Last Updated:Apr 13, 2026 11:18 AM ISTਇਕ ਪਾਸੇ ਖੁੱਲ੍ਹਿਆ ਆਧੁਨਿਕ ਕੰਪਲੈਕਸ, ਦੂਜੇ ਪਾਸੇ ਆ ਗਿਆ ਵੱਡਾ ਕਾਨੂੰਨੀ ਐਲਾਨ… ਕੀ ਬਦਲੇਗਾ ਪੰਜਾਬ ਵਿੱਚ ਸੇਵਾਵਾਂ ਅਤੇ ਕਾਨੂੰਨ ਦਾ ਰੂਪ? ਪੜ੍ਹੋ ਪੂਰੀ ਖ਼ਬਰ।Punjab: ਹੁਣ ਦਫ਼ਤਰਾਂ ਦੇ ਚੱਕਰ ਖ਼ਤਮ! ਸਰਕਾਰੀ ਸੇਵਾਵਾਂ ਹੋਈਆਂ ਆਸਾਨਪਵਿੱਤਰ ਨਗਰੀ ਤਲਵੰਡੀ ਸਾਬੋ ਵਿੱਚ ਅੱਜ ਵਿਕਾਸ ਅਤੇ ਧਾਰਮਿਕ ਅਹਿਸਾਸ ਦਾ...
Last Updated:Apr 13, 2026 12:20 PM ISTਹੁਣ ਪੰਜਾਬ ਦੇ ਪਿੰਡਾਂ ਵਿੱਚ ਰਾਤ ਦਾ ਹਨੇਰਾ ਖਤਮ ਹੋਣ ਵਾਲਾ ਹੈ… ਪਰ ਇਹ ਨਵੀਂ ਯੋਜਨਾ ਕਿਵੇਂ ਬਦਲੇਗੀ ਲੋਕਾਂ ਦੀ ਜ਼ਿੰਦਗੀ ਅਤੇ ਸੁਰੱਖਿਆ? ਜਾਣੋ ਪੂਰੀ ਖ਼ਬਰ ਵਿੱਚ।ਪਿੰਡਾਂ ਵਿੱਚ ਹੁਣ ਨਹੀਂ ਰਹੇਗਾ ਹਨੇਰਾ! ਮਾਨ ਸਰਕਾਰ ਦੀ 550 ਕਰੋੜ ਦੀ ਵੱਡੀ ਯੋਜਨਾਪੰਜਾਬ ਦੇ ਪਿੰਡਾਂ ਦੀ...
Last Updated:Apr 13, 2026 12:49 PM ISTਪੰਜਾਬ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਆਈ ਹੈ। ਸਰਕਾਰ ਵੱਲੋਂ ਬੱਸਾਂ ਦੀ ਗਿਣਤੀ ਵਿੱਚ ਇੰਨਾ ਵੱਡਾ ਵਾਧਾ ਕਰਨ ਦੀ ਯੋਜਨਾ ਬਣਾਈ ਗਈ ਹੈ ਕਿ ਹਰ ਰੂਟ ‘ਤੇ ਸਹੂਲਤ ਮਿਲੇਗੀ। ਆਖ਼ਿਰ ਕਿੰਨੀਆਂ ਨਵੀਆਂ ਬੱਸਾਂ ਆ ਰਹੀਆਂ ਹਨ ਅਤੇ ਕੀ ਬਦਲੇਗਾ ਤੁਹਾਡਾ ਸਫ਼ਰ?ਹੁਣ...
ਚੰਡੀਗੜ੍ਹ ‘ਚ ਬੰਬ ਦੀ ਧਮਕੀ, 1:15 ਵਜੇ ਦਾ ਦਿੱਤਾ ਟਾਈਮ, ਫੱਟ ਸਕਦੇ 14 IED ਬੰਬ, ਈਮੇਲ ਵਿੱਚ ਦਾਅਵਾ… | ਪੰਜਾਬ ਖ਼ਬਰਾਂ
Last Updated:Apr 13, 2026 1:00 PM ISTਵਿਦੇਸ਼ ਮੰਤਰਾਲੇ ਅਤੇ ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਦਫ਼ਤਰ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਈਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼ਹਿਰ ਵਿੱਚ 14 ਆਈਈਡੀ ਲਗਾਏ ਗਏ ਹਨ। ਜੋ ਸੋਮਵਾਰ ਦੁਪਹਿਰ 1:15 ਵਜੇ ਫਟ ਸਕਦੇ ਹਨ। ਚੰਡੀਗੜ੍ਹ 'ਚ ਬੰਬ ਦੀ...
