ਮਹਾਰਾਸ਼ਟਰਾਂ ‘ਚ ਪਤਨੀ ਨੇ ਮਰਦੇ-ਮਰਦੇ ਲਿਆ ਆਪਣੀ ਮੌਤ ਦਾ ਬਦਲਾ, ਗੋ.ਲੀ ਮਾਰਦੇ ਹੀ ਪਤੀ ਨੂੰ ਆਇਆ ਹਾਰਟ ਅਟੈਕ, ਪੁਲਿਸ ਵੀ ਹੈਰਾਨ

ਮੁੰਬਈ: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਇਕ ਦਰਦਨਾਕ ‘ਤੇ ਹੈਰਾਨੀਜਨਕ ਘਟਨਾਂ ਵਾਪਰੀ ਹੈ। ਦਰਅਸਲ ਇੱਕ 56 ਸਾਲਾ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਦੇ ਤੁਰੰਤ ਬਾਅਦ ਵਿਅਕਤੀ ਦੀ ਵੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਘਟਨਾਂ 1 ਸਤੰਬਰ ਦੀ ਰਾਤ … Read more

ਮੂੜ ਹੋਇਆ ਸਿਲੰਡਰ ਸਸਤਾ, ਹੁਣ ਇਨ੍ਹੇ ਰੁਪਏ ‘ਚ ਮਿਲੇਗਾ ਸਿਲੰਡਰ, ਜਾਣੋ ਕਿਮਤ

ਨਵੀਂ ਦਿੱਲੀ: ਲਗਾਤਾਰ ਵੱਧਦੀ ਮਹਿੰਗਾਈ ਵਿਚਾਲੇ ਕੇਂਦਰ ਸਰਕਾਰ ਨੇ ਲੋਕਾਂ ਨੂੰ ਮੂੜ ਤੋਂ ਰਾਹਤ ਦਿੱਤੀ ਹੈ। ਸਤੰਬਰ ਮਹੀਨੇ ਦੇ ਪਹਿਲੇ ਦਿਨ ਅੱਜ ਸਰਕਾਰ ਵੱਲੋਂ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਵਿਚ ਭਾਰੀ ਕਟੌਤੀ ਕੀਤੀ ਗਈ ਹੈ। ਇਸ ਰੇਟ ਕਟੋਤੀ ਤੋਂ ਬਾਅਦ ਉਨ੍ਹਾਂ ਲੋਕਾਂ ਦੇ ਚਹਿਰੇ ਤੇ ਖੁਸ਼ੀ ਦੇਖਣ ਨੂੰ ਮਿੱਲ ਰਹੀ ਜੋ ਜੋ ਆਪਣਾ ਕੋਈ ਰੈਸਟੋਰੈਂਟ … Read more

Kaun Banega Crorepati 15: ‘ਕੌਣ ਬਣੇਗਾ ਕਰੋੜਪਤੀ 15’ ਟੀਵੀ ਸ਼ੋਅ ਵਿਚ ਪੰਜਾਬੀ ਨੌਜਵਾਨ ਨੇ ਗੱਢੇ ਝੰਡੇ, 1 ਕਰੋੜ ਜਿੱਤਿਆ, 7 ਕਰੋੜ ਤੋਂ ਇਕ ਸਵਾਲ ਦੂਰ

Kaun Banega Crorepati 15 : ‘ਕੌਣ ਬਣੇਗਾ ਕਰੋੜਪਤੀ 15’ ਟੀਵੀ ਦਾ ਸਭ ਤੋਂ ਮਸ਼ਹੂਰ ਸ਼ੋਅ ਵਿਚ ਪੰਜਾਬੀ ਨੌਜਵਾਨ ਨੇ ਝੰਡੇ ਗੱਢ ਦਿੱਤੇ। ਇਸ ਸ਼ੋਅ ਵਿਚ ਪੰਜਾਬ ਦੇ ਤਰਤਾਰਨ ਤੋਂ ਜਸਕਰਨ ਸਿੰਘ ਨੇ ਇਤਿਹਾਸ ਰਚਦੇ ਹੋਏ 1 ਕਰੋੜ ਰੂਪਏ ਜਿੱਤ ਲਏ ਹਨ। ਸ਼ੋਅ ਦਾ ਇਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਪੰਜਾਬ ਦੇ ਜਸਕਰਨ (21 … Read more

