ਖਿਡੌਣਾ ਪਸਤੌਲ ਨਾਲ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਨੂੰ ਪੁਲਿਸ ਨੇ ਕੀਤਾ ਕਾਬੂ

ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੀ ਪੁਲਿਸ ਵੱਲੋਂ ਖਿਡੌਣੇ ਦੀਆਂ ਪਿਸਤੌਲਾਂ ਨਾਲ ਲੁੱਟਾਂ ਖੋਹਾਂ ਕਰਨ ਵਾਲੇ ਇਕ ਗਰੋਹ ਦੇ 5 ਮੈਂਬਰਾ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋ ਖਿਡੌਣੇ ਦੀਆਂ 2 ਪਿਸਤੌਲਾਂ ਅਤੇ ਚੋਰੀ ਦੀ ਐਕਟਿਵਾ ਅਤੇ 2 ਦਾਤਰ ਬਰਾਮਦ ਕੀਤੇ ਗਏ ਹਨ। ਇਹ ਖਿਡੌਣਾ ਪਿਸਤੌਲ ਨਾਲ ਵੱਖ ਵੱਖ ਇਲਾਕਿਆਂ ਅੰਦਰ ਲੋਕਾਂ ਨੂੰ ਡਰਾ ਧਮਕਾ ਕੇ ਲੁੱਟਾਂ … Read more

ਪਤੀ ਵਲੋਂ ਆਪਣੀ ਪਤਨੀ ਦੀ ਅਤੇ ਬੱਚਿਆਂ ਦੀ ਕੀਤੀ ਜਾਂਦੀ ਹੈ ਮਾਰਕੁਟਾਈ,,,, ਮਾਰਕੁਟਾਈ ਦੀ ਵੀਡੀਓ ਹੋਈ ਵਾਇਰਲ

ਸਮਾਜ ਵਿੱਚ ਬੁਹਤ ਸਾਰੇ ਐਸੇ ਪਰਿਵਾਰ ਹਨ ਜਿਹ੍ਹਨਾਂ ਵਿੱਚ ਆਪਸੀ ਝਗੜੇ ਹੁੰਦੇ ਹਨ ਅਤੇ ਬੁਹਤ ਸਾਰੇ ਐਸੇ ਹੈਵਾਨ ਵੀ ਹਨ ਜੋ ਕਿ ਨਸ਼ੇ ਵਿੱਚ ਆਪਣੀ ਘਰਵਾਲੀ ਅਤੇ ਬੱਚਿਆਂ ਨਾਲ ਮਾਰਕੁਟਾਈ ਕਰਦੇ ਹਨ ਤਾਜਾ ਮਾਮਲਾ ਬਟਾਲੇ ਦੇ ਨੇੜੇ ਪਿੰਡ ਸ਼ਾਹਬਾਦ ਤੋਂ ਸਾਮਣੇ ਆਇਆ ਜਿਥੋਂ ਦੇ ਰਹਿਣ ਵਾਲੇ ਜਗੀਰ ਸਿੰਘ ਵਲੋਂ ਲਗਾਤਾਰ ਆਪਣੀ ਘਰਵਾਲੀ ਅਤੇ ਆਪਣੇ ਬੱਚਿਆਂ … Read more

11 ਤਰੀਕ ਨੂੰ ਹੋਣ ਵਾਲੇ ਨੈਸ਼ਨਲ ਯੂਥ ਡੀਵੇਟ ਪ੍ਰੋਗਰਾਮ ਸੰਬੰਧੀ ਦੁੱਗਰੀ ਸਥਿਤ ਕੀਤੀ ਗਈ ਪਤਰਕਾਰ ਵਾਰਤਾ

ਲੁਧਿਆਣਾ ਦੇ ਅਸ਼ਮੀਤ ਅਕੈਡਮੀ ਵਿਚ 11 ਤਰੀਕ ਨੂੰ ਹੋਣ ਵਾਲੇ ਪ੍ਰੋਫੈਸਰ ਡਾਕਟਰ ਬੀ ਕੇ ਸ਼ਰਮਾ ਨੈਸ਼ਨਲ ਯੂਥ ਡਿਬੇਟ ਪ੍ਰੋਗਰਾਮ ਸਬੰਧੀ ਦੁੱਗਰੀ ਸਥਿਤ ਪਤਰਕਾਰ ਵਾਰਤਾ ਕੀਤੀ ਗਈ ਜਿਸ ਵਿੱਚ ਫਾਉਂਡਰ ਪ੍ਰਧਾਨ ਇਸ਼ਿਕਾ ਦੇਵਸੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਆਪਣੇ ਅਧਿਕਾਰ ਪ੍ਰਤੀ ਜਾਣੂ ਕਰਵਾਉਣ ਲਈ 18 ਸਾਲ ਦੀ ਉਮਰ ਤੱਕ ਦੇ ਬੱਚੇ ਇਸ ਸਨਮੀਟ … Read more

