ਚੰਡੀਗੜ੍ਹ ‘ਚ ਬੰਬ ਦੀ ਧਮਕੀ, 1:15 ਵਜੇ ਦਾ ਦਿੱਤਾ ਟਾਈਮ, ਫੱਟ ਸਕਦੇ 14 IED ਬੰਬ, ਈਮੇਲ ਵਿੱਚ ਦਾਅਵਾ… | ਪੰਜਾਬ ਖ਼ਬਰਾਂ

0
2
ਚੰਡੀਗੜ੍ਹ 'ਚ ਬੰਬ ਦੀ ਧਮਕੀ, 1:15 ਵਜੇ ਦਾ ਦਿੱਤਾ ਟਾਈਮ, ਫੱਟ ਸਕਦੇ 14 IED ਬੰਬ, ਈਮੇਲ ਵਿੱਚ ਦਾਅਵਾ... | ਪੰਜਾਬ ਖ਼ਬਰਾਂ



Last Updated:Apr 13, 2026 1:00 PM ISTਵਿਦੇਸ਼ ਮੰਤਰਾਲੇ ਅਤੇ ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਦਫ਼ਤਰ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਈਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼ਹਿਰ ਵਿੱਚ 14 ਆਈਈਡੀ ਲਗਾਏ ਗਏ ਹਨ। ਜੋ ਸੋਮਵਾਰ ਦੁਪਹਿਰ 1:15 ਵਜੇ ਫਟ ਸਕਦੇ ਹਨ। ਚੰਡੀਗੜ੍ਹ ‘ਚ ਬੰਬ ਦੀ ਧਮਕੀ, 1:15 ਵਜੇ ਦਾ ਦਿੱਤਾ ਟਾਈਮ, ਫੱਟ ਸਕਦੇ 14 IED ਬੰਬ, ਈਮੇਲ ਵਿੱਚ ਦਾਅਵਾ…ਵਿਦੇਸ਼ ਮੰਤਰਾਲੇ ਅਤੇ ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਦਫ਼ਤਰ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਈਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼ਹਿਰ ਵਿੱਚ 14 ਆਈਈਡੀ ਲਗਾਏ ਗਏ ਹਨ। ਜੋ ਸੋਮਵਾਰ ਦੁਪਹਿਰ 1:15 ਵਜੇ ਫਟ ਸਕਦੇ ਹਨ।ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।First Published :Apr 13, 2026 12:53 PM ISTRead More



Rozana Times

LEAVE A REPLY

Please enter your comment!
Please enter your name here