ਮੋਰਿੰਡਾ (ਰੋਜ਼ਾਨਾ ਟਾਈਮਜ਼): ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਇੱਕ ਵਾਰ ਫਿਰ 2022 ਵਾਲੀ ਅੰਦਰੂਨੀ ਬਗਾਵਤ ਅਤੇ ਕਲੇਸ਼ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਆਲ ਇੰਡੀਆ ਕਾਂਗਰਸ ਕਮੇਟੀ (AICC) ਵੱਲੋਂ ਪੰਜਾਬ ਲਈ ਐਲਾਨੀ ਗਈ ਨਵੀਂ ਜਥੇਬੰਦਕ ਸੂਚੀ ਤੋਂ ਬਾਅਦ ਪਾਰਟੀ ਦੇ ਕਈ...
Last Updated:Jul 03, 2026 5:40 PM ISTਪਰਿਵਾਰ ਨੇ ਮੰਗ ਕੀਤੀ ਹੈ ਕਿ ਹਰਸ਼ਪ੍ਰੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਸਾਰੀਆਂ ਜ਼ਰੂਰੀ ਅੰਤਰਰਾਸ਼ਟਰੀ ਰਸਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ, ਤਾਂ ਜੋ ਉਹ ਆਪਣੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਕਰ ਸਕਣ।News18ਅੰਮ੍ਰਿਤਸਰ ਦੇ ਇੱਕ ਪਰਿਵਾਰ ਲਈ...
Last Updated:Jul 03, 2026 9:19 PM ISTਤਰਨ ਤਾਰਨ ਦੇ ਪਿੰਡ ਸੰਘਾ ਵਿੱਚ ਘਰੇਲੂ ਕਲੇਸ਼ ਦੌਰਾਨ ਸਾਲੇ ਨੇ ਜੀਜੇ ਨੂੰ ਤੇਲ ਪਾ ਕੇ ਜਿਉਂਦਾ ਸਾੜ ਦਿੱਤਾ। ਬਚਾਉਣ ਆਈ ਭਾਬੀ ਵੀ ਅੱਗ ਦੀ ਲਪੇਟ ਵਿੱਚ ਆ ਕੇ ਮਰ ਗਈ। ਪੂਰੀ ਘਟਨਾ CCTV ਵਿੱਚ ਕੈਦ।ਸਾਲੇ ਨੇ ਜੀਜੇ ਨੂੰ ਜਿਉਂਦਾ ਸਾੜਿਆ, ਬਚਾਉਣ ਆਈ...
Last Updated:Jul 03, 2026 7:07 PM ISTਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਸਥਿਤ ਆਪਣੇ ਘਰ ਕਾਂਗਰਸੀ ਆਗੂਆਂ ਨਾਲ ਹੰਗਾਮੀ ਮੀਟਿੰਗ ਕੀਤੀ। ਇਸ ਵਿੱਚ 6 ਮੌਜੂਦਾ ਵਿਧਾਇਕਾਂ ਸਮੇਤ 50 ਆਗੂ ਸ਼ਾਮਲ ਹੋਏ।ਚਰਨਜੀਤ ਸਿੰਘ ਚੰਨੀ ਦੇ ਘਰ ਕਾਂਗਰਸੀ ਆਗੂਆਂ ਦੀ ਮੀਟਿੰਗ, 6 ਮੌਜੂਦਾ ਵਿਧਾਇਕਾਂ ਸਮੇਤ 50 ਆਗੂ ਹੋਏ ਸ਼ਾਮਲਪੰਜਾਬ ਦੇ ਸਾਬਕਾ ਮੁੱਖ...
Last Updated:Jul 03, 2026 7:44 PM ISTਸਮਾਣਾ ਦੇ ਪਬਲਿਕ ਕਾਲਜ ਦੀਆਂ ਵਿਦਿਆਰਥਣਾਂ ਨੂੰ ਵੱਡੀ ਸੌਗਾਤ ਮਿਲੀ ਹੈ। ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਆਪਣੇ ਐਮਪੀ ਫੰਡ ਵਿੱਚੋਂ ਕਰੀਬ 27 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬੱਸ ਕਾਲਜ ਪ੍ਰਬੰਧਕਾਂ ਨੂੰ ਸੌਂਪੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਵਿੱਚ...
