ਗੁਰੂ ਦਾ ਬਾਣਾ ਪਾ ਕੇ ਵੀ ਸਿੱਖ ਕੌਮ ਦੀ ਆਜ਼ਾਦੀ ਦੇ ਖ਼ਿਲਾਫ਼ ਭੁਗਤਦੇ ਹਨ, ਇਹੋ ਜਿਹੇ ਨਕਲੀ ਨਿਹੰਗਾਂ ਤੋਂ ਬਚੋ..

ਜਿਹੜਾ ਵੀ ਸਿੱਖੀ ਸਰੂਪ ਰੱਖ ਕੇ ਗੁਰੂ ਦਾ ਬਾਣਾ ਪਾ ਕੇ ਸਿੱਖ ਕੌਮ ਦੀ ਆਜ਼ਾਦੀ ਦੇ ਖ਼ਿਲਾਫ਼ ਬੋਲੇ ਤਾਂ ਉਹਨੂੰ ਓਸੇ ਵੇਲ਼ੇ ਛੱਡ ਦਿਓ, ਇਹੋ ਜਿਹੇ ਮੰਦਬੁੱਧੀ ਭੇਖੀ ਸਿੱਖ ਹੀ ਕੌਮ ਨੂੰ ਗੁੰਮਰਾਹ ਕਰ ਰਹੇ ਹਨ ਜਦਕਿ ਅੰਮ੍ਰਿਤਪਾਲ ਸਿੰਘ ਓਹ ਰਾਹ ਦਿਖਾ ਰਿਹਾ ਹੈ ਜਿਸ ਤੇ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਤੁਰਨ ਦਾ ਹੁਕਮ ਦਿੱਤਾ … Read more

ਮਨੀਸ਼ਾ ਗੁਲਾਟੀ ਨੂੰ ਆਪ ਸਰਕਾਰ ਨੇ ਅਹੁਦੇ ਤੋਂ ਹਟਾਇਆਂ

ਮੁਨੀਸ਼ ਗੁਲਾਟੀ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਪ ਸਰਕਾਰ ਨੇ ਉਹਨਾਂ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਉਹਨਾਂ ਦੀ ਐਕਸ਼ਟੈਸ਼ਨ ਨੂੰ ਰੱਦ ਕਰ ਦਿੱਤਾ ਹੈ ਜਿਸਦੇ ਚਲਦੇ ਮੌਜੂਦਾ ਸਰਕਾਰ ਨੇ ਉਨ੍ਹਾਂ ਨੂੰ ਮਹਿਲਾ ਕਮੀਸ਼ਨਰ ਦੀ ਕੁਰਸੀ ਤੋਂ ਅਹੁਦਾ ਖੋਹ ਲਿਆ ਹੈ ਦੱਸ ਦਈਏ ਕਿ ਕੈਪਟਨ ਸਰਕਾਰ ਸਮੇਂ ਉਹਨਾਂ … Read more

ਬਾਲੀਵੁੱਡ ਅਦਾਕਾਰ-ਨਿਰਦੇਸ਼ਕ ਸਤੀਸ਼ ਕੌਸ਼ਿਕ ਦੀ ਮੌਤ ਸ਼ੱਕ ਦੇ ਘੇਰੇ ਵਿੱਚ

ਬਾਲੀਵੁੱਡ ਦੇ ਬਹੁਮੁਖੀ ਅਦਾਕਾਰ-ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਅਚਾਨਕ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸਤੀਸ਼ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਨਵਾਂ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਸਤੀਸ਼ ਕੌਸ਼ਿਕ ਦੀ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਈ ਹੈ। … Read more

ਹੁਲੜਬਾਜ਼ ਬਨਾਮ ਹੋਲਾ_ਮੁਹੱਲਾ

ਹੋਲਾ ਮੁਹੱਲਾ ਦਿਹਾੜਾ ਮਹਾਨ ਬਖਸ਼ਿਸ਼ਾਂ ਭਰਿਆ ਹੈ। ਸਭ ਤੋਂ ਵੱਡੀ ਗੱਲ ਇਸ ਸਮੇਂ ਖਾਸ਼ ਕਰਕੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਸਿੱਖਿਆਵਾਂ,ਚਾਰੇ ਸਾਹਿਬਜ਼ਾਦੇ,ਪੰਜ ਪਿਆਰੇ,ਅਦੁੱਤੀ ਸ਼ਹਾਦਤਾਂ ਤੇ ਗੁਰਮਤਿ ਦਾ ਵਿਰਸਾ ਬਾਰ ਬਾਰ ਚੇਤੇ ਸਿਮਰਤੀ ਚ ਆਵੇ ਕਦੇ ਭੁੱਲੇ ਨਾ, ਇਹ ਉਹਨਾਂ ਲਈ ਹੈ ਜਿੰਨਾਂ ਨੂੰ ਸਿੱਖੀ ਅਹਿਸਾਸ ਹੈ। ਸਿੱਖੀ ਰਿਸ਼ਤਾ ਹੀ ਗੁਣਾਂ ਦੀ ਸਾਂਝ … Read more

