ਦੁਕਾਨ ‘ਤੇ ਬੈਠੇ ਦੁਕਾਨਦਾਰ ਦਾ ਵੱਡਿਆ ਅੰਗੂਠਾ

ਫਿਲੌਰ: ਨੂਰਮਹਿਲ ਰੇਲਵੇਂ ਫਾਟਕਾਂ ਨੇੜੇ ਮੀਟ ਵਾਲੀ ਦੁਕਾਨ ‘ਤੇ ਬੈਠੇ ਦੁਕਾਨਦਾਰ ਅਰਜੁਨ ਪੁੱਤਰ ਮੁਰਾਰੀ ਵਾਸੀ ਪੰਜਢੇਰਾ ਖੰਡ ਮੁਹੱਲਾ ਫਿਲੌਰ ਨੂੰ ਕੁਝ ਆਣਪਛਪਾਤੇ ਵਿਅਕਤੀਆ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਹੱਥ ਦਾ ਅੰਗੂਠਾ ਵੱਡ ਦਿੱਤਾ। ਜਿਸ ਨੂੰ ਆਸ-ਪਾਸ ਦੇ ਦੁਕਾਨਦਾਰਾਂ ਨੇ ਚੁੱਕ ਕੇ ਸਿਵਲ ਹਸਪਤਾਲ ਫਿਲੌਰ ਵਿਖੇ ਦਾਖ਼ਲ ਕਰਵਾਇਆ ਗਿਆ। ਡਾਕਟਰ ਗੁਰਪ੍ਰੀਤ ਨੇ ਦੱਸਿਆ ਕਿ … Read more

ਨਾਭਾ ਬਲਾਕ ਦੇ ਪਿੰਡ ਥੂਹੀ ਵਿਖੇ ਮਾਇਨਿਗ ਨੂੰ ਲੈ ਕੇ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ

ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਵੀ ਵਿਅਕਤੀ ਮਾਈਨਿੰਗ ਕਰਦਾ ਫੜਿਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਨਾਭਾ ਬਲਾਕ ਦਾ ਪਿੰਡ ਥੂਹੀ ਜਿੱਥੇ ਖੇਤ ਵਿੱਚ ਸ਼ਰੇਆਮ ਵਿਅਕਤੀ ਮਾਈਨਿੰਗ ਕਰਦੇ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੌਕੇ ਤੇ ਪੁਲਸ ਨੇ ਖੇਤ ਵਿੱਚ ਚੱਲ ਰਹੀ ਮਸ਼ੀਨਰੀ … Read more

ਅੰਮ੍ਰਿਤਸਰ ਅਟਾਰੀ ਹਾਇਵੇ ਤੇ ਹੋਇਆ ਭਿਆਨਕ ਹਾਦਸਾ

ਮਾਮਲਾ ਅੰਮ੍ਰਿਤਸਰ ਅਟਾਰੀ ਹਾਇਵੇ ਦੇ ਨਜਦੀਕ ਦਾ ਹੈ ਜਿਥੇ ਇਕ ਸ਼ਰਾਬੀ ਕਾਰ ਚਾਲਕ ਵਲੋ ਤੇਜ ਰਫਤਾਰ ਕਾਰ ਚਲਾ ਆਟੋ ਸਵਾਰ ਤਿੰਨ ਵਿਅਕਤੀਆ ਨੂੰ ਟੱਕਰ ਮਾਰ ਜਖਮੀ ਕੀਤਾ ਹੈ ਜਿਸ ਸੰਬਧੀ ਪੁਲੀਸ ਵਲੋ ਮੌਕੇ ਤੇ ਪਹੁੰਚ ਕਾਰ ਚਾਲਕ ਨੂੰ ਕਾਬੂ ਕਰ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ … Read more

ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਦੁਰਗਿਆਨਾ ਤੀਰਥ ਦੇ ਵਿਚ ਸ਼ਰਧਾਲੂਆਂ ਨੇ ਇੱਕ ਦੂਸਰੇ ਨਾਲ਼ ਮਿਲਕੇ ਮਨਾਈ ਹੋਲੀ

