ਚਾਇਨਾ ਡੋਰ ਨਹੀਂ ਇਹ ਖੂਨੀ ਡੋਰ ਹੈ ਖੂਨੀ ਚਾਈਨਾ ਡੋਰ‌‌ ਨਾਲ ਮੰਦਭਾਗੀ ਘਟਨਾਂ ‘ਚ ਹੋਇਆ ਵਾਧਾ

ਖੂਨੀ ਡੋਰ ਦੀ ਵਿਕਰੀ ਤੇ ਸਪਲਾਈ ਨੂੰ ਪਿੱਛਲੇ 10 ਸਾਲ ਤੋਂ ਨਾਂ ਰੋਕ ਪਾਉਣਾ ਸਰਕਾਰ ਦੀ ਨਕਾਮੀ।ਹਰ ਸਾਲ ਸਰਕਾਰ ਕਹਿੰਦੀ ਹੈ ਕਿ ਚਾਈਨਾ ਡੋਰ ਬਹੁਤ ਖ਼ਤਰਨਾਕ ਹੈ ਮਨੁੱਖਾਂ ਅਤੇ ਜੀਵ ਜੰਤੂਆਂ ਲਈ ਇਸ ਲਈ ਸਰਕਾਰ ਨੇ ਇਹ ਬੈਨ ਕੀਤੀ ਹੋਈ ਹੈ ਜੇ ਸਰਕਾਰ ਨੇ ਸੱਚਮੁੱਚ ਬੈਨ ਕੀਤੀ ਹੋਈ ਹੈ ਅਤੇ ਜੇਕਰ ਇਹ ਅਸਲ ਵਿੱਚ ਬੈਨ … Read more

ਜ਼ੀਰਾ ਫੈਕਟਰੀ ਨੂੰ ਲੈ ਕੇ ਬਹੁਤ ਵੱਡੀ ਖਬਰ, ਭਗਵੰਤ ਮਾਨ ਨੇ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ 16 ਜਨਵਰੀ 2023:ਜ਼ੀਰਾ ਫੈਕਟਰੀ ਹੋਵਗੀ ਬੰਦ, ਸੀਐਮ ਮਾਨ ਨੇ ਦਿੱਤੇ ਹੁਕਮ ਸੀਐਮ ਮਾਨ ਨੇ ਦਿੱਤੇ ਜ਼ੀਰਾ ਫੈਕਟਰੀ ਬੰਦ ਕਰਨ ਦੇ ਹੁਕਮ ਪੰਜਾਬ ਵਿੱਚ ਲੋਕ ਰੋਹ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਜ਼ੀਰਾ ਸ਼ਰਾਬ ਫੈਕਟਰੀ (Zira Liquor Factory) ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ | ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ … Read more

AAP ਨੂੰ ਹਰਾ ਚੰਡੀਗੜ੍ਹ ਦੇ ਮੇਅਰ ਦੀ ਕੁਰਸੀ ‘ਤੇ BJP ਦਾ ਹੋਇਆ ਕਬਜ਼ਾ

BJP ਦੇ ਅਨੂਪ ਗੁਪਤਾ ਦੇ ਸਿਰ ਸਜਿਆ ਮੇਅਰ ਦਾ ਤਾਜ ਭਾਜਪਾ ਦੇ ਅਨੂਪ ਗੁਪਤਾ ਚੰਡੀਗੜ੍ਹ ਨਗਰ ਨਿਗਮ (MC) ਦੇ ਨਵੇਂ ਮੇਅਰ ਬਣ ਗਏ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਜਸਬੀਰ ਲਾਡੀ ਨੂੰ ਹਰਾਇਆ ਹੈ। ਚੋਣਾਂ ਵਿੱਚ ਭਾਜਪਾ ਨੂੰ 15 ਵੋਟਾਂ ਮਿਲੀਆਂ। ਜਿਸ ਵਿੱਚ ਇੱਕ ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਹੈ। ਆਪ ਦੇ ਉਮੀਦਵਾਰ … Read more

