ਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਖੁਸ਼ਖਬਰੀ: 1 ਜੁਲਾਈ ਤੋਂ ਬੈਂਕ ਖਾਤਿਆਂ ‘ਚ ਆਉਣਗੇ ਪੈਸੇ, CM ਮਾਨ ਨੇ ਕੀਤਾ ਵੱਡਾ ਐਲਾਨ… | ਪੰਜਾਬ ਖ਼ਬਰਾਂ

0
2
ਮੁਲਾਜ਼ਮਾਂ ਦੇ DA ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਆਉਣ ਵਾਲੇ ਦਿਨਾਂ ਵਿੱਚ... | ਪੰਜਾਬ ਖ਼ਬਰਾਂ



Last Updated:Jun 01, 2026 7:02 PM IST 1 ਜੁਲਾਈ ਤੋਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਉਣਗੇ 1,000 ਰੁਪਏ: ਮੁੱਖ ਮੰਤਰੀNews18ਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। 1 ਜੁਲਾਈ ਤੋਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ 1,000- 1500 ਰੁਪਏ ਆਉਣਗੇ। ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਹੈ।ਪੰਜਾਬੀ ਖਬਰਾਂ/ ਖਬਰਾਂ/Punjab/ਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਖੁਸ਼ਖਬਰੀ: 1 ਜੁਲਾਈ ਤੋਂ ਬੈਂਕ ਖਾਤਿਆਂ ‘ਚ ਆਉਣਗੇ ਪੈਸੇ, CM ਮਾਨ ਨੇ ਕੀਤਾ ਵੱਡਾ ਐਲਾਨ…Read More



Rozana Times

LEAVE A REPLY

Please enter your comment!
Please enter your name here