ਸਰਕਾਰ ਨੇ ਪੂਰੀ ਕੀਤੀ ਆਪਣੀ ਚੋਣ ਗਰੰਟੀ, ਹੁਣ ਔਰਤਾਂ ਨੂੰ ਹਰ ਮਹੀਨੇ ਮਿਲਣਗੇ 2000 ਰੁਪਏ ਮਹੀਨਾ

ਕਰਨਾਟਕ: ਕਰਨਾਟਕ ਸਰਕਾਰ ਨੇ ਆਪਣੀ ਪੰਜ ਚੋਣਾਵੀ ਗਰੰਟੀਆਂ ਵਿਚੋਂ ਚੌਥੀ ਗਾਰੰਟੀ ‘ਗ੍ਰੁਹਿ ਲਕਸ਼ਮੀ ਯੋਜਨਾ’ ਸ਼ੁਰੂ ਕਰਨ ਜਾ ਰਹੀ ਹੈ। ਮੈਸੂਰ ਵਿੱਚ ਇੱਕ ਕਰੋੜ ਤੋਂ ਵੱਧ ਔਰਤਾਂ ਨੂੰ 2,000 ਰੁਪਏ ਦੀ ਮਾਸਿਕ ਵਿੱਤੀ ਸਹਾਇਤਾ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਪ੍ਰਧਾਨ ਐੱਮ. ਮਲਿਕਾਰਜੁਨ ਖੜਗੇ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ … Read more

ਅਕਾਲੀ ਦਲ ਨੂੰ I.N.D.I.A ਗੱਠਜੋੜ ਵਿਚ ਸ਼ਾਮਲ ਹੋਣ ਦਾ ਸੱਦਾ, SAD-BSP ਗੱਠਜੋੜ ਹੋਇਆ ਖ਼ਤਮ?

ਚੰਡੀਗੜ੍ਹ: 2024 ‘ਚ ਹੋਣ ਵਾਲੀਆਂ ਲੋਕ ਸਭਾਂ ਚੋਣਾ ਤੋਂ ਪਹਿਲਾ ਵਿਰੋਧੀਆਂ ਪਾਰਟੀਆਂ ਨੇ ਬੀਜੇਪੀ ਨੂੰ ਚੋਣੋਤੀ ਦੇਣ ਲਈ I.N.D.I.A ਬਣਾਈ ਹੈ। ਜਿਸ ਵਿਚ ਵੱਖ-ਵੱਖ ਪਾਰਟੀਆਂ ਸ਼ਾਮਲ ਹਨ। ਵਿਰੋਧੀ ਪਾਰਟੀਆਂ ਦੇ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੀ ਤੀਜੀ ਮੀਟਿੰਗ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਹੋਣੀ ਹੈ। ਮੁੰਬਈ ਮੀਟਿੰਗ ਵਿਚ ਵਿਰੋਧੀ ਗਠਜੋੜ ਵਿਚ ਕੁੱਝ ਹੋਰ … Read more

ਗੈਸ ਸਿੰਲਡਰ ਹੋ ਗਿਆ ਸਸਤਾ, ਹੁਣ ਇਨ੍ਹੇ ਰੁਪਏ ‘ਚ ਮਿਲੇਗਾ ਸਿੰਲਡਰ

ਨਵੀਂ ਦਿੱਲੀ: ਕੇਂਦਰ ਮੰਤਰੀ ਅਨੁਰਾਗ ਠਾਕੁਰ ਨੇ ਪ੍ਰੈਸ ਕਾਨਫਰੰਸ ਦੱਸਿਆ ਕਿ ਮੋਦੀ ਸਰਕਾਰ ਨੇ ਰੱਖੜੀ ਤੋਂ ਪਹਿਲਾ ਦੇਸ਼ ਵਾਸਿਆ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਗੈਸ ਸਿੰਲਡਰਾਂ ਦੀਆਂ ਕੀਮਤਾਂ ਵਿਚ ਭਾਰੀ ਕਟੋਤੀ ਕੀਤੀ ਹੈ। ਹੁਣ ਘਰ ‘ਚ ਵਰਤੋਂ ਕਰਨ ਵਾਲਾ ਐਲਪੀਜੀ ਸਿਲੰਡਰ ਹੁਣ 200 ਰੁਪਏ ਸਸਤਾ ਹੋ ਗਿਆ ਹੈ। ਪਹਿਲਾ ਇਹ ਸਿੰਲਡਰ 1100 ਰੁਪਏ ਵਿਚ ਮਿਲਦਾ … Read more