ਹੁਣ ਕਿਸਾਨ ਘਰ ਬੈਠੇ ਹੀ ਖਰੀਦ ਸਕਦੇ ਨੇ ਵਧੀਆ ਬੀਜ, ਕਿਵੇਂ ਰੁਕੇਗਾ ਨਕਲੀ ਬੀਜ਼ਾਂ ਦਾ ਕਾਰੋਬਾਰ ਜਾਣੋ

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਕਿਸਾਨਾਂ ਲਈ ਮੋਬਾਈਲ ਐਪ ‘ਬੀਜ’ ਲਾਂਚ ਕੀਤੀ ਗਈ |ਮੰਤਰੀ ਨੇ ਕਹਿਆ ਕਿ ਹੁਣ ਕਿਸੇ ਵੀ ਕਿਸਾਨ ਦੀ ਫ਼ਸਲ ਦਾ ਨਕਲੀ ਦਵਾਈ ਤੇ ਬੀਜ ਕਾਰਨ ਨੁਕਸਾਨ ਨਹੀਂ ਹੋਵੇਗਾਪੰਜਾਬ ਸਰਕਾਰ ਨੇ ਅੱਜ ਕਿਸਾਨਾਂ ਲਈ ਮੋਬਾਈਲ ਐਪ ‘ਬੀਜ’ ਲਾਂਚ ਕੀਤੀ ਤਾਂ ਜੋ ਉਹ ਇਸ ਗੱਲ ਦੀ ਜਾਣਕਾਰੀ ਹਾਸਲ ਕਰ … Read more

ਭਾਰਤ ਜੋੜੋ ਯਾਤਰਾ ਦੇ ਵਿਚ ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਹੋਈ ਵੱਡੀ ਚੂਕ

ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਅੱਜ ਸਵੇਰੇ ਜਦੋਂ ਪੰਜਾਬ ਦੇ ਹੁਸ਼ਿਆਰਪੁਰ ਦੇ ਟਾਂਡਾ ਤੋਂ ਸ਼ੁਰੂ ਹੋਈ ਸੀ ਤਾਂ ਸੁਰੱਖਿਆ ਘੇਰੇ ਨੂੰ ਤੋੜ ਕੇ ਇਕ ਨੌਜਵਾਨ ਨੇ ਕਾਂਗਰਸ ਨੇਤਾ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ। ਰਾਹੁਲ ਜਦੋਂ ਯਾਤਰਾ ‘ਚ ਜਾ ਰਹੇ ਸਨ ਤਾਂ ਇਕ ਵਿਅਕਤੀ ਜ਼ੈੱਡ ਪਲੱਸ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਕੋਲ ਆ ਗਿਆ … Read more

ਫਿਰ ਜੇਲ੍ਹ ਤੋਂ ਬਾਹਰ ਆਵੇਗਾ ਰਾਮ ਰਹੀਮ..?

ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਡੇਰਾਮੁਖੀ ਨੇ ਹਰਿਆਣਾ ਸਰਕਾਰ ਨੂੰ ਪੈਰੋਲ ਲਈ ਅਰਜ਼ੀ ਦਿੱਤੀ ਹੈ। ਫਿਲਹਾਲ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 25 ਜਨਵਰੀ ਨੂੰ … Read more

YPSS ਵਲੰਟੀਅਰਜ਼ ਵੱਲੋਂ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਪਟਿਆਲਾ ਸ਼ਹਿਰ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ|

YPSS ਵਲੰਟੀਅਰਜ਼ ਵੱਲੋਂ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਅੱਜ ਪਟਿਆਲਾ ਸ਼ਹਿਰ ਵਿਖੇ ਅਸ਼ਲੀਲਤਾ, ਗੈਂਗਸਟਰਵਾਦ, ਅਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਗਿਆ| ਇਹਨਾਂ ਵੱਲੋਂ ਇਸ ਮੁੱਦੇ ਤੇ ਜਾਗਰੂਕਤਾ ਵਧਾਉਣ ਲਈ ਜਿੱਥੇ ਇੱਕ ਪਾਸੇ ਪੈਮਫਲੇਟ ਵੰਡੇ ਗਏ ਅਤੇ ਆਪਣੀ ਸੰਸਥਾ ਵੱਲੋਂ ਬਣਾਈ ਗਈ ਵੀਡੀਓ ਦਿਖਾਈ ਗਈ ਓਥੇ ਹੀ ਦੂਸਰੇ ਪਾਸੇ ਇਸ … Read more

