ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ

ਬਾਲੀਵੁੱਡ ਦੀ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਐਮ ਪੀ ਰਾਘਵ ਚੱਢਾ ਦੀ ਅੱਜ ਸ਼ਾਮ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਮੰਗਣੀ ਹੋ ਗਈ ਹੈ, ਕਦੇ ਲੰਚ ਡੇਟ ਦੀ ਤਸਵੀਰ, ਕਦੇ ਆਈ.ਪੀ.ਐੱਲ ਮੈਚ ਦੌਰਾਨ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਰਿਸ਼ਤਾ ਜੋ ਕਿ ਕਈ ਮਹੀਨਿਆਂ ਤੋਂ ਸਿਰਫ ਅਟਕਲਾਂ ‘ਚ ਚੱਲ ਰਿਹਾ ਸੀ, ਅੱਜ ਪੱਕਾ ਹੋ … Read more

ਮਕਾਨ ਉੱਤੇ 12 ਲੱਖ ਰੁਪਏ ਦਾ ਬੈਂਕ ਤੋਂ ਕਰਜ਼ਾ ਲੈ ਆਪਣੇ ਦੋਸਤ ਨਾਲ ਮਾਰੀ ਠੱਗੀ

ਖਬਰ ਬਠਿੰਡਾ ਤੋ ਸਾਹਮਣੇ ਆ ਰਹੀ ਹੈ ਜਿੱਥੇ ਿੲੱਕ ਦੋਸਤ ਵੱਲੋ ਆਪਣੇ ਹੀ ਦੋਸਤ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਬਠਿੰਡਾ ਦੇ ਢਿੱਲੋਂ ਬਸਤੀ ਵਿਚ ਰਹਿਣ ਵਾਲਾ ਇਕ ਮਜ਼ਦੂਰ ਪਰਿਵਾਰ ਦੇ ਨਾਲ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਸਾਧੂ ਸਿੰਘ ਨੇ 420 ਕਰਕੇ … Read more

ਚੌਣ ਜਿੱਤਣ ਮਗਰੋ ਸ਼ੁਸੀਲ ਕੁਮਾਰ ਰਿੰਕੂ ਦਾ ਵੱਡਾ ਬਿਆਨ

ਜਿੱਤ ਪ੍ਰਾਪਤ ਕਰਨ ਤੋ ਬਾਅਦ ਸ਼ੁਸੀਲ ਕੁਮਾਰ ਰਿੰਕੂ ਨੇ ਜਲੰਧਰ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ। ਸ਼ੁਸੀਲ ਕੁਮਾਰ ਰਿੰਕੂ ਨੇ ਿੲਸ ਜਿੱਤ ਨੂੰ ਸਮੂਹ ਵਰਕਰਾ ਦੀ ਜਿੱਤ ਦੱਸਿਆ ਹੈ, ਉਹਨਾਂ ਕਿਹਾ ਕਿ ਭਗਵੰਤ ਮਾਨ ਦੇ 1 ਸਾਲ ਵਿੱਚ ਕੀਤੇ ਹੋਏ ਕੰਮਾਂ ਦੀ ਜਿੱਤ ਹੋਈ ਹੈ। ਸ਼ੁਸੀਲ ਕੁਮਾਰ ਰਿੰਕੂ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ … Read more

ਜਲੰਧਰ ਦੀ ਲੋਕ ਸ਼ਭਾਂ ਸੀਟ ਤੇ ‘ਆਪ’ ਦਾ ਕਬਜ਼ਾ

ਜਲੰਧਰ: 10 ਮਈ ਨੂੰ ਹੋਈ ਜਲੰਧਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ। ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ 60 ਹਜ਼ਾਰ ਵੋਟਾਂ ਨਾਲ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਹਰਾਇਆ ਹੈ। ਸੁਸ਼ੀਲ ਕੁਮਾਰ ਰਿੰਕੂ ਨੂੰ 302097 ਵੋਟਾਂ ਪਈਆਂ ਹਨ ਜਦਕਿ ਕਰਮਜੀਤ ਕੌਰ ਨੂੰ 243450 ਵੋਟਾਂ ਹਾਸਲ ਹੋਈਆਂ। ਉਥੇ ਹੀ ਅਕਾਲੀ … Read more

ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ‘ਤੇ ਚੱਲੀ ਗੋਲੀ

ਜਦ ਤੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸੂਬੇ ਵਿੱਚ ਹਰ ਦਿਨ ਘਟਨਾਵਾਂ ਹੁੰਦੀਆ ਰਹਿੰਦੀਆਂ ਹਨ , ਖ਼ਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ, ਇੱਥੇ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ‘ਤੇ ਉਸਦੇ ਆਪਣੇ ਹੀ ਸਰਕਾਰੀ ਗੰਨਮੈਨ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਗੰਨਮੈਨ ਨਸ਼ੇ ‘ਚ ਧੁੱਤ ਸੀ ਅਤੇ ਉਸਨੇ ਹਰੀਸ਼ ਸਿੰਗਲਾ ਨੂੰ ਗੋਲੀ … Read more

ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਧਮਾਕੇ ਦੀ ਪੁਲਿਸ ਅਤੇ ਐਨ ਆਈ ਏ ਦੀ ਟੀਮ ਵੱਲੋ ਜਾਚ ਸੁਰੂ

ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਤੇ ਹੋਏ ਧਮਾਕੇ ਦੀ ਪੁਲਿਸ ਅਤੇ ਕਈ ਹੋਰ ਏਜੰਸੀਆਂ ਲਗਾਤਾਰ ਜਾਚ ਕਰ ਰਹੀਆਂ ਨੇ ਤੇ ਹੁਣ ਐਨ ਆਈ ਏ ਦੀ ਟੀਮ ਦੇ ਵੱਲੋ ਵੀ ਜਾਚ ਕਰਨੀ ਸੁਰੂ ਕਰ ਦਿੱਤੀ ਤੇ ਪੁਲਿਸ ਕਮੀਸ਼ਨਰ ਨੌਨਿਹਾਲ ਸਿੰਘ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਉੱਥੇ ਹੀ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਦਾ ਕਹਿਣਾ ਹੈ … Read more

ਫਰੀਦਕੋਟ ਰੇਲਵੇ ਸਟੇਸ਼ਨ ‘ਤੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨ ਜਥੇਬੰਦੀਆਂ ਨੇ ਰੇਲਵੇ ਟ੍ਰੈਕ ‘ਤੇ ਧਰਨਾ ਦਿੱਤਾ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਬੇਮੌਸਮੀ ਬਾਰਿਸ਼ ਦੀ ਪੲਈ ਮਾਰ ਦਾ ਕੋਈ ਯੋਗ ਮੁਆਵਜ਼ਾ ਦੇਣ ਦੀ ਬਜਾਏ ਕਿਸਾਨਾਂ ਨਾਲ ਕਿਸਾਨ ਅੰਦੋਲਨ ਦੀ ਕਿੜ ਕੱਢਣ ਲਈ ਤੇ ਕਿਸਾਨ ਮਾਰੂ ਨੀਤੀ ਕਾਰਣ ਕਣਕ ਦੇ ਭਾਅ ਵਿੱਚ 32.5 ਰੁਪਏ ਫੀ ਕੁਇੰਟਲ ਤੱਕ ਦਾ ਵੱਡਾ ਕੱਟ ਲਾਉਣ ਦਾ ਹੁਕਮ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਦੂਸਰਾ ਪੰਜਾਬ … Read more

ਅੰਮ੍ਰਿਤਪਾਲ ਦਾ ਇੱਕ ਹੋਰ ਸਾਥੀ ਗੁਰਜੰਟ ਸਿੰਘ ਗ੍ਰਿਫਤਾਰ

ਅੰਮ੍ਰਿਤਪਾਲ ਨੂੰ ਲੈ ਕੇ ਲਗਾਤਾਰ ਭਾਲ ਜਾਰੀ ਹੈ ਤੇ ਬੀਤੇ ਦਿਨ ਉਸਦੇ ਕਈ ਸਾਥੀਆਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਹੁਣ ਅੰਮ੍ਰਿਤਪਾਲ ਦਾ ਇੱਕ ਹੋਰ ਸਾਥੀ ਗੁਰਜੰਟ ਸਿੰਘ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਜਿਸ ਚ ਗੁਰਜੰਟ ਸਿੰਘ ਨਾਲ ਉਸਦੇ ਨਾਲ ਇੱਕ ਮਹਿਲਾ ਵੀ ਸੀ ਤੇ ਜਿਸ ਚ ਪੁਲਿਸ … Read more

