ਬੰਦੀ ਸਿੰਘਾਂ ਦੀ ਰਿਹਾਈ ਨੂੰ ਕਿਸਾਨ ਯੂਨੀਅਨ ਏਕਤਾ ਨੇ ਐਮਐਲਏ ਨਰਿੰਦਰ ਕੌਰ ਭਰਾਜ ਨੂੰ ਸੌਪਿਆਂ ਮੰਗ ਪੱਤਰ

ਕਿਸਾਨ ਯੂਨੀਅਨ ਏਕਤਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੰੁ ਲੇ ਕੇ ਅਜ ਸੰਂਗਰੂਰ ਪਹੁੰਚੇ ਨੇ ਤੇ ਐਮਐਲਏ ਨਰਿੰਦਰ ਕੌਰ ਭਰਾਜ ਦੇ ਦਫਤਰ ਅੱਗੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਵਿਧਾਇਕ ਦੇ ਨਾਮ ਮੰਗ ਪੱਤਰ ਸੌਪ ਕੇ ਰਿਹਾਈ ਦੀ ਮੰਗ ਕੀਤੀ ਹੈ ਤੇ ਉੱਥੇ ਹੀ ਹਰਦੇਵ ਸਿੰਘ ਦਾ ਕਹਿਣਾ ਹੈ ਕਿ … Read more

ਐਮਪੀ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੁਣਾਈਆ ਖਰੀਆਂ

…. ਗੋਇੰਦਵਾਲ ਜੇਲ੍ਹ ਦੇ ਵਿੱਚ ਜੋ ਝੜਪ ਹੋਈ ਸੀ ਉਸਨੂੰ ਲੈ ਕੇ ਲੁਧਿਆਣਾ ਦੇ ਸੰਸਦ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਦੇ ਨੇੇ ਤੇ ਭਾਈ ਅੰਮ੍ਰਿਪਾਲ ਨੂੰ ਤੇ ਸਰਕਾਰ ਖਰੀਆ ਕਰੀਆਂ ਗੱਲਾਂ ਸੁਣਾਈਆਂ ਨੇ ਤੇ ਉਹਨਾ ਨੇ ਕਿਹਾ ਕਿ ਇਹ ਪੰਜਾਬ ਹੈ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਰਾਮ ਸਹਾਰੇ ਚੱਲ ਰਹੀ ਤੇ … Read more

ਨਸ਼ਾ ਤਸਕਰ ਨੂੰ ਕੀਤਾ ਨਿਵਾਸੀ ਨੇ ਕਾਬੂ,ਨਸ਼ੇ ‘ਚ ਸੀ ਪੂਰਾ ਟੱਲੀ

ਨਸ਼ਾ ਇੱਕ ਅਜਿਹੀ ਮਾੜੀ ਆਦਤ ਹੈ ਜੋ ਇੱਕ ਵਾਰ ਲੱਗ ਜਾਵੇ ਫਿਰ ਜਿਸ ਤੋਂ ਪਿੱਛਾ ਛੜਾਉਣਾ ਕੋਈ ਸੌਖੀ ਗੱਲ ਨਹੀ ਤੇ ਨਸ਼ੇ ਚ ਇਨਸਾਨ ਕੀ ਕੁੱਝ ਕਰਦਾ ਉਸਨੂੰ ਖੁਦ ਨੂੰ ਵੀ ਨਹੀ ਪਤਾ ਹੁੰਦਾ ਕਈ ਵਾਰੀ ਉਹ ਗਲਤ ਰਾਹ ਚੁਣ ਲੈਦਾ ਹੈ ਤੇ ਅਹਿਜਾ ਹੀ ਮਾਮਲਾ ਬਠਿੰਡਾ ਦੇ ਪਰਸ ਰਾਮ ਨਗਰ ਵਿਸ਼ਵਕਰਮਾ ਮੰਦਿਰ ਦੇ ਨਜ਼ਦੀਕ … Read more