ਅਮਰੀਕਾ ਨੇ ਇੱਕ ਨਵਾਂ ਲੜਾਕੂ ਜਹਾਜ਼ ਦੁਨੀਆਂ ਨੂੰ ਦਿਖਾਇਆ

ਅਮਰੀਕਾ ਨੇ ਅੱਜ ਇੱਕ ਨਵਾਂ ਲੜਾਕੂ ਜਹਾਜ਼ ਦੁਨੀਆਂ ਨੂੰ ਦਿਖਾਇਆ ਹੈ I ਅਰਬਾਂ ਰੁਪਈਆਂ ਦੇ ਇਸ ਜਹਾਜ਼ ਦਾ ਦੁਨੀਆਂ ਤੇ ਕੋਈ ਤੋੜ ਨਹੀਂ ਹੋਊਗਾ I ਇਸ ਦਾ ਨਾਮ ਹੈ ਬੀ ਇੱਕੀ ਰੇਡਰ (B-21 Raider) ਹੈ I ਇਸ ਤੋਂ ਪਹਿਲਾਂ ਵੀ ਅਮਰੀਕਾ ਕੋਲ ਲੱਗਭਗ ਇਸ ਤਰਾਂ ਦੀ ਦਿੱਖ ਵਾਲਾ B2 ਸਪਿਰਿਟ ਮੌਜੂਦ ਹੈ ਪਰ ਉਹ 1988 … Read more

ਜੰਮੂ-ਕਸ਼ਮੀਰ ਪ੍ਰਸ਼ਾਸਨ ‘ਵਾਰਿਸ ਪੰਜਾਬ ਦੇ’ ਸੰਗਠਨ ਖ਼ਿਲਾਫ਼ ਸਖਤ_ ਅਸਲਾ ਲਾਇਸੈਂਸ ਰੱਦ, ਯੂ-ਟਿਊਬ ਚੈਨਲ ਬੰਦ

ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਖਾਲਿਸਤਾਨ ਸਮਰਥਕ ਸੰਗਠਨ ‘ਵਾਰਿਸ ਪੰਜਾਬ ਦੇ’ ਦੇ ਜਥੇਦਾਰ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸਖਤ ਕਾਰਵਾਈ ਕੀਤੀ ਹੈ। ਸੂਬਾ ਪੁਲਿਸ ਨੇ ਅੰਮ੍ਰਿਤਪਾਲ ਦੇ ਦੋ Bodyguards ਦੇ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਹਨ। ਇਹ ਲਾਇਸੈਂਸ ਜੰਮੂ-ਕਸ਼ਮੀਰ ਤੋਂ ਹੀ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ ਖਾਲਿਸਤਾਨ ਦਾ ਸਮਰਥਨ ਕਰਨ ਵਾਲੇ ਯੂ-ਟਿਊਬ ਚੈਨਲ ‘ਤੇ ਵੀ ਕਾਰਵਾਈ ਕੀਤੀ … Read more

ਸੰਤ ਸਿਪਾਹੀ ਸੁਸਾਇਟੀ ਦੇ ਮੁੱਖ ਸੇਵਾਦਾਰ ਹੋਇਆ ਤੱਤਾ

ਦਿੱਲੀ ਗੁਰਦੁਆਰ ਪ੍ਰਬੰਧਕ ਕਮੇਟੀ ਦ ਉਚ ਅਧਿਆਕਾਰੀਆਂ ਨੂੰ ਵੀ ਫੋਨ ਤੇ ਸੁਣਾਈਆਂ ਖਰੀਆਂ ਖਰੀਆਂ, ਕਿਹਾ ਜੇਕਰ ਸਵੇਰ ਤਕ ਨਾ ਕਾਰਵਾਈ ਹੋਈ ਤੇ ਪੰਜਾਬ ਚੋ, ਨਹਿੰਗ ਸਿੰਘ, ਜਥੇਬੰਦੀਆ ਲੈ ਕੇ ਮੈ, ਆਪ ਆਵਾਗਾਂ ਤੇ ਘੋੜਿਆ ਦੀਆਂ ਪੂਛਾਂ ਨਾਲ ਬੰਨ ਇਹਨਾਂ ਨੂੰ ਦਿੱਲੀ ਦੀਆਂ ਸੜਕਾਂ ਤੇ ਨੰਗਾ ਕਰ ਕੇ ਘਸੀਟਾਗੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਉਸੇ ਵੇਲੇ … Read more

ਦਿੜਬਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 22 ਕਿੱਲੋ ਭੁੱਕੀ ਸਮੇਤ ਇੱਕ ਵਿਅਕਤੀ ਕਾਬੂ

ਨਸ਼ਾ ਵੇਚਣ ਵਾਲਿਆਂ ਖਿਲਾਫ਼ ਸੰਗਰੂਰ ਪੁਲਿਸ ਸਖਤ ਕਦਮ ਚੁੱਕ ਰਹੀ ਹੈ ਹਰ ਆਏ ਦਿਨ ਐਸ ਐਸ ਪੀ ਸੰਗਰੂਰ ਵੱਲੋਂ ਵੱਖੋ ਵੱਖ ਹਲਕਿਆਂ ਵਿੱਚ ਪੁਲਿਸ ਪਾਰਟੀ ਨਾਲ ਰੇਡਾ ਕੀਤੀਆਂ ਜਾਂਦੀਆਂ ਹਨ ਅਤੇ ਨਸ਼ੇ ਦਾ ਵਪਾਰ ਕਰਨ ਵਾਲਿਆਂ ਨੂੰ ਵਕਤ ਪੈ ਜਾਂਦਾ ਹੈ ਇਸੇ ਲੜੀ ਤਹਿਤ ਅੱਜ ਦਿੜਬਾ ਥਾਣੇ ਦੇ ਮੁਖੀ ਐਸ ਐਚ ਓ ਸੰਦੀਪ ਸਿੰਘ ਦੀ … Read more

ਬਠਿੰਡਾ ਦੇ ਐਸ ਐਸ ਪੀ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਵੱਡਾ ਖੁਲਾਸਾ

ਐਸ ਐਸ ਪੀ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਦੇ ਨਾਲ ਰੂ-ਬ-ਰੂ ਹੋ ਕੇ ਦੱਸਿਆ ਕਿ ਨਾਭਾ ਜੇਲ੍ਹ ਵਿਚ ਬੰਦ ਗੈਂਗਸਟਰ ਅਮਨਦੀਪ ਸਿੰਘ ਅਮਣਾ ਇਕ ਗੈਂਗ ਬਣਾਇਆ ਹੋਇਆ ਸੀ ਜਿਸ ਦੇ ਤਿੰਨ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਇਹਨਾਂ ਨੇ ਬਠਿੰਡਾ ਦੇ ਪਿੰਡ ਨਰੂਆਣਾ ਇੱਕ ਵਿਅਕਤੀ 2.3.2023 ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ … Read more

ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਰਾਸ਼ਟਰਪਤੀ ਨੂੰ ਦਿੱਤਾ ਮੰਗ ਪੱਤਰ

ਅੱਜ ਅੰਮ੍ਰਿਤਸਰ ਪਹੁੰਚੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਪੱਤਰ ਸੌਂਪਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਧੰਨਵਾਦ ਵੀ ਕੀਤਾ, ਸਿੱਖ ਕੌਮ ਦੀ ਤਰਫੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜੋ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਹਨ। 1984 ਵਿੱਚ ਆਪ੍ਰੇਸ਼ਨ … Read more

ਫਿਲਮ ਨਿਰਮਾਤਾ ਸਤੀਸ਼ ਕੌਸ਼ਿਕ ਦਾ ਦੇਹਾਂਤ

ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ ਸਤੀਸ਼ ਕੌਸ਼ਿਕ ਦਾ ਅੱਜ ਦੇਹਾਂਤ ਹੋ ਗਿਆ ਹੈ। ਸਤੀਸ਼ ਕੌਸ਼ਿਕ ਦੀ ਮੌਤ ਨਾਲ ਸਿਨੇਮਾ ਜਗਤ ‘ਚ ਸੋਗ ਦੀ ਲਹਿਰ ਹੈ। ਫਿਲਮ ਨਿਰਮਾਤਾ ਸਤੀਸ਼ ਕੌਸ਼ਿਕ ਦੇ ਦੇਹਾਂਤ ਨਾਲ ਹਰ ਕੋਈ ਸਦਮੇ ‘ਚ ਹੈ। ਅੱਜ ਯਾਨੀ 9 ਮਾਰਚ ਨੂੰ ਅਦਾਕਾਰ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਿਤਾਰੇ ਸਤੀਸ਼ ਕੌਸ਼ਿਸ਼ ਨੂੰ … Read more

