ਬਠਿੰਡਾ ਦੇ ਵਿਚ ਵੀ ਭਾਰਤੀ ਜਨਤਾ ਪਾਰਟੀ ਬੀਜੇਪੀ ਦੀ ਤਰਫ਼ੋਂ ਰੰਗਾਂ ਅਤੇ ਫੁੱਲਾਂ ਦੇ ਨਾਲ ਹੋਲੀ ਮਨਾਈ ਗਈ

ਬਠਿੰਡਾ ਸ਼ਹਿਰੀ ਤੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਪੰਜਾਬ ਅਤੇ ਬਠਿੰਡਾ ਦੇ ਲੋਕਾਂ ਨੂੰ ਹੋਲੀ ਦੀਆਂ ਲੱਖ਼-ਲੱਖ਼ ਮੁਬਾਰਕਾਂ ਦਿੱਤੀਆਂ ਅਤੇ ਆਖਿਆ ਕਿ ਉਹ ਇੱਕ ਰੰਗਾਂ ਦਾ ਤਿਉਹਾਰ ਹੈ ਖੁਸ਼ੀ ਦਾ ਤਿਉਹਾਰ ਹੈ ਇਸ ਦਿਨ ਦੁਸ਼ਮਣ ਵੀ ਇੱਕ ਦੂਜੇ ਦੇ ਗਲ ਮਿਲ ਜਾਂਦੇ ਹਨ ਸਾਰੇ ਗਿਲੇ-ਸ਼ਿਕਵੇ ਦੂਰ ਹੋ ਜਾਂਦੇ ਹਨ ਭਾਰਤੀ ਜਨਤਾ … Read more

ਦਿਹਾੜੀਦਾਰ ਨੌਜਵਾਨ ਦਾ ਕੀਤਾ ਕਤਲ

ਮਾਮਲਾ ਸੰਗਰੂਰ ਦੇ ਪਿੰਡ ਜੌਲੀਆਂ ‘ਚ ਬੀਤੀ ਰਾਤ ਇੱਕ ਵਿਅਕਤੀ ਦੀ ਭੇਦਭਰੇ ਹਲਾਤਾਂ ਚ ਮੌਤ ਹੋ ਗਈ ਹੈ ਤੇ ਪਰਿਵਾਰ ਵੱਲੋਂ ਦੋਸ਼ ਲਗਾਏ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਪਿੰਡ ਦੇ ਕੁੱਝ ਲੜਕਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਕਾਰਨ ਅਜੈਬ ਸਿੰਘ ਦੀ ਮੌਤ ਹੋ ਗਈ ਜਿਸਦੇ ਚਲਦੇ ਪਰਿਵਾਰ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ … Read more

ਓਵਰਲੋਡ ਸਵਾਰੀਆਂ ਤੇ ਰਫਤਾਰਾਂ ਦੇ ਕੱਟੇ ਚਲਾਨ

ਪੰਜਾਬ ਚ 50%ਤੋਂ ਵੱਧ ਲੋਕਾਂ ਦੀਆ ਜਾਨਾਂ ਓਵਰਲੋਡ ਸਪੀਡ ਕਾਰਨ ਜਾਂਦੀਆ ਨੇ ਤੇ ਜਿਸਦਾ ਨਤੀਜਾ ਅਕਸਰ ਹੀ ਦੂਜਿਆ ਨੂੰ ਭੁਗਤਣਾ ਪੈਦਾ ਹੈ ਤੇ ਉੱਥੇ ਹੀ ਬਠਿੰਡਾ ਦੇ ਚੰਡੀਗੜ੍ਹ ਨੈਸ਼ਨਲ ਹਾਈਵੇ ਉੱਤੇ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਹੈ ਤੇ ਜਿਸਦੇ ਚਲਦੇ ਪੁਲਿਸ ਕਰਮਚਾਰੀਆ ਦੇ ਵੱਲੋਂ ਲੋਕਾ ਨਾਲ ਕਾਫੀ ਸਖਤੀ ਚ ਪੇਸ਼ ਆਉਦੇ ਦਿਖਾਈ ਦੇ ਰਹੇ ਨੇਤੇ … Read more

ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਖਾਸ, ਮਹਿਲਾਵਾ ਮਰਦਾ ਦੇ ਮੁਕਾਬਲੇ ਨਹੀ ਘੱਟ

ਕੋਈ ਸਮਾਂ ਸੀ ਜਦੋਂ ਮਹਿਲਾਵਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਘਰ ਤੱਕ ਹੀ ਸੀਮਤ ਰਖਿਆ ਜਾਂਦਾ ਸੀ ਪਰ ਸਮਾਜ ਚ ਉਨ੍ਹਾਂ ਨੂੰ ਬਰਾਬਰੀ ਦਾ ਹੱਕ ਦੇਣ ਲਈ ਹੋਲੀ ਹੋਲੀ ਸੋਚ ਨੂੰ ਬਦਲਣ ਲਈ ਪ੍ਰੇਰਿਤ ਕੀਤਾ ਗਿਆ ਬਦਲਾਅ ਦੇਖਣ ਨੂੰ ਵੀ ਮਿਲ ਰਿਹਾ ਹੈ ਮਹਿਲਾ ਦਿਵਸ ਮੌਕੇ ਅਸੀਂ ਖ਼ਾਸ ਤਸਵੀਰ ਦਿਖਾਉਣ … Read more

ਹੋਲੇ ਮਹੱਲੇ ਦੇ ਰੰਗ ‘ਚ ਰੰਗੀ ਖਾਲਸੇ ਦੀ ਜਨਮ ਭੂਮੀ

ਖਾਲਸਾ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਸ਼ੁਰੂ ਹੋਏ ਸਮਾਗਮਾਂ ਦੀ ਅੱਜ ਸਮਾਪਤੀ ਹੈ। ਅੱਜ ਆਖਰੀ ਦਿਨ ਲੱਖਾਂ ਦੀ ਗਿਣਤੀ ‘ਚ ਸੰਗਤ ਪਹੁੰਚੀ ਹੋਈ ਹੈ। ਅੱਜ ਸ਼੍ਰੀ ਅਖੰਡ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ। ਇਸ ਮਗਰੋਂ ਨਿਹੰਗ ਜਥੇਬੰਦੀਆਂ ਵੱਲੋਂ ਮਹੱਲਾ ਸਜਾਇਆ ਜਾਵੇਗਾ। ਅੱਜ ਹੋਲੇ … Read more

ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਜਵਾਨ ਦਾ ਕਤਲ

ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੌਰਾਨ ਸਿੱਖ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਦਾ ਇਕ ਨੂਰਪੁਰਬੇਦੀ ਦੇ ਨੌਜਵਾਨ ਵੱਲੋਂ ਪਿੰਡ-ਬਢਲ ਲਾਗੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਹੋਲੇ-ਮਹੱਲੇ ਦੌਰਾਨ ਕਤਲ ਕੀਤੇ ਗਏ ਪ੍ਰਦੀਪ ਸਿੰਘ ਬਿਨਾਂ ਸਾਇਲੈਸਰਾਂ ਤੋਂ ਘੁੰਮ ਰਹੇ ਮੋਟਰਸਾਈਕਲਾਂ ਅਤੇ ਵੱਡੇ-ਵੱਡੇ ਸਪੀਕਰ ਲਗਾ ਕੇ ਰੇਸਾਂ ਲਗਾ ਰਹੇ ਟ੍ਰੈਕਟਰਾਂ ਵਾਲਿਆਂ ਨੂੰ … Read more