ਜਲਾਲਾਬਾਦ ਚ ਨਸ਼ਾ ਖਰੀਦਣ ਆਏ ਮੁੰਡਾ-ਕੁੜੀ, ਮਹਿਲਾਵਾਂ ਵੱਲੋਂ ਕੀਤੀ ਛਿੱਤਰਪ੍ਰੇਡ

ਜਲਾਲਾਬਾਦ ਚ ਮੁੰਡਾ-ਕੁੜੀ ਨਸ਼ਾ ਖਰੀਦਣ ਲਈ ਆਏ ਸੀ ਤੇ ਜਿਸਦੇ ਚਲਦੇ ਮੁੰਡੇ ਕੁੜੀ ਨੂੰ ਕਾਬੂ ਕੀਤਾ ਗਿਆ ਤੇ ਜਿਸਦੇ ਚਲਦੇ ਮਹਿਲਾਵਾਂ ਵੱਲੋਂ ਇਹਨਾਂ ਦੀ ਛਿੱਤਰਪ੍ਰੇਡ ਵੀ ਕੀਤੀ ਗਈ ਤੇ ਉਥੇ ਹੀ ਲੜਕੀ ਨੇ ਖੁਦ ਬਿਆਨ ਕੀਤਾ ਹੈ ਕਿ ਉਹ ਚਿੱਟੇ ਦੀ ਆਦੀ ਹੈ ਤੇ ਇਸ ਲਈ ਉਹ ਨਸ਼ਾ ਖਰੀਦਣ ਲਈ ਆਏ ਸੀ। ਅੱਜ-ਕੱਲ ਦੀ ਪੀੜੀ … Read more

ਚਾਈਨਾ ਡੋਰ ਦਾ ਕਹਿਰ ਇਕ ਬੁਜ਼ੁਰਗ ਹੋਇਆ ਸ਼ਿਕਾਰ,ਲੱਗੇ 17 ਟਾਂਕੇ

ਪੰਜਾਬ ਅੰਦਰ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਚਾਈਨਾ ਡੋਰ ਵਿਕ ਰਹੀ ਹੈ ਅਤੇ ਇਸ ਨਾਲ ਇਨਸਾਨੀ ਜਿੰਦਗੀਆਂ ਖ਼ਤਰੇ ‘ਚ ਪੈ ਰਹੀਆਂ ਹਨ। ਚਾਈਨਾ ਡੋਰ ਨੇ ਫਿਰ ਕਹਿਰ ਢਾਇਆ ਹੈ। ਪੰਜਾਬ ਅੰਦਰ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਚਾਈਨਾ ਡੋਰ ਵਿਕ ਰਹੀ ਹੈ ਅਤੇ ਇਸ ਨਾਲ ਇਨਸਾਨੀ ਜਿੰਦਗੀਆਂ ਖ਼ਤਰੇ ‘ਚ ਪੈ ਰਹੀਆਂ ਹਨ। ਚਾਈਨਾ ਡੋਰ ਨੇ ਫਿਰ … Read more

ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਲੋਕਾਂ ਵੱਲੋ ਰੋਸ ਪ੍ਰਦਰਸਨ

ਹੁਸ਼ਿਆਰਪੁਰ ਪੁਰਹੀਰਾਂ ਪੁਲਿਸ ਚੌਕੀ ਤੋਂ ਸਿੰਗੜੀਵਾਲਾ ਬਾਈਪਾਸ ਤੱਕ ਜਾਂਦੀ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਸਥਾਨਕ ਲੋਕਾਂ ਚ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਏ ਤੇ ਲੋਕਾਂ ਵਲੋਂ ਸੜਕ ਦੇ ਜਲਦ ਨਿਰਮਾਣ ਦੀ ਮੰਗ ਕੀਤੀ ਜਾ ਰਹੀ ਐ। ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਅਤੇ ਗੁਰਦੁਆਰਾ ਜਾਹਰਾ ਜਹੂਰ ਪਾਤਿਸ਼ਾਹੀ ਛੇਵੀਂ ਦੇ ਪ੍ਰਬੰਧਕਾਂ ਨੇ … Read more

ਭਰਜਾਈ ਨੇ ਆਪਣੇ ਜੇਠ ਦੇ ਉੱਪਰ ਲਗਾਏ ਅਸ਼ਲੀਲ ਹਰਕਤਾਂ ਕਰਨ ਦੇ ਆਰੋਪ

ਗੜ੍ਹਸ਼ੰਕਰ ਦੇ ਨਾਲ ਲੱਗਦੇ ਪਿੰਡ ਦੀ ਇੱਕ ਔਰਤ ਨੇ ਆਪਣੇ ਜੇਠ ਦੇ ਉੱਪਰ ਅਸ਼ਲੀਲ ਹਰਕਤਾਂ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗਾਏ ਹਨ ਅਤੇ ਇਸਦੀ ਇੱਕ ਸ਼ਿਕਾਇਤ ਥਾਣਾ ਗੜ੍ਹਸ਼ੰਕਰ ਨੂੰ ਦੇਕੇ ਕਾਰਵਾਈ ਦੀ ਮੰਗ ਕੀਤੀ ਹੈ। ਪੀੜਿਤ ਔਰਤ ਨੇ ਦੱਸਿਆ ਕਿ ਉਨ੍ਹਾਂ ਦਾ ਜੇਠ ਐਨ ਆਰ ਆਈ ਬਗੀਚਾ ਰਾਮ ਪੁੱਤਰ ਫਿਲੂ ਰਾਮ ਪਿੰਡ ਪਦਰਾਣਾ ਪਿੱਛਲੇ … Read more

ਟੋਲ ਪਲਾਜ਼ਾ ਚੋਲਾਂਗ ਵਾਲਾ ਧਰਨਾ ਸਮਾਪਤ, ਪਲਾਜ਼ਾ ਸੁਰੂ ਕਰਨ ਦੀ ਤਿਆਰੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਬੀਤੇ ਇਕ ਮਹੀਨੇ ਤੋਂ ਟੋਲ ਪਲਾਜ਼ਾ ਚੋਲਾਂਗ ਵਿਖੇ ਲਗਾਇਆ ਧਰਨਾ ਅੱਜ ਕੀਤਾ ਸਮਾਪਤ ਦੂਜੇ ਪਾਸੇ ਟੋਲ ਪਲਾਜ਼ਾ ਦੇ ਵਰਕਰਾਂ ਨੇ ਕਿਹਾ ਕਿ ਅੱਜ ਅਸੀਂ ਇਕ ਮਹੀਨੇ ਬਾਅਦ ਟੋਲ ਨੂੰ ਸ਼ੂਰੂ ਕਰਨ ਲਈ ਜਾ ਰਹੇ ਹਾਂ ਅਤੇ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਟੋਲ ਪਲਾਜ਼ਾ ਨਾਲ ਜੁੜੇ ਹਜ਼ਾਰਾਂ ਵਰਕਰਾਂ ਦੀ … Read more

ਬੇਜ਼ੁਬਾਨ ਜਾਨਵਰਾਂ ਨੂੰ ਖਾਣਾ ਖਿਲਾ ਰਹੀ ਕੁੜੀ ਨੂੰ ਤੇਜ਼ ਰਫਤਾਰ ਥਾਰ ਨੇ ਬੇਰਹਿਮੀ ਦੇ ਨਾਲ ਕੁਚਲਿਆ