ਜੈਬਰਾ ਲਾਈਨ ਪਾਰ ਕਰਨ ਵਾਲੇ ਤੇ ਸਖਤ ਨਜ਼ਰ

ਇਹ ਮਾਮਲਾ ਲੁਧਿਆਣਾ ਦੇ ਦੁਗਰੀ ਪੁਲ ਦਾ ਹੈ ਜਿੱਥੇ ਪੁਲਿਸ ਜੈਬਰਾ ਲਾਈਨ ਪਾਰ ਕਰਨ ਵਾਲਿਆਂ ਤੇ ਸਖਤ ਨਜ਼ਰ ਦਿਖਾਈ ਦੇ ਰਹੀ ਹੈ ਤੇ ਜਿਹੜਾ ਵਿਅਕਤੀ ਵੀ ਇਹ ਜੈਬਰਾਂ ਲਾਈਨ ਪਾਰ ਕਰੇਗਾਂ ਉਸਦਾ ਚਲਾਨ ਕੀਤਾ ਜਾਵੇਗਾ ਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਐਸ ਆਈ ਜਗਜੀਤ ਸਿੰਘ ਨੇ ਕਿਹਾ ਕਿ ਜੋ ਵੀ ਨਿਯਮਾਂ ਦੀ ਉਲੰਘਣਾ ਕਰੇਗਾ ਉਸਦੇ … Read more

ਕਾਲਜ ਦੇ ਹੋਸਟਲ ਚ ਵੜਿਆ ਇੱਕ ਭੂੰਡ ਆਸ਼ਿਕ

ਬਹੁਤ ਸਾਰੇ ਵਿਿਦਆਰਥੀਆਂ ਸਕੂਲਾਂ ਕਾਲਜਾ ਚ ਪੜਨ ਲਈ ਹੋਸਟਲਾ ਜਾ ਪੀਜੀ ਚ ਰਹਿੰਦੇ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਪਰ ਹੋਸਟਲਾਂ ਚ ਰਹਿਣ ਦੇ ਬਾਅਦ ਵੀ ਕਾਫੀ ਵਿਿਦਆਰਥੀ ਸੁਰਖਿਅਤ ਨਹੀ ਤੇ ਅਜਿਹਾ ਹੀ ਮਾਮਲਾ ਲੁਧਿਆਣੇ ਦੇ ਜਸਵੰਤ ਡੈਂਟਲ ਕਾਲਜ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਲੜਕਾ ਲੜਕੀਆਂ ਦੇ ਹੋਸਟਲ ਦੇ … Read more

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ CM ਮਾਨ ਵੱਲੋਂ ਭਰਵਾਂ ਸਵਾਗਤ

ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੰਮ੍ਰਿਤਸਰ ਪਹੁੰਚ ਗਏ ਹਨ। ਹਵਾਈ ਅੱਡੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਇੱਕ ਦਿਨ ਅੰਮ੍ਰਿਤਸਰ ਵਿੱਚ ਰਹਿਣਗੇ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੁਰਮੂ ਦੀ ਇਹ ਪਹਿਲੀ ਅੰਮ੍ਰਿਤਸਰ ਫੇਰੀ ਹੈ। ਇਸ ਦੌਰਾਨ ਉਹ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਮੱਥਾ ਟੇਕਣ ਤੋਂ ਇਲਾਵਾ ਜਲਿਆਂਵਾਲਾ ਬਾਗ, ਸ਼੍ਰੀ … Read more

ਨਸ਼ਾ ਤਸਕਰਾਂ ਤੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਕੇ ਮੋਟਰਸਾਈਕਲ ਮਾਲਕ ਨੂੰ ਸੌਂਪਿਆ

