ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਜਮਾਤ ਦਾ ਨਤੀਜਿਆ ਦਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਜਮਾਤ ਦਾ ਨਤੀਜਿਆ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਰਿਜਲਟ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ‘ਤੇ ਅਪਲੋਡ ਕਰ ਦਿੱਤਾ ਗਿਆ ਹੈ। ਜਾਰੀ ਕੀਤੇ ਗਏ ਨਤੀਜਿਆ ਮੁਤਾਬਿਕ ਿੲਸ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰ ਲਈ ਹੈ, ਮਿਲੀ ਜਾਣਕਾਰੀ ਮੁਤਾਬਿਕ ਮਾਨਸਾ ਦੀ ਜਸਪ੍ਰੀਤ ਕੌਰ ਨੇ ਪਹਿਲਾ … Read more

ਜਾਪਾਨੀ ਫੌਜ ਦਾ ਹੈਲੀਕਾਪਟਰ ਲਾਪਤਾ, ਤਲਾਸ਼ ਜਾਰੀ

ਜਾਪਾਨ ਤੋਂ ਚਾਲਕ ਦਲ ਦੇ 10 ਮੈਂਬਰਾਂ ਨੂੰ ਲੈ ਕੇ ਜਾ ਰਹੇ ਇੱਕ ਫੌਜੀ ਹੈਲੀਕਾਪਟਰ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਤੱਟ ਰੱਖਿਅਕ ਨੇ ਕਿਹਾ ਕਿ ਗਰਾਊਂਡ ਸੈਲਫ-ਡਿਫੈਂਸ ਫੋਰਸ UH-60 ਬਲੈਕ ਹਾਕ ਹੈਲੀਕਾਪਟਰ ਮਿਆਕੋ ਟਾਪੂ ਨੇੜੇ ਵੀਰਵਾਰ ਸ਼ਾਮ ਨੂੰ ਇਕ ਮਿਸ਼ਨ ‘ਤੇ ਰਡਾਰ ਤੋਂ ਗਾਇਬ ਹੋ ਗਿਆ। ਜਾਪਾਨ ਦੇ ਤੱਟ ਰੱਖਿਅਕਾਂ ਦਾ ਕਹਿਣਾ … Read more

ਪੰਜਾਬ ‘ਚ ਫ਼ਸਲਾਂ ਦੇ ਨੁਕਸਾਨ ਸਬੰਧੀ ਭਗਵੰਤ ਮਾਨ ਅੱਜ ਸਿਵਲ ਸਕੱਤਰੇਤ ‘ਚ ਕਰਨਗੇ ਮੀਟਿੰਗ

ਪੰਜਾਬ ਵਿੱਚ ਪਿਛਲੇ ਦਿਨਾਂ ਵਿੱਚ ਪਏ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਅਤੇ ਸਬਜ਼ੀਆਂ ਦੀ ਫ਼ਸਲ ਦੇ ਕਾਫੀ ਨੁਕਸਾਨ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਵਲ ਸਕੱਤਰੇਤ ਵਿੱਚ ਇਸ ਸਬੰਧੀ ਅੱਜ ਮੀਟਿੰਗ ਕਰਨਗੇ। ਇਸ ਦੌਰਾਨ ਭਗਵੰਤ ਮਾਨ ਹੁਣ ਤੱਕ ਹੋਏ ਫ਼ਸਲੀ ਨੁਕਸਾਨ ਦੇ ਸਬੰਧ ਵਿੱਚ ਕੀਤੀ ਗਿਰਦਾਵਰੀ ਬਾਰੇ ਜਾਣਕਾਰੀ ਹਾਸਲ ਕਰਨਗੇ। ਇਸ ਵਿੱਚ … Read more

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸੁਸ਼ੀਲ ਰਿੰਕੂ ਨੂੰ AAP ਨੇ ਉਮੀਦਵਾਰ ਐਲਾਨਿਆ