ਵਿਸਾਖੀ ਦਾ ਦਿਹਾੜਾ ਮਨਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਾਕਿਸਤਾਨ ਲਈ ਅੱਜ ਰਵਾਨਾ ਹੋਵੇਗਾ ਜੱਥਾ

ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਦਾ ਦਿਹਾੜਾ ਮਨਾਉਣ ਲਈ 1052 ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋ ਰਿਹਾ ਹੈ। ਜੇਕਰ ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਭਰ ਵਿਚੋਂ 2965 ਸਿੱਖ ਸ਼ਰਧਾਲੂ ਪਾਕਿਸਤਾਨ ਵਿਖੇ ਵਿਸਾਖੀ ਦਾ ਦਿਹਾੜਾ ਮਨਾਉਣ ਲਈ ਜਾਣਗੇ। 109 ਦੇ ਕਰੀਬ ਸ਼ਰਧਾਲੂਆਂ ਦੇ … Read more

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਬਹਿਲ ਨੇ ਸਾਂਸਦ ਸੰਨੀ ਦਿਓਲ ਤੇ ਸਾਦੇ ਨਿਸ਼ਾਨੇ”’ ਕਿਹਾ ਲੋਕਾਂ ਨਾਲ ਕਿਤਾ ਵਿਸ਼ਵਾਸ਼ਘਾਤ

ਗੁਰਦਾਸਪੁਰ ਦੀ ਅਨਾਜ਼ ਮੰਡੀ ਵਿੱਚ ਆੜਤੀਆਂ ਅੱਤੇ ਪੱਲੇਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਮੰਡੀ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅੱਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸਰਕਾਰ ਨਾਲ ਜਲਦ ਗੱਲ ਕਰਕੇ ਗੁਰਦਾਸਪੁਰ ਦੀ ਅਨਾਜ ਅੱਤੇ ਸਬਜ਼ੀ ਮੰਡੀ ਦਾ ਕਾਇਆ ਕਲਪ ਕੀਤਾ ਜਾਵੇਗਾ ਇਸ ਮੌਕੇ … Read more

ਵਿਧਾਇਕ ਗੋਇਲ ਨੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਲਹਿਰਾਗਾਗਾ ਦੀ ਅਨਾਜ ਮੰਡੀ ਅਤੇ ਸਬੰਧਤ ਖਰੀਦ ਕੇਂਦਰਾਂ ਵਿੱਚ ਅੱਜ ਸਰਕਾਰੀ ਕਣਕ ਦੀ ਖਰੀਦ ਹਲਕਾ ਲਹਿਰਾ ਦੇ ਐਮ ਐਲ ਏ ਐਡਵੋਕੇਟ ਬਰਿੰਦਰ ਗੋਇਲ ਨੇ ਸ਼ੁਰੂ ਕਰਵਾਈ। ਵਿਧਾਇਕ ਗੋਇਲ ਨੇ ਆੜ੍ਹਤੀ ਪਾਲੀ ਰਾਮ ਉਗਰ ਸੈਨ ਦੀ ਦੁਕਾਨ ਤੇ ਕਿਸਾਨ ਰਾਮ ਸਿੰਘ ਦੀ ਕਣਕ ਦੀ ਖ੍ਰੀਦ ਸਰਕਾਰ ਵੱਲੋਂ ਐਲਾਨੇ ਸਮਰਥਨ ਮੁੱਲ ਮੁਤਾਬਕ ਪਨਗ੍ਰੇਨ ਏਜੰਸੀ ਨੂੰ ਕਰਵਾਈ। ਵਿਧਾਇਕ … Read more

