ਹੁਸਿ਼ਆਰਪੁਰ ਸ਼ਹਿਰ ਚ ਗੰਦਗੀ ਦੇ ਢੇਰਾਂ ਅਤੇ ਅਵਾਰਾ ਪਸੂਆਂ ਕਾਰਨ ਲੋਕ ਪ੍ਰੇਸ਼ਾਨ

ਹੁਸਿ਼ਆਰਪੁਰ ਸ਼ਹਿਰ ਚ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੀ ਗੰਦਗੀ ਨੇ ਲੋਕਾਂ ਦੀ ਚਿੰਤਾ ਚ ਚੌਖਾ ਵਾਧਾ ਕੀਤਾ ਹੈ ਤੇ ਸ਼ਹਿਰ ਚ ਥਾਂ ਥਾਂ ਤੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਤੇ ਮੇਅਰ ਸੁਰਿੰਦਰ ਸਿ਼ੰਦਾ ਦੀ ਕਿਰਕਿਰੀ ਹੁੰਦੀ ਵੀ ਦਿਖਾਈ ਦੇ ਰਹੀ ਹੈ। ਕੂੜੇ ਤੋਂ ਉਠਣ ਵਾਲੀ ਗੰਦੀ ਬਦਬੂ ਕਾਰਨ ਰਾਹਗਿਰ ਵੀ … Read more

ਟਾਂਡਾ ਪੁਲਿਸ ਨੇ ਡਾਕਾ ਮਾਰਨ ਵਾਲੇ ਇਕ ਗਿਰੋਹ ਦੇ 4 ਮੈਂਬਰਾਂ ਨੂੰ 530 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਕਾਬੂ

ਟਾਂਡਾ ਪੁਲਿਸ ਨੇ ਡਾਕਾ ਮਾਰਨ ਵਾਲੇ ਇਕ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਜਿਨ੍ਹਾਂ ਚ ਇਕ ਮਹਿਲਾ ਵੀ ਸ਼ਾਮਿਲ ਹੈ। ਪੁਲਿਸ ਨੇ ਕਾਬੂ ਕੀਤੇ ਕਥਿਤ ਦੋਸ਼ੀਆਂ ਪਾਸੋਂ 530 ਗ੍ਰਾਮ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ।ਜਾਣਕਾਰੀ ਦਿੰਦਿਆਂ ਥਾਣਾ ਟਾਂਡਾ ਦੇ ਐਸਐਚਓ ਓਂਕਾਂਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੇ ਦਿਨ ਏਐਸਆਈ … Read more

ਪੰਜਾਬੀ ਕੁੜੀ ਅਤੇ ਮੁੰਡੇ ਦੋਨੋਂ ਨਸ਼ਾ ਤਸਕਰਾਂ ਨੂੰ 48 ਗ੍ਰਾਮ ਹੈਰੋਇਨ ਸਮੇਤ ਨੂੰ ਸੀ ਆਈ ਏ ਸਟਾਫ-1 ਪੁਲਿਸ ਨੇ ਕੀਤਾ ਗ੍ਰਿਫਤਾਰ

ਪੰਜਾਬ ਵਿੱਚ ਨਸ਼ਾਂ ਦਿਨੋ ਦਿਨ ਵੱਧ ਰਿਹਾ ਹੈ, ਪੰਜਾਬ ਪੁਲਿਸ ਨੇ ਨਸ਼ੇ ਖਿਲਾਫ ਮੁਹਿੰਮ ਸੁਰੂ ਕੀਤੀ ਹੋਈ ਹੈ। ਪੰਜਾਬ ਵਿੱਚ ਪੰਜਾਬੀ ਕੁੜੀ ਅਤੇ ਮੁੰਡੇ ਦੋਨੋਂ ਨਸ਼ਾ ਤਸਕਰਾਂ ਨੂੰ 48 ਗ੍ਰਾਮ ਹੈਰੋਇਨ ਸਮੇਤ ਨੂੰ ਸੀ ਆਈ ਏ ਸਟਾਫ-1 ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਤਰਲੋਚਨ ਸਿੰਘ ਇੰਚ, ਸੀ ਆਈ ਏ-। ਬਠਿੰਡਾ ਨੇ ਦੱਸਿਆ ਕਿ ਗੁਲਨੀਤ ਸਿੰਘ … Read more