ਅੰਮ੍ਰਿਤਸਰ ਉੱਤਰ ਭਾਰਤ ਦੇ ਪ੍ਰਸਿੱਧ ਧਾਮ ਸ਼੍ਰੀ ਦੁਰਗਿਆਨਾ ਤੀਰਥ ਵਿੱਚ ਅੱਜ ਪੋਟਲੀ ਦਾ ਇਹ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਿਆ ਜਿੱਥੇ ਲੋਕਾਂ ਵੱਲੋਂ ਭਗਵਾਨ ਲਕਸ਼ਮੀ ਨਰਾਇਣ ਜੀ ਦੇ ਮੰਦਰ ਤੋਂ ਭਗਵਾਨ ਸ਼੍ਰੀ ਗਿਰੀਰਾਜ ਦੇ ਨਾਲ ਨਾਲ ਲੋਕਾਂ ਨੇ ਇੱਕ ਦੂਜੇ ਦੇ ਉਪਰ ਸੁੱਕੇ ਰੰਗਾਂ ਅਤੇ ਫੁੱਲਾਂ ਦੇ ਨਾਲ ਹੌਲੀ ਖੇਡੀ ਗਈ। ਇਸ ਮੌਕੇ ਸ਼ਰਧਾਲੂਆਂ ਵੱਲੋਂ ਹੋਲੀ … Read more

ਵੇਰਕਾ ਬੂਥ ਦੇ ਮਾਲਿਕ ਤੇ ਪਰਿਵਾਰਿਕ ਮੈਂਬਰਾਂ ਨੇ ਕੀਤਾ ਤਿੱਖਾ ਵਿਰੋਧ

ਅਮ੍ਰਿਤਸਰ ਦੇ ਲਾਰੰਸ ਰੋਡ ਦੇ ਨਹਿਰੂ ਸ਼ੌਪਿੰਗ ਕੰਮਲੈਕਸ ਤੇ ਕਾਂਗਰਸ ਸਰਕਾਰ ਦੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਵਲੋ ਅਲਾਟ ਕੀਤੇ ਵੇਰਕਾ ਬੂਥ ਨੂੰ ਨਗਰ ਸੁਧਾਰ ਟ੍ਰਸਟ ਵਲੋਂ ਹਟਾਇਆ ਗਿਆ ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਮੁਲਾਜ਼ਮਾਂ ਨੇ ਵੇਰਕਾ ਬੂਥ ਦਾ ਇੱਕ ਦਮ ਹੀ ਸਾਰਾ ਸਮਾਨ ਕਢ ਕੇ ਸੜਕ ਤੇ ਰੱਖ ਦਿੱਤਾ ਇਸ … Read more

ਬਠਿੰਡਾ ਦੇ ਵਿਚ ਵੀ ਭਾਰਤੀ ਜਨਤਾ ਪਾਰਟੀ ਬੀਜੇਪੀ ਦੀ ਤਰਫ਼ੋਂ ਰੰਗਾਂ ਅਤੇ ਫੁੱਲਾਂ ਦੇ ਨਾਲ ਹੋਲੀ ਮਨਾਈ ਗਈ

ਬਠਿੰਡਾ ਸ਼ਹਿਰੀ ਤੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਪੰਜਾਬ ਅਤੇ ਬਠਿੰਡਾ ਦੇ ਲੋਕਾਂ ਨੂੰ ਹੋਲੀ ਦੀਆਂ ਲੱਖ਼-ਲੱਖ਼ ਮੁਬਾਰਕਾਂ ਦਿੱਤੀਆਂ ਅਤੇ ਆਖਿਆ ਕਿ ਉਹ ਇੱਕ ਰੰਗਾਂ ਦਾ ਤਿਉਹਾਰ ਹੈ ਖੁਸ਼ੀ ਦਾ ਤਿਉਹਾਰ ਹੈ ਇਸ ਦਿਨ ਦੁਸ਼ਮਣ ਵੀ ਇੱਕ ਦੂਜੇ ਦੇ ਗਲ ਮਿਲ ਜਾਂਦੇ ਹਨ ਸਾਰੇ ਗਿਲੇ-ਸ਼ਿਕਵੇ ਦੂਰ ਹੋ ਜਾਂਦੇ ਹਨ ਭਾਰਤੀ ਜਨਤਾ … Read more

