ਝੋਨੇ ਦੀ ਲੁਆਈ ਲਈ ਤਾਰੀਕਾਂ ਦਾ ਐਲਾਨ | ਪੰਜਾਬ ਖ਼ਬਰਾਂ

0
2
ਝੋਨੇ ਦੀ ਲੁਆਈ ਲਈ ਤਾਰੀਕਾਂ ਦਾ ਐਲਾਨ | ਪੰਜਾਬ ਖ਼ਬਰਾਂ



Last Updated:Apr 29, 2026 1:18 PM ISTAnnouncement of dates for paddy sowingNews18ਚੰਡੀਗੜ੍ਹ- ਪੰਜਾਬ ਵਿੱਚ ਝੋਨੇ ਦੀ ਲੁਆਈ (2026/2027 ਸੀਜ਼ਨ) ਲਈ ਸਰਕਾਰ ਵੱਲੋਂ ਪਾਣੀ ਬਚਾਉਣ ਦੇ ਉਦੇਸ਼ ਨਾਲ ਤਾਰੀਕਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਅਤੇ ਕੱਦੂ ਕਰਕੇ ਲੁਆਈ (Transplanting) 1 ਜੂਨ ਜਾਂ ਜੂਨ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੈ। ਇਸ ਵਾਰ ਲੁਆਈ ਜਲਦੀ ਸ਼ੁਰੂ ਹੋ ਸਕਦੀ ਹੈ ਤਾਂ ਜੋ ਫ਼ਸਲ ਸਮੇਂ ਸਿਰ ਪੱਕ ਕੇ ਤਿਆਰ ਹੋਵੇ।ਝੋਨੇ ਦੀ ਲੁਆਈ ਲਈ ਤਾਰੀਕਾਂ ਦਾ ਐਲਾਨ  ਕਰ ਦਿੱਤਾ ਹੈ। ਪੰਜਾਬ ਨੂੰ ਝੋਨੇ ਦੀ ਬਿਜਾਈ ਲਈ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਸਿੱਧੀ ਬਿਜਾਈ: 15-31 ਮਈ ਹੈ।ਕੱਦੂ ਦੀ ਬਿਜਾਈ ਲਈ:1 ਜੂਨ ਤੋਂ: ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਰੋਪੜ, ਮੋਹਾਲੀ, ਤਰਨ ਤਾਰਨ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ5 ਜੂਨ: ਫਰੀਦਕੋਟ, ਬਠਿੰਡ, ਫਿਰੋਜ਼ਪੁਰ, ਮੁਕਤਸਰ, ਫਾਜ਼ਿਲਕਾ।9 ਜੂਨ: ਲੁਧਿਆਣਾ, ਮਾਲੇਰਕੋਟਲਾ, ਮੋਗਾ, ਮਾਨਸਾ, KPT, SBS ਨਗਰ, ਪਟਿਆਲਾ, ਸੰਗਰੂਰ, ਬਰਨਾਲਾ, ਜਲੰਧਰ।Read More



Rozana Times

LEAVE A REPLY

Please enter your comment!
Please enter your name here