ਵਿਧਾਨ ਸਭਾ ਵਿੱਚ NEET ਪ੍ਰੀਖਿਆ ਲੀਕ ਤੋਂ ਬਾਅਦ ਆਪਣੀਆਂ ਜਾਨਾਂ ਗੁਆਉਣ ਵਾਲੇ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਪੀਕਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਆਪਣੀਆਂ ਜਾਨਾਂ ਨਾ ਗੁਆਉਣੀਆਂ ਪੈਣ। (file photo)ਸਰਕਾਰ ਲੋਕਾਂ ਦਾ ਪੈਸਾ...
ਚੰਡੀਗੜ੍ਹ ਦੇ ਸ਼ਾਸਤਰੀ ਨਗਰ ਅਤੇ ਕਿਸ਼ਨਗੜ੍ਹ ਇਲਾਕਿਆਂ ਵਿੱਚ ਸੀਪੀਡੀਐਲ ਨੇ 3.5 ਕਿਲੋਮੀਟਰ ਲੰਬੀ 11 ਕੇਵੀ ਭੂਮੀਗਤ ਕੇਬਲ ਵਿਛਾ ਕੇ ਬਿਜਲੀ ਸਪਲਾਈ ਨੂੰ ਹੋਰ ਭਰੋਸੇਯੋਗ ਬਣਾਇਆ ਹੈ।ਸ਼ਾਸਤਰੀ ਨਗਰ ਅਤੇ ਕਿਸ਼ਨਗੜ੍ਹ ਵਿੱਚ ਬਿਜਲੀ ਕੱਟਾਂ ਤੋਂ ਮਿਲੇਗੀ ਰਾਹਤ, ਸੀਪੀਡੀਐਲ ਨੇ ਇੱਕ ਕਰੋੜ ਰੁਪਏ ਦਾ ਭੂਮੀਗਤ ਕੇਬਲ ਪ੍ਰੋਜੈਕਟ ਕੀਤਾ ਪੂਰਾਚੰਡੀਗੜ੍ਹ : ਚੰਡੀਗੜ੍ਹ ਦੇ...
former mla dalbir singh verka and sgpc member bikramjit singh kotla join akali dal waris punjab de |
ਅੰਮ੍ਰਿਤਸਰ ਵਿੱਚ ਹੋਏ ਸਮਾਗਮ ਦੌਰਾਨ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਦੋ ਵੱਡੇ ਚਿਹਰਿਆਂ ਦਾ ਸਾਥ ਮਿਲਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੌਜੂਦਾ ਸਿਆਸੀ ਅਤੇ ਸਮਾਜਿਕ ਮੁੱਦਿਆਂ 'ਤੇ ਵੀ ਤਿੱਖੇ ਬਿਆਨ ਸਾਹਮਣੇ ਆਏ ਹਨ। ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਪਣਾ ਸੰਗਠਨ ਲਗਾਤਾਰ ਵਧਾਉਣ...
ਪੰਜਾਬ ਵਿੱਚ ਅੱਜ ਸਰਕਾਰੀ ਬੱਸਾਂ ਦੀ ਸੇਵਾ ਵੱਡੇ ਪੱਧਰ 'ਤੇ ਪ੍ਰਭਾਵਿਤ ਰਹੇਗੀ। ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਕੱਚੇ ਰੋਡਵੇਜ਼ ਕਰਮਚਾਰੀ ਹੜਤਾਲ 'ਤੇ ਚਲੇ ਗਏ ਹਨ, ਜਿਸ ਕਾਰਨ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ। ਹੜਤਾਲ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ...
ਹੜਤਾਲ ਦੇ ਚਲਦਿਆਂ ਸਵੇਰੇ ਤੋਂ ਹੀ ਸੂਬੇ ਦੇ ਵੱਖ-ਵੱਖ ਬੱਸ ਸਟੈਂਡਾਂ 'ਤੇ ਭਾਰੀ ਸੁੰਨਸਾਨ ਛਾ ਗਈ ਹੈ। ਰੋਜ਼ਾਨਾ ਆਵਾਜਾਈ ਲਈ ਸਰਕਾਰੀ ਬੱਸਾਂ 'ਤੇ ਨਿਰਭਰ ਰਹਿਣ ਵਾਲੇ ਮੁਸਾਫ਼ਰ, ਖ਼ਾਸ ਤੌਰ 'ਤੇ ਵਿਦਿਆਰਥੀ, ਦਫ਼ਤਰੀ ਕਰਮਚਾਰੀ ਅਤੇ ਮਹਿਲਾ ਯਾਤਰੀ, ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਬੱਸ ਸੇਵਾ ਨਾ ਮਿਲਣ ਕਾਰਨ ਲੋਕਾਂ ਨੂੰ...
