Last Updated:Apr 20, 2026 11:08 AM ISTਲੰਬੇ ਸਮੇਂ ਤੋਂ ਚੱਲ ਰਹੀ ਮੰਗ ਆਖਿਰਕਾਰ ਪੂਰੀ ਹੋ ਗਈ ਹੈ। ਨਵਾਂ ਕਾਨੂੰਨ ਲਾਗੂ ਹੋਣ ਨਾਲ ਹੁਣ ਬੇਅਦਬੀ ਦੇ ਮਾਮਲਿਆਂ ‘ਚ ਕੀ ਬਦਲੇਗਾ—ਇਹ ਜਾਣਨਾ ਤੁਹਾਡੇ ਲਈ ਵੀ ਜ਼ਰੂਰੀ ਹੈ...ਹੁਣ ਬੇਅਦਬੀ ‘ਤੇ ਸਿੱਧੀ ਮਾਨ ਸਰਕਾਰ ਦਾ ਵੱਡਾ ਕਾਨੂੰਨ ਲਾਗੂ, ਦੁਨੀਆ ਭਰ ‘ਚ ਚਰਚਾਪੰਜਾਬ ਦੀ...
Last Updated:Apr 19, 2026 12:27 PM ISTਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਜੰਗ ਨੇ ਹੁਣ ਤੇਜ਼ ਰਫ਼ਤਾਰ ਫੜ ਲਈ ਹੈ। ਹਜ਼ਾਰਾਂ ਗ੍ਰਿਫਤਾਰੀਆਂ ਅਤੇ ਭਾਰੀ ਬਰਾਮਦਗੀ ਨੇ ਹਾਲਾਤ ਬਦਲਣ ਦੇ ਸੰਕੇਤ ਦਿੱਤੇ ਹਨ। ਆਖ਼ਿਰ ਇਹ ਸਫਲਤਾ ਕਿਵੇਂ ਸੰਭਵ ਹੋਈ? ਪੂਰੀ ਖ਼ਬਰ ਪੜ੍ਹੋ…ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ! 60 ਹਜ਼ਾਰ ਤਸਕਰ ਗ੍ਰਿਫਤਾਰਪੰਜਾਬ ਵਿੱਚ...
Last Updated:Apr 19, 2026 12:34 PM ISTPunjab school summer vacation 2026- ਇਸ ਵਾਰ ਭਾਰਤ ਵਿਚ ਕਹਿਰ ਦੀ ਗਰਮੀ ਦੀ ਭਵਿੱਖਬਾਣੀ ਕੀਤੀ ਗਈ ਹੈ। ਪੂਰੇ ਉਤਰੀ ਭਾਰਤ ਵਿਚ ਮੌਸਮ ਇਕਦਮ ਬਦਲ ਗਿਆ ਹੈ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ਬਾਰੇ ਵੱਡੀ ਭਵਿੱਖਬਾਣੀ ਕੀਤੀ ਹੈ। ਅਜਿਹੇ ਵਿਚ ਸਕੂਲਾਂ ਵਿਚ ਛੁੱਟੀਆਂ ਬਾਰੇ ਵੱਡੀ...
Last Updated:Apr 19, 2026 12:57 PM ISTਮੁੱਖ ਮੰਤਰੀ ਮਾਨ ਦਾ ਨੀਦਰਲੈਂਡ ਦੌਰਾ ਕਿਉਂ ਬਣਿਆ ਇੰਨਾ ਮਹੱਤਵਪੂਰਨ? ਕੀ ਇਸ ਨਾਲ ਪੰਜਾਬ ਵਿੱਚ ਨਿਵੇਸ਼ ਦੀ ਨਵੀਂ ਲਹਿਰ ਆਵੇਗੀ? ਜਾਣੋ ਪੂਰੀ ਰਿਪੋਰਟ…CM ਮਾਨ ਦਾ ਨੀਦਰਲੈਂਡ ਦੌਰਾ, ਕੀ ਖੁੱਲ੍ਹਣਗੇ ਨਵੇਂ ਉਦਯੋਗਿਕ ਦਰਵਾਜ਼ੇ?ਪੰਜਾਬ ਨੂੰ ਉਦਯੋਗਿਕ ਅਤੇ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਸੂਬਾ ਸਰਕਾਰ...
