ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਕੇਂਦਰ ਵਿੱਚ ਸਰਕਾਰ ਦੀ ਅਗਵਾਈ ਕਰਨ ਦੇ ਬਾਵਜੂਦ ਭਾਜਪਾ ਨੇ ਸਿੱਖਾਂ, ਪੰਜਾਬੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਪ੍ਰਤੀ ਵਾਰ-ਵਾਰ ਵਿਤਕਰੇ ਵਾਲਾ ਵਤੀਰਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਉੱਘੀਆਂ ਪੰਜਾਬੀ ਸ਼ਖਸੀਅਤਾਂ ਨਾਲ ਕੀਤਾ ਗਿਆ ਸਲੂਕ ਪਾਰਟੀ ਦੀ ਤੰਗ ਅਤੇ ਫੁੱਟ ਪਾਊ ਸੋਚ ਨੂੰ...
ਫਰੀਦਕੋਟ ਵਿੱਚ 2.25 ਕਰੋੜ ਰੁਪਏ ਦੀਆਂ ਖੇਤੀਬਾੜੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਰੱਖਿਆ। ਮਿੱਟੀ ਜਾਂਚ ਲੈਬ ਅਤੇ ਆਧੁਨਿਕ ਕਿਸਾਨ ਸਿਖਲਾਈ ਹਾਲ ਬਣੇਗਾ।ਗੁਰਮੀਤ ਸਿੰਘ ਖੁੱਡੀਆਂ ਨੇ ਫਰੀਦਕੋਟ ਵਿੱਚ 2.25 ਕਰੋੜ ਰੁਪਏ ਦੇ ਖੇਤੀਬਾੜੀ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰਫਰੀਦਕੋਟ: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ...
ਸਤੰਬਰ 2023 ਵਿਚ, ਇਸ ਕਪਲ ਦਾ ਇਕ ਕਥਿਤ ਪ੍ਰਾਈਵੇਟ ਵੀਡੀਓ ਟੈਲੀਗ੍ਰਾਮ ਅਤੇ ਟਵਿੱਟਰ (X) ਸਮੇਤ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਤੇਜ਼ੀ ਨਾਲ ਫੈਲ ਗਿਆ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਕਪਲ ਹਾਲ ਹੀ ਵਿਚ ਮਾਪੇ ਬਣੇ ਸਨ। ਵੀਡੀਓ ਦੇ ਫੈਲਣ ਨਾਲ ਕਪਲ ਨੂੰ ਸੋਸ਼ਲ ਮੀਡੀਆ ’ਤੇ ਭਾਰੀ ਆਲੋਚਨਾ...
AAP ਵਿਧਾਇਕ ਜੌੜਾ ਮਾਜਰਾ ਦੀ ਵਿਧਾਨਸਭਾ 'ਚ ਮੰਗ,'ਕੋਰਟ ਮੈਰਿਜ ਲਈ ਮਾਪਿਆਂ ਦੀ ਸਹਿਮਤੀ ਬਣਾਈ ਜਾਵੇ ਯਕੀਨੀ',ਵਿਧਾਨ ਸਭਾ ਚ ਲਿਆਂਦਾ ਜਾਵੇ ਕੋਈ ਅਜਿਹਾ ਮਤਾ- ਜੌੜਾ ਮਾਜਰਾ,ਦੋਹਾਂ ਪਾਸਿਓਂ ਮਾਪਿਆਂ ਦੀ ਸਹਿਮਤੀ ਬਣਾਈ ਜਾਵੇ ਯਕੀਨੀ- ਜੌੜਾ ਮਾਜਰਾ,ਕੋਰਟ ਮੈਰਿਜ ਮਾਪਿਆਂ ਦੀ ਇੱਕ ਦੁਖਦੀ ਰਗ- ਜੌੜਾ ਮਾਜਰਾ |
Rozana Times
ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (SAD) ਅਤੇ ਭਾਰਤੀ ਜਨਤਾ ਪਾਰਟੀ (BJP) ਵਿਚਾਲੇ ਮੁੜ ਗਠਜੋੜ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਗਠਜੋੜ ਦੇ ਸੰਕੇਤ ਦਿੱਤੇ ਹਨ। ਪੰਜਾਬ ਵਿਚ ਆਉਣ ਵਾਲੀਆਂ ਵਿਧਾਨ...
ਕੁੜੀ ਦਾ ਇਲਜ਼ਾਮ ਹੈ ਕਿ ਇਸ ਤੋਂ ਬਾਅਦ ਤਲਾਕ ਦਾ ਦਬਾਅ ਬਣਾਇਆ ਗਿਆ। ਆਖਿਰ ਵਿਚ ਲੜਕੇ ਵਾਲੇ ਉਸ ਦੇ ਗਹਿਣੇ ਲੈ ਕੇ ਕੈਨੇਡਾ ਚਲੇ ਗਏ ਅਤੇ ਉਸ ਨੂੰ ਮਾਂ-ਬਾਪ ਦੇ ਘਰ ਭੇਜ ਦਿੱਤਾ। ਹੁਣ ਉਹ ਫੋਨ ਕਰਦੀ ਹੈ ਤਾਂ ਕੋਈ ਜਵਾਬ ਨਹੀਂ ਮਿਲਦਾ। ਇਸ ਤੋਂ ਬਾਅਦ ਉਹ ਐਨਆਰਆਈ ਪੁਲਸ...