Big decision on DA of Punjab government employees: ਇਸ ਤੋਂ ਇਲਾਵਾ, ਅਦਾਲਤ ਨੇ ਸਰਕਾਰ ਨੂੰ ਇਕ ਹੋਰ ਸਖ਼ਤ ਹਦਾਇਤ ਦਿੰਦਿਆਂ ਕਿਹਾ ਕਿ ਇਸ ਪੂਰੀ ਪ੍ਰਕਿਰਿਆ ਦੌਰਾਨ ਪੰਜਾਬ ਸਰਕਾਰ ਵੱਲੋਂ ਕੋਈ ਵੀ ਸਰਕਾਰੀ ਇਸ਼ਤਿਹਾਰ (ਗਵਰਮੈਂਟ ਐਡ) ਜਾਰੀ ਨਹੀਂ ਕੀਤਾ ਜਾਵੇਗਾ। ਜਾਣਕਾਰਾਂ ਮੁਤਾਬਕ, ਇਹ ਹੁਕਮ ਸਰਕਾਰੀ ਖਜ਼ਾਨੇ ਨੂੰ ਬੇਲੋੜੇ ਖ਼ਰਚਿਆਂ ਤੋਂ...
ਸਿਲੰਡਰ ਦੀ ਕੀਮਤ ਵਿੱਚ ਵੱਡੀ ਕਟੌਤੀ ਨੇ ਕਾਰੋਬਾਰੀਆਂ ਨੂੰ ਰਾਹਤ ਦਿੱਤੀ ਹੈ। ਪਰ ਇਸੇ ਐਲਾਨ ਨਾਲ ਇੱਕ ਹੋਰ ਈਧਨ ਮਹਿੰਗਾ ਹੋ ਗਿਆ, ਜਿਸ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਕਈ ਖੇਤਰਾਂ 'ਤੇ ਪੈ ਸਕਦਾ ਹੈ। ਪੂਰੀ ਜਾਣਕਾਰੀ ਪੜ੍ਹੋ। ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਵਪਾਰਕ ਅਦਾਰਿਆਂ ਲਈ ਅਗਸਤ ਮਹੀਨੇ ਦੀ ਸ਼ੁਰੂਆਤ...
ਪੰਜਾਬ ਕਾਂਗਰਸ ਦਾ ਕਲੇਸ਼ ਪਾਰਟੀ ਲਈ ਕਿੰਨੀ ਵੱਡੀ ਮੁਸੀਬਤ ? ਕਿਵੇਂ ਖ਼ਤਮ ਹੋਵੇਗਾ ਕਾਂਗਰਸ ਦਾ ਕਲੇਸ਼ ? ਕੀ ਕਾਂਗਰਸ ਖੁਦ ਹੀ ਕਰ ਰਹੀ ਹੈ SELF GOAL ? ਵਿਰੋਧ ਦੇ ਸੁਰ ਕਿਸਨੂੰ ਕਰ ਰਹੇ ਕਮਜ਼ੋਰ ? ਕੀ ਹੁਣ ਹਾਈਕਮਾਨ ਨੂੰ ਲੈਣਾ ਹੋਵੇਗਾ ਕੋਈ ਸਖ਼ਤ ਫੈਸਲਾ ? ਕੀ 'ਸ਼ਾਂਤੀਦੂਤ' ਬਣੇ ਬਘੇਲ...
ਇਸ ਯੋਜਨਾ ਦਾ ਮੁੱਖ ਉਦੇਸ਼ ਨਸ਼ੇ ਦੀ ਲਤ ਤੋਂ ਬਾਹਰ ਆ ਰਹੇ ਵਿਅਕਤੀਆਂ ਨੂੰ ਲਗਾਤਾਰ ਸਹਾਇਤਾ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਮੁੜ ਨਸ਼ਿਆਂ ਦੀ ਦਲਦਲ ਵਿੱਚ ਫਸਣ ਤੋਂ ਬਚਾਉਣਾ ਹੈ। ਇਸ ਤਹਿਤ ਮਰੀਜ਼ਾਂ ਨੂੰ ਟੈਲੀ-ਕਾਊਂਸਲਿੰਗ, ਪਰਿਵਾਰਕ ਸਹਿਯੋਗ ਅਤੇ ਨਿਯਮਤ ਨਿਗਰਾਨੀ ਦੀ ਸਹੂਲਤ ਦਿੱਤੀ ਜਾਵੇਗੀ।ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਵੱਡਾ ਕਦਮ,...
ਮਾਨਸਾ 'ਚ ਲੱਗੇ ਚਰਨਜੀਤ ਚੰਨੀ ਜਿੰਦਾਬਾਦ ਦੇ ਨਾਅਰੇ। ਭੂਪੇਸ਼ ਬਘੇਲ ਦੀ ਮੌਜੂਦਗੀ 'ਚ ਲੱਗੇ ਨਾਅਰੇ। ਹਰ ਬੂਥ ਕਾਂਗਰਸ ਮਜਬੂਤ ਪ੍ਰੋਗਰਾਮ ਦੌਰਾਨ ਲੱਗੇ ਨਾਅਰੇ। ਕੱਲ੍ਹ ਸੰਗਰੂਰ ਤੇ ਪਟਿਆਲਾ 'ਚ ਵੀ ਲੱਗੇ ਸੀ ਚਰਨਜੀਤ ਚੰਨੀ ਜਿੰਦਾਬਾਦ ਦੇ ਨਾਅਰੇ ਦਰਅਸਲ ਜਦੋਂ ਭੂਪੇਸ਼ ਬਘੇਲ ਤੇ ਰਾਜਾ ਵੜਿੰਗ ਸਟੇਜ ਤੇ ਆਏ ਤਾਂ ਕਾਂਗਰਸੀ ਵਰਕਰਾਂ ਨੇ ਚਰਨਜੀਤ ਚੰਨੀ...
