ਪੁਲਿਸ ਨੇ 3ਨਸ਼ਾਂ ਤਸਕਰਾਂ ਨੂੰ ਕੀਤਾ ਕਾਬੂ, 3ਮੋਟਰਸਾਈਕਲ ਚੋਰੀ ਹੋਏ ਬਰਾਮਦ

ਨਸ਼ੇ ਅਤੇ ਚੋਰੀ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਤੇ ਸੂਬੇ ਚ ਨਸ਼ਾਂ ਤਸਕਰ ਤੇ ਲੁਟੇਰੇ ਸ਼ਰਿਆਮ ਘੁੰਮ ਰਹੇ ਨੇ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾ ਨੰੁ ਪੂਰੀ ਤਰ੍ਹਾਂ ਰੋਿਕਆਂ ਜਾਵੇਂ….ਤੇ ਉੱਥੇ ਹੀ ਨਕੋਦਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ … Read more

ਗੁਰੂਘਰ ਚ ਚੋਰਾਂ ਨੇ ਕੀਤੇ ਬੂਟੇ ਚੋਰੀ, ਸੀਸੀਟੀਵੀ ਚ ਕੈਦ ਹੋਈਆਂ ਤਸਵੀਰਾਂ

ਲੁਧਿਆਣਾ ਵਿਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ , ਪਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਚੋਰਾਂ ਵਲੋਂ ਸੋਨਾ-ਚਾਂਦੀ ਨਹੀ ਬੂਟੇ ਚੋਰੀ ਕੀਤੇ ਗਏ ਹਨ। ਇਹ ਬੂਟੇ ਜੋ ਕਿ ਗੁਰਦੁਆਰਾ ਸਾਹਿਬ ਕਰਨੈਲ ਸਿੰਘ ਨਗਰ ਦੇ ਬਾਹਰ ਲਗਾਏ ਗਏ ਸਨ , ਨੂੰ ਚੋਰਾਂ ਵੱਲੋਂ ਚੋਰੀ ਕਰ … Read more

ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਕੀਤਾ ਗਿਆ ਖਸਤਾ ਹਾਲਤ ਰਿਗੋ ਪੁਲ ਦਾ ਦੌਰਾ

ਗੁਰੂ ਨਗਰੀ ਅਮ੍ਰਿਤਸਰ ਦੀ ਲਾਈਫ ਲਾਈਨ ਕਿਹਾ ਜਾਊਨ ਵਾਲਾ ਹੈ ਰਿਗੋ ਪੁਲ ਜੋ ਕਿ 129 ਸਾਲ ਪੁਰਾਣਾ ਹੈ ਅਤੇ 80 ਸਾਲ ਦੇ ਕਰੀਬ ਹੋ ਗਏ ਹਨ ਇਸਦੀ ਮਿਆਦ ਪੁੱਗ ਚੁੱਕੀ ਹੈ, ਪਰ ਇਹ ਪੁਲ ਪ੍ਰਮਾਤਮਾ ਦੇ ਆਸਰੇ ਚੱਲ ਰਿਹਾ ਹੈ, ਪਰ ਪਿਛਲੇ 80 ਸਾਲਾਂ ਤੋਂ ਇਸ ਪੁਲ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਹੈ, ਪਰ … Read more

ਨੌਜਵਾਨ ਨੇ ਮੰਗੇਤਰ ਦੀ ਮੌਤ ਦੀ ਰਚੀ ਸਾਜਿਸ਼ ਫਰਜੀ ਐਕਸੀਡੈਂਟ ਨਾਲ ਲੜਕੀ ਨੂੰ ਉਤਾਰਿਆ ਮੌਤ ਦੇ ਘਾਟ