19 ਮਾਰਚ ਨੂੰ ਸਿੱਧੂ ਮੂਸੇਵਾਲਾ ਦੀ ਬਰਸੀ ,ਮਾਨਸਾ ਵਿਚ ਹੋਵੇਗਾ ਵੱਡਾ ਸਮਾਗਮ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੀ ਬਰਸੀ 19 ਮਾਰਚ 2023 ਨੂੰ ਕਰਨ ਦਾ ਐਲਾਨ ਕੀਤਾ ਹੈ। ਬਰਸੀ ਮਾਨਸਾ ਵਿੱਚ ਹੀ ਮਨਾਈ ਜਾਏਗੀ, ਜਿਸ ਵਿੱਚ ਕਾਫੀ ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ। ਮੂਸੇਵਾਲਾ ਦੇ ਪਿਤਾ ਬਲਕੌਰ ਸੰਘ ਦਾ ਕਹਿਣਾ ਹੈ ਕਿ ਭੀੜ ਦੇ ਇਕੱਠੇ ਹੋਣ ਅਤੇ ਵਧ ਰਹੀ ਗਰਮੀ ਕਰਕੇ ਸਿੱਧੂ ਮੂਸੇਵਾਲਾ … Read more

ਬਹਿਬਲ ਇਨਸਾਫੀ ਮੋਰਚੇ ਦੀਆਂ ਜੱਥੇਬੰਦੀਆਂ ਵੱਲੋਂ ਕਰਵਾਇਆ ਗਿਆ ਸਮਾਗਮ

ਪਿਛਲੇ ਕਰੀਬ ਇਕ ਸਾਲ ਪੰਜ ਮਹੀਨੇ ਤੋਂ ਬਹਿਬਲ ਵਿਖੇ ਬੇਅਦਬੀ ਮਾਮਲਿਆਂ ਅਤੇ ਇਸ ਨਾਲ ਜੁੜੇ ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਮਾਮਲਿਆਂ ਨੂੰ ਲੈਕੇ ਇਨਸਾਫ ਦੀ ਮੰਗ ਵੱਜੋ ਇਨਸਾਫ਼ ਮੋਰਚਾ ਚੱਲ ਰਿਹਾ ਹੈਂ।ਪਿਛਲੇ ਦਿਨੀ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈਕੇ ਸਾਰੇ ਦੋਸ਼ੀਆਂ ਖਿਲਾਫ ਚਲਾਣ ਫਰੀਦਕੋਟ ਦੀ ਅਦਾਲਤ ਚ ਪੇਸ਼ ਹੋਣ ਤੋਂ ਬਾਅਦ ਕੀਤੇ ਨਾ ਕਿਤੇ ਸਿੱਖ ਜਥੇਬੰਦੀਆਂ ਨੂੰ … Read more

ਦੁਬਈ ਤੋਂ ਭਾਰਤ ‘ਚ ਸੋਨਾ ਤਸਕਰੀ ਦਾ ਮਾਮਲਾ ਆਇਆ ਸਾਹਮਣੇ

ਦੁਬਈ ਤੋਂ ਭਾਰਤ ‘ਚ ਸੋਨਾ ਦੇ ਲੈਣ ਦੇਣ ਦਾ ਮਾਮਲਾ ਖੰਨਾ ਦੇ ਨਜ਼ਦੀਕ ਕਾਲੋਨੀ ਰੋਡ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਚੰਡੀਗੜ੍ਹ ਅਤੇ ਲੁਧਿਆਣਾ ਤੋਂ ਕਸਟਮ ਟੀਮਾਂ ਨੇ ਇੱਕ ਘਰ ‘ਚ ਰੇਡ ਕੀਤੀ ਹੈ ਤੇ ਉਹਨਾਂ ਦੇ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਇਸ ਗੱਲ ਤੋਂ ਬਿਲਕੁਲ ਅਣਜਾਣ ਹੈ ਜਦ ਕਿ ਉਹਨਾਂ ਦਾ … Read more