ਦਿਹਾੜੀਦਾਰ ਨੌਜਵਾਨ ਦਾ ਕੀਤਾ ਕਤਲ

ਮਾਮਲਾ ਸੰਗਰੂਰ ਦੇ ਪਿੰਡ ਜੌਲੀਆਂ ‘ਚ ਬੀਤੀ ਰਾਤ ਇੱਕ ਵਿਅਕਤੀ ਦੀ ਭੇਦਭਰੇ ਹਲਾਤਾਂ ਚ ਮੌਤ ਹੋ ਗਈ ਹੈ ਤੇ ਪਰਿਵਾਰ ਵੱਲੋਂ ਦੋਸ਼ ਲਗਾਏ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਪਿੰਡ ਦੇ ਕੁੱਝ ਲੜਕਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਕਾਰਨ ਅਜੈਬ ਸਿੰਘ ਦੀ ਮੌਤ ਹੋ ਗਈ ਜਿਸਦੇ ਚਲਦੇ ਪਰਿਵਾਰ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ … Read more

ਕਿਸਾਨ ਯੂਨੀਅਨ ਏਕਤਾ ਦੇ ਵੱਲੋਂ 13 ਮਾਰਚ ਨੂੰ ਕੱਢਿਆ ਜਾਵੇਗਾ ਮਾਰਚ

ਪੰਜਾਬ ਕਿਸਾਨ ਯੂਨੀਅਨ ਏਕਤਾ ਦੇ ਵੱਲੋਂ 13 ਮਾਰਚ ਨੂੰ ਮਾਰਚ ਕੱਢਿਆ ਜਾਵੇਗਾਂ ਤੇ ਉੱਥੇ ਕਿਸਾਨ ਯੂਨੀਅਨ ਦੇ ਪ੍ਰਧਾਨ ਰੂਲਦੂ ਸਿੰਘ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਸੀ ਮੰਗ ਪੱਤਰ ਭੇਜਾਂਗੇ ਤੇ ਸਰਕਾਰ ਤੇ ਪੂਰੀ ਤਰ੍ਹਾਂ ਜ਼ੋਰ ਪਾਇਆ ਜਾਵੇਗਾ ਕਿ ਸਰਕਾਰ ਉਹਨਾਂ ਦੀ ਮੰਗਾਂ ਪੂਰੀਆ ਕਰੇ ਤੇ ਇਸ ਤੋਂ ਇਲਾਵਾ ਉਹਨਾਂ … Read more

ਕਿਸਾਨ ਸੰਘਰਸ਼ ਕਮੇਟੀ ਵੱਲੋਂ ਸ਼ੂਗਰ ਮਿੱਲ ਨੂੰ ਲੈ ਕੀਤੀ ਗੱਲਬਾਤ

ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਜ ਕਾਨਫਰੰਸ ਕੀਤੀ ਗਈ ਤੇ ਸ਼ੂਗਰ ਮਿੱਲ ਦੇ ਚੈਅਰਮੈਨ ਤੇ ਉਹਨਾਂ ਵੱਲੋਂ ਦੋਸ਼ ਲਗਾਏ ਗਏ ਨੇ ਤੇ ਕਿਸਾਨਾਂ ਨਾਲ ਵਿਤਕਰਾ ਕੀਤਾ ਗਿਆ ਜਾਣਕਾਰੀ ਵਜੋ ਦਸ ਦਈਏ ਬਲਵਿੰਦਰ ਸਿੰਘ ਮੱਲੀ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਬੀਤੇ ਦਿਨ ਦਿਨ ਸ਼ੂਗਰ ਮਿੱਲ ਦੇ ਚੈਅਰਮੈਨ ਪਰਮਬੀਰ ਸਿੰਘ ਦੇ ਵੱਲੋ ਂਮੀਟਿੰਗ … Read more