ਲੋਹੀਆਂ ਖ਼ਾਸ ਦੇ ਸੁਲਤਾਨਪਰ ਵਾਲੀ ਸੜਕ ਤੇ ਕਾਰ ਐਕਸੀਡੈਂਟ ਵਿਚ ਲੜਕੀ ਦੀ ਮੌਤ ਹੋ ਜਾਣ ਤੇ ਲੜਕੀ ਦੇ ਪਰਿਵਾਰ ਬਲਵਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਠੱਟਾ ਪੁਰਾਣਾ ਵੱਲੋ ਥਾਣਾ ਮੁੱਖੀ ਲੋਹੀਆਂ ਸੁਰਜੀਤ ਸਿੰਘ ਪੱਡਾ ਨੂੰ ਬਿਆਨ ਦਰਜ ਕਰਵਾਉਦੇ ਹੋਏ ਕਿਹਾ ਕਿ ਉਹਨਾਂ ਦੀ ਲੜਕੀ ਸਰਬਜੀਤ ਕੌਰ ਦੀ ਤਿਨ ਸਾਲ ਪਹਿਲਾ ਸਿਮਰਜੀਤ ਸਿੰਘ ਪੁੱਤਰ ਅਵਤਾਰ … Read more

ਢਾਂਬੇ ਪਰ ਤੇਲ ਟੈਕਰਾਂ ਨੂੰ ਲੱਗੀ ਅੱਗ

ਖਬਰ ਦਿੱਲੀ ਸੰਗਰੂਰ ਰੋਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਢਾਬੇ ਦੇ ਵਿਚ ਤੇਲ ਨਾਲ ਭਰੇ ਹੋਏ ਟੈਂਕਰਾਂ ਨੂੰ ਅਚਾਨਕ ਅੱਗ ਲੱਗ ਗਈ ਹੈ ਤੇ ਜਿਸਦੇ ਚਲਦੇ ਮਾਲਕਾਂ ਦੇ ਵੱਲੋਂ ਮੌਕੇ ਤੇ ਫਾਇਰਬ੍ਰਿਗੇਡ ਨੂੰ ਬੁਲਾਇਆ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਹੈ ਜਾਣਕਾਰੀ ਵਜੋ ਦਸ ਦਈਏ ਕਿ ਸਵੇਰੇ ਇਹ ਵਾਰਦਾਤ ਵਾਪਰੀ ਹੈ … Read more

ਅਨੋਖੇ ਰੈਸਟੋਰੈਂਟ ਵਿੱਚ ਲੱਗ ਰਹੀਆਂ ਰੋਣਕਾ ਦੂਰੋਂ-ਦੂਰੋਂ ਆ ਰਹੇ ਲੋਕ

ਅਕਸਰ ਅਸੀਂ ਦੇਖਦੇ ਹਾਂ ਨੌਜਵਾਨ ਪੜ ਲਿਖਕੇ ਪੈਸੇ ਕਮਾਉਣ ਲਈ ਵਿਦੇਸ਼ ਦਾ ਰੁਖ਼ ਕਰਦੇ ਹਨ ਤਾਂ ਜੋਂ ਆਪਣਾ ਇੱਕ ਚੰਗਾ ਭਵਿੱਖ ਬਣਾ ਸਕਣ ਪਰ ਬਟਾਲੇ ਦੇ ਨੌਜਵਾਨ ਨੇ ਪੜ ਲਿਖਕੇ ਵਿਦੇਸ਼ ਦਾ ਰੁਖ਼ ਨਹੀਂ ਕੀਤਾ ਸਗੋਂ ਵਿਦੇਸ਼ ਦੇ ਕਾਰੋਬਾਰ ਦੀ ਨਕਲ ਕਰਕੇ ਜਿੱਥੇ ਮਾਂ ਬਾਪ ਦੀ ਸ਼ਾਨ ਵਧਾਈ ਹੈ ਉਥੇ ਹੀ ਬਟਾਲਾ ਦੇ ਲੋਕਾਂ ਵਿੱਚ … Read more