ਚੰਡੀਗੜ੍ਹ : ਚੰਡੀਗੜ੍ਹ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਇਕ ਐਸਯੂਵੀ ਗੱਡੀ ਨੇ ਇਕ 25 ਸਾਲਾ ਔਰਤ ਨੂੰ ਟੱਕਰ ਮਾਰ ਦਿੱਤੀ, ਚੰਡੀਗੜ੍ਹ ‘ਚ THAR ਨੇ ਕੁੜੀ ਨੂੰ ਟੱਕਰ ਮਾਰ ਦਿੱਤੀ।ਜੋ ਆਪਣੇ ਘਰ ਨੇੜੇ ਇਕ ਅਵਾਰਾ ਕੁੱਤੇ ਨੂੰ ਖਾਣਾ ਖੁਆ ਰਹੀ ਸੀ। THAR ਰੌਂਗ ਸਾਈਡ ਤੋਂ ਆ ਰਹੀ ਸੀ। ਹਸਪਤਾਲ ‘ਚ … Read more

ਮੁੱਖ ਮੰਤਰੀ ਨੇ ਡਾਕਟਰਾਂ ਨੂੰ ਵੰਡੇ ਨਿਯੁਕਤੀ ਪੱਤਰ “25 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਦਿੱਤਾ ਰੁਜ਼ਗਾਰ”

ਮੁੱਖ ਮੰਤਰੀ ਨੇ ਡਾਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ। ਪਹਿਲਾਂ ਇੰਡਸਟਰੀਆਂ ਇੱਕ ਪਰਿਵਾਰ ਨਾਲ MoU ਨਾਲ ਸਾਇਨ ਹੁੰਦੇ ਸੀ। ਹੁਣ ਸਰਕਾਰ ਨਾਲ MoU ਸਾਇਨ ਹੁੰਦੇ ਨੇ। CM ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ। ਕੁਆਲਿਟੀ ਐਜੂਕੇਸ਼ਨ ਤੇ ਕੁਆਲਿਟੀ ਸਿਹਤ ਸੇਵਾਵਾਂ ਵੱਲ ਧਿਆਨ ਦੇ ਰਹੇ ਹਾਂ। ਪਹਿਲਾਂ ਨੀਯਤ ਸਾਫ਼ ਨਹੀਂ ਸੀ, ਲੋਕਾਂ ਦੀ ਸਿਹਤ ਵੱਲ ਧਿਆਨ … Read more

ਇੱਕ ਘਰ ਚ ਸ਼ਰਿਆਮ ਹੋਇਆ ਗੁੰਡਾਗਰਦੀ ਦਾ ਨਾਚ,ਘਰ ਦੀ ਮਹਿਲਾ ਨਾਲ ਕੀਤੀ ਬਦਸਲੂਕ

ਫਗਵਾੜੇ ਚੇ ਨਜ਼ਦੀਕ ਮੁਹੱਲਾ ਗਧੀਆਂ ਚ ਕੁੱਝ ਨੌਜਵਾਨਾਂ ਦੀ ਸ਼ਰਿਆਮ ਗੁੰਡਾਗਰਦੀ ਦਾ ਨਾਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਇੱਕ ਘਰ ਚ ਵੜ੍ਹ ਕੇ ਘਰ ਦੀ ਭੰਨ-ਤੌੜ ਕਰ ਦਿੱਤੀ ਜਿੱਥੇ ਇੱਕ ਮਹਿਲਾ ਨੂੰ ਵੀ ਜਖਮੀ ਵੀ ਕਰ ਦਿੱਤਾ ਹੈ ਤੇ ਉਥੇ ਹੀ ਮਹਿਲਾ ਨੂੰ ਨਿੱਜੀ ਹਸਪਤਾਲ ਚ ਦਾਖਲ ਕਰਵਾਇਆਂ ਗਿਆ ਤੇ ਘਰ ਦੇ ਸ਼ੀਸ਼ੇ ਤੇ … Read more

ਲਤੀਫਪੁਰਾ ਵਾਸੀਆਂ ਨੇ ਕੀਤਾ ਨੈਸ਼ਨਲ ਹਾਈਵੇਅ ਜਾਮ, ਪ੍ਰਸ਼ਾਸਨ ਖਿਲਾਫ ਵੱਡੇ ਸੰਘਰਸ਼ ਦਾ ਕਰ ਦਿੱਤਾ ਐਲਾਨ !

