Breaking News | ਰਾਹੁਲ ਗਾਂਧੀ ਨੂੰ ਦਿੱਲੀ ਪੁਲਿਸ ਨੇ ਕੀਤਾ ਰਿਹਾਅ | Rahul Gandhi | Delhi Protest | News18 |

0
3

ਰਾਹੁਲ ਗਾਂਧੀ ਨੂੰ ਦਿੱਲੀ ਪੁਲਿਸ ਨੇ ਕੀਤਾ ਰਿਹਾਅ। ਪ੍ਰਿਅੰਕਾ ਗਾਂਧੀ ਨੂੰ ਵੀ ਕੀਤਾ ਗਿਆ ਰਿਹਾਅ। PM ਦੀ ਰਿਹਾਇਸ਼ ਬਾਹਰ ਕਾਂਗਰਸ ਨੇ ਕੀਤਾ ਸੀ ਹੰਗਾਮਾ। ਰਾਹੁਲ, ਪ੍ਰਿਅੰਕਾ, ਅਖਿਲੇਸ਼ ਨੂੰ ਪੁਲਿਸ ਨੇ ਕੀਤਾ ਸੀ ਡਿਟੇਨ। ਦਿੱਲੀ ਦੇ ਪ੍ਰਦਰਸ਼ਨ ‘ਚ ਦਿਖਿਆ ਪੰਜਾਬ ਦਾ POWER SHOW ਚੰਨੀ, ਵੜਿੰਗ, ਰੰਧਾਵਾ ਨੂੰ ਵੀ ਪੁਲਿਸ ਨੇ ਕੀਤਾ ਡਿਟੇਨ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ। ਕਾਂਗਰਸ ਬੋਲੀ, ‘ਸਭ ਯਾਦ ਰੱਖਿਆ ਜਾਵੇਗਾ’। ਜੰਤਰ-ਮੰਤਰ ‘ਤੇ CJP ਨਾਲ ਦਿਖੇ ਕੇਜਰੀਵਾਲ।

Rozana Times

LEAVE A REPLY

Please enter your comment!
Please enter your name here