ਪੈਟਰੋਲ ਪੰਪ ਤੋਂ ਸੁਰੱਖਿਆ ਗਾਰਡ ਦੀ ਬੰਦੂਕ ਲੈ ਕੇ 3 ਲੁਟੇਰੇ ਫਰਾਰ

ਫਿਰੋਜ਼ਪੁਰ ਦੇ ਨਜ਼ਦੀਕ ਗੁਰੂਸਹਾਏ ਤੋਂ ਸਾਹਮਣੇ ਆ ਰਹੀ ਹੈ ਜਿਥੇ ਇੱਕ ਪੈਟਰੋਲ ਪੰਪ ਤੇ 3 ਲੁਟੇਰਿਆ ਵੱਲੋਂ ਸੁਰੱਖਿਆ ਗਾਰਡ ਦੀ ਬੰਦੂਕ ਲੈ ਕੇ ਫਰਾਰ ਹੋ ਗਏ ਤੇ ਜਿਸਦੀ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਜਾਣਕਾਰੀ ਵਜੋ ਦਸ ਦਈਏ ਕਿ ਰਾਤ ਕਰੀਬ 9ਵਜੇ ਦੇ ਬਾਅਦ 3 ਨੌਜਵਾਨ ਇਕ ਮੋਰਟਸਾਈਕਲ ਤੇ ਆਏ ਜਿਹਨਾ ਨੇ ਮੰੂਹ ਤੇ … Read more

ਸਹੁਰੇ ਨੇ ਕੀਤਾ ਆਪਣੀ ਨੂੰਹ ਨਾਲ ਗਲਤ ਕੰਮ, 60 ਸਾਲਾਂ ਬਜ਼ੁਰਗ ਤੇ ਚੜ੍ਹੀ ਜਵਾਨੀ

ਸਹੁਰੇ ਤੇ ਨੂੰਹ ਦਾ ਰਿਸ਼ਤਾ ਬਾਪ ਤੇ ਧੀ ਸਮਾਨ ਹੁੰਦਾ ਹੈ ਤੇ ਕਈ ਲੋਕ ਇਸ ਰਿਸ਼ਤੇ ਨੂੰ ਪੂਰੀ ਤਰ੍ਹਾਂ ਬਦਨਾਮ ਕਰ ਦਿੰਦੇ ਨੇ….. ਤੇ ਆਉੇਣ ਵਾਲੀ ਪੀੜੀ ਦੇ ਮਨ ਚ ਵੀ ਲੱਖਾਂ ਹੀ ਸਵਾਲ ਖੜੇ ਕਰ ਦਿੰਦੀ ਹੈ ਤੇ ਅਜਿਹਾ ਹੀ ਮਾਮਲਾ ਰਾਜਸਥਾਨ ਦੇ ਬੰੂਦੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ 60 ਸਾਲਾਂ ਦੇ ਬਜੁਰਗ … Read more

ਮਨਜੀਤ ਕੋਰ ਐਬੂਲਸ ਚਲਾਉਣ ਦਾ ਕਰਦੀ ਕੰਮ

ਅੱਜ ਦੇ ਜਮਾਨੇ ਚ ਮਹਿਲਾਵਾ ਮਰਦਾ ਦੇ ਮੁਕਾਬਲੇ ਘੱਟ ਨਹੀ ਤੇ ਹਰ ਕੰਮ ਨੂੰ ਲੈ ਕੇ ਉਹ ਮਰਦਾ ਨੂੰ ਪਿੱਚੇ ਛੱਡ ਰਹੀਆਂ ਨੇ ਤੇ ਉੱਥੇ ਹੀ ਕਪੂਰਥਲੇ ਦੀ ਮਨਜੀਤ ਕੌਰ ਐਬੂਲਸ ਚਲਾਉਣ ਦਾ ਕੰਮ ਕਰਦੀ ਹੈ ਤੇ ਉਸਨੇ ਕਦੀ ਵੀ ਸੁਪਨੇ ਚ ਵੀ ਨਹੀ ਸੀ ਸੋਚਿਆਂ ਕਿ ਉਹ ਇਹ ਕੰਮ ਕਰੂ। ਦੱਸ ਦਈਏ ਕਿ ਉਸਦਾ … Read more

