28 ਸਾਲਾ ਵਿਆਹੁਤਾ ਨੋਜਵਾਨ ਨੇ ਕੀਤੀ ਆਤਮ ਹੱਤਿਆ
ਫਿਲੌਰ ਦੇ ਗੜਾ ਰੋਡ ਤੇ ਅੰਬੇਡਕਰ ਨਗਰ ਵਿਖੇ ਇਕ 28 ਸਾਲਾ ਵਿਆਹੁਤਾ ਨੋਜਵਾਨ ਨੇ ਆਤਮ ਹੱਤਿਆ ਕਰ ਲਈ। ਮੌਕੇ ਤੇ ਪਹੁੰਚੇ ਏ ਐਸ ਆਈ ਸੁਭਾਸ਼ ਨੇ ਦੱਸਿਆ ਕਿ ਅਰਜੁਨ ਕੁਮਾਰ ਪੁੱਤਰ ਤੁਲਸੀ ਦਾਸ ਨੇ ਘਰ ਦੇ ਵਿਚ ਹੀ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ। ਮੋਤ ਦੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ … Read more