ਅੰਮ੍ਰਿਤਸਰ/ਅਜਨਾਲਾ, 12 ਅਪ੍ਰੈਲ ()- ਅੱਜ ਮਾਝਾ ਵਿਰਾਸਤ ਟਰੱਸਟ ਰਜਿ: ਵਲੋਂ ਕਰਵਾਏ ਗਏ ਸ਼ਾਇਰ ਤੇ ਟਰੱਸਟ ਦੇ ਪ੍ਰਧਾਨ ਐੱਸ ਪ੍ਰਸ਼ੋਤਮ ਦੀ ਵਿਸਾਖੀ ਨੂੰ ਸਮਰਪਿਤ ‘ਕਦੋਂ ਪਰਤਣਗੇ ਦਿਨ?’ ਆਡੀਓ ਸੰਗੀਤਕ ਨਜ਼ਮ, ਪੋਸਟਰ ਰਲੀਜ਼ ਕਰਨ ਅਤੇ ਸਨਮਾਨ ਸਮਾਰੋਹ ‘ਚ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ , ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਜੋ...
*ਪਟਿਆਲਾ; — 12 ਅਪ੍ਰੈਲ 2026:*
ਰਾਜਿੰਦਰਾ ਜਿਮਖਾਨਾ ਐਂਡ ਮਹਿੰਦਰਾ ਕਲੱਬ (ਆਰਜੀਐਮਸੀ), ਪਟਿਆਲਾ ਵਿੱਚ 11 ਅਤੇ 12 ਅਪ੍ਰੈਲ ਨੂੰ ਲੱਗੇ ਦੋ ਦਿਨੀਂ ਸਿਹਤ ਕੈਂਪ ਵਿੱਚ ਮੈਂਬਰਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਕਲੱਬ ਸਟਾਫ ਵੱਲੋਂ ਉਤਸ਼ਾਹਪੂਰਵਕ ਭਾਗ ਲਿਆ ਗਿਆ। ਇਹ ਪਹਿਲ ਭਗਵੰਤ ਮਾਨ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਸਿਹਤ ਸੇਵਾਵਾਂ ਦਾ...
Last Updated:Apr 12, 2026 9:06 PM ISTਸੀਸੀਟੀਵੀ ‘ਚ ਕੈਦ ਹੋਈ ਦਰਦਨਾਕ ਸੱਚਾਈ… ਕਿਵੇਂ ਇੱਕ ਘਰ ਦੇ ਅੰਦਰ ਬਣਿਆ ਮਾਹੌਲ ਬਣ ਗਿਆ ਜਾਨਲੇਵਾ ਹਮਲੇ ਦਾ ਕਾਰਨ?ਪਤਨੀ ਨੇ ਪ੍ਰੇਮੀ ਨੂੰ ਘਰ ਬੁਲਾ ਕੇ ਪਤੀ ‘ਤੇ ਚਲਵਾਈ ਗੋਲੀ, CCTV ਨੇ ਖੋਲ੍ਹੇ ਰਾਜਪਟਿਆਲਾ ਜ਼ਿਲ੍ਹੇ ਦੇ ਪਿੰਡ ਰੋਡ ਲਚਕਾਣੀ ‘ਚ ਇੱਕ ਐਸੀ ਘਟਨਾ ਸਾਹਮਣੇ...
ਚੰਡੀਗੜ੍ਹ, 12 ਅਪ੍ਰੈਲ
ਪੰਜਾਬ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਉਨ੍ਹਾਂ ਸੰਤ ਮਹਾਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜੋ ਮਾਨਯੋਗ ਮੁੱਖ ਮੰਤਰੀ ਦੀ ਬੇਨਤੀ ‘ਤੇ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਫਲਤਾਪੂਰਵਕ ਮਨਾਉਣ ਲਈ ਆਪਣਾ ਸਹਿਯੋਗ ਅਤੇ ਮਾਰਗਦਰਸ਼ਨ ਦਿੱਤਾ।
ਬਾਲੀ...
ਤਲਵੰਡੀ ਸਾਬੋ, 12 ਅਪ੍ਰੈਲ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਕੇਂਦਰ ਨੇ ਸਰਹੱਦੀ ਕੰਡਿਆਲੀ ਤਾਰ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਤਬਦੀਲ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਸ ਫੈਸਲੇ ਨਾਲ ਉਨ੍ਹਾਂ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ, ਜੋ ਲੰਬੇ ਸਮੇਂ ਤੋਂ ਬੀਐਸਐਫ ਦੀਆਂ ਸਖ਼ਤ ਪਾਬੰਦੀਆਂ ਤਹਿਤ...
ਫਾਜ਼ਿਲਕਾ, 12 ਅਪ੍ਰੈਲ
ਅੱਜ ਫਾਜ਼ਿਲਕਾ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਿਸਾਨਾਂ ਨੂੰ ਰਵਾਇਤੀ ਖੇਤੀ ਦੇ ਨਾਲ ਨਾਲ ਸਹਾਇਕ ਧੰਧਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਵਿਧਾਇਕ ਸਵਨਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਖੇਤੀ...













