ਐਲੋਨ ਮਸਕ ਵਸਾਉਣਗੇ ਆਪਣਾ ਨਵਾਂ ਸ਼ਹਿਰ

ਐਲੋਨ ਮਸਕ ਅਤੇ ਉਸ ਦੀ ਕੰਪਨੀ ਨਾਲ ਜੁੜੀਆਂ ਸੰਸਥਾਵਾਂ ਟੈਕਸਾਸ ਵਿੱਚ ਇੱਕ ਅਜਿਹਾ ਸ਼ਹਿਰ ਸਥਾਪਤ ਕਰਨ ਲਈ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕਰ ਰਹੀਆਂ ਹਨ ਜਿੱਥੇ ਮਸਕ ਦੀ ਕੰਪਨੀ ਦੇ ਕਰਮਚਾਰੀ ਰਹਿਣਗੇ ਅਤੇ ਕੰਮ ਕਰਨਗੇ। ਨਵੀਂ ਦਿੱਲੀ- ਦੁਨੀਆ ਦੇ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਅਤੇ ਟੇਸਲਾ (Tesla) ਦੇ ਮਾਲਕ ਐਲੋਨ ਮਸਕ (Elon Musk) ਆਪਣਾ ਇੱਕ ਸ਼ਹਿਰ … Read more

ਬਾਬਾ ਫੂਲਾ ਸਿੰਘ ਜੀ ਦਾ ਮਨਾਇਆ ਜਾ ਰਿਹਾ ਸ਼ਹੀਦੀ ਦਿਹਾੜਾ

ਬਾਬਾ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆਂ ਜਾ ਰਿਹਾ ਹੈ ਤੇ ਜਿਸ ਚ ਭਾਈ ਅੰਮ੍ਰਿਤਪਾਲ ਸਿੰਘ ਜੀ ਪਹੁੰਚੇ ਨੇ ਤੇ ਉਹਨਾ ਮੀਡੀਏ ਜਰੀਏ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਰੀਆਂ ਜੱਥੇਬੰਦੀਆਂ ਨੂੰ ਸਾਰੇ ਟਕਸਾਲੀਆਂ ਨੂੰ ਇੱਕ ਹੋਣ ਦਾ ਸੁਨੇਹਾ ਦਿੱਤਾ ਹੈ ਤਾ ਕਿ ਪੰਥ ਦੀ ਚੜਦੀ ਕਲਾ ਲਈ ਕਾਰਜ ਕਰ ਸਕੀਏ ਤੇ ਸਰਕਾਰੀ ਫੈਸਲੇ ਨਹੀ … Read more

ਜੀਜੇ ਨੇ ਸਾਲਿਆਂ ਤੇ ਕੀਤੀ ਫਾਇਰਿੰਗ, ਗੋਲੀ ਲੱਗਣ ਨਾਲ ਹੋਏ ਗੰਭੀਰ ਜ਼ਖਮੀ

ਕਹਿੰਦੇ ਨੇ ਕਿ ਰਿਸ਼ਤੇ ਬੜੇ ਅਨਮੋਲ ਹੁੰਦੇ ਤੇ ਰਿਸ਼ਤੇ ਬਣਾਉਣ ਨੂੰ ਕਾਫੀ ਵਕਤ ਤਾ ਲੱਗ ਜਾਂਦਾ ਹੈ ਪਰ ਤੌੜਨ ਨੂੰ ਇੱਕ ਮਿੰਟ ਦਾ ਸਮਾ ਵੀ ਨਹੀ ਤੇ ਕੱੁਝ ਲੋਕ ਰਿਸ਼ਤਿਆ ਦੀ ਲਿਹਾਜ ਹੀ ਭੱਲ ਜਾਂਦੇ ਨੇ ਤੇ ਖਬਰ ਅੰਮ੍ਰਿਤਸਰ ਦੇ ਮਜੀਠਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਜੀਜੇ ਨੇ ਸਾਲਿਆਂ ਤੇ ਫਾਇਰ ਕਰ ਦਿੱਤੇ ਨੇ … Read more