ਭਾਰਤ ’ਚ ਕੋਰੋਨਾ ਵਾਇਰਸ ਫਿਰ ਸਰਗਰਮ

ਦੇਸ਼ ‘ਚ ਇਕ ਵਾਰ ਫਿਰ ਕੋਰੋਨਾ ਵਾਇਰਸ ਦਾ ਖ਼ਤਰਾ ਮੰਡਰਾ ਰਿਹਾ ਹੈ। ਭਾਰਤ ’ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ 5,458 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੋਵਿਡ 19 ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 34, 414 ਹੋ ਗਈ ਹੈ। ਸਿਹਤ ਮੰਤਰਾਲੇ ਮੁਤਾਬਿਕ ਪਿਛਲੇ 36 ਘੰਟਿਆਂ ‘ਚ ਦੇਸ਼ ‘ਚ ਕੋਰੋਨਾ ਕਾਰਨ 18 … Read more

ਜੰਡਿਆਲਾ ਪੁਲਿਸ ਨੇ ਕੀਤੇ 3 ਆਰੋਪੀ ਕਾਬੂ

ਖਬਰ ਜੰਡਿਆਲਾ ਤੋਂ ਸਾਹਮਣੇ ਆ ਰਹੀ ਹੈ ਪੁਲਿਸ ਨੇ 3 ਲੁਟੇਰਿਆ ਨੂੰ ਕਾਬੂ ਕਰ ਲਿਆ ਹੇ ਤੇ ਉਹਨਾ ਕੋਲ ਕੁਝ ਹਥਿਆਰ ਤੇ ਗਹਿਣੇ ਵੀ ਬਰਮਾਦ ਕੀਤੇ ਗਏ ਤੇ ਜਿਸ ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਉਥੇ ਹੀ ਐਸਐਸੳ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 4 ਲੱਖ ਉਪਰ ਇੱਕ ਪਿੰਡ ਦੇ ਵਿਚ ਚੋਰੀ ਹੋਈ … Read more

ਕ੍ਰਿਸ਼ਚਨ ਭਾਈਚਾਰਾ ਵੱਲੋਂ ਕੱਢੀ ਜਾ ਰਹੀ ਸੀ ਸੋਭਾ ਯਾਤਰਾ

ਗੁਡ ਫਰਾਈਡੇ ਨੂੰ ਸਮਰਪਿਤ ਕ੍ਰਿਸਚਨ ਭਾਈਚਾਰੇ ਵਲੋਂ ਬਟਾਲਾ ਨਜਦੀਕੀ ਪਾਖਰਪੁਰੇ ਵਿਖੇ ਕੱਢੀ ਜਾ ਰਹੀ ਸੋਭਾ ਯਾਤਰਾ ਦੌਰਾਨ ਦੋ ਗੱਡੀਆਂ ਵਿੱਚ ਸਵਾਰ ਨਿਹੰਗ ਸਿੰਘਾਂ ਵਲੋਂ ਖਲਲ ਪਾਉਣ ਦੇ ਰੋਸ ਵਜੋਂ ਕ੍ਰਿਸਚਨ ਭਾਈਚਾਰੇ ਨੇ ਬਟਾਲਾ ਨਜਦੀਕ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਦੇਰ ਰਾਤ ਕੀਤਾ ਜਾਮ,,,ਪੁਲਿਸ ਅਧਿਕਾਰੀਆਂ ਦੇ ਵਲੋਂ 2 ਘੰਟੇ ਦੀ ਜਦੋ ਜਹਿਦ ਤੋਂ ਬਾਅਦ ਰੋਸ ਧਰਨਾ ਚੁੱਕਿਆ … Read more

ਬੀਜੇਪੀ ਹਰਜੀਤ ਸਿੰਘ ਗਰੇਵਾਲ ਦਾ ਆਇਆ ਵੱਡਾ ਬਿਆਨ

ਜਲੰਧਰ ਜਿਮਨੀ ਚੋਣਾਂ ਨੂੰ ਲੈ ਕੇ ਬੀਜੇਪੀ ਹਰਜੀਤ ਸਿੰਘ ਗਰੇਵਾਲ ਦਾ ਵੱਡਾ ਬਿਆਨ, ਜੇਕਰ ਪੰਜਾਬ ਵਿਚ ਬੀਜੇਪੀ ਮਜਬੂਤ ਹੋਵੇਗੀ ਤਾਂ ਹੀ ਦਿੱਲੀ ਵਿਚ ਮਜਬੂਤ ਹੋਵੇਗੀ, ਇਸ ਲਈ ਅਸੀਂ ਪੂਰੀ ਜਾਨ ਲਗਾ ਦਿਆ ਅਤੇ ਜਲੰਧਰ ਦੀ ਜਿਮਨੀ ਚੋਣ ਵੱਡੇ ਮਾਰਜਨ ਨਾਲ ਜਿੱਤਾਂਗੇ- ਹਰਜੀਤ ਗਰੇਵਾਲ ਪੰਜਾਬ ਅੰਦਰ ਬੀਜੇਪੀ ਦੇ ਮੁਕਾਬਲੇ ਹੋਰ ਕੋਈ ਵੀ ਪਾਰਟੀ ਮਜਬੂਤ ਨਹੀਂ- ਹਰਜੀਤ … Read more

ਐਸਜੀਪੀਸੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਵੱਡਾ ਬਿਆਨ

ਐਸਜੀਪੀਸੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਵੱਡਾ ਬਿਆਨ ਆਇਆ ਹੈ ਤੇ ਉਹਨਾ ਦੇ ਵਲੋਂ ਸਿੰਘ ਸਾਬ ਵੱਲੋਂ ਸ੍ਰੋਮਣੀ ਕਮੇਟੀ ਨੂੰ ਬਿਆਨ ਦਿੱਤੇ ਉਹਨਾ ਵਲੋਂ ਸਪੱਸ਼ਟ ਕੀਤੇ ਗਏ ਨੇ ਤੇ ਅੰਮ੍ਰਿਤਪਾਲ ਦੇ ਮਾਮਲੇ ਦੇ ਵਿਚ ਜੋ ਨੌਜਵਾਨ ਗ੍ਰਿਫਤਾਰ ਕੀਤੇ ਗਏ ਸੀ ਤੇ ਤੇ ਚਾਹੇ ਉਹ ਅਸਾਮ ਦੀ ਜੇਲ ੍ਹ ਚ ਨੇ ਚਾਹੇ ਪੰਜਾਬ ਦੀ ਜੇਲ੍ਹ … Read more

ਪ੍ਰਸੰਸ਼ਕਾਂ ਦੇ ਦਿਲਾਂ ‘ਚ ਸਿੱਧੂ ਅੱਜ ਵੀ ਜ਼ਿੰਦਾ _ ਬਲਕੌਰ ਸਿੰਘ

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਪ੍ਰਸੰਸ਼ਕਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਿੱਧੂ ਅੱਜ ਵੀ ਲੋਕਾਂ ਦੇ ਦਿਲਾਂ ‘ਚ ਜ਼ਿੰਦਾ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਮੇਰਾ ਨਾ’ ਨੇ ਰਿਲੀਜ਼ ਹੋਣ ਮਗਰੋਂ ਕੁਝ ਸਮੇਂ ‘ਚ ਹੀ ਰਿਕਾਰਡ ਤੋੜ ਦਿੱਤੇ ਹਨ। ਇਸ ਗੀਤ ‘ਤੇ ਆਪਣੀ … Read more

ਅੰਮ੍ਰਿਤਪਾਲ ਦੇ ਵਕੀਲ ਇਮਾਨ ਸਿੰਘ ਖਾਰਾ ਦਾ ਵੱਡਾ ਬਿਆਨ

ਵਾਰਿਸ ਪੰਜਾਬ ਦੇ ਮੁੱਖੀ ਦੇ ਵਕੀਲ ਇਮਾਨ ਸਿੰਘ ਖਾਰਾ ਦਾ ਵੱਡਾ ਬਿਆਨ ਆਇਆ ਹੈ ਤੇ ਜਿਸ ਨੂੰ ਲੈ ਜੋ ਨੌਜਵਾਨਾਂ ਤੇ ਐਨਐਸ ਏ ਲਗਾਇਆ ਗਿਆ ਹੈ ਉਸ ਸਬੰਧੀ ਉਹਨਾ ਨੇ ਕੇਸਾ ਬਾਰੇ ਜਾਣਕਾਰੀ ਦਿੱਤੀ ਹੈ ਤੇ ਉਹਨਾ ਨੇ ਕਿਹਾ ਕਿ ਜਦੋਂ ਮੈ ਉਹਨਾ ਨੂੰ ਮਿਲਣ ਲਈ ਅਪੀਲ ਕੀਤਾ ਮੈਨੂੰ ਉਹਨਾ ਨੂੰ ਮਿਲਣ ਨਹੀ ਦਿੱਤਾ ਗਿਆ … Read more

