ਦਿੜ੍ਹਬਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਦਿੜ੍ਹਬਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋ ਪੁਲਿਸ ਨੇ 80 ਕਿਲੋ ਭੁੱਕੀ 216 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਕਾਰ ਕਾਬੂ ਅਤੇ 1 ਕੁਇੰਟਲ 60 ਕਿਲੋ ਚੋਰੀ ਦੀ ਕਣਕ ਸਮੇਤ ਇੱਕ ਗੈਂਸ ਸਿਲੰਡਰ ਬਰਾਮਦ ਕਰਕੇ 4 ਵਿਆਕਤੀਆਂ ਨੂੰ ਕੀਤਾ ਕਾਬੂ। ਐਸ ਐਸ ਪੀ ਸੁਰਿੰਦਰ ਲਾਬਾਂ ਜੀ ਦੀਆਂ ਹਦਾਇਤਾਂ ਅਨੁਸਾਰ ਭੈੜੇ ਅੰਸਰਾ ਅਤੇ ਸਮਾਜ ਵਿਰੋਧੀ … Read more

ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਤੇ ਸਾਧੇ ਨਿਸ਼ਾਨੇ

ਪੰਜਾਬ ਦੇ ਚਲਦੇ ਹਲਾਤਾ ਨੂੰ ਲੈ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਹਨ ਤੇ ਉਹਨਾ ਦਾ ਕਹਿਣਾ ਹੈ ਕਿ ਪੰਜਾਬ ਚ ਕੋਈ ਕਾਨੂੰਨ ਵਰਗੀ ਚੀਜ਼ ਨਹੀ ਰਹੀ ਤੇ ਦਿਨੋਂ-ਦਿਨੋਂ ਸ਼ਰਿਆਮ ਪੰਜਾਬ ਚ ਗੁੰਡਾਗਰਦੀ ਹੋ ਰਹੀ ਪਰ ਪੰਜਾਬ ਸਰਕਾਰ ਇਸ ਵੱਲ ਧਿਆਨ ਨਹੀ ਦੇ ਰਹੀ ਤੇ ਪੰਜਾਬ ਚ ਗੈਗਸਟਰਾਂ ਦਾ ਰਾਜ … Read more

ਜਲੰਧਰ ਚ, ਪੁਲਿਸ ਤੇ ਐਸ ਸੀ ਵਿੱਦਿਆਰਥੀਆਂ ਚ ਹੋਈ ਝੜਪ

ਖਬਰ ਜਲੰਧਰ ਤੋ ਸ਼ਾਹਮਣੇ ਆ ਰਹੀ ਹੈ ਜਿੱਥੇ ਖਾਲਸਾ ਕਾਲਜ਼ ਦੇ ਵਿੱਦਿਆਰਥੀਆਂ ਨੇ ਹਾਈਵੇ ਉੱਤੇ ਧਰਨਾ ਲਗਾਇਆ ਸੀ ਤੇ ਐਸਸੀ ਸਕਾਲਰਸ਼ਿਪ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਪੁਲਿਸ ਪ੍ਰਸ਼ਾਂਸ਼ਨ ਨੇ ਉਹਨਾ ਨੂੰ ਸਮਝਾ ਕੇ ਧਰਨਾ ਚੁੱਕਣ ਦੀ ਗੱਲ ਕਰੀ ਤੇ ਜਿਸ ਤੋਂ ਬਾਦ ਕੁੱਝ ਸਰਾਰਤੀ ਵਿੱਦਿਆਰਥੀਆਂ ਦੇ ਵੱਲੋਂ ਸਰਾਬ ਪੀਕੇ ਹੰਗਾਮਾ ਕੀਤਾ … Read more

ਸੰਗਰੂਰ ਸ਼ਹਿਰ ਚ ਸੜਕਾਂ ਦਾ ਬੁਰਾ ਹਾਲ ਲੋਕਾਂ ਨੇ ਕੀਤਾ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਸੰਗਰੂਰ – ਪੰਜਾਬ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਦੋਂ ਸੰਗਰੂਰ ਦੇ ਲੋਕਾਂ ਦੀਆਂ ਉਮੀਦਾਂ ਜਾਗ ਗਈਆਂ ਸਨ, ਭਗਵੰਤ ਮਾਨ ਹਮੇਸ਼ਾਂ ਹੀ ਸੰਗਰੂਰ ਤੋਂ ਉਮੀਦਵਾਰ ਬਣਦੇ ਸੀ ਇਸ ਕਰਕੇ ਲੋਕਾਂ ਦੀਆਂ ਉਮੀਦਾ ਮਾਨ ਸਰਕਾਰ ਤੋਂ ਜਿਆਦਾਂ ਸਨ ਸਰਕਾਰ ਬਣੀ ਨੂੰ ਲੱਗਭਗ 14 ਮਹੀਨੇ ਹੋ ਚੁੱਕੇ ਹਨ ਪਰ ਹਾਲੇ ਤੱਕ ਸੰਗਰੂਰ ਸ਼ਹਿਰ … Read more

