ਇੱਕ ਬਜ਼ੁਰਗ ਜੋੜੇ ਨੂੰ ATS ਅਧਿਕਾਰੀ ਬਣ ਕੇ ਫ਼ੋਨ ਕੀਤਾ ਗਿਆ ਅਤੇ ਅੱਤਵਾਦੀਆਂ ਨਾਲ ਸਬੰਧ ਹੋਣ ਦੇ ਦੋਸ਼ ਲਗਾਏ ਗਏ। 11 ਦਿਨਾਂ ਤੱਕ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਕਥਿਤ ਤੌਰ ’ਤੇ 2 ਕਰੋੜ ਰੁਪਏ ਟਰਾਂਸਫਰ ਕਰਵਾ ਲਏ ਗਏ। ਆਖ਼ਰ ਠੱਗਾਂ ਨੇ ਕਿਹੜਾ ਤਰੀਕਾ ਵਰਤਿਆ? ਚੰਡੀਗੜ੍ਹ ਵਿੱਚ ਸਾਈਬਰ ਠੱਗੀ ਦਾ ਇੱਕ...
ਸੀਬੀਆਈ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਘੁੰਮਣ ਤੋਂ ਪੁੱਛਗਿੱਛ ਕੀਤੇ ਜਾਣ ਮਗਰੋਂ ਹੁਣ ਜਾਂਚ ਦਾ ਘੇਰਾ ਵਧਦਾ ਨਜ਼ਰ ਆ ਰਿਹਾ ਹੈ। ਏਜੰਸੀ ਨੇ ਰਾਜਬੀਰ ਘੁੰਮਣ ਦੇ ਨੇੜਲੇ ਸਾਥੀਆਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ।CBI ਦੀ ਜਾਂਚ ਤੇਜ਼, CM ਮਾਨ ਦੇ OSD ਰਾਜਬੀਰ ਘੁੰਮਣ ਤੋਂ ਬਾਅਦ ਹੁਣ ਉਨ੍ਹਾਂ...
ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਪਹੁੰਚਣਗੇ ਅਤੇ ਰਵਨੀਤ ਬਿੱਟੂ ਨੇ ਨਸ਼ਿਆਂ ਵਿਰੁੱਧ ਫ਼ੈਸਲਾਕੁੰਨ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਇਸੇ ਦੌਰਾਨ ਮਾਨਸਾ ਦੇ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਸੰਭਾਵਿਤ ਮੁਲਾਕਾਤ ਬਾਰੇ ਵੀ ਅੰਦਾਜ਼ੇ ਲਗਾਏ ਜਾ ਸਕਦੇ ਹਨ, ਪਰ ਕੀ ਇਸ ਦੀ ਕੋਈ ਪੁਸ਼ਟੀ ਹੈ? ਕੇਂਦਰੀ ਗ੍ਰਹਿ ਮੰਤਰੀ...
ਪਰਸੋਂ ਪੰਜਾਬ ਆਉਣਗੇ ਅਮਿਤ ਸ਼ਾਹ,ਰਵਨੀਤ ਬਿੱਟੂ ਨੇ ਦਿੱਤੀ ਜਾਣਕਾਰੀ,ਬਿੱਟੂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ,ਪੰਜਾਬ 20 ਅਕਤੂਬਰ ਨੂੰ ਮਾਣਯੋਗ ਕੇਂਦਰੀ ਗ੍ਰਹਿ ਮੰਤਰੀ Amit Shah ਜੀ ਦੇ ਪੰਜਾਬ ਦੌਰੇ ਦਾ ਸਵਾਗਤ ਕਰਦਾ ਹੈ Rozana Times
ਮੁੱਖ ਮੰਤਰੀ ਭਗਵੰਤ ਮਾਨ ਦੀ ਫਰਾਂਸ ਦੀ ਪ੍ਰਸਤਾਵਿਤ ਯਾਤਰਾ ਲਈ ਕੇਂਦਰ ਸਰਕਾਰ ਵੱਲੋਂ ਸਿਆਸੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸਤਾਵਿਤ ਫਰਾਂਸ ਯਾਤਰਾ ਨੂੰ ਰਾਜਨੀਤਿਕ ਮਨਜ਼ੂਰੀ ਦੇਣ ਤੋਂ ਕੇਂਦਰ ਸਰਕਾਰ ਦੇ ਇਨਕਾਰ ਦਾ...