ਓਵਰਲੋਡ ਸਵਾਰੀਆਂ ਤੇ ਰਫਤਾਰਾਂ ਦੇ ਕੱਟੇ ਚਲਾਨ

ਪੰਜਾਬ ਚ 50%ਤੋਂ ਵੱਧ ਲੋਕਾਂ ਦੀਆ ਜਾਨਾਂ ਓਵਰਲੋਡ ਸਪੀਡ ਕਾਰਨ ਜਾਂਦੀਆ ਨੇ ਤੇ ਜਿਸਦਾ ਨਤੀਜਾ ਅਕਸਰ ਹੀ ਦੂਜਿਆ ਨੂੰ ਭੁਗਤਣਾ ਪੈਦਾ ਹੈ ਤੇ ਉੱਥੇ ਹੀ ਬਠਿੰਡਾ ਦੇ ਚੰਡੀਗੜ੍ਹ ਨੈਸ਼ਨਲ ਹਾਈਵੇ ਉੱਤੇ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਹੈ ਤੇ ਜਿਸਦੇ ਚਲਦੇ ਪੁਲਿਸ ਕਰਮਚਾਰੀਆ ਦੇ ਵੱਲੋਂ ਲੋਕਾ ਨਾਲ ਕਾਫੀ ਸਖਤੀ ਚ ਪੇਸ਼ ਆਉਦੇ ਦਿਖਾਈ ਦੇ ਰਹੇ ਨੇਤੇ … Read more

ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਖਾਸ, ਮਹਿਲਾਵਾ ਮਰਦਾ ਦੇ ਮੁਕਾਬਲੇ ਨਹੀ ਘੱਟ

ਕੋਈ ਸਮਾਂ ਸੀ ਜਦੋਂ ਮਹਿਲਾਵਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਘਰ ਤੱਕ ਹੀ ਸੀਮਤ ਰਖਿਆ ਜਾਂਦਾ ਸੀ ਪਰ ਸਮਾਜ ਚ ਉਨ੍ਹਾਂ ਨੂੰ ਬਰਾਬਰੀ ਦਾ ਹੱਕ ਦੇਣ ਲਈ ਹੋਲੀ ਹੋਲੀ ਸੋਚ ਨੂੰ ਬਦਲਣ ਲਈ ਪ੍ਰੇਰਿਤ ਕੀਤਾ ਗਿਆ ਬਦਲਾਅ ਦੇਖਣ ਨੂੰ ਵੀ ਮਿਲ ਰਿਹਾ ਹੈ ਮਹਿਲਾ ਦਿਵਸ ਮੌਕੇ ਅਸੀਂ ਖ਼ਾਸ ਤਸਵੀਰ ਦਿਖਾਉਣ … Read more

ਗੁਰਦਿੱਤ ਸਿੰਘ ਸੇਖੋਂ ਵੱਲੋਂ ਮਨਾਈ ਹੋਲੀ

ਹੋਲੀ ਤਾਂ ਸਾਰੇ ਹੀ ਮਨਾਉਦੇਂ ਨੇ ਪਰ ਫਰੀਦਕੋਟ ਚ ਹਟਕੇ ਹੋਲੀ ਮਨਾਈ ਗਈ ਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਲੋਕਾ ਨਾਲ ਹੋਲੀ ਦੀਆ ਖੁਸੀਆਂ ਆਪਣੇ ਘਰ ਚ ਪੌਦੇ ਲਗਾਕੇ ਮਨਾਈ ਗਈ ਤੇ ਲੋਕਾਂ ਨੂੰ ਘਰ ਬੁਲਾਕੇ ਉਹਨਾ ਦਾ ਪੂਰਾ ਮਾਨ ਸਤਿਕਾਰ ਕੀਤਾ ਗਿਆ ਤੇ ਗੰਨਮੈਨਾਂ ਨੂੰ ਰੰਗ ਲਗਾਏ ਗਏ ਤੇ ਖੁਸ਼ੀਆਂ ਸਾਝੀਆ ਕੀਤੀ ਇਸ ਮੌਕੇ … Read more