ਪਰਿਵਾਰਾਂ ਨੂੰ ਡਿਬਰੂਗੜ੍ਹ ਲੈ ਕੇ ਜਾਵੇਗੀ -ਐਸਜੀਪੀਸੀ

ਬੀਤੇ ਦਿਨ ਅੰਮ੍ਰਿਤਪਾਲ ਦੇ ਮਾਮਲੇ ਚ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੇ ਉਸਦੇ ਕਈ ਸਾਥੀ ਨੂੰ ਪੁਲਿਸ ਨੇ ਕਾਬੂ ਕਰ ਲਿਆਂ ਸੀ ਤੇ ਜਿਸ ਚ ਕਈ ਸਾਥੀਆਂ ਨੂੰ ਪੁਲਿਸ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿਚ ਭੇਜਿਆਂ ਗਿਆ ਸੀ ਤੇ ਜਿਸ ਨੂੰ ਲੈ ਕੇ ਅੰਮ੍ਰਿਤਸਰ ਚ ਐਸਜੀਪੀ ਨੇ ਡੀਸੀ ਨਾਲ ਮੁਲਾਕਾਤ ਕੀਤੀ ਤੇ ਜਿਸ ਚ ਐਸਜੀਪੀ … Read more

ਅੰਮ੍ਰਿਤਪਾਲ ਨੂੰ ਫਰਾਰ ਹੋਏ, ਬੀਤਿਆਂ ਇੱਕ ਮਹੀਨਾ

ਅੰਮ੍ਰਿਤਪਾਲ ਨੂੰ ਲੈ ਕੇ 18 ਮਾਰਚ ਤੋਂ ਲਗਤਾਰ ਭਾਲ ਜਾਰੀ ਹੈ ਤੇ ਅੰਮ੍ਰਿਤਪਾਲ ਨੂੰ ਫਰਾਰ ਹੋਏ ਨੂੰ ਇੱਕ ਪੂਰਾ ਮਹੀਨਾ ਹੋ ਗਿਆ ਤੇ ਵੱਖ-ਵੱਖ ਥਾਵਾਂ ਤੇ ਪੁਲਿਸ ਤੈਨਾਤ ਕੀਤੀ ਗਈ ਹੈ ਤੇ ਪੁਲਿਸ ਨੇ ਬੀਤੀ ਦਿਨ ਅੰਮ੍ਰਿਤਪਾਲ ਦੇ ਕਈ ਹੋੋਰ ਸਾਥੀਆਂ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਤੇ ਜਿਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਦੀ ਜੇਲ੍ਹ … Read more

ਲੋਕ ਤਰਸ ਰਹੇ ਨੇ ਰਾਵੀ ਦਰਿਆ ਤੇ ਪੱਕੇ ਪੁੱਲ ਸਮੇਤ ਹੋਰ ਕਈ ਸਹੂਲਤਾਂ ਨੂੰ ਫ਼ਸਲ ਮੰਡੀਆਂ ਵਿਚ ਫ਼ਸਲ ਪਹੁਚਾਉਣ ਲਈ ਆ ਰਹੀਆਂ ਪ੍ਰੇਸ਼ਾਨੀਆਂ

ਗੁਰਦਾਸਪੁਰ ਦੇ ਹਲਕਾ ਦੀਨਾਨਗਰ ਨਾਲ ਸੰਬੰਧਿਤ ਅੱਧੀ ਦਰਜਨ ਤੋ ਵੱਧ ਰਾਵੀ ਦਰਿਆ ਮਕੌੜਾ ਪੱਤਣ ਤੋ ਪਾਰ ਵੱਸੇ ਪਿੰਡਾਂ ਤੂਰ, ਚੇਬੇ, ਲਸਿਆਣ, ਭਰਿਆਲ, ਮੰਮੀਆ, ਚੰਕਰਾਜਾ ਆਦਿ ਦੇ ਲੋਕ ਅੱਜ ਵੀ ਆਜਾਦੀ ਦੇ ਕਈ ਸਾਲ ਬਾਅਦ ਵੀ ਆਪਨੇ ਆਪ ਨੂੰ ਭਾਰਤ ਦੇਸ਼ ਆਜਾਦੀ ਹੋਣ ਦਾ ਮਾਣ ਮਹਿਸੂਸ ਨਹੀ ਕਰ ਰਹੇ ਹਨ ਇਥੋ ਦੇ ਲੋਕ ਅਨੇਕਾਂ ਸਹੂਲਤਾਂ ਤੋ … Read more

