'ਮੁੱਖ ਮੰਤਰੀ ਰਾਹਤ ਫੰਡ' ਵਿੱਚੋਂ ਸਾਹਿਲ ਮਸੀਹ ਦੇ ਇਲਾਜ ਲਈ 2.36 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਾਰੀ'ਮੁੱਖ ਮੰਤਰੀ ਰਾਹਤ ਫੰਡ' ਵਿੱਚੋਂ ਸਾਹਿਲ ਮਸੀਹ ਦੇ ਇਲਾਜ ਲਈ 2.36 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਾਰੀਬਿਸ਼ੰਬਰ ਬਿੱਟੂRead More Rozana Times
PU ਸਿਲੇਬਸ 'ਤੇ ਬਵਾਲ ਜਾਰੀ। ਸਿੱਖ ਇਤਿਹਾਸ ਹਟਾਉਣ ਦਾ ਮੁੱਦਾ ਗਰਮਾਇਆ।SAD ਨੇ ਕੇਂਦਰ ਅੱਗੇ ਚੁੱਕਿਆ ਮੁੱਦਾ। ਹਰਸਿਮਰਤ ਬਾਦਲ ਦੀ ਕੇਂਦਰੀ ਮੰਤਰੀ ਨੂੰ ਚਿੱਠੀ।ਲਿਖਤੀ ਭਰੋਸਾ ਮੰਗਿਆ, ਜਾਂਚ ਦੀ ਵੀ ਮੰਗ। Rozana Times
ਕਾਂਗਰਸ ਦੇ ਪ੍ਰਦਰਸ਼ਨ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪ੍ਰਦਰਸ਼ਨ ਕਾਰਨ ਮੱਧ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ। ਚੰਡੀਗੜ੍ਹ ਪੁਲਿਸ ਮੁਤਾਬਕ ਸੈਕਟਰ 15-16 ਲਾਈਟ ਪੁਆਇੰਟ ਤੋਂ ਸੈਕਟਰ 16 GMSH ਚੌਕ ਤੱਕ ਰਸਤਾ ਬੰਦ ਰਹੇਗਾ। ਇਸ ਤੋਂ ਇਲਾਵਾ ਸੈਕਟਰ 16 ਹਸਪਤਾਲ ਚੌਕ ਤੋਂ PGI...
ਹੋਟਲਾਂ ਅਤੇ ਢਾਬਿਆਂ ਵਿੱਚ ਮਾਸਾਹਾਰੀ ਭੋਜਨ ਪਰੋਸਣ ‘ਤੇ ਪਾਬੰਦੀ ,ਜਾਣੋ ਵਜ੍ਹਾ ਚੰਡੀਗੜ੍ਹ : ‘ਸੰਵਤਸਰੀ ਮਹਾਪਰਵ’ ਦੇ ਮੱਦੇਨਜ਼ਰ, ਜਲੰਧਰ ਜ਼ਿਲ੍ਹੇ ਵਿੱਚ 15 ਸਤੰਬਰ, 2026 (ਮੰਗਲਵਾਰ) ਨੂੰ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਦੇ ਨਾਲ-ਨਾਲ ਕਤਲਗਾਹਾਂ (ਸਲਾਟਰ ਹਾਊਸ) ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ, ਹੋਟਲਾਂ, ਢਾਬਿਆਂ...
ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਅੱਜ ਪੰਜਾਬ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ। ਪਟਿਆਲਾ ਵਿੱਚ ਬਿਜਲੀ ਬੋਰਡ ਦੇ ਬਾਹਰ ਹੋਣ ਵਾਲੇ ਇਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਕਰਨਗੇ। ਕਾਂਗਰਸ ਵੱਲੋਂ ਬਿਜਲੀ ਸੰਕਟ ਅਤੇ ਪਾਵਰ ਕੱਟਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ ਜਤਾਇਆ ਜਾਵੇਗਾ।...