ਅੰਮ੍ਰਿਤਾ ਵੜਿੰਗ ਪਹੁੰਚੇ ਬਠਿੰਡਾ,ਹੱਥ ਨਾਲ ਹੱਥ ਜੋੜੋ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅੱਜ ਬਠਿੰਡਾ ਪਹੁੰਚੇ ਨੇ ਤੇ ਉੱਥੇ ਹੀ ਆਲ ਇੰਡੀਆ ਕਾਗਰਸ ਕਮੇਟੀ ਦੇ ਵੱਲੋਂ ਹੱਥ ਨਾਲ ਹੱਥ ਜੋੜੇ ਪ੍ਰੋਗਰਾਮ ਦੀ ਮੁਹਿੰਮ ਸ਼ੁਰੂ ਕੀਤੀ ਗਈ ਤੇ ਉਹਨਾਂ ਨੇ ਮੀਡੀਆ ਜਰੀਏ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਜੋੜ ਯਾਤਰਾ ਦੀ ਨੀਤੀ ਕੀਤੀ ਸੀ ਤੇ ਪੂਰੇ ਭਾਰਤ ਨੂੰ ਆਪਸ ਚ … Read more

ਸ਼ਰਾਬ ਪੀਦੇ ਕੈਦੀ ਅਤੇ ਪੁਲਿਸ ਅਧਿਕਾਰੀ ਦੀ ਵੀਡਿਓ ਵਾਇਰਲ

ਨਸ਼ਾ ਤਸਕਰਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਤੇ ਪੁਲਿਸ ਦਾ ਕੰਮ ਹੁੰਦਾ ਹੈ ਕਿ ਉਹਨਾ ਨਸ਼ਾ ਤਸਕਰਾਂ ਨੂੰ ਰੋਕਿਆ ਜਾਵੇਂ ਪਰ ਜਲੰਧਰ ਤੋ ਇੱਕ ਅਜਿਹੀ ਵੀਡਿਓ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਖੁਦ ਪੁਲਿਸ ਅਧਿਕਾਰੀ ਆਪਣੇ ਕੈਦੀ ਨਾਲ ਸ਼ਾਰਬ ਪੀ ਰਿਹਾ ਹੈ ਤੇ ਕੈਦੀ ਦੇ ਹੱਥਕੜ੍ਹੀਆਂ ਲੱਗੀਆ ਹੋਈਆਂ ਨਜ਼ਰ ਆ ਰਹੀਆ ਨੇ ਜਿਸ … Read more

ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਮਹਿਲਾ ਕੈਦੀ ਆਪਸ ‘ਚ ਭਿੜੀਆਂ

ਚੰਡੀਗੜ੍ਹ : ਬੁੜੈਲ ਮਾਡਲ ਜੇਲ੍ਹ ਦੀ ਮਹਿਲਾ ਬੈਰਕ ‘ਚ ਦੋ ਮਹਿਲਾ ਕੈਦੀ ਆਪਸ ‘ਚ ਭਿੜ ਗਈਆਂ। ਸਥਿਤੀ ਨੂੰ ਕੰਟਰੋਲ ਕਰਨ ਲਈ ਆਈ ਹੈੱਡ ਮਹਿਲਾ ਵਾਰਡਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਕੈਦੀ ਨੇ ਉਨ੍ਹਾਂ ਦੀ ਵਰਦੀ ਹੀ ਪਾੜ ਦਿੱਤੀ। ਸੈਕਟਰ-49 ਥਾਣਾ ਪੁਲਸ ਨੇ ਹੈੱਡ ਵਾਰਡਨ ਕਾਂਤਾ ਸ਼ਰਮਾ ਦੀ ਸ਼ਿਕਾਇਤ ਦੇ ਆਧਾਰ ’ਤੇ ਲੜਾਈ ਕਰਨ … Read more