ਸਾਬਕਾ ਸਰਪੰਚ ਨੇ ਥਾਣੇ ਚ ਮਾਰੀ ਆਪਣੇ ਆਪ ਨੂੰ ਗੋਲੀ,ਵਿਆਹੀ ਲੜਕੀ ਨੂੰ ਕਰਦਾ ਸੀ ਇੱਕ ਤਰਫਾ ਪਿਆਰ

ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਦੇ ਨਜ਼ਦੀਕ ਪਿੰਡ ਸੋਹਲ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਸਾਬਕਾ ਸਰਪੰਚ ਇਕ ਤਰਫਾ ਪਿਆਰ ਚ ਅੰਨ੍ਹੇ ਹੋ ਕੇ ਆਪਣੇ ਆਪ ਨੂੰ ਗੋਲੀ ਮਾਰ ਲੈਦਾ ਹੈ ਤੇ ਆਪਣੇ ਆਪ ਨੂੰ ਥਾਣੇ ਦੇ ਵਿਚ ਜ਼ਖਮੀ ਕਰ ਲੈਦਾ ਹੈ ਤੇ ਜਿਸਦੇ ਚਲਦੇ ਉਹਨਾਂ ਨੂੰ ਨਿਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ । … Read more

ਜੀ20 ਸੰਮੇਲਨ ਨੂੰ ਲੈ ਆਇਆਂ ਡਾ. ਰਾਜਕੁਮਾਰ ਕੁਮਾਰ ਦਾ ਬਿਆਨ

ਅੰਮ੍ਰਿਤਸਰ ਚ ਜੀ20 ਸੰਮਲਨ ਨੂੰ ਲੈ ਕੇ ਭਾਜਪਾ ਆਗੂ ਡਾ.ਰਾਜਕੁਮਾਰ ਵੇਰਕਾ ਦਾ ਬਿਆਨ ਸਾਹਮਣੇ ਆਇਆ ਹੈ ਤੇ ਉੱਥੋਂ ਹੀ ਸੰਮੇਲਨ ਨੂੰ ਰੱਦ ਹੋਣ ਤੇ ਮਾਮਲਾ ਪੂਰੀ ਤਰ੍ਹਾਂ ਭਖਿਆਂ ਹੋਇਆ ਸਾਹਮਣੇ ਆ ਰਿਹਾ ਹੈ ਤੇ ਜਿਸਨੂੰ ਲੈ ਕੇ ਕਈਆਂ ਚਰਚਾਵਾ ਵੀ ਹੋ ਰਹੀਆਂ ਨੇ ਜਾਣਕਾਰੀ ਵਜੋ ਦਸ ਦਈਏ ਕਿ ਡਾ. ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ … Read more

ਗੈਸ ਸਿਲੰਡਰਾਂ ਨੂੰ ਸਿਰਾਂ ਤੇ ਚੁੱਕ ਕੇ ਸਰਕਾਰ ਖਿਲਾਫ ਪ੍ਰਦਰਸ਼ਨ

ਸਰਕਾਰ ਦੁਆਰਾ ਗਰੀਬ ਪਰਿਵਾਰਾ ਨੂੰ ਕੱੁਝ ਸਹੂਲਤਾ ਦਿੱਤੀਆਂ ਗਈਆਂ ਸੀ ਪਰ ਹੁਣ ਕੁੱਝ ਨਗਰ ਨਿਵਾਸੀਆਂ ਦਾ ਕਹਿਣਾ ਹੈ ਮੌਜੂਦਾ ਸਰਕਾਰ ਨੇ ਉਹਨਾ ਤੋਂ ਉਹ ਸਹੂਲਤਾ ਖੋਹ ਲਈਆ ਨੇ ਤੇ ਜਿਸਦੇ ਚਲਦੇ ਬਠਿੰਡਾ ਦੇ ਊਧਮ ਸਿੰਘ ਨਗਰ ਦੇ ਲੋਕਾਂ ਵੱਲੋ ਸਰਕਾਰ ਖਿਲਾਫ ਜੰਮ ਕੇ ਨਆਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਲੋਕਾ ਵੱਲੋਂ ਸਿਰਾਂ ਤੇ … Read more