ਚੰਡੀਗੜ ਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ

ਬੀਤੇ ਦਿਨੀਂ ਚੰਡੀਗੜ ਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪਕੇ ਮੋਰਚੇ ਦੀ ਤਿਆਰੀ ਦੌਰਾਨ ਪੁਲਿਸ ਵੱਲੋਂ ਕੋਸਣ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਦੇ ਪਿੰਡ ਰਾਜਪੁਰ ਭਾਈਆਂ ਤੋਂ ਕਿਸਾਨ ਆਗੂ ਹਰਪਾਲ ਸਿੰਘ ਸੰਘਾ ਦੇ ਹੈ ਵੀ ਪੁਲਿਸ ਵੱਲੋਂ ਵਾਰ ਵਾਰ ਛਾਪੇਮਾਰੀ ਕਰਕੇ ਓਹਨਾਂ ਦੀ ਪਤਨੀ ਅਤੇ ਧੀ ਕੋਲੋਂ ਪੁੱਛਗਿੱਛ … Read more

ਪੰਜਾਬ ਸਣੇ ਕਈ ਰਾਜਾਂ ਵਿਚ ਭਾਰੀ ਮੀਂਹ ਦਾ ਅਲਰਟ

ਮੌਸਮ ਵਿਭਾਗ ਦੇ ਅਨੁਸਾਰ ਉੱਤਰ-ਪੱਛਮੀ ਭਾਰਤ ਵਿੱਚ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 13-14 ਅਤੇ 15 ਅਗਸਤ ਤੱਕ ਬਾਰਸ਼ ਦਾ ਦੌਰ ਜਾਰੀ ਰਹੇਗਾ। ਪੰਜਾਬ ਤੋ ਿੲਲਾਵਾ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਭਾਰਤ ਦੇ ਕਈ ਹਿੱਸਿਆਂ ਵਿੱਚ … Read more

ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕ ਆਈ.ਏ.ਐੱਸ ਅਧਿਕਾਰੀ ਡਾ: ਸਤਬੀਰ ਸਿੰਘ ਹੋਣਗੇ

ਤਖ਼ਤ ਸ੍ਰੀ ਹਜ਼ੂਰ ਸਾਹਿਬ ਸਿੱਖਾਂ ਦਾ ਪੰਜਵਾਂ ਤਖ਼ਤ ਹੈ ਸਿੱਖਾਂ ਵਿੱਚ ਿੲਸ ਸਥਾਨ ਪ੍ਰਤੀ ਬਹੁਤ ਸਰਧਾ ਹੈ। ਸਿੱਖ ਆਪਣੇ ਨਿੱਜੀ ਮਾਮਲਿਆ ਵਿੱਚ ਕਦੀ ਸਰਕਾਰੀ ਦਖਲਅੰਦਾਜ਼ੀ ਨਹੀ ਚਾਹੁੰਦੇ। ਸਰਕਾਰ ਨੇ ਹਜ਼ੂਰ ਸਾਹਿਬ ਦਾ ਪ੍ਰਬੰਧਕ ਿੲੱਕ ਗੈਰ ਸਿੱਖ ਵਿਅਕਤੀ ਲਗਾ ਦਿੱਤਾ ਸੀ ਅਤੇ ਜਿਸ ਗੱਲ ਦਾ ਸਮੁੱਚੇ ਸਿੱਖ ਜਗਤ ਵਿੱਚ ਵਿਰੋਧ ਹੋ ਰਿਹਾ ਸੀ, ਹਜ਼ੂਰ ਸਾਹਿਬ ਅਬਚਲਨਗਰ … Read more

