Amarjit Chawla | ਸੀਲਬੰਦ ਲਿਫ਼ਾਫ਼ੇ ਤੇ ਪੈਨ ਡਰਾਈਵ ‘ਚ ਕਿਹੜੇ ਵੱਡੇ ਸਬੂਤ? Roop Kaur |

0
7
ਅਮਰੀਕਾ ਦਾ ਵੱਡਾ ਫੈਸਲਾ: Infosys, TCS, ਸਮੇਤ 8 Tech ਕੰਪਨੀਆਂ PERM ਤੋਂ ਸਸਪੈਂਡ

ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣਗੇ ਰੂਪ ਕੌਰ ਸੰਧੂ। ਇੱਕ ਰੇਪ ਪੀੜਤ ਨੂੰ ਨਾਲ ਲੈ ਕੇ ਪਹੁੰਚਣਗੇ ਰੂਪ ਕੌਰ। ਜਥੇਦਾਰ ਗੜਗੱਜ ਨੂੰ ਸੌਂਪਣਗੇ ਅਹਿਮ ਸਬੂਤ। ਸੀਲਬੰਦ ਲਿਫ਼ਾਫ਼ੇ ਤੇ ਪੈਨ ਡਰਾਈਵ ਚ ਕੁੱਝ ਠੋਸ ਸਬੂਤ ਸੌਂਪਾਂਗੀ- ਰੂਪ ਕੌਰ। ਰੂਪ ਕੌਰ ਸੰਧੂ ਦਾ ਵੱਡਾ ਇਲਜ਼ਾਮ।’ਮੇਰੇ ਤੇ ਦਬਾਅ ਬਣਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼’। ‘ਮੈਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾ ਪਹੁੰਚਣ ਦੇਣ ਲਈ ਆਏ ਕਈ ਫੋਨ’। ‘ਕਿਸੇ ਦੀ ਪਰਵਾਹ ਨਾ ਕਰਦਿਆਂ ਮੈਂ ਜਥੇਦਾਰ ਅੱਗੇ ਰੱਖਾਂਗੀ ਸੱਚ’।

Rozana Times

LEAVE A REPLY

Please enter your comment!
Please enter your name here