ਕਥਿਤ ਭ੍ਰਿਸ਼ਟਾਚਾਰ ਮਾਮਲੇ 'ਚ ਅਮਰਦੀਪ ਗਰੇਵਾਲ ਡਿਟੇਨ। ਅਮਰਦੀਪ ਸਿੰਘ ਗਰੇਵਾਲ ਨੂੰ ਦਿੱਲੀ ਏਅਰਪੋਰਟ ਤੋਂ ਹਿਰਾਸਤ ’ਚ ਲਿਆ। ਅਮਰਦੀਪ ਗਰੇਵਾਲ ਨੂੰ ED ਨੇ ਹਿਰਾਸਤ 'ਚ ਲਿਆ। ਦਿੱਲੀ ਸਥਿਤ ED ਹੈੱਡਕੁਆਰਟਰ ਲਿਆਂਦਾ ਗਿਆ ਅਮਰਦੀਪ ਗਰੇਵਾਲ। ED ਹੈੱਡਕੁਆਰਟਰ ’ਚ ਅਮਰਦੀਪ ਗਰੇਵਾਲ ਤੋਂ ਪੁੱਛਗਿੱਛ ਜਾਰੀ। Rozana Times
ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਬਲਕੌਰ ਸਿੰਘ ਅਤੇ ਚਰਨ ਕੌਰ ਖ਼ਿਲਾਫ਼ ਵਕੀਲ ਨਵਕਿਰਨ ਸਿੰਘ ਨੇ ਮਾਨਸਾ ਡੀਸੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਸ਼ਿਕਾਇਤ ਭੇਜੀ। ਛੋਟੇ ਸਿੱਧੂ ਦੀ ਕਾਊਂਸਲਿੰਗ ਅਤੇ ਜਾਂਚ ਦੀ ਮੰਗ।ਛੋਟੇ ਸਿੱਧੂ ਨੂੰ ਲੈ ਕੇ ਨਵਾਂ ਵਿਵਾਦ, ਬਲਕੌਰ ਸਿੰਘ ਅਤੇ ਚਰਨ ਕੌਰ ਖ਼ਿਲਾਫ਼ ਵਕੀਲ ਨਵਕਿਰਨ ਸਿੰਘ ਦੀ ਸ਼ਿਕਾਇਤਮਾਨਸਾ:...
ਮਾਨ ਸਰਕਾਰ ਨੇ ਨਸ਼ਿਆਂ ਦੇ ਮਾਮਲੇ ਵਿਚ ਫੜੇ ਡਰੱਗ ਇੰਸਪੈਕਟਰ ਨੂੰ ਦਿੱਤੀ ਅਹਿਮ ਪੋਸਟਿੰਗ ਜਾਂਚ ਨਾਲ ਪਤਾ ਚਲੇਗਾ ਕਿ ਕਿਸਦਾ ਕਮਾਊ ਪੂਤ ਹੈ ਉਕਤ ਡਰੱਗ ਇੰਸਪੈਕਟਰਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਜ਼ੇਲ੍ਹਾ ਤੋਂ ਚੱਲ ਰਹੇ...
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ, “ਪੰਜਾਬੀਆਂ ਨੂੰ ਪੱਗਾਂ ਸੰਭਾਲਣ ਦਾ ਹੋਕਾ ਦੇਣ ਤੋਂ ਪਹਿਲਾਂ ਸ. ਚਰਨਜੀਤ ਸਿੰਘ ਚੰਨੀ ਨੂੰ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਰੂਪਨਗਰ ਜ਼ਿਲ੍ਹੇ ਵਿੱਚ ਹੋਈ ਕਥਿਤ ਨਾਜਾਇਜ਼ ਮਾਈਨਿੰਗ ਬਾਰੇ ਜਵਾਬ ਦੇਣਾ ਚਾਹੀਦਾ ਹੈ ਜਿਸ ਦੇ ਬਾਰੇ ਪੂਰੇ ਦੇਸ਼ ਨੂੰ ਪਤਾ...
ਸੁਲਤਾਨਪੁਰ ਲੋਧੀ ਵਿੱਚ ‘ਚੁਣਾਵੀ ਸਵਾਦ’ ਦਾ ਤੜਕਾ ਲੱਗਣ ਜਾ ਰਿਹਾ ਹੈ, ਜਿੱਥੇ ਗਲੀ-ਮੁਹੱਲਿਆਂ ਤੋਂ ਲੈ ਕੇ ਸਿਆਸੀ ਚੌਪਾਲ ਤੱਕ ਲੋਕਾਂ ਦੀ ਰਾਏ ਜਾਣੀ ਜਾਵੇਗੀ। ਸਥਾਨਕ ਲੋਕਾਂ ਦੀ ਪਸੰਦ ਕਿਹੜਾ ਆਗੂ ਹੈ? ਪਿਛਲੀਆਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਵਿੱਚੋਂ ਕਿੰਨੇ ਪੂਰੇ ਹੋਏ ਅਤੇ ਕਿੰਨੇ ਅਜੇ ਵੀ ਅਧੂਰੇ ਹਨ? ਗੱਲਾਂ, ਸਿਆਸਤ ਅਤੇ...