ਸਰਕਾਰ ਨੇ ਟਰੱਕ ਆਪਰੇਟਰਾਂ ਖਿਲਾਫ ਲਿਆ ਸਖ਼ਤ ਫ਼ੈਸਲਾ

ਪੰਜਾਬ ਸਮੇਤ ਦੇਸ਼ ਭਰ ਦੇ ਹਜ਼ਾਰਾਂ ਟਰੱਕ ਆਪਰੇਟਰਾਂ ਨੂੰ ਉਦੋਂ ਵੱਡਾ ਝਟਕਾ ਲੱਗਾ, ਜਦੋਂ ਦਿੱਲੀ ਸਰਕਾਰ ਨੇ ਤੈਅ ਕੀਤਾ ਕਿ ਕੌਮੀ ਰਾਜਧਾਨੀ ’ਚ ਪ੍ਰਦੂਸ਼ਣ ਘਟਾਉਣ ਵਾਸਤੇ ਇਹ ਫ਼ੈਸਲਾ ਲਿਆ ਹੈ ਕਿ ਸਿਰਫ਼ ਸੀ. ਐੱਨ. ਜੀ. ’ਤੇ ਚਲਦੇ ਜਾਂ ਬਿਜਲਈ ਟਰੱਕ ਜਾਂ ਫਿਰ ਬੀ. ਐੱਸ. 6 ਨਾਰਮਜ਼ ਦੀ ਪਾਲਣਾ ਕਰਦੇ ਟਰੱਕ ਹੀ ਦਿੱਲੀ ’ਚ 1 ਅਕਤੂਬਰ … Read more

ਪੰਜਾਬ ਦੇ ਪਿੰਡ ਨੂੰ ਹਿਮਾਚਲ ਵਿੱਚ ਮਿਲਾਉਣ ਦੀ ਮੰਗ

ਪੰਜਾਬ ਹਿਮਾਚਲ ਦੀ ਵੰਡ ਹੋਏ ਵਰੇ ਬੀਤ ਗਏ ਇਸ ਵੰਡ ਦੀ ਵਿੱਚ ਪੰਜਾਬ ਦਾ ਇਕ ਅਜਿਹਾ ਪਿੰਡ ਸਿੰਧਾਣੀ ਹੈ ਜੋ ਹਿੱਸਾ ਤਾਂ ਪੰਜਾਬ ਦਾ ਹੈ ਪਰ ਪਿੰਡ ਹਿਮਾਚਲ ਸੀਮਾ ਦੇ ਅੰਦਰ ਹੈ ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਪਿੰਡ ਵਿਚ ਜਾਣ ਲਈ ਅੱਜ ਵੀ ਹਿਮਾਚਲ ਦਾ ਟੋਲ ਬੇਰੀਆਲ ਪਾਰ ਕਾਰਨ ਲਈ ਟੋਲ ਦੇਣਾ ਪੈਂਦਾ ਹੈ … Read more

ਸੁਪਰੀਮ ਕੋਰਟ ਨੇ ਆਲ ਇੰਡੀਆ ਟੈਕਸ ਪੇਅਰਜ਼ ਆਰਗੇਨਾਈਜ਼ੇਸ਼ਨ ਬਣਾਉਣ ਲਈ ਇੱਕ ਕਮੇਟੀ ਬਣਾਉਣ ਦਾ ਫੈਸਲਾ

ਸੁਪਰੀਮ ਕੋਰਟ ਨੇ ਕੱਲ੍ਹ ਇੱਕ ਆਲ ਇੰਡੀਆ ਟੈਕਸ ਪੇਅਰਜ਼ ਆਰਗੇਨਾਈਜ਼ੇਸ਼ਨ ਬਣਾਉਣ ਲਈ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ, ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਹੋਵੇਗੀ। ਕੋਈ ਵੀ ਸਰਕਾਰ ਇਸ ਸੰਸਥਾ ਦੀ ਮਨਜ਼ੂਰੀ ਤੋਂ ਬਿਨਾਂ ਮੁਫ਼ਤ ਬਿਜਲੀ, ਮੁਫ਼ਤ ਪਾਣੀ, ਮੁਫ਼ਤ ਵੰਡ ਜਾਂ ਕਰਜ਼ਾ ਮੁਆਫ਼ੀ ਦਾ ਐਲਾਨ ਨਹੀਂ ਕਰ ਸਕਦੀ, ਚਾਹੇ ਕੋਈ ਵੀ ਸਰਕਾਰ … Read more