ਅੰਮਿ੍ਤਸਰ ਵਿੱਚ ਦਲ ਖਾਲਸਾ ਦੇ ਬੰਦ ਦੇ ਸੱਦੇ ਨੂੰ ਮਿਲ਼ਿਆ ਭਰਵਾਂ ਹੁੰਗਾਰਾ ਸ਼ਹਿਰ ਦੇ ਸਾਰੇ ਬਜਾਰ ਮਾਲ, ਮਾਰਕੀਟਾਂ ਬੰਦ

ਅੰਮਿ੍ਤਸਰ- ਘੱਲੂਘਾਰੇ ਨੂੰ ਲੈ ਕੇ ਪੰਜਾਬ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਅੰਮਿ੍ਤਸਰ ਵਿੱਚ ਦਲ ਖਾਲਸਾ ਦੇ ਬੰਦ ਦੇ ਸੱਦੇ ਨੂੰ ਲੈਕੇ ਮਿਲ਼ਿਆ ਭਰਵਾਂ ਹੁੰਗਾਰਾ ਸ਼ਹਿਰ ਦੇ ਸਾਰੇ ਬਜਾਰ ਮਾਲ, ਮਾਰਕੀਟਾਂ ਬੰਦ ਨਜਰ ਆਇਆ ਉਥੇ ਹੀ ਘੱਲੂਘਾਰੇ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦਰਬਾਰ ਸਾਹਿਬ ਜਾਉਣ ਵਾਲੇ … Read more

ਓਡੀਸ਼ਾ ਚ ਭਿਆਨਕ ਟ੍ਰੇਨ ਹਾਦਸਾ, ਰੇਲ ਮੰਤਰੀ ਵੱਲੋਂ ਮੁਆਵਜ਼ੇ ਦਾ ਐਲਾਨ

ਓਡੀਸ਼ਾ ਦੇ ਬਾਲਾਸੋਰ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਕੋਰੋਮੰਡਲ ਐਕਸਪ੍ਰੈੱਸ ਦੇ 6 ਤੋਂ 7 ਡੱਬੇ ਪਟੜੀ ਤੋਂ ਉਤਰਨ ਮਗਰੋਂ ਦੂਜੇ ਟਰੈਕ ‘ਤੇ ਆ ਰਹੀ ਟ੍ਰੇਨ ਨਾਲ ਟਕਰਾ ਗਏ। ਇਸ ਹਾਦਸੇ ਵਿੱਚ ਹੁਣ ਤੱਕ 58 ਯਾਤਰੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਕਰੀਬ 360 ਤੋ ਵੱਧ ਯਾਤਰੀ ਜ਼ਖਮੀ ਹੋਏ ਹਨ। ਿੲਹ ਗਿਣਤੀ ਜਿਆਦਾ ਵੀ ਹੋ … Read more

40 ਮੁਕਤਿਆਂ ਦੇ ਸ਼ਹਿਰ ਮੁਕਤਸਰ ਵਿਖੇ ਸਰਾ ਵਿੱਚ ਕਾਫੀ ਗੰਦਗੀ

ਮੁਕਤਸਰ : ਖਬ਼ਰ ਗੁਰੂਆਂ ਦੀ ਧਰਤੀ ਸ਼੍ਰੀ ਮੁਕਤਸਰ ਤੋ ਸਾਹਮਣੇ ਆ ਰਹੀ ਹੈ ਜਿੱਥੇ ਕਿ ਟੁੱਟੀ ਗੰਢੀ ਗੁਰਦੁਆਰਾਂ ਸਾਹਿਬ ਦੇ ਨਾਲ ਬਣੀ ਸਰਾ ‘ਚ ਮਿਉਸੀਪਾਰਟੀ ਵੱਲੋ ਬਹੁਤ ਸਾਰਾ ਕੁੜਾ-ਕਰਕਟ ਤੇ ਗੰਦਗੀ ਵਾਲਾ ਸਮਾਨ ਸੁੱਟਿਆਂ ਪਿਆ ਹੈ ਜਿਸ ਕਰਕੇ ਉੱਥੇ ਕਾਫੀ ਗੰਦਾ ਮੁਸ਼ਕ ਮਰਦਾ ਹੈ ਤੇ ਨਾਲ ਹੀ ਚੂਹੇਆ ਨੇ ਹਾਲ ਦੀ ਦਿਵਾਰਾ ਕਾਫੀ ਖੋਖਲੀਆ ਕਰ … Read more