ਅੰਤਿਮ ਸਹਾਰਾ ਵੈਲਫ਼ੇਅਰ ਸੁਸਾਇਟੀ ਰਿਜ. ਫਗਸ ਵੱਲੋਲਾਵਾਰਿਸ ਡੇਡ ਬੋਡੀ ਦਾ ਸਰਹਿੰਦ ਸਮਸ਼ਾਨਘਾਟ ਵਿੱਚ ਸੰਸਕਾਰ

🙏23.5.23 ਨੂੰ ਅੰਤਿਮ ਸਹਾਰਾ ਵੈਲਫ਼ੇਅਰ ਸੁਸਾਇਟੀ ਰਿਜ. ਫਗਸ ਦੇ ਪ੍ਰਧਾਨ ਹਰਪ੍ਰੀਤ ਸਿੰਘ ਲਾਲੀ. ਸੈਕਟਰੀ ਪਵਨ ਸ਼ਰਮਾ ਅਤੇ ASI. ਕਮਲਜੀਤ ਸਿੰਘ ਥਾਣਾ ਫਗਸ ਦੇ ਸਹਿਯੋਜ ਨਾਲ 222ਵੀ ਲਾਵਾਰਿਸ ਡੇਡ ਬੋਡੀ ਦਾ ਸੰਸਕਾਰ ਸਰਹਿੰਦ ਸਮਸ਼ਾਨਘਾਟ ਵਿਖ਼ੇ ਕੀਤਾ ਸੰਸਥਾ ਵਲੋਂ 🙏ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸਬ ਤੋਂ ਵੱਡੀ ਸੇਵਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਜੀ ਸੰਪਰਕ.9888699199.7973847239. … Read more

ਅੰਮ੍ਰਿਤਸਰ ’ਚ ਗੈਂਗਸਟਰ ਜਰਨੈਲ ਸਿੰਘ ਦਾ ਗੋ.ਲੀਆਂ ਮਾਰ ਕੇ ਕ.ਤਲ

ਪੰਜਾਬ ਦੇ ਵਿੱਚ ਦਿਨੋ-ਦਿਨ ਹਾਲਾਤ ਮਾੜੇ ਬਣਦੇ ਜਾ ਰਹੇ ਹਨ, ਪੰਜਾਬ ਵਿੱਚ ਹਰ ਦਿਨ ਗੈਂਗਸਟਰ ਕਾਰਨ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ, ਆਏ ਦਿਨ ਕਿਸੇ ਨਾ ਕਿਸੇ ਦਾ ਪੰਜਾਬ ਵਿੱਚ ਕਤਲ ਹੁੰਦਾ ਰਹਿੰਦਾ ਹੈ। ਗੈਗਸਟਰ ਖੁੱਲੇਆਮ ਘੁੰਮਦੇ ਨਜ਼ਰ ਆਉਦੇ ਹਨ ਅਤੇ ਆਪਸ ਵਿੱਚ ਟਕਰਾਉਦੇ ਰਹਿੰਦੇ ਹਨ, ਿੲਸੇ ਤਰਾ ਦਾ ਮਾਮਲਾ ਅ੍ਰਮਿਤਸਰ ਸਾਹਿਬ ਵਿੱਚ ਸਾਹਮਣੇ ਆ … Read more