Last Updated:Jul 03, 2026 8:18 PM ISTਪੰਜਾਬ ਸਰਕਾਰ ਦੀ Elderline 14567 ਹੈਲਪਲਾਈਨ ਰਾਹੀਂ 2.5 ਲੱਖ ਤੋਂ ਵੱਧ ਕਾਲਾਂ ਦਾ ਨਿਪਟਾਰਾ, 91 ਬੇਸਹਾਰਾ ਬਜ਼ੁਰਗਾਂ ਨੂੰ ਪਰਿਵਾਰਾਂ ਨਾਲ ਮਿਲਾਇਆ ਅਤੇ 1,000 ਤੋਂ ਵੱਧ ਦੁਰਵਿਵਹਾਰ ਤੇ ਮੇਨਟੇਨੈਂਸ ਮਾਮਲੇ ਸੁਲਝਾਏ।ਪੰਜਾਬ ਵਿੱਚ Elderline 14567 ਬਣੀ ਬਜ਼ੁਰਗਾਂ ਲਈ ਵੱਡਾ ਸਹਾਰਾ, 91 ਬੇਸਹਾਰਾ ਬਜ਼ੁਰਗਾਂ ਦਾ ਰੈਸਕਿਊਚੰਡੀਗੜ੍ਹ:...
Last Updated:Jul 03, 2026 8:45 PM ISTਪਰਿਵਾਰਕ ਮੈਂਬਰਾਂ ਅਨੁਸਾਰ ਹਰਸ਼ਪ੍ਰੀਤ ਦੇ ਦੋਸਤਾਂ ਅਤੇ ਬਚਾਅ ਟੀਮਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਝੀਲ ਵਿੱਚੋਂ ਉਸ ਦੀ ਮ੍ਰਿਤਕ ਦੇਹ ਬਾਹਰ ਕੱਢੀ। ਜਿਵੇਂ ਹੀ ਇਹ ਮੰਦਭਾਗੀ ਖ਼ਬਰ ਪਿੰਡ ਬੁੱਢਾ-ਥੇਹ ਪੁੱਜੀ ਤਾਂ ਪੂਰੇ ਇਲਾਕੇ ਵਿੱਚ ਗਮ ਦਾ ਮਾਹੌਲ ਬਣ ਗਿਆ।ਜਰਮਨੀ : ਝੀਲ ਵਿੱਚ ਡੁੱਬਣ...
ਪੰਜਾਬ ਦੀਆਂ ਅਣਅਧਿਕਾਰਤ ਕਲੋਨੀਆਂ ਵਿੱਚ ਰਹਿਣ ਵਾਲਿਆਂ ਲਈ ਵੱਡੀ ਰਾਹਤ ਦਾ ਐਲਾਨ ਹੋਇਆ ਹੈ। ਹੁਣ ਕੌਣ ਕਰ ਸਕੇਗਾ ਅਰਜ਼ੀ, ਕਿੰਨੀ ਫੀਸ ਦੇਣੀ ਪਵੇਗੀ ਅਤੇ 30 ਸਤੰਬਰ ਦੀ ਮਿਤੀ ਕਿਉਂ ਹੈ ਸਭ ਤੋਂ ਅਹਿਮ? ਪੜ੍ਹੋ ਪੂਰੀ ਖ਼ਬਰ।
Rozana Times
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਅਤੇ ਗੈਂਗਸਟਰਾਂ ਦੇ ਵਧਦੇ ਪ੍ਰਭਾਵ ਦਾ ਮੁੱਦਾ ਗ੍ਰਹਿ ਮੰਤਰੀ ਦੇ ਧਿਆਨ ਵਿੱਚ ਲਿਆਂਦਾ। ਰੰਧਾਵਾ ਮੁਤਾਬਕ ਅਮਿਤ ਸ਼ਾਹ ਨੇ ਪੁੱਛਿਆ ਕਿ ਕੀ ਇਹ ਮਾਮਲਾ ਡੀਜੀਪੀ...
Last Updated:Jul 03, 2026 11:50 AM ISTਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ। ਖਬਰ ਆ ਰਹੀ ਹੈ ਕਿ ਕਾਂਗਰਸੀ ਸੁਖਜਿੰਦਰ ਰੰਧਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਪਹੁੰਚੇ ਹਨ। ਕੇਜਰੀਵਾਲ ਦੇ ਸਿੱਖਿਆ ਮਾਡਲ 'ਤੇ ਕਾਂਗਰਸ ਦਾ ਪਲਟਵਾਰ, ਰੰਧਾਵਾ ਬੋਲੇ- ਪੰਜਾਬ ਪਹਿਲਾਂ ਹੀ ਬਣ ਚੁੱਕਿਆ ਸੀ...