ਹੋਲੇ ਮਹੱਲੇ ਦੇ ਰੰਗ ‘ਚ ਰੰਗੀ ਖਾਲਸੇ ਦੀ ਜਨਮ ਭੂਮੀ

ਖਾਲਸਾ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਸ਼ੁਰੂ ਹੋਏ ਸਮਾਗਮਾਂ ਦੀ ਅੱਜ ਸਮਾਪਤੀ ਹੈ। ਅੱਜ ਆਖਰੀ ਦਿਨ ਲੱਖਾਂ ਦੀ ਗਿਣਤੀ ‘ਚ ਸੰਗਤ ਪਹੁੰਚੀ ਹੋਈ ਹੈ। ਅੱਜ ਸ਼੍ਰੀ ਅਖੰਡ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ। ਇਸ ਮਗਰੋਂ ਨਿਹੰਗ ਜਥੇਬੰਦੀਆਂ ਵੱਲੋਂ ਮਹੱਲਾ ਸਜਾਇਆ ਜਾਵੇਗਾ। ਅੱਜ ਹੋਲੇ … Read more

ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਜਵਾਨ ਦਾ ਕਤਲ

ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੌਰਾਨ ਸਿੱਖ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਦਾ ਇਕ ਨੂਰਪੁਰਬੇਦੀ ਦੇ ਨੌਜਵਾਨ ਵੱਲੋਂ ਪਿੰਡ-ਬਢਲ ਲਾਗੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਹੋਲੇ-ਮਹੱਲੇ ਦੌਰਾਨ ਕਤਲ ਕੀਤੇ ਗਏ ਪ੍ਰਦੀਪ ਸਿੰਘ ਬਿਨਾਂ ਸਾਇਲੈਸਰਾਂ ਤੋਂ ਘੁੰਮ ਰਹੇ ਮੋਟਰਸਾਈਕਲਾਂ ਅਤੇ ਵੱਡੇ-ਵੱਡੇ ਸਪੀਕਰ ਲਗਾ ਕੇ ਰੇਸਾਂ ਲਗਾ ਰਹੇ ਟ੍ਰੈਕਟਰਾਂ ਵਾਲਿਆਂ ਨੂੰ … Read more

ਹੋਲੀ ਦਾ ਤਿਉਹਾਰ ਹੋਲਿਕਾ ਦਹਿਣ ਨਾਲ ਕੀਤਾ ਗਿਆ ਸ਼ੁਰੂ

ਹੋਲੀ ਦੇਸ ਭਰ ਵਿੱਚ ਪੂਰੇ ਉਤਸਾਹ ਨਾਲ ਮਨਾਈਆਂ ਜਾਦਾਂ ਹੈ ਕਿ ਜਿਸ ਤੋ ਪਹਿਲਾ ਹੋਲਿਕਾ ਦਹਿਣ ਵੀ ਕੀਤਾ ਜਾਦਾਂ ਹੈ ਅੱਜ ਬਠਿੰਡਾ ਵਿਖੇ ਵੀ ਹੋਲੀ ਤੋ ਤਿਉਹਾਰ ਤੋ ਪਹਿਲਾ ਹੋਲੀਕਾ ਪੂਜਨ ਅਤੇ ਹੋਲੀਕਾ ਦਹਿਣ ਕੀਤਾ ਗਿਆਂ ਪੁਰਾਤਨ ਸਮੇਂ ਵਿੱਚ ਭਗਤ ਰਾਜ ਪ੍ਰਲਾਦ ਭਗਵਾਨ ਦਾ ਜਾਪ ਕਰਦੇ ਸਨ ਅਤੇ ਉਹਨਾਂ ਦੇ ਪਿਤਾ ਦੈਤਿਆਰਾਜ ਹਿਰਨਾਕਸ਼ਪੂ ਆਪਣੇ ਆਪ … Read more