ਜਲੰਧਰ ਵਿੱਚ ਜ਼ਿਮਨੀ ਚੋਣ ਲਈ 10 ਮਈ ਨੂੰ ਵੋਟਾਂ ਪੈਣਗੀਆਂ ਅਤੇ 13 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ । ਦਰਅਸਲ, ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਦਾ ਜਨਵਰੀ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਜਲੰਧਰ ਦੀ ਲੋਕ ਸਭਾ ਸੀਟ ਖਾਲੀ ਪਈ ਸੀ । ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ … Read more

ਜਲੰਧਰ ਦੀ ਜਿਮਨੀ ਚੋਣਾਂ ਲਈ ਆਪ ਨੇ ਚੁਣਿਆ ਉਮੀਦਵਾਰ-ਸੁਸ਼ੀਲ ਕੁਮਾਰ ਰਿੰਕੂ

ਆਮ ਆਦਮੀ ਪਾਰਟੀ ਨੇ ਜਲੰਧਰ ਦੀ ਜ਼ਿਮਨੀ ਚੋਣ ਲਈ ਸੁਸ਼ੀਲ ਰਿੰਕੂ ਕੁਮਾਰ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਸਾਬਕਾ ਵਿਧਾਇਕ ਸ਼ੁਸੀਲ ਕੁਮਾਰ ਰਿੰਕੂ ਕੱਲ ਹੀ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਸਨਨਦੱਸ ਦਈਏ ਕਿ ਸ਼ੁਸ਼ੀਲ ਰਿੰਕੂ ਨੂੰ ਆਪ ਦਾ ਉਮੀਦਵਾਰ ਬਣਾਉਣ ਬਾਰੇ ਕੱਲ ਤੋੋਂ ਹੀ ਚਰਚਾ ਚੱਲ ਰਹੀ ਸੀ ਤੇ ਜਦੋਂ ਇਸ ਬਾਰੇ ਮੁਖ ਮੰਤਰੀ ਭਗਵੰਤ … Read more

ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਚ ਡਾਕਟਰਾਂ ਦੀ ਹੜਤਾਲ

ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਚ ਡਾਕਟਰਾਂ ਨੇ ਹੜਤਾਲ ਸੁਰੂ ਕਰ ਦਿੱਤੀ ਹੈ, ਡਾਕਟਰਾਂ ਨੇ ਹੜਤਾਲ ਕਿਉਂ ਕੀਤੀ ਹੈ ਇਸਦੇ ਬਾਰੇ ਹਾਲੇ ਪਤਾ ਨਹੀ ਚੱਲ ਪਾਇਆ ਹੈ ਅਤੇ ਨਾ ਹੀ ਡਾਕਟਰ ਇਸ ਬਾਰੇ ਮੀਡੀਆ ਦੇ ਅੱਗੇ ਕੁੱਝ ਬੋਲਣ ਨੂੰ ਤਿਆਰ ਹਨ। ਦੱਸ ਦਈਏ ਕੀ OPD ਸੇਵਾ … Read more

ਜਲੰਧਰ ਦੀ ਜਿਮਨੀ ਚੋਣਾਂ ਨੂੰ ਲੈ ਕੇ ਡਾ.ਰਾਜਕੁਮਾਰ ਦਾ ਵੱਡਾ ਬਿਆਨ

ਜਲੰਧਰ ਦੀ ਜਿਮਨੀ ਚੋਣਾਂ ਨੂੰ ਲੈ ਕੇ ਕਾਗਰਸ ਪਾਰਟੀ ਦੇ ਪ੍ਰਤਾਪ ਸਿੰਘ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਮੰਗਿਆ ਹੈ ਤੇ ਉਥੇ ਹੀ ਡਾਂ ਰਾਜਕੁਮਾਰ ਵੇਰਕਾ ਦਾ ਵੱਡਾ ਬਿਆਨ ਆਇਆ ਹੈ ਕਿ ਕਾਗਰਸ ਪਾਰਟੀ ਨੇ ਹਾਰ ਕਬੂਲ ਕਰ ਲਈ ਹੈ ਅਤੇ ਕਾਗਰਸ ਪਾਰਟੀ ਕਮਜ਼ੌਰ ਹੋ ਚੁੱਕੀ ਹੈ ਅਤੇ ਉਹ ਅਪੀਲ ਕਰ ਰਹੇ ਨੇ ਕਿ ਉਹ … Read more