ਆਮ ਆਦਮੀ ਕਲੀਨਿਕਾਂ ‘ਚ ਲੈਬਾਰਟਰੀ ਟੈਸਟ ਹੋਏ ਬੰਦ, ਮਰੀਜ਼ਾਂ ਪ੍ਰੇਸ਼ਾਨ

ਅੰਮ੍ਰਿਤਸਰ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਪ੍ਰਾਈਵੇਟ ਕੰਪਨੀਆਂ ਵੱਲੋਂ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਹੁਣ ਮਰੀਜ਼ਾਂ ਦੇ ਸੈਂਪਲ ਲੈ ਕੇ ਟਰੱਸਟ ਦੇ ਸਰਕਾਰੀ ਹਸਪਤਾਲਾਂ ਵਿਚ ਟੈਸਟ ਕਰਵਾਏਗਾ। ਪ੍ਰਾਈਵੇਟ ਕੰਪਨੀ ਵੱਲੋਂ ਟੈਸਟ ਕਰਵਾਉਣ ਤੋਂ ਸਾਫ਼ ਇਨਕਾਰ ਕੀਤੇ ਜਾਣ ਕਾਰਨ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀ … Read more

ਪ੍ਰਕਾਸ਼ ਸਿੰਘ ਬਾਦਲ ਦਾ ਪੰਜਾਬ ਨੂੰ ਲੈ ਕੇ ਵੱਡਾ ਬਿਆਨ

ਪਟਿਆਲਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ, ਜਦੋਂ ਕਿ ਸਰਕਾਰ ਸਿਰਫ਼ ਹੱਥ ’ਤੇ ਹੱਥ ਧਰ ਕੇ ਮੂਕ ਦਰਸ਼ਕ ਬਣੀ ਬੈਠੀ ਹੈ, ਜੋ ਕਿ ਬਹੁਤ ਮਾੜੀ ਗੱਲ ਹੈ। ਪ੍ਰਕਾਸ਼ ਸਿੰਘ ਬਾਦਲ ਨੇ … Read more

ਸਤਿੰਦਰ ਸੱਤੀ ਬਣੀ ਕੈਨੇਡੀਅਨ ਵਕੀਲ

ਸਤਿੰਦਰ ਸੱਤੀ ਨੇ ‘ਕੈਨੇਡੀਅਨ ਵਕੀਲ’ ਦੀ ਡਿਗਰੀ ਹਾਸਲ ਕਰਨ ਮਗਰੋਂ ਸਾਰੀ ਦੁਨੀਆਂ ਚ ਵਸਦੇ ਪੰਜਾਬੀਆਂ ਦਾ ਦਿਲੋਂ ਧੰਨਵਾਦ ਕੀਤਾ, ਉਨ੍ਹਾਂ ਕਿਹਾ ਮੈਂ ਆਪਣੀ ਇਹ ਸਫਲਤਾ ਆਪਣੇ ਮਾਤਾ ਪਿਤਾ ਨੇ ਨਾਲ ਨਾਲ ਤਮਾਮ ਓਹਨਾ ਕੁੜੀਆਂ ਨੂੰ ਸਮਰਪਿਤ ਕਰਦੀ ਹਾਂ ਜੋ ਸੁਪਨੇ ਵੇਖਦੀਆਂ ਹਨ ਤੇ ਇਹ ਸੱਚ ਵੀ ਕਰ ਲੈਂਦੀਆਂ ਹਨ ਜੋ ਉਡਣਾ ਜਾਂਦੀਆਂ ਹਨ। ਸਹੁੰ ਚੁੱਕ … Read more