ਕੋਰਟ ਮੈਰਿਜ ਕਰਾਉਣ ਤੇ ਲੜਕੀ ਵਾਲਿਆਂ ਨੇ ਮੁੰਡੇ ਦੀ ਕੁੱਟਮਾਰ

ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਵਿੱਚ ਇੱਕ ਲੜਕੇ ਨੂੰ ਕੋਰਟ ਮੈਰਿਜ ਕਰਾਉਣੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਲੜਕੀ ਵਾਲਿਆਂ ਨੇ ਇਸ ਰੰਜਿਸ਼ ਨੂੰ ਲੈਕੇ ਘਰ ਅੰਦਰ ਦਾਖਲ ਹੋ ਭੰਨਤੋੜ ਕਰਦਿਆਂ ਪੂਰੇ ਪਰਿਵਾਰ ਦੀ ਕੁੱਟਮਾਰ ਕਰ ਦਿੱਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਵਿੱਚ ਦਾਖਲ ਪੀੜਤ ਰਵੀ ਸੈਣੀ ਵਾਸੀ ਪਿੰਡ ਸੋਹਣਗੜ ਰੱਤੇਵਾਲਾ ਨੇ ਦੱਸਿਆ ਕਿ ਉਸਦੇ ਤਾਏ … Read more

ਤਸਵੀਰਾਂ ਚ ਦਿਖਾਈ ਦੇ ਰਿਹਾ ਲੜਕਾ ਲੜ੍ਹ ਰਿਹਾ ਆਪਣੀ ਜਿੰਦਗੀ ਦੀ ਲੜਾਈ

ਇਸ ਦਾ ਨਾਮ ਅਰਸ਼ ਅਤੇ ਇਸ ਨੂੰ ਬਰੈਨ ਟਿਊਮਰ ਹੋਇਆ ਹੈ ਅਤੇ ਜਿੰਦਗੀ ਦੀ ਲੜਾਈ ਲੜ ਰਿਹਾ ਹੈ ਗੇਟ ਹਕੀਮਾਂ ਦਾ ਰਹਿਣ ਵਾਲਾ ਅਰਸ਼ ਆਪਣੇ ਪਰਿਵਾਰਦਾ3ਇਕ ਲੋਤਾ ਪੁੱਤਰ ਹੈ ਬਹੁਤ ਖੁਸ਼ ਸੀ ਅਰਸ਼ ਦੇ ਪਰਿਵਾਰ ਵਿੱਚ ਅਰਸ਼ ਅਤੇ ਉਸ ਦੀ ਛੋਟੀ ਭੈਣ ਅਤੇ ਮਾਤਾ ਪਿਤਾ ਰਹਿੰਦੇ ਹਨ ਅਰਸ਼ ਨੂੰ ਇਸ ਬਿਮਾਰੀ ਨਾਲ ਸਬ ਤੋਂ ਪਹਿਲਾਂ … Read more

ਸ਼ਰਧਾਲੂ ਲੜਕੀ ਅਤੇ ਪਹਿਰੇਦਾਰ ਦੀ ਗੱਲਬਾਤ ਨੂੰ ਨਕਾਰਾਤਮਕ ਤੌਰ ’ਤੇ ਪੇਸ਼ ਨਾ ਕੀਤਾ ਜਾਵੇ: ਐਡਵੋਕੇਟ ਧਾਮੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੀ ਇਕ ਸ਼ਰਧਾਲੂ ਨੂੰ ਪਹਿਰੇਦਾਰ ਵੱਲੋਂ ਰੋਕ ਕੇ ਮਰਯਾਦਾ ਦਾ ਪਾਲਣ ਕਰਨ ਲਈ ਆਖਣ ’ਤੇ ਦੋਹਾਂ ਵਿਚਕਾਰ ਹੋਈ ਗੱਲਬਾਤ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਸਿੱਖਾਂ ਵਿਰੁੱਧ ਸਿਰਜੇ ਜਾ ਰਹੇ ਬਿਰਤਾਂਤ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ … Read more

ਤਿਰੰਗੇ ਦਾ ਸਨਮਾਨ ਸਭ ਤੋਂ ਵੱਧ ਸਿੱਖ ਕਰਦੇ ਹਨ ਤੇ ਮਾਮਲੇ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ: SGPC

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ ਸਬੰਧੀ ਹੋ ਰਹੀ ਨੁਕਤਾਚੀਨੀ ਉਤੇ ਵੀ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ। ਕਮੇਟੀ ਦੇ ਕਰਮਚਾਰੀ ਵੱਲੋਂ ਕੀਤੇ ਵਿਵਹਾਰ ਕਾਰਨ ਜੇ ਕਿਸੇ ਸ਼ਰਧਾਲੂ ਦਾ ਮਨ ਦੁਖਿਆ ਹੈ ਤਾਂ ਉਸ ਲਈ ਸ਼੍ਰੋਮਣੀ ਕਮੇਟੀ ਅਫਸੋਸ ਦਾ ਪ੍ਰਗਟਾਵਾ … Read more