ਏਜੰਟ ਦੇ ਦਫਤਰ ਬਾਹਰ ਨੌਜਵਾਨਾਂ ਨੇ ਲਗਾਇਆ ਧਰਨਾ

ਗੁਰਦਾਸਪੁਰ ਦੀ ਨੰਗਲੀ ਕਲੋਨੀ ਵਿੱਚ ਸਥਿਤ ਇਕ ਸੰਧੂ ਟਰੈਵਲ ਏਜੰਟ ਦਫ਼ਤਰ ਦੇ ਬਾਹਰ ਨੌਜਵਾਨਾਂ ਵਲੋਂ ਰੋਸ਼ ਪ੍ਰਦਰਸਨ ਕਰਦੇ ਹੋਏ ਆਰੋਪ ਲਗਾਏ ਕਿ ਇੱਸ ਟਰੈਵਲ ਏਜੰਟ ਨੇ 70 ਦੇ ਕਰੀਬ ਨੋਜਵਾਨਾਂ ਨੂੰ ਵਿਦੇਸ ਭੇਜਣ ਦੇ ਨਾਮ ਹਰ ਇੱਕ ਨੌਜਵਾਨ ਤੋ ਲੱਖ ਲੱਖ ਰੁਪਏ ਲੈਕੇ ਉਹਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਅਤੇ ਉਹਨਾਂ ਨੂੰ ਫਰਜ਼ੀ … Read more

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਵਖ ਵੱਖ ਸਕੂਲਾ ਦਾ ਦੌਰਾ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੇਂਸ ਪੰਜਾਬ ਦੇ ਅਲੱਗ ਅਲੱਗ ਜਿਿਲ੍ਹਆਂ ਵਿੱਚ ਜਾ ਰਹੇ ਨੇ ਤੇ ਉਥੇ ਹੀ ਅੱਜ ਸਰਹੰਦ ਜਿਲ੍ਹਾ ਫਿਰੋਜ਼ਪੁਰ ਚ ਸਿੱਖਿਆ ਮੰਤਰੀ ਪਹੁੰਚੇ ਨੇ ਤੇ ੳਹਨਾ ਨੇ ਬੱਚਿਆ ਨਾਲ ਜਾਕੇ ਮੁਲਾਕਾਤ ਕੀਤੀਤੇ ਹਰਜੋਤ ਬੈਂਸ ਦਾ ਕਹਿਣਾ ਹੈ ਕਿ ਅੱਜ ਤੱਕ ਕੋਈ ਵੀ ਮੰਤਰੀ ਨਹੀ ਪਹੁੰਚਿਆ ਤੇ ਉਹਨਾ ਨੇ ਅੱਜ ਜਾਕੇ ਬੱਚਿਆ … Read more

ਵਕੀਲਾਂ ਦੀ ਟੀਮ ਡਿਬਰੂਗੜ੍ਹ ਭੇਜੇਗੀ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਆਇਆ ਹੈ ਜਿਸ ਚ ਉਹਨਾ ਦਾ ਕਹਿਣਾ ਹੈ ਕਿ ਹੁਣ ਵਕੀਲਾਂ ਦੀ ਟੀਮ ਅਸਾਮ ਦੇ ਵਿੱਚ ਡਿਬਰੂਗੜ ਭੇਜੀ ਜਾਵੇਗੀ ਤੇ ਜਿਹਨਾਂ ਨੌਜਵਾਨਾਂਤੇ ਐਨਐਸਏ ਲਗਾਇਆ ਗਿਆ ਹੈ ਉਹਨਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀਆਪ੍ਰੇਸ਼ਨ ਅੰਮ੍ਰਿਤਪਾਲ ਨੂੰ ਲੈ ਕੇ 18 ਮਾਰਚ ਤੋਂ ਲਗਾਤਾਰ ਭਾਲ ਜਾਰੀ ਹੈ ਤੇ ਪੁਲਿਸ ਦੀ … Read more