ਕੋਲਕਾਤਾ ਨੇ, ਬੈਂਗਲੁਰੂ ਨੂੰ 81 ਦੌੜਾਂ ਨਾਲ ਹਰਾਇਆ

ਆਈ.ਪੀ.ਐਲ ‘ਚ ਵੀਰਵਾਰ ਨੂੰ ਖੇਡੇ ਗਏ ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਇਲਜ਼ ਚੈਲੰਜਰਜ਼ ਬੈਂਗਲੌਰ ਨੂੰ 81 ਦੌੜਾਂ ਨਾਲ ਹਰਾਇਆ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 205 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ ‘ਚ ਬੰਗਲੌਰ ਦੀ ਟੀਮ 17.3 ਓਵਰਾਂ ‘ਚ 123 ਦੌੜਾਂ ‘ਤੇ ਸਿਮਟ ਗਈ। ਟੀਚੇ ਦਾ ਪਿੱਛਾ ਕਰਦੇ ਹੋਏ ਆਰ.ਸੀ.ਬੀ ਦਾ ਕੋਈ … Read more

ਕੋਰੋਨਾ ਕਾਰਨ ਕੇਂਦਰੀ ਸਿਹਤ ਮੰਤਰੀ ਵੱਲੋਂ ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਮੀਟਿੰਗ

ਕੋਵਿਡ ਦੇ ਮਾਮਲਿਆਂ ਵਿੱਚ ਦੇਸ਼ ਵਿਆਪੀ ਵਧ ਰਹੇ ਰੁਝਾਨ ਕਾਰਨ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਨੇ ਕਿਹਾ ਕਿ ਕੇਂਦਰ ਕੋਵਿਡ-19 … Read more

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਮੇਰਾ ਨਾਮ’ ਨੇ ਤੋੜੇ ਰਿਕਾਰਡ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਮ’ ਅੱਜ ਰਿਲੀਜ਼ ਹੋ ਗਿਆ ਹੈ। ਇਸ ਗੀਤ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੇ ਬੋਲ ਵੀ ਸ਼ਾਮਲ ਹਨ। ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੁਣ ਉਨ੍ਹਾਂ ਦਾ ਤੀਜਾ ਗੀਤ ‘ਮੇਰਾ ਨਾਮ’ ਅੱਜ ਸਵੇਰੇ 10 ਵਜੇ ਰਿਲੀਜ਼ ਹੋਇਆ। ਬਰਨਾ ਬੁਆਏ ਪਿਛਲੇ ਦਿਨੀਂ ਇੰਗਲੈਂਡ ਵਿੱਚ … Read more

ਖਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਨ ਲਈ ਕਈ ਪਿੰਡਾਂ ਵਿੱਚ ਅੱਜੇ ਤਕ ਨਹੀਂ ਪਹੁੰਚਿਆ ਕੋਈ ਅਧਿਕਾਰੀ

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬੇਮੌਸਮੀ ਬਰਸਾਤ ਕਰਕੇ ਖਰਾਬ ਹੋਈਆਂ ਫ਼ਸਲਾਂ ਦੀਆਂ 10 ਅਪ੍ਰੈਲ ਤੱਕ ਗਿਰਦੌਰੀਆਂ ਕਰਵਾ ਕੇ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜਾ ਦੇਣ ਦੇ ਲਈ ਵੀ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਪਰ ਗੁਰਦਾਸਪੁਰ ਦੇ ਕਈ ਐਸੇ ਪਿੰਡ ਹਨ … Read more

ਅੰਮ੍ਰਿਤਸਰ ਤੋਂ ਮੋਹਾਲੀ ਮੋਰਚੇ ਤੱਕ ਕੱਢਿਆ ਬੰਦੀ ਸਿੰਘ ਰਿਹਾਈ ਮਾਰਚ

ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖ਼ਾਲਸਾ ਅਤੇ ਸ਼ਹੀਦ ਧਰਮ ਸਿੰਘ ਟੱਰਸਟ ਵੱਲੋਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਲੱਗੇ ਕੌਮੀ ਇਨਸਾਫ਼ ਮੋਰਚਾ ਮੋਹਾਲੀ ਤੱਕ ਦੂਸਰਾ ਬੰਦੀ ਸਿੰਘ ਰਿਹਾਈ ਮਾਰਚ ਕੱਢਿਆ ਗਿਆ। ਗੋਲਡਨ ਗੇਟ ਤੋਂ ਅਰੰਭਤਾ ਦੌਰਾਨ ਨੌਜਵਾਨਾਂ ਨੇ ਖ਼ਾਲਸਾਈ ਝੰਡੇ ਅਤੇ ਬੰਦੀ ਸਿੰਘਾਂ ਦੀਆਂ ਤਸਵੀਰਾਂ ਵਾਲ਼ੇ … Read more