ਮਾਨਸਾ ਦੇ ਬਰੇਟਾ ਵਿੱਚ ਬੱਚਿਆਂ ਨਾਲ ਭਰੀ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ ਸਕੂਲ ਵੈਨ ਇੱਕ PRTC ਬੱਸ ਨਾਲ ਪਿੱਛੋਂ ਜਾ ਟਕਰਾਈ। ਦੱਸਿਆ ਜਾ ਰਿਹਾ ਹੈ ਕਿ ਬੱਸ ਵੱਲੋਂ ਬ੍ਰੇਕ ਲਗਾਉਣ ਤੋਂ ਬਾਅਦ ਪਿੱਛੇ ਆ ਰਹੀ ਸਕੂਲ ਵੈਨ ਉਸ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 10...
ਪੰਜਾਬ ਵਿੱਚ ਬਿਜਲੀ ਸੰਕਟ ਖਤਮ ਹੋਣ ਦਾ ਕੁਲਦੀਪ ਧਾਲੀਵਾਲ ਨੇ ਦਾਅਵਾ ਕੀਤਾ। ਸਾਰੇ 10 ਥਰਮਲ ਯੂਨਿਟ ਚਾਲੂ, 15,700 ਮੈਗਾਵਾਟ ਦੀ ਮੰਗ ਪੂਰੀ ਅਤੇ 5,300-5,400 MW ਅੰਦਰੂਨੀ ਉਤਪਾਦਨ।ਪੰਜਾਬ ਬਿਜਲੀ ਸੰਕਟ ਖਤਮ, 15,700 MW ਦੀ ਮੰਗ ਪੂਰੀ: ਕੁਲਦੀਪ ਧਾਲੀਵਾਲਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 4-5 ਦਿਨਾਂ ਤੋਂ ਚੱਲ ਰਹੇ ਬਿਜਲੀ ਸੰਕਟ ਦੇ ਹੁਣ...
ਬਠਿੰਡਾ 'ਚ 'YOUTH RUN ਪੰਜਾਬ' ਜ਼ਰੀਏ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ,ਕਰੀਬ 20 ਹਜ਼ਾਰ ਨੌਜਵਾਨਾਂ ਨੇ ਲਿਆ ਹਿੱਸਾ, ਨਸ਼ਾ ਵਿਰੋਧੀ ਮੁਹਿੰਮ ਨੂੰ ਦਿੱਤਾ ਸਮਰਥਨ,ਨਸ਼ਿਆਂ ਵਿਰੁੱਧ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਯੂਥ ਰਨ Rozana Times
ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋਣ ਜਾ ਰਿਹਾ ਹੈ ਅਤੇ ਅਗਲੇ ਚਾਰ ਦਿਨ ਮੌਸਮ ਲਈ ਅਹਿਮ ਰਹਿਣਗੇ। 16 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦੀ ਸੰਭਾਵਨਾ ਹੈ, ਜਦਕਿ ਕੁਝ ਇਲਾਕਿਆਂ ਲਈ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਗਰਮੀ ਅਤੇ ਹੁੰਮਸ ਤੋਂ ਬਾਅਦ ਮੌਸਮ ਇੱਕ ਵਾਰ...
ਪੰਜਾਬ 'ਚ ਗਹਿਰਾਇਆ ਬਿਜਲੀ ਸੰਕਟ,ਸਨਅਤੀ ਖੇਤਰ 'ਚ ਲੱਗ ਰਹੇ ਲੰਮੇ ਕੱਟ,ਸਨਅਤੀ ਬਿਜਲੀ ਸਪਲਾਈ 'ਚ 3-4 ਘੰਟੇ ਦੇ ਕੱਟ,ਕਿਸਾਨਾਂ ਨੂੰ ਵੀ ਮਿਲ ਰਹੀ ਘੱਟ ਸਪਲਾਈ,ਖੇਤੀ ਖੇਤਰ 'ਚ 3-4 ਘੰਟੇ ਬਿਜਲੀ ਸਪਲਾਈ ਮਿਲ ਰਹੀ,ਕਈ ਜਗ੍ਹਾ ਰਿਹਾਇਸ਼ੀ ਇਲਾਕਿਆਂ 'ਚ ਵੀ ਕੱਟ,ਪੰਜਾਬ 'ਚ 16,519 ਮੈਗਾਵਾਟ ਤੱਕ ਪਹੁੰਚੀ ਬਿਜਲੀ ਦੀ ਮੰਗ,ਪਿਛਲੇ ਸਾਲ ਨਾਲੋਂ 4,000...