ਫਰੀਦਕੋਟ ਜਿਲੇ ਦੇ ਪਿੰਡ ਅਰਾਈਆਂਵਾਲਾ ਕਲਾਂ ਦੇ 3 ਗਰੀਬ ਪਰਿਵਾਰਾ ਦੇ ਘਰਾਂ ਦੀਆਂ ਛੱਤਾਂ ਡਿੱਗੀਆਂ

ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੌਸਮ ਦੇ ਵਿਗੜੇ ਮਿਜ਼ਾਜ ਅਤੇ ਬੇਮੌਸਮੀ ਬਾਰਿਸ਼ ਕਾਰਨ ਗਰੀਬ ਪਰਿਵਾਰ ਕੁਦਰਤ ਦੀ ਮਾਰ ਨੂੰ ਝੇਲ ਰਹੇ ਹਨ। ਇਥੇ ਇਹ ਕਹਾਵਤ ਸਿੱਧ ਹੁੰਦੀ ਹੈ ਕਿ “ਗਰੀਬੀ ਦੇ ਵਿੱਚ ਆਟਾ ਗਿੱਲਾ”, ਬੀਤੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕੋਈ ਦਿਹਾੜੀ-ਮਜ਼ਦੂਰੀ ਵੀ ਨਹੀਂ ਮਿਲ ਰਹੀ, ਦੂਸਰਾ ਬੀਤੇ ਸੋਮਵਾਰ ਨੂੰ 3 ਘਰਾਂ … Read more

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਆਇਆ ਵੱਡਾ ਬਿਆਨ

ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਆਇਆ ਹੈ ਕਿ ਪੰਜਾਬ ਸਰਕਾਰ ਦੀ ਇਕ ਬਹੁਤ ਵਡੀ ਦੋਗਲੀ ਨੀਤੀ ਹੈ ਕਿਸੇ ਵੇਲੇ ਕਾਗਰਸ ਪਾਰਟੀ ਵੀ ਇਸ ਪੈਟਰਨ ਉਤੇ ਤੁਰੀ ਸੀ ਉਹਨਾ ਦਾ ਪੰਜਾਬ ਸਰਕਾਰ ਜੋ ਲੋਕਾ ਨੇ ਬਹੁਤ ਪਿਆਰ ਅਤੇ ਚਾਵਾ ਦੇ ਨਾਲ ਬਣਾਈ ਹੈ ਤੇ ਪਰ ਸਰਕਾਰ ਨੇ ਨਵੇਂ ਹੀ ਆਪਣੇ ਕੰੰਮ ਸ਼ੁਰੂ ਕਰ ਦਿਤੇ ….ਤੇ … Read more

ਭਿਆਨਕ ਤੂਫ਼ਾਨ ਨੇ ਅਮਰੀਕਾ ਵਿੱਚ ਮਚਾਈ ਤਬਾਹੀ

ਅਮਰੀਕਾ ਦੇ ਵਿਚ ਸ਼ੁੱਕਰਵਾਰ ਤੋਂ ਆਏ ਭਿਆਨਕ ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 32 ਹੋ ਗਈ ਹੈ। ਟੈਨੇਸੀ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ ਮੈਕੇਨਰੀ ਕਾਉਂਟੀ ਦੇ 8 ਲੋਕ ਸ਼ਾਮਲ ਹਨ ਅਤੇ ਇੱਥੇ 78 ਤੋਂ ਵੱਧ ਇਮਾਰਤਾਂ ਤਬਾਹ ਹੋ ਗਈਆਂ ਹਨ। ਖ਼ਰਾਬ ਮੌਸਮ ਕਾਰਨ ਐਤਵਾਰ ਨੂੰ 10 ਤੋਂ … Read more

ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ ਸਟਾਰ ਨੂੰ ਬਲੈਕਮੇਲ ਕਰਨ ਦੇ ਆਰੋਪਾਂ ਵਿੱਚ ਕੀਤਾ ਗ੍ਰਿਫਤਾਰ

ਲੁਧਿਆਣਾ ਪੁਲਿਸ ਨੇ ਬਲੈਕ ਮੇਲਿੰਗ ਅਤੇ ਧਮਕੀਆਂ ਦੇਣ ਦੇ ਆਰੋਪ ਵਿੱਚ ਇਕ ਸੋਸ਼ਲ ਮੀਡੀਆ ਸਟਾਰ ਨੂੰ ਗ੍ਰਿਫਤਾਰ ਕੀਤਾ ਹੈ । ਜਿਸ ਉਪਰ ਸੋਸ਼ਲ ਮੀਡੀਆ ਰਾਹੀਂ ਬਲੈਕਮੇਲ ਕਰਨ ਦੇ ਆਰੋਪ ਸਨ । ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਮਾਡਲ ਟਾਊਨ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਸੀ । ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਦੇ ਇੰਚਾਰਜ ਨੇ … Read more

ਬੇਮੌਸਮੀ ਬਰਸਾਤ ਕਰਕੇ ਖਰਾਬ ਹੋਈ ਫਸਲ ਦੇ ਮੁਆਵਜ਼ੇ ਲਈ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦਿੱਤਾ ਮੰਗ ਪੱਤਰ

ਪੰਜਾਬ ਵਿੱਚ ਇਸ ਸਮੇਂ ਹੋਈ ਬੇਮੌਸਮੀ ਬਰਸਾਤ ਨਾਲ ਪੂਰੇ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਕਿਸਾਨਾਂ ਦੀ ਖੜ੍ਹੀ ਫ਼ਸਲ ਨੂੰ ਕਾਫੀ ਨੁਕਸਾਨ ਹੋਇਆ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਮੇਤ ਪੰਜਾਬ ਦੇ ਵੱਖ ਵੱਖ ਕੈਬਨਿਟ ਮੰਤਰੀ ਅਤੇ ਕਈ ਵਿਧਾਇਕ ਹਲਕਿਆਂ ਵਿੱਚ ਪਹੁੰਚ ਕੇ ਕਿਸਾਨਾਂ ਦੀ ਫ਼ਸਲ ਦਾ ਜਾਇਜ਼ਾ ਵੀ ਲੈ ਰਹੇ ਸਨ ਇਸ ਦੌਰਾਨ … Read more

ਮਹਿਲਾ ਡਾਕਟਰ ਪੰਪੋਸ਼ ਦੇ ਕਤਲ ਦੇ ਅਰੋਪੀਆਂ ਦੀ ਗਿਰਫ਼ਤਾਰੀ ਦੀ ਕੀਤੀ ਮੰਗ

ਪੁਰਾਣੇ ਸਮੇਂ ਦੌਰਾਨ ਹਮੇਸ਼ਾ ਦਲਿਤ ਸਮਾਜ ਨੂੰ ਉੱਚ ਜਾਤੀ ਦੇ ਲੋਕ ਨਿਵਾ ਵਿਖਾਉਣ ਦੀ ਕੋਸ਼ਿਸ਼ ਕਰਦੇ ਸਨ ਲੇਕਿਨ ਜਾਤ-ਪਾਤ ਨੂੰ ਖਤਮ ਕਰਨ ਲਈ ਡਾਕਟਰ ਭੀਮ ਰਾਓ ਅੰਬੇਦਕਰ ਵੱਲੋਂ ਸੰਵਿਧਾਨ ਵੀ ਬਣਾਇਆ ਗਿਆ ਸੀ ਹਰੇਕ ਜਾਤੀ ਬਰਾਬਰ ਦੇਣ ਦੀ ਗੱਲ ਕਹੀ ਗਈ ਸੀ ਅਤੇ ਅੱਜ ਦੇ ਸਮੇਂ ਵਿੱਚ ਔਰਤਾਂ ਤੇ ਮਰਦਾਂ ਨੂੰ ਇਕ ਬਰਾਬਰ ਸਮਝਿਆ ਜਾਂਦਾ … Read more