ਪੁਲਿਸ ਨੇ ਕੀਤਾ ਇੱਕ ਨੌਜਵਾਨ ਨੂੰ ਕਾਬੂ, 32 ਬੌਰ ਅਤੇ 5 ਕਾਰਤੂਸ ਬਰਾਮਦ

ਪੰਜਾਬ ਦਾ ਮਾਹੌਲ ਏਨਾ ਜਿਆਦਾ ਖਰਾਬ ਹੋ ਗਿਆ ਕਿ ਸੂਬੇ ਚ ਲ਼ੁਟੇਰੇ ਸ਼ਰਿਆਮ ਘੁੰਮ ਰਹੇ ਨੇ ਪੰਜਾਬ ਪੁਲਿਸ ਜ਼ੋਰ ਲਗਾ ਰਹੀ ਕਿ ਸ਼ੂਬੇ ਚ ਲੁਟੇਰਿਆਂ ਦੀ ਗਿਣਤੀ ਨੂੰ ਖਤਮ ਕੀਤਾ ਜਾਵੇ ….ਤੇ ਮਾਮਲਾ ਬਿਲਗਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਪੁਲਿਸ ਪ੍ਰਸ਼ਾਂਸ਼ਨ ਨੇ ਇੱਕ ਨੌਜਵਾਨ 32 ਬੌਰ ਤੇ5 ਕਾਰਤੂਸਾਂ ਸਮੇਤ ਕਾਬੂ ਕਰ ਲਿਆਂ ਹੈ ਜਿਸ … Read more

ਘਰ ਵੜਕੇ ਚੋਰਾਂ ਨੇ 12 ਤੋਲੇ ਸੋਨੇ ਦੇ ਗਹਿਣੇ ਅਤੇ ਨਕਦੀ ਕੀਤੀ ਚੋਰੀ

ਗੁਰਦਾਸਪੁਰ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਘਟਨਾ ਦੇ ਜੇਲ ਰੋਡ ਤੇ ਸਥਿਤ ਬਾਠ ਵਾਲੀ ਗਲੀ ਵਿੱਚ ਵਾਪਰੀ ਹੈ ਜਿੱਥੇ ਦੇਰ ਰਾਤ ਘਰ ਦੀਆਂ ਕੰਧਾ ਟੱਪ ਕੇ ਚੋਰਾਂ ਨੇ ਚੋਰੀ ਦੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਘਰ ਦੀ ਅਲਮਾਰੀ ਵਿੱਚੋ 12 ਤੋਲੇ ਸੋਨੇ ਦੇ … Read more

ਅਮਰੀਕਾ ਵਿੱਚ ਰਹਿੰਦੇ ਦੋ ਭਰਾਵਾਂ ਕੋਲੋਂ ਮੰਗੀ ਜਾ ਰਹੀ ਸੀ 20 ਲੱਖ ਫਿਰੋਤੀ, ‌ਪਰਿਵਾਰ ਤੇ ਚੱਲੀਆਂ ਗੋਲੀਆਂ

ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਗੈਂਗਸਟਰਾਂ ਵੱਲੋਂ ਐਨ ਆਰ ਆਈਜ਼ ਅਤੇ ਪੈਸੇ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਕੋਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਪੁਲਿਸ ਜਿਲਾ ਬਟਾਲਾ ਦੇ ਅਧੀਨ ਇੱਕ ਕਸਬੇ ਦੇ ਪ੍ਰਾਈਵੇਟ ਸਕੂਲ ਪ੍ਰਬੰਧਕ ਨੂੰ 10 ਲੱਖ ਫਿਰੌਤੀ ਦੇਂਣ ਦੀਆਂ ਫੋਨ ਕਾਲਾਂ ਅਤੇ … Read more

ਅਜਨਾਲਾ ਮਾਮਲੇ ‘ਤੇ ਭਗਵੰਤ ਮਾਨ ਨੇ ਪਾਈਆਂ ਚੂੜੀਆਂ, ਗੋਡੇ ਟੇਕ ਰੱਖੇ ਹਨ: ਸੁਨੀਲ ਜਾਖੜ

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਅੱਜ ਪਟਿਆਲਾ ਪੁੱਜੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਪੰਜਾਬ ਵਿੱਚ ਹਫੜਾ-ਦਫੜੀ ਮਚ ਗਈ ਹੈ ਅਤੇ ਉਹ ਤੁਹਾਡੇ ਰਾਹੀਂ ਲੋਕਾਂ ਨੂੰ ਸੁਚੇਤ ਕਰਨ ਦਾ ਉਪਰਾਲਾ ਕਰ ਰਹੇ ਨੇ ਤਾਂ ਜੋ ਅਜਿਹੀ ਸਥਿਤੀ ਨਾ ਵਾਪਰੇ। ਪੰਜਾਬ ਸਰਕਾਰ ‘ਤੇ ਬੋਲਦਿਆਂ ਕਿਹਾ ਕਿ ਅੱਜ ਲੋਕ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ … Read more