ਸ਼ਰਾਬ ਪੀਂਦੇ ਕੈਦੀ ਤੇ ਪੁਲਿਸ ਅਧਿਕਾਰੀ ਦੀ ਵੀਡਿਓ ਵਾਇਰਲ

ਨਸ਼ਾ ਤਸਕਰਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਤੇ ਪੁਲਿਸ ਦਾ ਕੰਮ ਹੁੰਦਾ ਹੈ ਕਿ ਉਹਨਾ ਨਸ਼ਾ ਤਸਕਰਾਂ ਨੂੰ ਰੋਕਿਆ ਜਾਵੇਂ ਪਰ ਜਲੰਧਰ ਤੋਂ ਇੱਕ ਅਜਿਹੀ ਵੀਡਿਓ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਖੁਦ ਪੁਲਿਸ ਅਧਿਕਾਰੀ ਆਪਣੇ ਕੈਦੀ ਨਾਲ ਸ਼ਾਰਬ ਪੀ ਰਿਹਾ ਹੈ ਤੇ ਕੈਦੀ ਦੇ ਹੱਥਕੜ੍ਹੀਆਂ ਲੱਗੀਆ ਹੋਈਆਂ ਨਜ਼ਰ ਆ ਰਹੀਆ ਨੇ ਜਿਸ … Read more

ਨਹਿਰ ‘ਚ ਪਏ ਪਾੜ ਨਾਲ ਫ਼ਸਲਾਂ ਹੋਈਆ ਤਬਾਹ

ਫ਼ਾਜ਼ਿਲਕਾ ਜ਼ਿਲ੍ਹਾ ਅਧੀਨ ਪੈਦੇ ਅਬੋਹਰ ਦੇ ਨਾਲ ਲਗਦੀ ਮਲੂਕਾ ਮਾਇਨਰ ਵਿੱਚ ਪਾੜ ਪੈ ਗਿਆ ਜਿਸ ਤੋਂ ਬਾਅਦ ਪਾਣੀ ਆਲੇ-ਦੁਆਲੇ ਦੇ ਖੇਤਾਂ ਵਿੱਚ ਚਲਾ ਗਿਆ ਜਿਸ ਨਾਲ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਬਾਬਤ ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰ ਦੀ ਨਾਂ ਤਾਂ ਵੇਲੇ ਸਿਰ ਸਫਾਈ … Read more

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਅੰਮ੍ਰਿਤਪਾਲ ਸਿੰਘ ਦੀ ਛਿੜੀ ਚਰਚਾ

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ 3 ਮਾਰਚ ਤੋਂ ਸ਼ੁਰੂ ਹੋ ਗਿਆ ਹੈ ਇਸ ਦੇ ਪਹਿਲੇ ਦਿਨ ਹੀ ਕਾਂਗਰਸ ਵੱਲੋਂ ਜਮ ਕੇ ਹੰਗਾਮਾ ਕੀਤਾ ਗਿਆ ਇਸ ਦੌਰਾਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਵੀ ਚਰਚਾ ਛਿੜੀ। ਵਿਧਾਨ ਸਭਾ ਵਿੱਚ ਵਿਰੋਧੀ ਧਿਰਾ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਪੰਜਾਬ ਸਰਕਾਰ ਨੇ … Read more

