2027 ਵਿਧਾਨ ਸਭਾ ਚੋਣਾਂ ਲਈ ਵਾਰਿਸ ਪੰਜਾਬ ਦੇ ਨੇ ਖਿੱਚੀ ਤਿਆਰੀ,ਖਡੂਰ ਸਾਹਿਬ ਤੋਂ ਡੋਰ-ਟੂ-ਡੋਰ ਮੁਹਿੰਮ ਦਾ ਕੀਤਾ ਆਗਾਜ਼,ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ,ਤਰਸੇਮ ਸਿੰਘ ਦੀ ਅਗਵਾਈ ‘ਚ ਘਰ-ਘਰ ਪਹੁੰਚ ਕੇ ਕੀਤਾ ਪ੍ਰਚਾਰ,’ਪੁਨਰ ਸੁਰਜੀਤ ਨਾਲ ਗੱਠਜੋੜ ਬਾਰੇ ਚੱਲ ਰਹੀ ਗੱਲਬਾਤ’







