ਜੌਂਬੀ ਡਰੱਗ ਵਾਲੀ ਵਾਇਰਲ ਵੀਡੀਓ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਛਿੜੀ ਚਰਚਾ ਦੇ ਕੀ ਮਾਇਨੇ ਹਨ? ਕੀ ਹਰਭਜਨ ਸਿੰਘ ਨੇ ਇਹ ਵੀਡੀਓ ਕਿਸੇ ਦੇ ਕਹਿਣ ‘ਤੇ ਸ਼ੇਅਰ ਕੀਤੀ ਜਾਂ ਇਸ ਪਿੱਛੇ ਕੋਈ ਸਿਆਸੀ ਏਜੰਡਾ ਸੀ? ਕੀ AAP ਸਰਕਾਰ ਇਸ ਮਾਮਲੇ ਵਿੱਚ ਹਰਭਜਨ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਸਕਦੀ ਹੈ ਅਤੇ ਕੀ ਅਜਿਹੀ ਵੀਡੀਓ ਸ਼ੇਅਰ ਕਰਨ ‘ਤੇ ਕਾਨੂੰਨੀ ਕਾਰਵਾਈ ਦਾ ਆਧਾਰ ਬਣਦਾ ਹੈ? ਕੀ ਨਸ਼ਾ ਪੰਜਾਬ ਸਮੇਤ ਪੂਰੇ ਦੇਸ਼ ਦੀ ਵੱਡੀ ਸਮੱਸਿਆ ਬਣ ਚੁੱਕਾ ਹੈ? ਜੇ ਵਾਇਰਲ ਵੀਡੀਓ ਪੰਜਾਬ ਦੀ ਨਹੀਂ ਸੀ ਤਾਂ ਕੀ ਇਸਦਾ ਮਤਲਬ ਇਹ ਹੈ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਨਹੀਂ? ਜਾਣੋ ਇਨ੍ਹਾਂ ਸਾਰੇ ਸਵਾਲਾਂ ‘ਤੇ ਵਿਸਥਾਰ ਨਾਲ ਚਰਚਾ।