21 ਤੋਂ 24 ਜੁਲਾਈ ਤੱਕ ਮੌਸਮ ਨੂੰ ਲੈ ਕੇ ਅਲਰਟ ਜਾਰੀ

ਪਿਛਲੇ ਦਿਨੀ ਸਮੁੱਚੇ ਭਾਰਤ ਵਿੱਚ ਮੀਂਹ ਨੇ ਆਪਣਾ ਜੋਹਰ ਦਿਖਾਈਆ ਹੈ ਅਤੇ ਪੰਜਾਬ ਦੇ ਕਈ ਿੲਲਾਕਿਆ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਪੰਜਾਬ ਦੇ ਮਾਨਸਾ ਿੲਲਾਕੇ ਵਾਲੇ ਅਜੇ ਵੀ ਹੜ੍ਹ ਦੀ ਮਾਰ ਹੇਠ ਹਨ ਅਤੇ ਪੰਜਾਬ ਵਿੱਚ ਲੱਖਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ। ਮੌਸਮ ਵਿਭਾਗ ਹੁਣ ਫਿਰ ਤੋ ਵੱਖ- ਵੱਖ ਖੇਤਰ ਵਿੱਚ … Read more

ਟਮਾਟਰ ਦਾ ਭਾਅ ਪੁੱਜਾ ਅਸਮਾਨੀ

ਟਮਾਟਰ ਹਰ ਘਰ ਦੀ ਰਸੋਈ ਵਿੱਚ ਹਰ ਰੋਜ਼ ਵਰਤਿਆ ਜਾਦਾ ਹੈ ਪਰ ਪਿਛਲੇ ਕਈ ਦਿਨਾਂ ਤੋਂ ਟਮਾਟਰ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਵਿਖਾਈ ਦੇ ਰਿਹਾ ਹੈ। ਦੇਸ਼ ਦੀਆਂ ਵੱਖ-ਵੱਖ ਮੰਡੀਆਂ ਵਿੱਚ 10 ਤੋਂ 30 ਰੁਪਏ ਪ੍ਰਤੀ ਕਿਲੋ ਤੱਕ ਵਿਕਣ ਵਾਲਾ ਟਮਾਟਰ ਹੁਣ 300 ਤੋਂ 400 ਅਤੇ ਕਈ ਥਾਵਾਂ ‘ਤੇ 500 ਰੁਪਏ ਪ੍ਰਤੀ ਕਿਲੋ ਵਿੱਕ … Read more

ਪੌਂਗ ਡੈਮ ਦੇ ਚੀਫ ਇੰਜੀਨੀਅਰ ਏ ਕੇ ਸਧਨਾ ਵਲੋਂ ਜਨਤਾ ਨੂੰ ਅਪੀਲ

ਪੌਂਗ ਡੈਮ ਦੇ ਚੀਫ ਇੰਜੀਨੀਅਰ ਏ ਕੇ ਸਧਨਾ ਵਲੋਂ ਜਨਤਾ ਨੂੰ ਅਪੀਲ ਕੀਤੀ ਗਈ ਕਿ ਪੌਂਗ ਡੈਮ ਵਲੋਂ ਛੱਡੇ ਬਿਆਸ ਨਦੀ ਵਿਚ ਪਾਣੀ ਨਾਲ ਕੋਈ ਖ਼ਤਰਾ ਨਹੀਂ ਹੈ ਕਿਉ ਕਿ ਹਿਮਾਚਲ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਪੌਂਗ ਬੰਧ ਦੀ ਮਹਾਰਾਣਾ ਪ੍ਰਤਾਪ ਝੀਲ ਜੋ ਕਿ ਬਰਸਾਤ ਦੇ ਆਖਰੀ ਮਹੀਨੇ ਸਿਤੰਬਰ ਵਿੱਚ ਭਰਦੀ ਸੀ ਉਹ … Read more