ਚਰਨਜੀਤ ਸਿੰਘ ਚੰਨੀ ਬੇਕਸੂਰ ਹੈ, ਭਗਵੰਤ ਮਾਨ ਵੱਲੋ ਸਾਰੇ ਲਾਏ ਇਲਜ਼ਾਮ ਬੇਬੁਨਿਆਦ – ਰਾਜਾ ਵੜਿੰਗ

ਆਮ ਆਦਮੀ ਪਾਰਟੀ ਵੱਲੋ ਕਾਗਰਸ ਪਾਰਟੀ ਦੇ ਕਾਫੀ ਲੀਡਰਾ ਨੂੰ ਗੇੜ੍ ‘ਚ ਲਿਆ ਹੈ ਹੁਣ ਚਰਨਜੀਤ ਚੰਨੀ ਉੱਪਰ 2 ਕਰੋੜ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਹਨ ਕਾਂਗਰਸ ਪਾਰਟੀ ਦੇ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਚਰਨਜੀਤ ਚੰਨੀ ‘ਤੇ ਲਾਏ ਸਾਰੇ ਇਲਜ਼ਾਨਾ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ ਹੈ । ਰਾਜਾ ਵੜਿੰਗ … Read more

ਫਰੀਦਕੋਟ ਵਿਚ ਅਕਾਲੀ ਦਲ ਵੱਲੋਂ ਸਵ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਵਿੱਚ ਸਰਧਾਂਜਲੀ ਸਮਾਗਮ ਕਰਵਾਇਆ

ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਸਵ ਪਰਕਾਸ਼ ਸਿੰਘ ਬਾਦਲ ਦੀ ਆਤਮਿਕ ਸਾਂਤੀ ਲਈ ਅੱਜ ਸ੍ਰੋਮਣੀ ਅਕਾਲੀ ਦਲ ਜਿਲ੍ਹਾ ਫਰੀਦਕੋਟ ਵੱਲੋਂ ਵਿਸ਼ੇਸ ਸਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ ਤੌਰ ਤੇ ਪਹੁੰਚੇ ਅਤੇ ਉਹਨਾਂ ਜਿੱਥੇ ਇਸ ਸਰਧਾਂਜਲੀ ਸਮਾਗਮ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ … Read more

ਫਿਰੋਜ਼ਪੁਰ ਚ, ਅੰਮ੍ਰਿਤਧਾਰੀ ਔਰਤ ਦੇ ਨਾਲ ਕੀਤੀ ਗਈ ਕੁੱਟ-ਮਾਰ

ਆਏ ਦਿਨ ਪੰਜਾਬ ਵਿੱਚ ਗੂੰਡਾਗਰਦੀ, ਕਤਲ ਦੀਆ ਘਟਨਾਵਾ ਸਾਹਮਣੇ ਆਉਦੀਆਂ ਰਹਿੰਦੀਆਂ ਹਨ, ਅਜਿਹੀ ਹੀ ਇੱਕ ਖ਼ਬਰ ਫਿਰੋਜ਼ਪੁਰ ਦੇ ਮੱਲਾਵਾਲ ਇਲਾਕੇ ਚੋ ਆ ਰਹੀ ਹੈ ਜਿੱਥੇ ਅੰਮ੍ਰਿਤਧਾਰੀ ਪਰਿਵਾਰ ਨਾਲ ਧੱਕੇਸ਼ਾਹੀ ਅਤੇ ਬੇਅਦਵੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਪੀੜਤ ਔਰਤ ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦੀ ਦਰਾਣੀ ਤੇ ਦਿਓਰ ਵੱਲੋ ਉਸ ਨਾਲ ਤੇ ਉਸ … Read more

