ਹੜਤਾਲੀ ਮੁਲਾਜ਼ਮਾਂ 'ਤੇ ਸਰਕਾਰ ਦਾ ਵੱਡਾ ਐਕਸ਼ਨ

0
1
Screenshot

Govt. action on Employees | ‘ਕੰਮ ਨਹੀਂ ਤਾਂ ਤਨਖ਼ਾਹ ਨਹੀਂ’, ਹੜਤਾਲੀ ਮੁਲਾਜ਼ਮਾਂ ਤੇ ਐਕਸ਼ਨ | NWNP | N18Vਸਰਕਾਰ ਨੇ ਹੜਤਾਲ ‘ਤੇ ਗਏ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਰੁਖ ਅਪਣਾਇਆ ਹੈ। ‘ਕੰਮ ਨਹੀਂ ਤਾਂ ਤਨਖ਼ਾਹ ਨਹੀਂ’ ਦੇ ਨਿਯਮ ਤਹਿਤ ਹੜਤਾਲੀ ਕਰਮਚਾਰੀਆਂ ‘ਤੇ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣੋ ਸਰਕਾਰ ਦੇ ਇਸ ਫ਼ੈਸਲੇ ਦਾ ਮੁਲਾਜ਼ਮਾਂ ‘ਤੇ ਕੀ ਹੋਵੇਗਾ ਅਸਰ ਅਤੇ ਪੂਰੀ ਖ਼ਬਰ।

Rozana Times

LEAVE A REPLY

Please enter your comment!
Please enter your name here