ਪੁਲਿਸ ਨੇ 3ਨਸ਼ਾਂ ਤਸਕਰਾਂ ਨੂੰ ਕੀਤਾ ਕਾਬੂ, 3ਮੋਟਰਸਾਈਕਲ ਚੋਰੀ ਹੋਏ ਬਰਾਮਦ

ਨਸ਼ੇ ਅਤੇ ਚੋਰੀ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਤੇ ਸੂਬੇ ਚ ਨਸ਼ਾਂ ਤਸਕਰ ਤੇ ਲੁਟੇਰੇ ਸ਼ਰਿਆਮ ਘੁੰਮ ਰਹੇ ਨੇ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾ ਨੰੁ ਪੂਰੀ ਤਰ੍ਹਾਂ ਰੋਿਕਆਂ ਜਾਵੇਂ….ਤੇ ਉੱਥੇ ਹੀ ਨਕੋਦਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ … Read more

ਗੁਰੂਘਰ ਚ ਚੋਰਾਂ ਨੇ ਕੀਤੇ ਬੂਟੇ ਚੋਰੀ, ਸੀਸੀਟੀਵੀ ਚ ਕੈਦ ਹੋਈਆਂ ਤਸਵੀਰਾਂ

ਲੁਧਿਆਣਾ ਵਿਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ , ਪਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਚੋਰਾਂ ਵਲੋਂ ਸੋਨਾ-ਚਾਂਦੀ ਨਹੀ ਬੂਟੇ ਚੋਰੀ ਕੀਤੇ ਗਏ ਹਨ। ਇਹ ਬੂਟੇ ਜੋ ਕਿ ਗੁਰਦੁਆਰਾ ਸਾਹਿਬ ਕਰਨੈਲ ਸਿੰਘ ਨਗਰ ਦੇ ਬਾਹਰ ਲਗਾਏ ਗਏ ਸਨ , ਨੂੰ ਚੋਰਾਂ ਵੱਲੋਂ ਚੋਰੀ ਕਰ … Read more

ਪੁਲਿਸ ਪ੍ਰਸ਼ਾਸ਼ਨ ਨੇ ਕੀਤਾ ਇੱਕ ਨੌਜਵਾਨ ਨੂੰ ਕਾਬੂ, ਲੋਕਾਂ ਦੇ ਮੋਬਾਇਲ ਫੋਨ ਖੋਹ ਕੇ ਹੋ ਜਾਂਦਾ ਸੀ ਫਰਾਰ

ਲੁੱਟ-ਖੋਹ ਦੀਆ ਵਾਰਦਾਤਾਂ ਵੱਧਦੀਆਂ ਜਾ ਰਹੀਆ ਨੇ ਪਰ ਪੁਲਿਸ ਪ੍ਰਸ਼ਾਸ਼ਨ ਪੂਰੀ ਕੋਸ਼ਿਸ ਕਰ ਰਹੀ ਹੈ ਕਿ ਇਸ ਨੂੰ ਰੋਕਿਆਂ ਜਾਵੇ ਤੇ ੳੇੱੁਥੇ ਹੀ ਫਰੀਦਕੋਟ ਥਾਣਾ ਸਿਟੀ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਵੱਲੋਂ ਇੱਕ ਨੋਜਵਾਨ ਨੂੰ ਕਾਬੂ ਕੀਤਾ ਜੋ ਲੋਕਾਂ ਤੋਂ ਖੋਹ ਕੇ ਮੌਕੇ ਤੇ ਫਰਾਰ ਹੋ ਜਾਦਾ ਹੈ ਤੇ ਪੁਲਿਸ ਨੇ ਉਸ ਕੋਲੋਂ … Read more