ਪਰਵਿੰਦਰ ਝੋਟਾ ਮਾਮਲੇ ਵਿੱਚ ਐਕਸ਼ਨ ਕਮੇਟੀ ਦੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ। ਸੀਬੀਆਈ ਜਾਂਚ, ਪਰਿਵਾਰ ਦੀ ਸੁਰੱਖਿਆ, ਜ਼ਖ਼ਮੀ ਨੌਜਵਾਨਾਂ ਲਈ 5-5 ਲੱਖ ਰੁਪਏ ਅਤੇ ਹੋਰ ਮੰਗਾਂ ਬਾਰੇ ਜਾਣੋ।ਪਰਵਿੰਦਰ ਝੋਟਾ ਮਾਮਲਾ: ਐਕਸ਼ਨ ਕਮੇਟੀ ਦੀ ਪ੍ਰਸ਼ਾਸਨ ਨਾਲ ਹੋਈ ਮੀਟਿੰਗ, ਜਾਣੋ ਕਿਨ੍ਹਾ ਮੰਗਾਂ 'ਤੇ ਬਣੀ ਸਹਿਮਤੀਮਾਨਸਾ: ਪਰਵਿੰਦਰ ਝੋਟਾ ਮਾਮਲੇ ਨੂੰ ਲੈ ਕੇ ਐਕਸ਼ਨ...
SIR ਨੂੰ ਲੈ ਕੇ CM ਮਾਨ ਦਾ ਕੇਂਦਰ ਸਰਕਾਰ 'ਤੇ ਨਿਸ਼ਾਨਾ,ਪਹਿਲਾਂ ਲੋਕ ਸਰਕਾਰ ਚੁਣਦੇ ਸਨ- CM ਮਾਨ,ਹੁਣ ਸਰਕਾਰ ਵੋਟਰ ਚੁਣਨ ਲੱਗ ਪਈ- CM ਮਾਨ,SIR ਅੱਜ ਦੇਸ਼ ਦਾ ਇੱਕ ਗੰਭੀਰ ਮੁੱਦਾ ਹੈ- CM,ਪੰਜਾਬ ਸਰਕਾਰ ਪਹਿਲੀ ਸਰਕਾਰ, ਜਿਸ ਨੇ ਮਤਾ ਪਾਇਆ- CM,ਪਹਿਲਾਂ ਲੋਕ ਸਰਕਾਰਾਂ ਚੁਣਦੇ ਸੀ, ਹੁਣ ਸਰਕਾਰ ਵੋਟਰ ਚੁਣਦੀ -...
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅੱਜ ਪੰਜਾਬ ਦੇ ਸਾਰੇ ਸਿੱਖ ਵਿਧਾਇਕਾਂ ਦੀ ਪੇਸ਼ੀ ਹੋਵੇਗੀ। ਆਮ ਆਦਮੀ ਪਾਰਟੀ ਦੇ ਸਾਰੇ ਸਿੱਖ ਮੰਤਰੀ ਅਤੇ ਵਿਧਾਇਕ ਬੇਅਦਬੀ ਵਿਰੋਧੀ ਕਾਨੂੰਨ ਨੂੰ ਲੈ ਕੇ ਆਪਣਾ ਸਪੱਸ਼ਟੀਕਰਨ ਦੇਣ ਲਈ ਪੇਸ਼ ਹੋਣਗੇ। ਇਸ ਦੇ ਨਾਲ ਹੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਿੱਖ ਵਿਧਾਇਕ ਵੀ ਸ੍ਰੀ...
ਕੋਟਕਪੂਰਾ ਦੀ ਮਜ਼ਦੂਰ ਔਰਤ ਬਿਮਲਾ ਦੇਵੀ ਨੇ ਸਿਰਫ਼ ਸੱਤ ਰੁਪਏ ਦੀ ਲਾਟਰੀ ਦੀ ਟਿਕਟ ਨਾਲ ਸਿੱਕਮ ਸਰਕਾਰ ਦੀ ਲਾਟਰੀ ਵਿੱਚ ਇੱਕ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਕੋਟਕਪੂਰਾ ਦੇ ਇੱਕ ਮਜ਼ਦੂਰ ਪਰਿਵਾਰ ਦੀ ਕਿਸਮਤ ਮਹਿਜ਼ ਸੱਤ ਰੁਪਏ ਦੀ ਲਾਟਰੀ ਦੀ ਟਿਕਟ ਨੇ ਬਦਲ ਦਿੱਤੀ। ਸਿੱਕਮ ਸਰਕਾਰ ਦੀ ਲਾਟਰੀ ਵਿੱਚ...













