AAP ਦੀ ਝੋਟੇ ਦੇ ਪਰਿਵਾਰ ਨੂੰ ਅਪੀਲ, ‘ਸਸਕਾਰ ਨਾ ਕਰਨ ਦੇਣ ਨਾਲ ਮਾਮਲਾ ਹੋਰ ਵਧੇਗਾ’ |

0
5
Screenshot

ਆਮ ਆਦਮੀ ਪਾਰਟੀ ਦੀ ਝੋਟੇ ਦੇ ਪਰਿਵਾਰ ਨੂੰ ਅਪੀਲ। ਝੋਟੇ ਦੀ ਮਿੱਟੀ ਨੂੰ ਨਾ ਰੋਲਿਆ ਜਾਵੇ- AAP ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਬੈਠੇ ਪਰਿਵਾਰ- AAP ਸਰਕਾਰ ਮੰਗਾਂ ਪੂਰੀਆਂ ਕਰਨ ਲਈ ਵਚਨਬੱਧ ਹੈ- AAP ਇਸ ਮੁੱਦੇ ਤੇ ਸਿਆਸਤ ਕਰਨਾ ਸਹੀ ਨਹੀਂ – AAPਮਸਲਾ ਬੈਠ ਕੇ ਹੀ ਹੱਲ ਹੋਵੇਗਾ- AAP ਸਸਕਾਰ ਨਾ ਕਰਨ ਦੇਣ ਨਾਲ ਮਾਮਲਾ ਹੋਰ ਵਧੇਗਾ- AAP ਹੱਲ ਸਰਕਾਰ, ਪ੍ਰਸ਼ਾਸਨ, ਪਰਿਵਾਰ ਤੇ ਜਥੇਬੰਦੀਆਂ ਦੇ ਇਕੱਠਿਆਂ ਬੈਠਕੇ ਹੀ ਨਿੱਕਲੇਗਾ। 

Rozana Times

LEAVE A REPLY

Please enter your comment!
Please enter your name here