ਅੰਮ੍ਰਿਤਸਰ ਦੇ ਇਸਲਾਮਾਬਾਦ ਦੇ 22 ਨੰਬਰ ਫਾਟਕ ਦਾ ਪੁੱਲ ਉਦਘਾਟਨ ਤੋਂ ਪਹਿਲਾਂ ਹੀ ਆਈਆ ਸਵਾਲਾਂ ਦੇ ਘੇਰੇ ਵਿੱਚ

ਅੰਮ੍ਰਿਤਸਰ ਦੇ ਇਲਾਕ਼ਾ ਇਸਲਾਮਾਬਾਦ ਨੂੰ ਖ਼ਾਲਸਾ ਕਾਲਜ ਰੋਡ ਦੇ ਨਾਲ ਜੋੜਨ ਵਾਲ਼ਾ 22 ਨੰਬਰ ਫਾਟਕ ਦਾ ਪੁੱਲ ਬਣਕੇ ਤਿਆਰ ਹੋ ਗਿਆ ਹੈ ਪੁੱਲ ਨੂੰ ਉਡੀਕ ਹੈ ਤੇ ਸਿਰਫ਼ ਆਪਣੇ ਉਦਘਾਟਨ ਦੀ ਜੋਕਿ ਇੱਕ ਦੋ ਦਿਨਾਂ ਤੱਕ ਹੋਣ ਜਾ ਰਿਹਾ ਪਰ ਉਸ ਤੋਂ ਪਹਿਲਾਂ ਹੀ ਇਹ ਪੁੱਲ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ ਜਿਸਦੇ ਚਲਦੇ … Read more

ਡਾਕਟਰ ਰਾਜ ਕੁਮਾਰ ਵੇਰਕਾ ਪੁੱਜੇ ਐਸ ਸੀ ਮੋਰਚਾ ਦੇ ਪ੍ਰਧਾਨ ਬਲਵਿੰਦਰ ਸਿੰਘ ਗਿੱਲ ਦਾ ਹਸਪਤਾਲ਼ ਚਾਲ ਜਾਣਨ ਲਈ

ਅੰਮ੍ਰਿਤਸਰ ਕੱਲ ਦੇਰ ਰਾਤ ਜੰਡਿਆਲਾ ਦੇ ਘਰ ਸੀ ਮੋਰਚਾ ਦੇ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਨੂੰ ਅਣਪਛਾਤੇ ਵੱਲੋਂ ਗੋਲੀ ਮਾਰੀ ਗਈ ਸੀ ਜਿਸ ਨੂੰ ਦੇਰ ਰਾਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਨੂੰ ਲੈਕੇ ਭਾਜਪਾ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਬਲਵਿੰਦਰ ਸਿੰਘ ਗਿੱਲ ਦਾ ਹਾਲ ਜਾਣਨ ਲਈ ਹਸਪਤਾਲ ਪੁੱਜੇ ਜਿੱਥੇ ਡਾਕਟਰ ਰਾਜ ਕੁਮਾਰ ਵੇਰਕਾ … Read more

ਡੀਜੀਪੀ ਪੰਜਾਬ ਨੇ ਖੰਨਾ ਨੂੰ “ਸੁਪਰਕੌਪ” ਨਾਲ ਸਨਮਾਨਿਤ ਕੀਤਾ, ਉਨ੍ਹਾਂ ਨੂੰ ਇੰਸਪੈਕਟਰ ਰੈਂਕ ਦਿੱਤਾ

ਇਸ ਨੂੰ ਉਨ੍ਹਾਂ ਦੀ ਮੁਹਾਰਤ, ਤਜ਼ਰਬਾ ਜਾਂ ਚੌਕਸੀ ਕਹੋ, ਖੰਨਾ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਜਗਜੀਵਨ ਰਾਮ ਦੀ ਅਗਵਾਈ ਹੇਠ ਲਗਾਏ ਗਏ ਨਾਕੇ ਤੋਂ ਨਸ਼ਾ ਤਸਕਰਾਂ ਸਮੇਤ ਕੋਈ ਵੀ ਸਮਾਜ ਵਿਰੋਧੀ ਅਨਸਰ ਭੱਜ ਨਹੀਂ ਸਕਿਆ, ਜਿਨ੍ਹਾਂ ਨੇ 145 ਨੰਬਰ ਮੁਢਲੀ ਸੂਚਨਾ ਦਰਜ ਕੀਤੀ ਹੈ। ਸਿਰਫ਼ ਇੱਕ ਸਾਲ ਵਿੱਚ ਅਸਲਾ ਐਕਟ ਅਤੇ NDPS ਐਕਟ … Read more