ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੀਤੀ ਹਰੇ-ਚਾਰੇ ਦੀ ਸੇਵਾ
ਹੜ੍ਹਾ ਕਾਰਨ ਪੰਜਾਬ ਦੇ ਕਈ ਪਿੰਡਾਂ ਚ ਹਾਲਾਤ ਕਾਫੀ ਜਿ਼ਆਦਾ ਮਾੜੇ ਬਣੇ ਹੋਏ ਨੇ ਜਿਸ ਕਾਰਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਇਕ ਚੀਜ਼ ਦੀ ਕਾਫੀ ਜਿ਼ਆਦਾ ਲੋੜ ਐ। ਇਸੇ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਅੱਜ ਹੁਸਿ਼ਆਰਪੁਰ ਦੇ ਕਸਬਾ ਚੱਬੇਵਾਲ ਤੋਂ ਕਿਸਾਨਾਂ ਵਲੋਂ ਪਸ਼ੂਆਂ ਲਈ ਬਾਜਰੇ ਨਾਲ ਭਰੀਆਂ 6 ਟਰਾਲੀਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਭੇਜੀਆਂ ਗਈਆਂ … Read more