ਪੰਜਾਬ ਸਰਕਾਰ ਨੇ ਝੋਂਨੇ ਦੀ ਬਿਜਾਈ ਨੂੰ 4 ਭਾਗਾਂ ਵਿੱਚ ਵੰਡਿਆਂ, ਫੈਸਲਾ ਸਹੀਂ ਜਾ ਗਲਤ

ਪੰਜਾਬ ਸਰਕਾਰ ਨੇ 2023 ਦੇ ਆਉਣ ਵਾਲੇ ਸੀਜਨ ਵਿੱਚ ਝੋਨੇ ਦੀ ਲਵਾਈ ਨੂੰ 4 ਭਾਗਾਂ ਵਿੱਚ ਵੰਡ ਦਿੱਤਾ ਹੈ, ਸਰਕਾਰ ਦਾ ਮੰਨਣਾ ਹੈ ਕਿ ਿੲਸ ਤਰਾ ਕਰਨ ਨਾਲ ਬਿਜਲੀ ਸਪਲਾਈ ਵੀ ਵਧੀਆ ਢੰਗ ਨਾਲ ਨਾਲ ਪੂਰੀ ਕੀਤੀ ਜਾ ਸਕੇਗੀ। ਪਰ ਦੇਖਣਾ ਿੲਹ ਹੋਵੇਗਾ ਕੀ ਕਿਸਾਨ ਸਰਕਾਰ ਦੇ ਿੲਸ ਫੈਸਲੇ ਨੂੰ ਮੰਨਣਗੇ ਕੀ ਨਹੀ। (1) ਤਾਰ … Read more

ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਵਿਚ ਅਗਲੇ 3 ਦਿਨ ਮੀਂਹ ਤੇ ਗੜੇਮਾਰੀ

ਪੰਜਾਬ ਹਰਿਆਣਾ ਯੂਪੀ, ਰਾਜਸਥਾਨ ਵਿੱਚ ਅਗਲੇ 3 ਦਿਨ ਮੀਂਹ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਬਣ ਰਹੀ ਹੈ। ਅੱਤ ਦੀ ਗਰਮੀ ਕਾਰਣ ਘਰ ਤੋ ਨਿਕਲਨਾ ਮੁਸ਼ਕਿਲ ਹੋ ਗਿਆ ਸੀ, ਕਹਿਰ ਦੀ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਬਾਰਿਸ਼ ਨਾਲ ਵੱਡੀ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਓਰੈਂਜ ਅਲਰਟ ਜਾਰੀ ਕੀਤਾ ਹੈ। ਪੰਜਾਬ, … Read more

ਛਬੀਲ ਕਿਉਂ ਲਗਾਈ ਜਾਂਦੀ ਹੈ ਅਾਉ ਜਾਣੀਏ

ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਿਸ ਦਿਨ ਤੱਤੀ ਤਵੀ ਤੇ ਬਿਠਾਇਆ ਗਿਆ ਸੀ ਤਾਂ ਉਸ ਸਾਂਮ ਨੂੰ ਗੁਰੂ ਜੀ ਨੂੰ ਵਾਪਸ ਜੇਲ ਵਿਚ ਪਾ ਦਿੱਤਾ ਤੇ ਬਹੁਤ ਸਖਤ ਪੈਹਿਰਾ ਲਗਾ ਦਿੱਤਾ ਗਿਆ ਤਾਂ ਕਿ ਕੋਈ ਗੁਰੂ ਜੀ ਨੂੰ ਮਿਲ ਨਾ ਸਕੇ ਉਸ ਸਮੇਂ ਚੰਦੂ ਲਹੌਰ ਦਾ ਨਵਾਬ ਸੀ ਜਿਸ ਦੇ ਹੁਕਮ ਨਾਲ ਇਹ ਸਭ … Read more

ਕੈਪਟਨ ਅਮਰਿੰਦਰ ਵੱਲੋਂ ਸੁਖਬੀਰ ਬਾਦਲ ਨਾਲ ਦੁੱਖ ਸਾਂਝਾ ਕੀਤਾ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਉਤੇ ਸੁਖਬੀਰ ਸਿੰਘ ਬਾਦਲ ਨਾਲ ਦੁੱਖ ਸਾਂਝਾ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਿੲਹ ਮੁਲਾਕਾਤ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਪਰਿਵਾਰ ਨਾਲ ਨਿੱਜੀ ਸਮਾਂ ਬਤੀਤ ਕੀਤਾ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਅਤੇ ਉਨਾਂ … Read more

2000 ਦੇ ਨੋਟ ਬੰਦ ਕਰਨ ਦਾ ਫੈਸਲਾ ਪਬਲਿਕ ਨੂੰ ਨਹੀ ਆ ਰਿਹਾ ਹਜ਼ਮ

ਪਿਛਲੇ ਦਿਨਾਂ ਵਿੱਚ ਆਰ ਬੀ ਆਈ (RBI) ਵੱਲੋ 2000 ਦੀ ਕਰੰਸੀ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ ਉਹ ਪਬਲਿਕ ਨੂੰ ਹਜ਼ਮ ਨਹੀਂ ਆ ਰਿਹਾ ਹੈ, ਕਿਉ ਕਿ ਪਿਛਲੇ ਸਾਲਾਂ ਵਿੱਚ ਹੀ 500 ਅਤੇ 1000 ਦੇ ਨੋਂਟ ਵਾਲੀ ਪੁਰਾਣੀ ਕਰੰਸੀ ਬੰਦ ਕਰਕੇ 2000 ਦਾ ਨਵਾਂ ਨੋਂਟ ਚਾਲੂ ਕੀਤਾ ਸੀ ਅਤੇ ਹੁਣ ਅੈਨੀ ਜਲਦੀ 2000 ਦਾ … Read more