ਚੰਡੀਗੜ੍ਹ 16 ਜਨਵਰੀ 2023: ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਅਤੇ ਲਤੀਫ਼ਪੁਰਾ ਵਾਸੀਆਂ ਵਲੋਂ ਨੈਸ਼ਨਲ ਹਾਈਵੇਅ-1 ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਧੰਨੋ ਵਾਲੀ ਗੇਟ ਨੂੰ ਵੀ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ। ਦੱਸ ਦਈਏ ਕਿ ਲਤੀਫ਼ਪੁਰਾ ਦੇ ਲੋਕਾਂ ਦਾ ਕਿਸਾਨਾਂ ਵਲੋਂ ਸਮਰਥਨ ਕੀਤਾ ਜਾ ਰਿਹਾ ਹੈ। ਲਤੀਫ਼ਪੁਰਾ ਮੁੜ ਵਸੇਬਾ ਮੋਰਚਾ … Read more

ਤਲਵੰਡੀ ਸਾਬੋਂ ਦੇ ਨਜਦੀਕੀ ਹਸਪਤਾਲ ਚ ਕੀਤੀ ਸ਼ਰਿਆਮ ਗੁੰਡਾਗਰਦੀ , ਪੁਲਿਸ ਨੇ ਕੀਤਾ 3 ਮੁਲਜ਼ਮਾਂ ਨੰ ਕਾਬੂੂ

ਤਲਵੰਡੀ ਸਾਬੋ ਚ ਜਿਥੇ ਬੀਤੀ ਦਿਨ ਡਾਕਟਰ ਤੇ ਹਮਲਾ ਕਰ ਦਿਤਾ ਸੀ ਤੇ ਪੁਲਿਸ ਵੱਲੋ 3 ਮੁਲਜ਼ਮਾ ਨੂੰ ਕਾਬੂ ਕਰ ਲਿਆ ਤੇ ਉਥੇ ਹੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਦੱਸ ਦਈਏ ਕਿ ਵਿਅਕਤੀ ਡਾਕਟਰ ਕੋਲ ਮਰੀਜ਼ ਬਣ ਕੇ ਆਏ ਸੀ ਤੇ ਜਿਸਦੇ ਚਲਦੇ ਡਾਕਟਰ ਕੋਲ ਫਿਰੌਤੀ ਮੰਗੀ ਗਈ ਤੇ ਜਦੋ ਡਾਕਟਰ ਨੇ ਮਨ੍ਹਾ ਕਰ … Read more

ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ ਜਾਣੋ ਕਿਊ ..?

ਚੰਡੀਗੜ੍ਹ, 16 ਜਨਵਰੀ :ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਆਹੁਦੇ ਤੋਂ ਅਸਤੀਫਾ ਦਿੱਤਾ ਹੈ ਪ੍ਰੋ: ਰਾਜਕੁਮਾਰ ਨੇ ਅਸਤੀਫਾ ਦਿੱਤਾ ਹੈ ਕਾਰਨਾਂ ਵਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਹਨਾਂ ਵੱਲੋਂ ਇਕੋ ਕਾਰਨ ਦੱਸਿਆ ਵੀ ਮੈਂ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦਿੱਤਾ ਹੈ। ਪਰ ਉਥੇ ਹੀ ਯੂਨੀਵਰਸਿਟੀ ਦੇ ਹੋਰ ਪ੍ਰੋਫ਼ੈਸਰਾ ਦਾ ਕਹਿਣਾ ਹੈ ਕਿ ਕਾਰਨ ਹੋ … Read more