ਕਿਸਾਨ ਮਜ਼ਦੂਰਾਂ ਨੇ ਪੱਟੇ ਚਿਪ ਮੀਟਰ

ਬਠਿੰਡਾ ਦੇ ਪਿੰਡ ਮਹਿਮਾ ਭਗਵਾਨਾਂ ਤੋਂ ਹੈ ਜਿੱਥੇ ਕਿਸਾਨ ਯੂਨੀਅਨ ਦੀ ਅਗਵਾਹੀ ਹੇਠ ਕਿਸਾਨ ਮਜ਼ਦੂਰਾਂ ਵੱਲੋਂ ਚਿਪ ਮੀਟਰ ਪੱਟੇ ਗਏ ਨੇ ਅਤੇ ਪਿੰਡ ਚ ਬੀਬੀਆਂ ਅਤੇ ਨੌਜਵਾਨਾਂ ਦਾ ਭਾਰੀ ਇੱਕਠ ਦੇਖਣ ਨੰੁ ਮਿਲ ਰਿਹਾ ਹੈ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਦੱਸਿਆਂ ਕਿ ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮੇ ਦੇ ਵਲੋਂ ਚਿਪ ਮੀਟਰ ਲਗਾਏ ਗਏ ਨੇ ਤੇ … Read more

ਜਲਦ ਹੀ ਵਿਆਹ ਬੰਧਨ ‘ਚ ਬੱਝਣਗੇ ਮੰਤਰੀ ਹਰਜੋਤ ਬੈਂਸ,IPS ਅਫ਼ਸਰ ਬਣਨਗੇ ਜੀਵਨਸਾਥੀ

ਮਾਨ ਸਰਕਾਰ ਦੀ ਕੈਬਨਿਟ ਇੱਕ ਹੋਰ ਮੰਤਰੀ ਵਿਆਹ ਬੰਧਨ ਵਿੱਚ ਬੱਝਣ ਜਾ ਰਹੇ ਹਨ। ਮੰਤਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਜਲਦ ਹੀ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਡਾ. ਜੋਤੀ ਯਾਦਵ ਨੂੰ ਆਪਣਾ ਜੀਵਨਸਾਥੀ ਬਣਾਉਣਗੇ। ਡਾ. ਜੋਤੀ ਯਾਦਵ ਇਸ ਵੇਲੇ ਐਸਪੀ ਹੈੱਡਕੁਆਰਟਰ ਮਾਨਸਾ ਵਜੋਂ ਤਾਇਨਾਤ ਹਨ। ਪਤਾ ਲੱਗਾ ਹੈ ਕਿ ਮਾਰਚ ਮਹੀਨੇ ਦੀ 25-26 ਤਰੀਕ ਨੂੰ ਹੋਣਾ … Read more

ਹਰਜੋਤ ਬੈਂਸ ਵੱਲੋਂ ਪੇਪਰ ਗੜਬੜੀ ਚ ਜਾਂਚ ਦੇ ਹੁਕਮ

ਟੀਈਟੀ ਦੇ ਪੇਪਰ ਨੂੰ ਲੈਕੇ ਸਰਕਾਰ ਨਨੇ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਬਿਨ੍ਹਾ ਕਿਸੇ ਫੀਸ ਦੇ ਮੁੜ ਪੇਪਰ ਕਰਵਾਇਆ ਜਾਵੇਗਾ ਤੇ ਹਰਜੋਤ ਬੈਸ ਦਾ ਕਹਿਣਾ ਹੈ ਕਿ ਜਵਾਬਦੇਹ ਤੈਅ ਕੀਤੀ ਜਾਵੇ ਤੇ ਤੇ ਮਾਮਲਾ ਦੌਸ਼ੀ ਪਾਏ ਜਾਣ ਤੇ ਦਰਜ ਕੀਤਾ ਜਾਵੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਦ ਜਤਾਇਆ ਹੈ ਅਤੇ ਬਿਨ੍ਹਾਂ ਕਿਸੇ ਫੀਸ ਦੇ … Read more