ਇੱਕ ਕਾਰ ਸਵਾਰ ਵੱਲੋ ਪੁਲੀਸ ਨਾਕਾ ਤੋੜ ਕੇ ਕੀਤੀ ਭਜਨ ਦੀ ਕੋਸ਼ਿਸ਼

ਅੰਮ੍ਰਿਤਸਰ ਦੇ ਲਾਰੈਂਸ ਰੋਡ ਚੌਂਕ ਵਿੱਚ ਪੁਲੀਸ ਵੱਲੋਂ ਨਾਕਾ ਬੰਦੀ ਕੀਤੀ ਹੋਈ ਸੀ ਤੇ ਇੱਕ ਸ਼ਵਿਫਟ ਗੱਡੀ ਵਾਲੇ ਵੱਲੋ ਰੈਡ ਲਾਈਟ ਦੇ ਵਿੱਚ ਹੀ ਆਪਣੀ ਗੱਡੀ ਭਜਾ ਲਈ ਜਦੋਂ ਨਾਕੇ ਤੇ ਖੜੇ ਪੁਲਿਸ ਅਧਿਕਾਰੀਆ ਵੱਲੋ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋ ਪੁਲੀਸ ਅਧਿਕਾਰੀ ਨੂੰ ਗੱਡੀ ਦੀ ਸਾਈਡ ਮਾਰੀ ਜਿਸਦੇ ਚੱਲਦੇ ਪੁਲੀਸ ਅਧਿਕਾਰੀ ਵਲੋਂ ਭਜ … Read more

ਫਿਰੋਜ਼ਪੁਰ ਦਾ ਸਿੰਘਮ ਐਸ ਐਚ ਓ ਨੇ ਫਿਲਮੀ ਸਟਾਈਲ ਵਿੱਚ ਫੜੇ ਇਕੱਠੇ 6 ਨਸ਼ਾ ਤਸਕਰ

ਫਿਰੋਜ਼ਪੁਰ ਦੇ ਥਾਣਾ ਸਿਟੀ ਦੇ ਐਸ ਐਚ ਓ ਮੋਹਿਤ ਧਵਨ ਵੱਲੋਂ ਕੁੱਝ ਮਹੀਨੇ ਪਹਿਲਾਂ ਫਿਲਮੀ ਸਟਾਇਲ ਵਿੱਚ ਇੱਕ ਨਸ਼ਾ ਤਸਕਰ ਨੂੰ ਗਿਰਫਤਾਰ ਕੀਤਾ ਸੀ। ਜਿਸ ਤੋਂ ਬਾਅਦ ਉਹ ਕੁੱਝ ਦਿਨ ਲਗਾਤਾਰ ਸੁਰਖੀਆਂ ਵਿੱਚ ਰਹੇ ਸਨ। ਜੇਕਰ ਤਾਜਾ ਮਾਮਲੇ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਐਸ ਐਚ ਓ ਮੋਹਿਤ ਧਵਨ ਫਿਲਮੀ ਸਟਾਈਲ ਵਿੱਚ ਨਜਰ ਆਏ … Read more

ਸੁਰੱਖਿਆ ਏਜੰਸੀਆਂ ਹੋਈਆਂ ਅਲਰਟ, ਅੰਮ੍ਰਿਤਪਾਲ ‘ਤੇ ਹੋ ਸਕਦਾ ਹੈ ਹਮਲਾ

ਵਾਰਿਸ ਪੰਜਾਬ ਦੇ ਜਥੇਦਾਰ ਅੰਮ੍ਰਿਤਪਾਲ ਸਿੰਘ ‘ਤੇ ਹਮਲਾ ਹੋ ਸਕਦਾ ਹੈ! ਦਰਅਸਲ ਸਿੱਖ ਕੌਮ ਦਾ ਵੱਡਾ ਹਿੱਸਾ ਅੰਮ੍ਰਿਤਪਾਲ ਸਿੰਘ ਤੋਂ ਪ੍ਰਭਾਵਿਤ ਹੈ। ਅੰਮ੍ਰਿਤਸਰ ਦੇ ਅਜਨਾਲਾ ‘ਚ ਹੋਏ ਹਮਲੇ ਤੋਂ ਬਾਅਦ ਪੰਜਾਬ ਦਾ ਮਾਹੌਲ ਪਹਿਲਾਂ ਹੀ ਗਰਮ ਹੋ ਗਿਆ ਹੈ। ਅਜਿਹੇ ‘ਚ ਜੇਕਰ ਕੋਈ ਅੰਮ੍ਰਿਤਪਾਲ ਸਿੰਘ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੰਜਾਬ ‘ਚ … Read more