ਪੰਜਾਬ ਵਿਚ ਅਗਲੇ ਹਫਤੇ ਮੀਂਹ ਪੈਣ ਦੀ ਸੰਭਾਵਨਾ

ਆਉਣ ਵਾਲੇ ਸਮੇਂ ਵਿੱਚ ਅੱਤ ਦੀ ਗਰਮੀ ਪੈਣ ਵਾਲੀ ਹੈ ਅਤੇ ਜੇ ਬਾਰਿਸ਼ ਹੁੰਦੀ ਹੈ ਤਾ ਹਰ ਵਰਗ ਨੂੰ ਲਾਭ ਪਹੁੰਚਦਾ ਹੈ। ਮੌਸਮ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਪੰਜਾਬ ਦੇ ਕੁਝ ਕੁ ਹਿੱਸਿਆਂ ਨੂੰ ਛੱਡ ਕੇ ਬਾਕੀ ਥਾਵਾਂ ਉਤੇ 23, 24 ਅਤੇ 25 ਮਈ ਨੂੰ ਗਰਜ-ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਦੱਸ ਦਈਏ … Read more

ਫਰੀਦਕੋਟ ਜ਼ੇਲ੍ਹ ਅੰਦਰੋ 8 ਮੋਬਾਇਲ ਫੋਨ ਬਰਾਮਦ

ਫਰੀਦਕੋਟ ਦੀ ਜੇਲ੍ਹ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਘਿਰਦੀ ਦਿਖਾਈ ਦੇ ਰਹੀ ਹੈ, ਦੱਸ ਦਈਏ ਫਰੀਦਕੋਟ ਦੀ ਮਾਡਰਨ ਜੇਲ੍ਹ ਦੇ ਵਿੱਚ 2 ਹਵਾਲੀਆਂ ਕੋਲੋਂ 8 ਫੋਨ ਬਰਾਮਦ ਹੋਏ ਨੇ ਇਸ ਸੰਬੰਧੀ ਜਾਣਕਰੀ ਦਿੰਦੇ ਹੋਏ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਮਿਲੇ ਪੱਤਰ ਅਨੁਸਾਰ ਜੇਲ੍ਹ ਅੰਦਰ ਚੱਲੇ ਤਲਾਸ਼ੀ ਅਭਿਆਨ ਦੌਰਾਨ ਵੱਖ … Read more

ਰਾਜੇ ਵੜਿੰਗ ਨੇ ਮੋਦੀ ਸਰਕਾਰ ਤੇ ਸਾਧੇ ਨਿਸ਼ਾਨੇ

ਪੰਜਾਬ ਕਾਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਦੀ ਸਰਕਾਰ ਤੇ ਨਿਸ਼ਾਨੇ ਸਾਧੇ ਹਨ ਉਨਾਂ ਕਿਹਾ ਕੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਪੈਟਰੋਲ 40 ਰੁਪਏ ਲਿਟਰ ਹੁੰਦਾ ਸੀ ਅਤੇ ਹੁਣ ਮੋਦੀ ਸਰਕਾਰ ਵੇਲੇ ਿੲਹ 100 ਤੋ ਪਾਰ ਵੀ ਹੋ ਗਿਆ ਸੀ, ਜਦੋ ਦੀ ਮੋਦੀ ਸਰਕਾਰ ਆੲੀ ਹੈ ਮਹਿੰਗਾਈ ਦਿਨੋ ਦਿਨ ਵਧੀ ਹੈ, ਗਰੀਬਾਂ ਨੂੰ … Read more