ਪੁਲਸ ਪ੍ਰਸ਼ਾਸਨ ਦੀ ਝਾਕ ਛੱਡ ਕੇ ਪਿੰਡਾਂ ਵਿਚ ਲੋਕਾਂ ਨੇ ਆਪਣੇ ਪੱਧਰ ਤੇ ਬਣਾਈਆਂ ਨਸ਼ਾ ਰੋਕੂ ਕਮੇਟੀਆਂ ਦੇ ਸਾਰਥਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਜਿਸ ਦੀ ਤਾਜ਼ਾ ਮਿਸਾਲ ਅੱਜ ਉਪ ਮੰਡਲ ਤਪਾ ਮੰਡੀ ਸਾਬੋ ਦੇ ਪਿੰਡ ਬਹਿਮਣ ਕੋਰ ਸਿੰਘ ਵਿੱਚ ਸਾਹਮਣੇ ਆਈ ਜਿੱਥੇ ਲੋਕਾਂ ਵੱਲੋਂ ਆਪਣੇ ਪੱਧਰ ਤੇ ਨਸ਼ਾ ਰੋਕੂ ਕਮੇਟੀ ਨੇ ਨਸ਼ਾ … Read more

ਦੁਕਾਨ ‘ਤੇ ਬੈਠੇ ਦੁਕਾਨਦਾਰ ਦਾ ਵੱਡਿਆ ਅੰਗੂਠਾ

ਫਿਲੌਰ: ਨੂਰਮਹਿਲ ਰੇਲਵੇਂ ਫਾਟਕਾਂ ਨੇੜੇ ਮੀਟ ਵਾਲੀ ਦੁਕਾਨ ‘ਤੇ ਬੈਠੇ ਦੁਕਾਨਦਾਰ ਅਰਜੁਨ ਪੁੱਤਰ ਮੁਰਾਰੀ ਵਾਸੀ ਪੰਜਢੇਰਾ ਖੰਡ ਮੁਹੱਲਾ ਫਿਲੌਰ ਨੂੰ ਕੁਝ ਆਣਪਛਪਾਤੇ ਵਿਅਕਤੀਆ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਹੱਥ ਦਾ ਅੰਗੂਠਾ ਵੱਡ ਦਿੱਤਾ। ਜਿਸ ਨੂੰ ਆਸ-ਪਾਸ ਦੇ ਦੁਕਾਨਦਾਰਾਂ ਨੇ ਚੁੱਕ ਕੇ ਸਿਵਲ ਹਸਪਤਾਲ ਫਿਲੌਰ ਵਿਖੇ ਦਾਖ਼ਲ ਕਰਵਾਇਆ ਗਿਆ। ਡਾਕਟਰ ਗੁਰਪ੍ਰੀਤ ਨੇ ਦੱਸਿਆ ਕਿ … Read more

ਨਾਭਾ ਬਲਾਕ ਦੇ ਪਿੰਡ ਥੂਹੀ ਵਿਖੇ ਮਾਇਨਿਗ ਨੂੰ ਲੈ ਕੇ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ

ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਵੀ ਵਿਅਕਤੀ ਮਾਈਨਿੰਗ ਕਰਦਾ ਫੜਿਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਨਾਭਾ ਬਲਾਕ ਦਾ ਪਿੰਡ ਥੂਹੀ ਜਿੱਥੇ ਖੇਤ ਵਿੱਚ ਸ਼ਰੇਆਮ ਵਿਅਕਤੀ ਮਾਈਨਿੰਗ ਕਰਦੇ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੌਕੇ ਤੇ ਪੁਲਸ ਨੇ ਖੇਤ ਵਿੱਚ ਚੱਲ ਰਹੀ ਮਸ਼ੀਨਰੀ … Read more

ਅੰਮ੍ਰਿਤਸਰ ਅਟਾਰੀ ਹਾਇਵੇ ਤੇ ਹੋਇਆ ਭਿਆਨਕ ਹਾਦਸਾ

ਮਾਮਲਾ ਅੰਮ੍ਰਿਤਸਰ ਅਟਾਰੀ ਹਾਇਵੇ ਦੇ ਨਜਦੀਕ ਦਾ ਹੈ ਜਿਥੇ ਇਕ ਸ਼ਰਾਬੀ ਕਾਰ ਚਾਲਕ ਵਲੋ ਤੇਜ ਰਫਤਾਰ ਕਾਰ ਚਲਾ ਆਟੋ ਸਵਾਰ ਤਿੰਨ ਵਿਅਕਤੀਆ ਨੂੰ ਟੱਕਰ ਮਾਰ ਜਖਮੀ ਕੀਤਾ ਹੈ ਜਿਸ ਸੰਬਧੀ ਪੁਲੀਸ ਵਲੋ ਮੌਕੇ ਤੇ ਪਹੁੰਚ ਕਾਰ ਚਾਲਕ ਨੂੰ ਕਾਬੂ ਕਰ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ … Read more