ਜੀ20 ਸੰਮੇਲਨ ਨੂੰ ਲੈ ਕੇ ਪੁਲਿਸ ਹੋਈ ਸਖਤ

ਜੀ 20 ਸੰਮੁਲਨ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਜਿਲੇ੍ਹ ਦੇ ਨਾਲ ਹਰਿਆਣਾ ਸੂਬੇ ਦੀ ਹੱਦ ਲਗਦੀ ਹੈ ਜਿਸਨੂੰ ਦੇਖਦੇ ਹੋਏ ਪੁਲਿਸ ਨੇ ਨਾਕੇਬੰਦੀ ਕਰ ਦਿੱਤੀ ਹੈ ਅਤੇ ਵਾਹਨਾਂ ਦੀ ਚੈਕਿੰਗ ਵੀ ਹੋ ਰਹੀ ਹੈ ।ਤੇ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਐਸਐਚਓ ਬੂਟਾ ਸਿੰਘ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ … Read more

ਡਾ.ਰਾਜ ਕੁਮਾਰ ਨੇੇ ਮੌਜੂਦਾ ਸਰਕਾਰ ਤੇ ਚੁੱਕੇ ਸਵਾਲ

ਡਾ.ਰਾਜਕੁਮਾਰ ਵੇਰਕਾ ਦੇ ਵੱਲੋੰ ਅੱਜ ਬਠਿੰਡਾ ਦੇ ਵਿਚ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਨੇ ਤੇ ਕਿਹਾ ਉਹ ਮੌਜੂਦਾ ਸਰਕਾਰ ਤੋਂ ਕੁੱਝ ਸਵਾਲ ਪੁਛਣਾ ਚਾਹੁੰਦੇ ਨੇ ਕਿ ਉਹਨਾ ਦਾ ਅੰਮ੍ਰਿਤਪਾਲ ਤੇ ਕੇਜਰੀਵਾਲ ਨਾਲ ਕੀ ਰਿਸ਼ਤਾ ਹੈ?ਤੇ ਹਰ ਪੰਜਾਬੀ ਜਾਣਦਾ ਹੈ ਕਿ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋ ਗਿਆਂ … Read more

16 ਮੈਂਬਰੀ ਕਮੇਟੀ ਨੇ ਰਿਪੋਰਟ ਸੌਂਪੀ ਜੱਥੇਦਾਰ ਨੂੰ

ਅਜਨਾਲਾ ਘਟਨਾ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵਲੋਂ 16 ਮੈਂਬਰੀ ਕਮੇਟੀ ਬਣਾਈ ਗਈ ਸੀ ਤੇ ਹੁਣ ਉਸਦੀ ਰਿਪੋਰਟ ਜੱਥੇਦਾਰ ਨੂੰ ਬੰਦ ਲ਼ਿਫਾਫੇ ਦੇ ਵਿੱਚ ਸੌਪ ਦਿੱਤੀ ਹੈ ਤ ਉੱਥੇ ਹੀ ਕਰਨੈਲ ਸਿੰਘ ਪੀਰ ਮੁਹੰਮਦ ਵਲੋਂ ਮੀਡੀਆ ਜਰੀਏ ਗਲਬਾਤ ਕਰਦੇ ਹੋਏ ਕਿਹਾ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ 16 ਮੈਂਬਰੀ ਕਮੇਟੀ ਬਣਾਈ ਹੈ … Read more

ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ

ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅੱਜ ਲੁਧਿਆਣਾ ਪਹੁੰਚੇ ਨੇ ਤੇ ਉਹਨਾਂ ਨੇ ਮੀਡੀਏ ਜਰੀਏ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬਣੀ ਨੂੰ ਇੱਕ ਸਾਲ ਹੋ ਗਿਆ ਪਰ ਪੰਜਾਬ ਦੇ ਹਾਲ ਹੋਰ ਵੀ ਮਾੜ੍ਹੇ ਹੋ ਰਹੇ ਨੇ ਤੇ ਉਹਨਾਂ ਨੇ ਕਿਹਾ ਭਗਵੰਤ ਬੇਈਮਾਨ ਕਾਨੂੰਨ ਵਿਵਸਥਾ ਨੂੰ ਖਰਾਬ ਕਰ ਰਿਹਾ ਹੈ ਤੇ ਲੁੱਟ … Read more