ਸੁਭਾਸ਼ ਸਹਿਗਲ ਅੰਮ੍ਰਿਤਸਰ ਦੀ ਪੁਲਸ ਨੇ ਕੀਤਾ ਗ੍ਰਿਫ਼ਤਾਰ

ਪੰਜਾਬ ਵਿੱਚ ਬਹੁਤ ਸਾਰੀਆਂ ਸਮਾਜ-ਸੇਵੀ ਸੰਸਥਾਵਾਂ ਹਨ ਜਿਨ੍ਹਾਂ ਵੱਲੋਂ ਹਮੇਸ਼ਾਂ ਹੀ ਸਰਕਾਰ ਦੇ ਖਿਲਾਫ਼ ਅਵਾਜ਼ ਚੁੱਕਦੇ ਹੋਏ ਤੁਸੀਂ ਵੇਖਿਆ ਹੋਵੇਗਾ ਲੇਕਿਨ ਪੰਜਾਬ ਸਰਕਾਰ ਹੁਣ ਆਪਣੀ ਅਲੋਚਨਾ ਨਾ ਸਹਾਰਦੀ ਹੋਈ ਹੁਣ ਜੋ ਲੋਕ ਅਤੇ ਜੋ ਸਮਾਜ ਸੇਵੀ ਸੰਸਥਾਵਾਂ ਹਨ ਸ਼ੋਸ਼ਲ ਮੀਡੀਆ ਦਾ ਸਹਾਰਾ ਲੈਂਦੀਆਂ ਹਨ ਉਨ੍ਹਾਂ ਦੇ ਖਿਲਾਫ ਹੀ ਕਾਰਵਾਈ ਕਰ ਰਹੀਆਂ ਹਨ ਤਾਜ਼ਾ ਮਾਮਲਾ ਹੈ … Read more

ਅੱਧੀ ਦਰਜਨ ਦੇ ਕਰੀਬ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਪੁਲਸ ਥਾਣਿਆ ਦੇ ਮੁਖੀਆਂ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ ਗੋਰਖਧੰਦੇ ਬਾਰੇ ਮੀਡੀਆ ਸਾਹਮਣੇ ਕੀਤਾ ਖੁਲਾਸਾ

ਜਲਾਲਾਬਾਦ-ਦੜ੍ਹੇ ਸੱਟੇ ਦਾ ਗੋਰਖਧੰਦਾ ਜਿਥੇ ਕਿ ਦਿੱਲੀ ਸਮੇਤ ਹੋਰਨਾਂ ਮਹਾਨਗਰਾਂ ’ਚ ਚੱਲ ਰਿਹਾ ਸੀ, ਪਰ ਦੜ੍ਹੇ ਸੱਟੇ ਨੇ ਹੁਣ ਪੰਜਾਬ ’ਚ ਵੀ ਆਪਣੇ ਪੈਰ ਪੂਰੀ ਤਰ੍ਹਾਂ ਨਾਲ ਪੈਸਾਰ ਲਏ ਹਨ। ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕੇ ਜਲਾਲਾਬਾਦ ਅੰਦਰ ਪੁਲਸ ਦੀ ਮਿਲੀਭੁਗਤ ਨਾਲ ਹਰ ਰੋਜ਼ 100 ਅੱਖਰਾਂ ’ਤੇ ਹਰੇਕ ਪਿੰਡ ਸ਼ਹਿਰ ਗਲੀ ਮੁਹੱਲੇ ਅੰਦਰ ਵੱਡੇ ਖਾਈਵਾਲਾਂ … Read more