ਪੰਜਾਬ ਆਰਮਡ ਪੁਲਿਸ ਦੀ ਮੈੱਸ ਤੋਂ ਤਿੰਨ ਕੁਇੰਟਲ ਦੀ ਵਿਰਾਸਤੀ ਤੋਪ ਹੋਈ ਚੋਰੀ

ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾ ਦਿਨੋ ਦਿਨ ਵੱਧ ਰਹੀਆ ਹਨ, ਪੰਜਾਬ ਸਿਵਲ ਸਕੱਤਰੇਤ ਨੇੜੇ ਪੰਜਾਬ ਜੀਓ ਮੈੱਸ ਦੇ ਅੰਦਰੋਂ ਤਿੰਨ ਕੁਇੰਟਲ ਦੀ ਵਿਰਾਸਤੀ ਤੋਪ ਚੋਰੀ ਕਰ ਲਈ ਗਈ, ਹੈਰਾਨੀ ਦੀ ਗੱਲ ਹੈ ਕੀ ਇੰਨੇ ਸਾਲ ਪੁਰਾਣੀ ਵਿਰਾਸਤੀ ਤੋਪ ਚੋਰੀ ਹੋ ਗਈ, ਜੀਓ ਮੈੱਸ ਇੰਚਾਰਜ ਐੱਸ. ਆਈ. ਦਵਿੰਦਰ ਕੁਮਾਰ ਨੇ ਜੀਓ ਮੈੱਸ ਦੇ ਗੇਟ ਕੋਲ ਜਦੋਂ … Read more

1 ਜੂਨ ਤੱਕ ਨਜਾਇਜ਼ ਕਬਜ਼ੇ ਨਾ ਛੱਡਣ ਵਾਲਿਅਾ ਤੇ ਸਰਕਾਰ ਕਰੇਗੀ ਸਖ਼ਤ ਕਾਰਵਾਈ- ਭਗਵੰਤ ਮਾਨ

ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਚਾਇਤੀ, ਸ਼ਾਮਲਾਟ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੀ ਮੁਹਿੰਮ ਵਿੱਢੀ ਹੋਈ ਹੈ। ਹਾਲਾਂਕਿ ਸ਼ੁਰੂ ਵਿੱਚ ਸਰਕਾਰ ਨੇ ਤੇਜ਼ੀ ਵਿਖਾਈ ਸੀ ਪਰ ਕੁਝ ਸਮੇਂ ਬਾਅਦ ਵੀ ਚਾਲ ਮੱਠੀ ਪੈ ਗਈ ਸੀ। ਇਸ ਦੌਰਾਨ ਇੱਕ ਵਾਰ ਮੁੜ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੱਡਣ ਲਈ ਕਿਹਾ ਹੈ। ਮੁੱਖ ਮੰਤਰੀ … Read more

ਪਟਿਆਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਦਿਨ ਦਿਹਾੜੇ ਹੋਇਆ ਕਤਲ

ਬੀਤੀ ਰਾਤ ਪਟਿਆਲਾ ਦੇ ਗੁਰੂਦੁਆਰਾ ਦੱੁਖ ਨਿਵਾਰਨ ਸਾਹਿਬ ਦੇ ਵਿੱਚ ਇਕ ਮਹਿਲਾ ਦਾ ਗੋਲੀਆ ਮਾਰਕੇ ਕਤਲ ਕਰ ਦਿੱੱਤਾ ਤੇ ਦਸਿਆ ਜਾ ਰਿਹਾ ਹੈ ਕਿ ਮਹਿਲਾ ਸਰੋਵਰ ਦੇ ਕੋਲ ਸ਼ਰਾਬ ਦਾ ਸੇਵਨ ਕਰ ਰਹੀ ਸੀ ਤੇ ਜਿਸ ਤੋਂ ਬਾਅਦ ਕੁੱਝ ਸੰਗਤਾਂ ਨੇ ਉਸਨੂੰ ਮੈਨਜਰ ਕੋਲ ਲੈ ਆਏ ਤੇ ਜਿਸ ਤੋਂ ਬਾਅਦ ਸਰਧਾਲੂ ਨੇ ਗੁੱਸੇ ਦੇ ਵਿਚ … Read more

ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਤੇ ਸਾਧੇ ਨਿਸ਼ਾਨੇ

ਪੰਜਾਬ ਕਾਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਹਨ, ਰਾਜਾ ਵੜਿੰਗ ਨੇ ਜਲੰਧਰ ਵਿੱਚ ਆਪ ਵੱਲੋ ਜਿੱਤ ਦਰਜ ਕਰਨ ਤੇ ਸਵਾਲ ਖੜੇ ਕੀਤੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਸੀਟ ਜਿੱਤਣ ਲਈ ਹਰ ਗੈਰ ਕਾਨੂੰਨੀ ਹੱਥਕੰਡਾ ਅਪਣਾਈਆ ਹੈ, ਆਪ ਵਰਕਰਾਂ … Read more