Sukhbir Badal on Captain Amarinder | ‘ਅਸੀਂ ਸਹੁੰ ਨਹੀਂ ਖਾਂਦੇ, ਅਸੀਂ ਜ਼ੁਬਾਨ ਦੇ ਪੱਕੇ’ |

0
4
ASI ਦੀ ਗੋਲੀ ਮਾਰ ਕੇ ਹੱਤਿਆ; ਇੱਕ ਮਹੀਨਾ ਪਹਿਲਾਂ ਹੋਇਆ ਸੀ ਭਤੀਜੇ ਦਾ ਕਤਲ

ਕੈਪਟਨ ਬਹਾਨੇ ਸੁਖਬੀਰ ਦਾ ਵਿਰੋਧੀ ਧਿਰਾਂ ‘ਤੇ ਨਿਸ਼ਾਨਾ। ਸੁਖਬੀਰ- ਜੋ ਜ਼ਿਆਦਾ ਦਿਖਾਉਂਦੇ ਨੇ, ਉਹ ਪੂਰੇ ਨਹੀਂ ਉਤਰਦੇ। ਸੁਖਬੀਰ- ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ। ਸੁਖਬੀਰ- ਕੈਪਟਨ ਅਮਰਿੰਦਰ ਸਿੰਘ ਦੀ ਸਹੁੰ ਦਾ ਕੀ ਬਣਿਆ। ਸੁਖਬੀਰ- ਅਸੀਂ ਸਹੁੰ ਨਹੀਂ ਖਾਂਦੇ, ਅਸੀਂ ਜ਼ੁਬਾਨ ਦੇ ਪੱਕੇ।

Rozana Times

LEAVE A REPLY

Please enter your comment!
Please enter your name here