ਨੂਰਮਹਿਲ ਇਲਾਕੇ ਚ ਪਸਤੌਲ ਦੀ ਨੋਕ ਤੇ ਕੀਤੀ ਗਈ ਦਿਨ ਦਹਾੜੇ ਲੁੱਟ-ਮਾਰ

ਖਬਰ ਜੰਲਧਰ ਦੇ ਇਲਾਕੇ ਨੂਰ ਮਹਿਲ ਦੀ ਹੈ ਜਿੱਥੇ ਕਿ ਦਿਨ ਿਦਹਾੜੇ ਚੋਰੀ ਦਾ ਮਾਮਲਾ ਸਾਹਮਣੇ ਆ ਿੲਆ ਹੈ, ਗੱਲਬਾਤ ਦੋਰਾਨ ਸ਼ਸ਼ੀ ਭੂਸ਼ਣ ਪੁੱਤਰ ਰਮੇਸ਼ ਚੰਦਰ ਨੇ ਦੱਸਿਆ ਕਿ ਉਸ ਦੀ ਪਤਨੀ ਘਰ ਤੋ ਦੁਕਾਨ ਤੇ ਆਈ ਸੀ ਤੇ ਉਹ ਦੁਪਹਿਰ ਨੂੰ ਰੋਜ ਰੋਟੀ ਖਾਣ ਜਾਦੇ ਹਨ ਜਦੋ ਉਹ ਘਰ ਪੁੱਜੇ ਦਰਵਾਜਾ ਅੰਦਰੋ ਬੰਦ ਸੀ … Read more

ਨਾਭਾ ਦੇ ਐਸ.ਡੀ.ਐਮ ਤਰਸੇਮ ਨੇ ਚੰਦ ਏ.ਸੀ ਕਮਰਾ ਛੱਡ ਕੇ ਖੁਦ ਟ੍ਰੈਫਿਕ ਦੀ ਕਮਾਂਡ ਸੰਭਾਲੀ

ਪੰਜਾਬ ਦੇ ਬਾਜ਼ਾਰਾਂ ਦੇ ਵਿੱਚ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਕਾਫੀ ਮੁਸ਼ਕਲਾਂ ਆ ਰਹੀਆਂ ਹਨ। ਜੇਕਰ ਰਿਆਸਤੀ ਸਹਿਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਦੇ ਮੇਨ ਬਜਾਰ ਬੋੜਾ ਗੇਟ ਤੋਂ ਲੈ ਕੇ ਸਰਕਾਰੀ ਹਸਪਤਾਲ ਤੱਕ ਚਾਰ ਪਹੀਆ ਵਾਹਨ ਦੀ ਸੜਕ ਦੇ ਵਿਚਕਾਰ ਖੜਾ ਕੇ ਇਹ ਲੋਕ ਚਲੇ ਜਾਂਦੇ ਹਨ, ਇਸ ਸੜਕ ਤੇ ਹੀ ਸਰਕਾਰੀ … Read more

ਐੱਸ,ਸੀ ਭਰਾਵਾਂ ਦੇ ਹੱਕਾ ਉੱਪਰ ਕਬਜਾ ਕਰਨ ਵਾਲਿਆ ਪ੍ਰਤੀ ਵਾਲਮੀਕਿ ਭਾਈਚਾਰੇ ਦਾ ਵੱਡਾਂ ਰੋਸ

ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕ੍ਰਿਸ਼ਚੀਅਨ ਭਾਈਚਾਰੇ ਵੱਲੋਂ ਧਰਮ ਪਰਿਵਰਤਨ ਕਰਕੇ ਰਿਜ਼ਰਵੇਸ਼ਨ ਦੀ ਮੰਗ ਕੀਤੀ ਹੈ ਜਿਸ ਕਾਰਨ ਇਹ ਮਾਮਲਾ ਕਾਫੀ ਭੱਖਦਾ ਜਾ ਰਿਹਾ ਹੈ। ਵੱਖ-ਵੱਖ ਐੱਸ.ਸੀ ਜੱਥੇਬੰਦੀਆਂ ਅਤੇ ਵੀਰ ਸੈਨਾ ਦੇ ਪ੍ਰਧਾਨ ਲੱਕੀ ਵੈਦ ਵੱਲੋ ਏ. ਡੀ.ਸੀ ਰਾਹੀ ਚੀਫ ਰਿਟਾਇਰਡ ਜਸਟੀਸ ਬਾਲਾ ਬਿਸ਼ਨਾ ਜੀ ਦੇ ਨਾਮ ਤੇ ਮੰਗ ਪੱਤਰ ਦਿੱਤਾਂ … Read more