ਭਾਰਤ ਅਤੇ ਆਸਟ੍ਰੇਲੀਆ ਵਿੱਚ ਮੈਚ ਦੌਰਾਨ ਰੋਹਿਤ ਸ਼ਰਮਾ ਦਾ ਫੈਨ ‘ਤੇ ਫੁਟਿਆ ਗੁੱਸਾ

ਨਵੀਂ ਦਿੱਲੀ- ਬਾਰਡਰ ਗਾਵਸਕਰ ਸੀਰੀਜ਼ ਲਈ ਭਾਰਤ ਅਤੇ ਆਸਟ੍ਰੇਲੀਆ ਵਿੱਚ ਮੈਚ ਜਾਰੀ ਹੈ। ਦੋਵਾਂ ਟੀਮਾਂ ਵਿਚਾਲੇ ਜ਼ਬਰਦਸਤ ਟੱਕਰ ਚਲ ਰਹੀ ਹੈ। ਇਕ ਤਰਫ ਜਿਥੇ ਆਸਟ੍ਰੇਲੀਆ ਦੀ ਟੀਮ ਭਾਰਤ ‘ਤੇ ਹਾਵੀ ਨਜ਼ਰ ਆ ਰਹੀ ਹੈ ਉਥੇ ਹੀ ਟੀਮ ਇੰਡੀਆ ਇਸ ਸੀਰੀਜ਼ ਨੂੰ ਜਿੱਤਣ ਦੀ ਪੂਰੀ ਕੋਸ਼ਿਸ ਕਰ ਰਹੀ ਹੈ। ਇਸ ਵਿਚ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ … Read more

ਬਜਟ ਉਤੇ ਬਹਿਸ ਦੌਰਾਨ ਵਿਧਾਇਕ ਗੁਰਜੀਤ ਸਿੰਘ ਰਾਣਾ ਨੇ ਬਰੇਨ ਡਰੇਨ ਦਾ ਮੁੱਦਾ ਉਠਾਇਆ

ਬਜਟ ਉਤੇ ਬਹਿਸ ਦੌਰਾਨ ਵਿਧਾਇਕ ਗੁਰਜੀਤ ਸਿੰਘ ਰਾਣਾ ਨੇ ਪੰਜਾਬ ਵਿੱਚੋਂ ਬਰੇਨ ਡਰੇਨ ਦਾ ਮੁੱਦਾ ਉਠਾਇਆ। ਰਾਣਾ ਨੇ ਕਿਹਾ ਕਿ ਸੂਬੇ ਵਿੱਚੋਂ ਨਾ ਸਿਰਫ਼ ਨੌਜਵਾਨਾਂ ਦਾ ਬੌਧਿਕ ਪਲਾਇਨ ਹੋ ਰਿਹਾ ਹੈ, ਸਗੋਂ ਵੱਖ-ਵੱਖ ਆਈਲੈਟਸ ਸੈਂਟਰਾਂ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਰਾਹੀਂ ਪੈਸਾ ਵੀ ਸੂਬੇ ਤੋਂ ਬਾਹਰ ਜਾ ਰਿਹਾ ਹੈ। ਉਨ੍ਹਾਂ ਨੇ ਆਈਲੈਟਸ ਸੈਂਟਰਾਂ ਵਿੱਚ ਤਾਇਨਾਤ ਅਧਿਆਪਕਾਂ ਦੀ … Read more

ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ: ਅਸ਼ਵਨੀ ਸ਼ਰਮਾ

ਚੰਡੀਗੜ੍ਹ- ਪੰਜਾਬ ਬਜਟ ਉਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਆਗਿਆ ਨਾਲ ਸਦਨ ਵਿੱਚ ਪੰਜਾਬ ਬਜਟ ਪ੍ਰਸਤਾਵ 2023 ‘ਤੇ ਬਹਿਸ ਸ਼ੁਰੂ ਹੋਈ। ਭਾਜਪਾ ਵਿਧਾਇਕਾਂ ਨੇ ਬਜਟ ‘ਤੇ ਬਹਿਸ ਦੌਰਾਨ ਸੂਬੇ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਨਾ ਦੇਣ ‘ਤੇ ਆਪ ਸਰਕਾਰ ਨੂੰ ਘੇਰਿਆ। ਬੀਜੇਪੀ ਵਿਧਾਇਕ … Read more

ਕਿਸਾਨਾਂ ਨੂੰ ਸਿੰਜਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣਾ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ

ਚੰਡੀਗੜ੍ਹ- ਧਰਤੀ ਹੇਠਲੇ ਪਾਣੀ ਦੇ ਡਿੱਗਦੇ ਮਿਆਰ ਦੇ ਮੱਦੇਨਜ਼ਰ ਕਿਸਾਨਾਂ ਨੂੰ ਸਿੰਜਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਹਰ ਖੇਤ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ। ਇਹ ਗੱਲ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ … Read more