Last Updated:Apr 19, 2026 2:02 PM ISTਚੰਡੀਗੜ੍ਹ ਦੇ ਮਾਲ ਵਿੱਚ ਖਾਣਾ ਖਾਂਦੇ ਪਰਿਵਾਰ ਨਾਲ ਹੋਇਆ ਹੈਰਾਨ ਕਰ ਦੇਣ ਵਾਲਾ ਵਾਕਿਆ। ਪਲੇਟ ਵਿੱਚੋਂ ਨਿਕਲਿਆ ਕੀੜਾ, ਬਣੀ ਵੀਡੀਓ। ਆਖ਼ਿਰ ਕੀ ਹੋਇਆ ਅੱਗੇ? ਪੜ੍ਹੋ ਪੂਰੀ ਖ਼ਬਰ…+
Elante Mall 'ਚ...
Last Updated:Apr 19, 2026 2:55 PM ISTਲੁਧਿਆਣਾ ‘ਚ ED ਦੀ ਕਾਰਵਾਈ ਨੇ ਮਚਾਈ ਖਲਬਲੀ। ਕਾਰੋਬਾਰੀ ਦੇ ਘਰ ਛਾਪੇ ਨਾਲ ਜੁੜੇ ਵੱਡੇ ਨਾਂ ਚਰਚਾ ‘ਚ। ਆਖ਼ਿਰ ਕੀ ਹੈ ਪੂਰਾ ਮਾਮਲਾ? ਪੜ੍ਹੋ ਅੰਦਰ ਦੀ ਖ਼ਬਰ…+
Punjab: ਕਾਰੋਬਾਰੀ ਦੇ...
Last Updated:Apr 19, 2026 3:09 PM ISTਨੌਜਵਾਨ ਨਾਲ ਹੋਇਆ ਖੌਫਨਾਕ ਵਾਕਿਆ। ਗੋਲੀਆਂ ਦੀ ਗੂੰਜ ਨਾਲ ਇਕ ਪਰਿਵਾਰ ਉੱਜੜ ਗਿਆ। ਕੀ ਮਿਲੇਗਾ ਇਨਸਾਫ਼? ਪੜ੍ਹੋ ਪੂਰੀ ਖ਼ਬਰ…+
ਵੱਡੀ ਵਾਰਦਾਤ: ਗੋਲੀਆਂ ਮਾਰਕੇ ਨੌਜਵਾਨ ਦਾ ਕਤਲ!ਅੰਮ੍ਰਿਤਸਰ ਤੋਂ ਇਕ ਦਹਿਲਾ ਦੇਣ...
ਦੁਕਾਨਦਾਰ ਵੀ ਜੇਤੂ ਦੀ ਸਰਗਰਮੀ ਨਾਲ ਭਾਲ ਕਰ ਰਿਹਾ ਹੈ। ਉਸਨੇ ਦੱਸਿਆ ਕਿ ਜਿਸ ਕਿਸੇ ਕੋਲ ਵੀ ਇਹ ਟਿਕਟ ਹੈ ਉਹ ਇੱਕ ਮਹੀਨੇ ਦੇ ਅੰਦਰ ਆਪਣਾ ਇਨਾਮ ਦਾਅਵਾ ਕਰਨ ਲਈ ਅੱਗੇ ਆ ਸਕਦਾ ਹੈ। ਇਨਾਮ ਦਾ ਦਾਅਵਾ ਕਰਦੇ ਸਮੇਂ, ਜੇਤੂ ਨੂੰ ਇੱਕ ਰੱਦ ਕੀਤਾ ਚੈੱਕ, ਇੱਕ ਪੈਨ ਕਾਰਡ ਅਤੇ...
Last Updated:Apr 19, 2026 8:29 AM ISTਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਇਆ ਇੱਕ ਧੜਾ ਹੈ। ਉੱਥੇ ਹੀ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੌਮੀ ਸੁਰੱਖਿਆ ਕਾਨੂੰਨ (ਐਨਐਸਏ) ਤਹਿਤ ਬੰਦ ਹੈ।News18ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ...
Last Updated:Apr 19, 2026 8:46 AM ISTਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਨਾਮੀ ਪੰਜਾਬੀ ਅਦਾਕਾਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ...