ਫਿਰੋਜ਼ਪੁਰ ਵਿੱਚ ਬੀਐਸਐਫ ਨੇ ਚਾਰ ਸਾਲ ਪਹਿਲਾਂ ਬਾਰਡਰ ਤੋਂ ਫੜਿਆ ਵਿਅਕਤੀ ਅੱਜ ਪੁਲਿਸ ਨੇ ਕੀਤਾ ਪਰਿਵਾਰ ਹਵਾਲੇ

ਚਾਰ ਸਾਲ ਪਹਿਲਾਂ ਹੁਸੈਨੀਵਾਲਾ ਬਾਰਡਰ ਦੇ ਨਜਦੀਕ ਤੋਂ ਬੀਐਸਐਫ ਨੇ ਇੱਕ ਉੜੀਸਾ ਦਾ ਰਹਿਣ ਵਾਲਾ ਇੱਕ ਵਿਅਕਤੀ ਗਿਫ੍ਰਤਾਰ ਕੀਤਾ ਸੀ। ਜਿਸਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ। ਜਿਸ ਤੇ ਕਾਰਵਾਈ ਕਰਨ ਦੀ ਬਜਾਏ ਫਿਰੋਜ਼ਪੁਰ ਪੁਲਿਸ ਨੇ ਬੜੀ ਮਿਹਨਤ ਕਰ ਉਸ ਵਿਅਕਤੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਅੱਜ ਉੜੀਸਾ ਤੋਂ ਫਿਰੋਜ਼ਪੁਰ ਪਹੁੰਚੇ ਪਰਿਵਾਰ ਦੇ … Read more

ਸਿੱਖ ਗੁਰਦੁਆਰਾ ਐਕਟ-1925 ਵਿੱਚ ਸੋਧ ਲਈ ਬਿੱਲ ਵਿਧਾਨ ਸਭਾ ਵਿੱਚ ਪੇਸ਼

ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਉਪਰੰਤ ਦੱਸਿਆ ਕਿ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਸਿੱਖ ਗੁਰਦੁਆਰਾ ਐਕਟ-1925 ਵਿੱਚ ਸੋਧ ਲਈ ਬਿੱਲ ਲਿਆਂਦਾ ਗਿਆ, ਜਿਸ ਨੂੰ ਵਿਚਾਰ-ਚਰਚਾ ਉਪਰੰਤ ਪਾਸ ਕੀਤਾ ਜਾਵੇਗਾ। ਪੰਜਾਬ ਕੈਬਨਿਟ ਨੇ ਸਿੱਖ ਗੁਰਦੁਆਰਾ ਐਕਟ-1925 ਵਿੱਚ ਸੋਧ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਸੋਧ ਨਾਲ ਸ੍ਰੀ ਹਰਿਮੰਦਰ ਸਾਹਿਬ ਤੋਂ … Read more

ਮਾਂ ਦੁਰਗਾ ਦੇਵੀ ਦੇ ਪਰਮ ਭਗਤ ਧਿਆਨੁ ਦੇ ਮੰਦਿਰ ਦੀ ਹਾਲਤ ਖਰਾਬ

ਹਿਮਾਚਲ ਪ੍ਰਦੇਸ ਦੇ ਹਮੀਰਪੁਰ ਹਲਕੇ ਦੇ ਸ਼ਹਿਰ ਨਾਦੌਣ ਵਿਚ ਮਾਂ ਦੁਰਗਾ ਦੇਵੀ ਦੇ ਪਰਮ ਭਗਤ ਧਿਆਨੁ ਦਾ ਮੰਦਿਰ ਸਰਕਾਰ ਤੇ ਪ੍ਰਸਾਸ਼ਨ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ ਇਸ ਨੂੰ ਲੈ ਕੇ ਸਾਬਕਾ ਸੰਸਦ ਤੇ ਹਿਮਾਚਲ ਭਾਜਪਾ ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਸਰਕਾਰ ਤੇ ਪ੍ਰਸਾਸ਼ਨ ਨੂੰ ਇਸ ਮੰਦਿਰ ਦੀ ਹਾਲਤ ਸੁਧਾਰਨ ਲਈ ਕਿਹਾ। ਉਨਾਂ ਕਿਹਾ … Read more