ਸ਼ਰਾਬ ਸਮਝ ਕੇ ਪੀ ਲਈ ਕੀਟਨਾਸ਼ਕ ਦਵਾਈ, 2 ਮਜ਼ਦੂਰਾਂ ਦੀ ਹੋਈ ਮੌਤ ਤੇ ਇੱਕ ਦੀ ਹੋਈ ਗੰਭੀਰ ਹਾਲਤ
ਕਪੂਰਥਲਾ ਜ਼ਿਲ੍ਹੇ ਦੇ ਕਸਬਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਪਿੰਡ ਬਾਊਪੁਰ ਵਿੱਚ ਮੋਟਰ ’ਤੇ ਸਵਾਰ ਦੋ ਖੇਤ ਮਜ਼ਦੂਰਾਂ ਦੀ ਮੌਤ ਅਤੇ ਇੱਕ ਦੀ ਗੰਭੀਰ ਹਾਲਤ ਵਿੱਚ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਵਿੱਚ ਅਰਜਨ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਲਖਵਾਰੀਆਂ ਅਤੇ ਇੱਕ ਹੋਰ ਸੂਰੋ ਮੰਡਲ ਪੁੱਤਰ ਜੋਗੀ ਮੰਡਲ ਪ੍ਰਵਾਸੀ ਮਜ਼ਦੂਰ ਦੱਸੇ ਜਾਂਦੇ … Read more