ਮਾਤਾ ਚਰਨ ਕੌਰ ਨੇ ਆਪਣੇ ਪੁੱਤ ਸਿੱਧੂ ਨੂੰ ਯਾਦ ਕਰਦਿਆਂ ਸਾਂਝੀ ਕੀਤੀ ਪੋਸਟ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਪੂਰਾਂ ਸਾਲ ਹੋ ਗਿਆ ਪਰ ਅਜੇ ਤੱਕ ਵੀ ਉਸਨੂੰ ਇਨਸਾਫ ਨਹੀ ਮਿਿਲਆ ਤੇ ਪਰਿਵਾਰ ਵੱਲੋਂ ਰੋ-ਰੋ ਕੇ ਬੁਰਾ ਹਾਲ ਹੋਇਆ ਤੇ ਉੱਥੇ ਹੀ ਸਿੱਧੂ ਮੂਸੇ ਵਾਲਾ ਦੇ ਚਾਹੁਣ ਵਾਲੇ ਅੱਜ ਪਿੰਡ ਮੂਸਾ ਦੇ ਵਿੱਚ ਪਹੁੰਚੇ ਨੇ ਤੇ ਉਹਨਾ ਦੀ ਯਾਦ ਚ ਅੱਜ ਬਰਸੀ ਮਨਾਈ ਜਾ ਰਹੀ ਹੈ … Read more

ਲੁਧਿਆਣਾ ਚ ਕੱਛਾ ਗੈਂਗ ਦਾ ਆਤੰਕ, ਸਟੋਰ ਵਿੱਚ ਚੋਰੀ

ਪੰਜਾਬ ਵਿੱਚ ਚੋਰੀ, ਕਤਲ ਦੀਆ ਘਟਨਾਵਾ ਦਿਨੋ ਦਿਨ ਵੱਧ ਰਹੀਆ ਹਨ, ਜਿਹੜੀ ਘਟਨਾਂ ਹੁਣ ਵਾਪਰੀ ਹੈ ਉਵੇ ਦੀ ਚੋਰੀ ਪੁਰਾਣੇ ਸਮੇ ਵਿੱਚ ਮਸਹੂਰ ਹੁੰਦੀ ਸੀ, ਉਸ ਸਮੇ ਚੋਰੀ ਸਿਰਫ ਕੱਛੇ ਪਾ ਕੇ ਕੀਤੀ ਜਾਦੀ ਸੀ ਤੇ ਬਾਕੀ ਸਾਰਾ ਸਰੀਰ ਨੰਗਾਂ ਹੁੰਦਾ ਸੀ, ਜਿਆਦਾਤਰ ਿੲਸ ਤਰਾ ਦੀ ਚੋਰਾਂ ਨੂੰ ਕਾਲੇ ਕੱਛੇ ਵਾਲੇ ਚੋਰ ਕਿਹਾ ਜਾਦਾ ਸੀ। … Read more

ਸਿੱਧੂ ਮੂਸੇਵਾਲੇ ਦੇ ਜੀਵਨ ਦੀ ਕਹਾਣੀ

ਪੰਜਾਬੀ ਨੌਜਵਾਨ ਸਿੱਧੂ ਮੂਸੇਵਾਲੇ ਦੇ ਗੀਤਾਂ ਅਤੇ ਉਸਦੀ ਸ਼ਖਸੀਅਤ ਦੇ ਇੰਨੇ ਦੀਵਾਨੇ ਹਨ ਕਿ ਜਦੋਂ ਵੀ ਉਸਦਾ ਨਵਾਂ ਗੀਤ ਆਉਂਦਾ ਤਾਂ ਇੱਕ ਵੱਖਰੀ ਕਿਸਮ ਦਾ ਨਸ਼ਾ ਛਾਇਆ ਰਹਿੰਦਾ ਸੀ। ਉਸ ਦੀ ਫੈਨ ਫਾਲੋਇੰਗ ਜ਼ਬਰਦਸਤ ਹੈ, ਕੁਝ ਸੁਣਨ ‘ਤੇ ਉਸ ਦੇ ਖਿਲਾਫ ਲੜਨ ਅਤੇ ਬਹਿਸ ਕਰਨ ਲਈ ਤਿਆਰ ਹੋ ਜਾਂਦੇ। ਤੁਸੀਂ ਵੀ ਸਿੱਧੂ ਮੂਸੇਵਾਲਾ ਦਾ ਨਾਂ … Read more

ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ, PM ਮੋਦੀ ਨੇ ਗਿਣਾਈਆਂ ਨਵੀਂ ਸੰਸਦ ਦੀਆਂ ਖ਼ੂਬੀਆਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਤਿ-ਆਧੁਨਿਕ ਤਕਨੀਕ ਨਾਲ ਲੈਸ ਨਵੇਂ ਸੰਸਦ ਭਵਨ ਦਾ ਉਦਘਾਟਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ‘ਸੇਂਗੋਲ’ ਨੂੰ ਨਵੇਂ ਭਵਨ ਵਿਚ ਸਥਾਪਤ ਕੀਤਾ।ਤਾਮਿਲਨਾਡੂ ਨਾਲ ਸਬੰਧਤ ਤੇ ਚਾਂਦੀ ਨਾਲ ਤਿਆਰ ਕੀਤੇ ਗਏ ਸੋਨੇ ਦੀ ਪਰਤ ਵਾਲੇ ਇਤਿਹਾਸਕ ਰਾਜਦੰਡ (ਸੇਂਗੋਲ) ਨੂੰ ਲੋਕ ਸਭਾ ਸਪੀਕਰ ਦੀ ਕੁਰਸੀ ਦੇ ਨਾਲ ਸਥਾਪਿਤ ਕੀਤਾ ਗਿਆ। ਪ੍ਰਧਾਨ ਮੰਤਰੀ … Read more

ਸਿੱਧੂ ਮੂਸੇਵਾਲਾ ਦੀ ਸੋਚ ਨੂੰ ਜਿੰਦਾ ਰੱਖਣ ਲਈ ਉਸਦੀਆਂ ਪੇਂਟਿੰਗ ਬਣਾ ਰਿਹਾ ਹੈ ਗੁਰਦਾਸਪੁਰ ਵਾਲਾ ਰਾਜਾ ਪੇਂਟਰ

ਪੰਜਾਬ ਦੇ ਮਰਹੂਮ ਗਾਇਕ ਸ਼ੁਬਦੀਪ ਸਿੰਘ ਉਰਫ਼ ਸਿਧੂ ਮੁਸੇਵਾਲਾ ਅੱਜ ਭਾਵੇਂ ਇਸ ਦੁਨੀਆਂ ਵਿੱਚ ਨਹੀਂ ਹੈ ਪਰ ਓਸਦੀ ਸੋਚ ਅਤੇ ਉਸਦੀ ਆਵਾਜ਼ ਅੱਜ ਵੀ ਉਸਦੇ ਚਾਹੁਣ ਵਾਲਿਆਂ ਦੇ ਮਨਾਂ ਵਿੱਚ ਜ਼ਿੰਦਾ ਹੈ ਸਿੱਧੂ ਮੂਸੇਵਾਲਾ ਦੀ ਸੋਚ ਨੂੰ ਜਿੰਦਾ ਰੱਖਣ ਦੇ ਲਈ ਉਸਦਾ ਇਕ ਪ੍ਰਸੰਸ਼ਕ ਉਸਦੀਆਂ ਪੇਂਟਿੰਗ ਬਣਾਉਦਾ ਹੈ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਪੇਂਟਿੰਗ … Read more

ਕਿਸਾਨ ਮਜਦੂਰ ਜਥੇਬੰਦੀ ਵੱਲੋਂ ਸੈਂਕੜੇ ਔਰਤਾਂ ਮਹਿਲਾ ਪਹਿਲਵਾਨਾਂ ਦੇ ਮੋਰਚੇ ਦੀ ਹਮਾਇਤ ‘ਚ ਦਿੱਲੀ ਰਵਾਨਾ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਸੈਂਕੜੇ ਔਰਤਾਂ ਦਾ ਕਾਫ਼ਲਾ ਦਿੱਲੀ ਦੇ ਜੰਤਰ ਮੰਤਰ ਤੇ ਚੱਲ ਰਹੇ ਮਹਿਲਾ ਪਹਿਲਵਾਨਾਂ ਦੇ ਮੋਰਚੇ ਦੀ ਹਮਾਇਤ ਲਈ ਬਿਆਸ ਪੁਲ ਤੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜਥੇਬੰਦੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿੱਚ ਰਵਾਨਾ ਹੋਇਆ । ਓਹਨਾ ਕਿਹਾ ਕਿ ਜਥੇਬੰਦੀ ਪਹਿਲਵਾਨਾਂ ਦੁਆਰਾ 28 ਮਈ … Read more