆਰਪੁਰ ਨੇੜਲੇ ਪਿੰਡ ਚ ਪੁਲਿਸ ਮੁਲਾਜਿਮ ਵੱਲੋਂ ਆਪਣੇ ਪਰਿਵਾਰ ਸਮੇਤ ਇਕ ਗਰੀਬ ਦਲਿਤ ਪਰਿਵਾਰ ਤੇ ਤੇਜਧਾਰ ਹਥਿਆਰਾਂ ਨਾਲ ਹਮਲੇ ਦੀ ਵੀਡਿਓ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਏ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਲਾਗਲੇ ਪਿੰਡ ਬਿਲਾਸਪੁਰ ਦੀ ਇਹ ਘਟਨਾ ਹੈ ਜਿੱਥੇ ਇਕ ਪੁਲਿਸ ਮੁਲਾਜਿਮ ਵੱਲੋਂ ਆਪਣੇ ਗਵਾਂਢੀ ਗਰੀਬ ਦਲਿਤ ਪਰਿਵਾਰ ਤੇ ਤੇਜਧਾਰ ਹਥਿਆਰਾਂ ਨਾਲ … Read more

3 ਨੌਜਵਾਨਾ ਤੇ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਇਹ ਮਾਮਲਾ ਹੁਸ਼ਿਆਰਪੁਰ ਦਾ ਹੈ ਮੁਹੱਲਾ ਖਵਾਜੂ ਬਸੀ ਚ ਦੁਕਾਨ ਬਾਹਰ ਬੈਠੇ 3 ਨੋਜਵਾਨਾ ਤੇ ਕੁਝ ਵਿਅਕਤੀਆਂ ਨੇ ਤੇਜ਼ ਧਾਰ ਹਥਿਆਰਾ ਨਾਲ ਹਮਲਾ ਕਰਕੇ ਕਾਫੀ ਗੰਭੀਰ ਜ਼ਖਮੀ ਕਰ ਦਿਤਾ ਤੇ 3 ਨੌਜਵਾਨਾ ਨੂੰ ਨਿੱਜੀ ਹਸਪਤਾਲ ਚ ਲਿਜਾਇਆ ਗਿਆ ਤੇ ਉਥੇ ਹੀ ਵੱਡੀ ਗਿਣਤੀ ਚ ਕੁਝ ਨੌਜਵਾਨਾ ਵੱਲੋਂ ਇਕਠ ਕਰਕੇ ਪੁਲਿਸ ਥਾਣੇ ਅੱਗੇ ਸੜਕ ਜਾਮ ਜਰਨ … Read more

ਬੱਸ ਡਰਾਈਵਰ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

ਬਟਾਲਾ ਦੇ ਬੱਸ ਸਟੈਂਡ ਤੇ ਇਕ ਬੱਸ ਡਰਾਈਵਰ ਦੀ ਇਮਾਨਦਾਰੀ ਦੇਖਣ ਨੂੰ ਮਿਲਦੀ ਹੈ ਜਿਸਦੀ ਚਰਚਾ ਲੋਕਾਂ ਚ ਕਾਫੀ ਹੋ ਰਹੀ ਹੈ ਤੇ ਡਰਾਈਵਰ ਵੱਲੋਂ ਇਕ ਬਜੁਰਗ ਮਹਿਲਾ ਦੇ ਸੋਨੇ ਦੇ ਗਹਿਣੇ ਤੇ ਕੀਮਤੀ ਸਮਾਨ ਵਾਪਸ ਕੀਤਾ ਗਿਆ ਤੇ ਬਜੁਰਗ ਮਹਿਲਾ ਵੱਲੋਂ ਡਰਾਈਵਰ ਦਾ ਧੰਨਵਾਦ ਕੀਤਾ ਗਿਆ। ਬਟਾਲਾ ਬਸ ਸਟੈਂਡ ਤੇ ਚਰਚਾ ਹੋ ਰਹੀ ਪਨਬੱਸ … Read more

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫੈਕਟਰੀ ਖਿਲ਼ਾਫ ਕੱਢਿਆਂ ਰੋਸ ਮਾਰਚ

ਸ਼ਰਾਬ ਫੈਕਟਰੀ ਵਿੱਚੋਂ ਜਮੀਨ  ਵਿੱਚ ਪਾਈ ਜਾ ਰਹੇ ਲਾਹਣ ਤੋਂ ਬਾਅਦ ਲੋਕਾਂ ਦੇ ਖੇਤਾਂ ਦੇ ਬੋਰਾ ਵਿਚੋਂ ਨਿਕਲ ਰਹੇ ਗੰਧਲੇ ਪਾਣੀ  ਤੋਂ ਬਾਅਦ ਇਲਾਕੇ ਵਿੱਚ ਪਾਣੀ ਗੰਧਲਾ ਹੋਣ ਦੀ ਖ਼ਬਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲ ਗਈ ਸੀ ਜਿਸ ਤੋਂ ਬਾਅਦ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ  ਸ਼ਰਾਬ ਫੈਕਟਰੀ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਅੱਜ ਪਿੰਡ ਲੋਹਕਾ  … Read more

ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ ਤੇ ਅਵਾਰਾ ਪਸ਼ੂ ਸਾਹਮਣੇ ਆਉਣ ਕਾਰਨ 2 ਗੱਡੀਆਂ ਤੇ ਬੱਸ ਦੀ ਟੱਕਰ

ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ਤੇ ਭੱਜਲਾਂ ਫਾਟਕ ਲਾਗੇ ਸੜਕ ਤੇ ਅਚਾਨਕ ਪਸ਼ੂ ਆਉਣ ਕਾਰਨ ਤਿੰਨ ਗੱਡੀਆਂ ਦੀ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੱਡੀਆਂ ਦੀ ਟੱਕਰ ਇਨ੍ਹੀ ਜ਼ੋਰਦਾਰ ਸੀ ਕਿ ਗੱਡੀਆਂ ਦੇ ਪਰਖਚੇ ਤੱਕ ਉੜ ਗਏ ਅਤੇ ਗੱਡੀਆਂ ਤੇ ਸਵਾਰ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਲਿਜਾਇਆਂ ਗਿਆ। ਦਰਅਸਲ ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ਼ ਨੇੜੇ ਭੱਜਲ ਫਾਟਕ ਕੋਲ ਅਵਾਰਾ … Read more

ਪੱਤੀ ਨਾਲ ਭਰੀ ਓਵਰਲੋਡ ਟਰਾਲੀ ਨੂੰ ਲੱਗੀ ਭਿਆਨਕ ਅੱਗ

ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੰਨੇ ਦੀ ਪੱਤੀ ਨਾਲ ਭਰੀ ਓਵਰਲੋਡ ਟਰਾਲੀ ਬਿਜਲੀ ਦੀਆ ਤਾਰਾ ਨਾਲ ਟਕਰਾਈ, ਟਰਾਲੀ ਬਹੁਤ ਓਵਰਲੋਡ ਹੋਣ ਕਰਕੇ ਉਪਰੋੰ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆਉਣ ਨਾਲ ਹਾਦਸਾ ਪੱਤੀ ਹੋਣ ਕਾਰਨ ਟਰਾਲੀ ਨੂੰ ਭਿਆਨਕ ਅੱਗ ਲੱਗ ਗਈ ਤਾਂ ਮੌਕੇ ਤੇ ਇਕ ਪੱਤਰਕਾਰ ਹਰਪ੍ਰੀਤ ਸਿੰਘ ਵੀਡੀਓ … Read more

ਚੋਰਾਂ ਵੱਲੋਂ ਕੀਤੀ ਗਈ ਵੈਨ ਚਾਲਕ ਦੀ ਕੁੱਟਮਾਰ,ਪੁਲਿਸ ਨੇ ਕੀਤਾ ਦੋਨਾਂ ਚੋਰਾਂ ਨੂੰ ਕਾਬੂ

ਹੁਸ਼ਿਆਰਪੁਰ-ਜਲੰਧਰ ਰੋਡ ’ਤੇ ਮੋਟਰਸਾਈਕਲ ਸਵਾਰਾਂ ਵਲੋਂ ਵੈਨ ਚਾਲਕ ਦੀ ਕੁੱਟਮਾਰ ਕਰਕੇ ਉਸ ਤੋਂ 3 ਲੱਖ ਰੁਪਏ ਅਤੇ ਵੈਨ ਖੋਹ ਕੇ ਫ਼ਰਾਰ ਹੋਣ ਵਾਲੇ ਲੁਟੇਰਿਆਂ ਨੂੰ ਜ਼ਿਲ੍ਹਾ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ। ਲੁਟੇਰਿਆਂ ਤੋਂ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਅਤੇ ਦੋ ਲੱਖ ਪੰਜ ਹਜ਼ਾਰ ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕਰ ਲਈ ਗਈ। ਦੱਸਿਆ ਕਿ ਮਾਮਲੇ … Read more

52 ਸਾਲਾਂ ਦੇ ਵਿਅਕਤੀ ਚਾਈਨਾ ਡੋਰ ਦੀ ਲਪੇਟ ‘ਚ ਹੋਇਆ ਗੰਭੀਰ ਜ਼ਖਮੀ, ਨਿੱਜੀ ਹਸਪਤਾਲ ‘ਚ ਕਰਵਾਇਆ ਦਾਖਲ

ਹੁਸ਼ਿਆਰਪੁਰ ਦੇ ਪਿੱਪਲਾਂਵਾਲਾ ਤੋਂ ਖੇਤਾਂ ਚੋਂ ਕੰਮ ਕਰਕੇ ਵਾਪਿਸ ਘਰ ਆ ਰਹੇ ਇਕ 52 ਸਾਲਾ ਵਿਅਕਤੀ ਚਾਈਨਾ ਡੋਰ ਦੀ ਲਪੇਟ ਚ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਜਿਸ ਤੋਂ ਤੁਰੰਤ ਬਾਅਦ ਜ਼ਖਮੀ ਵਿਅਕਤੀ ਨੂੰ ਹੁਸਿ਼ਆਰਪੁਰ ਦੇ ਇਕ ਨਿੱਜੀ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਥੇ ਕਿ ਡਾਕਟਰਾਂ ਵਲੋਂ ਉਸਦਾ ਆਪਰੇਸ਼ਨ ਕਰਨ ਤੋਂ ਬਾਅਦ ਮੂੰਹ … Read more

ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਕੀਤਾ ਤਿੱਖਾ ਹਮਲਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਤਿੱਖਾ ਹਮਲਾ ਬੋਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਹੱਲਾ ਕਲੀਨਿਕ ਖੋਲ੍ਹਣ ਦੇ ਮਾਮਲੇ ਉੱਪਰ ਘੇਰਦਿਆਂ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਸਰਕਾਰੀ ਹਸਪਤਾਲਾਂ ਦਾ ਇੰਨਾ ਬੁਰਾ ਹਾਲ ਹੈ ਕਿ ਮਰੀਜ਼ ਟੀਕੇ ਲਵਾਉਣ ਲਈ ਆਪ ਸਰਿੰਜਾਂ ਲਿਆ ਰਹੇ ਹਨ। ਸੁਖਬੀਰ ਬਾਦਲ … Read more